ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਸ਼ੰਘਰਸ਼ ਅਰੰਭ ਕੀਤਾ ਜਾਵੇਗਾ - ਕਿਸਾਨ ਆਗੂ

ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ  ਦੇ ਖਿਲਾਫ ਸ਼ੰਘਰਸ਼ ਅਰੰਭ ਕੀਤਾ ਜਾਵੇਗਾ - ਕਿਸਾਨ ਆਗੂ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਇਕਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇੱਕ ਜਰੂਰੀ ਮੀਟਿੰਗ ਗੁਰਦੁਆਰਾ ਸਾਹਿਬ ਪੱਤੀ ਮਨਸੂਰ ਕੀ ਦਰਬਾਰ ਵਿੱਚ ਹੋਈ ਇਸ ਮੀਟਿੰਗ ਦਾ ਮੁੱਖ ਏਜੰਡਾ ਭਾਰਤ ਅਮਰੀਕਾ ਦਾ ਕਰ ਮੁਕਤ ਸਮਝੌਤੇ ਦੇ ਖਿਲਾਫ ਅਤੇ ਪ੍ਰੀਪੇਡ ਮੀਟਰ ਚਿੱਪ ਵਾਲੇ ਮੀਟਰਾਂ ਦੇ ਖਿਲਾਫ ਅਤੇ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਦੀ ਪੋਲਸੀ ਦੇ ਖਿਲਾਫ ਅਤੇ ਖਨੌਰੀ ਅਤੇ ਸੰਬੂ ਬਾਰਡਰ ਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦਾ ਕੀਤੇ ਨੁਕਸਾਨ ਅਤੇ ਦੇਸ਼ ਬਚਾਓ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਸਬੰਧੀ ਇੱਕ ਜਰੂਰੀ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਜਸਬੀਰ ਸਿੰਘ ਖਡੂਰੀਆ ਮੇਜਰ ਸਿੰਘ ਤੇ ਸੂਬੇਦਾਰ ਸੁਖਦੇਵ ਸਿੰਘ ਜਸਬੀਰ ਸਿੰਘ ਨੰਬਰਦਾਰ ਨੇ ਕੀਤੀ ਸੈਂਟਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਤੇ ਬੋਲਦਿਆਂ ਸਰਦਾਰ ਰਾਜਪਾਲ ਸਿੰਘ ਜਰਨਲ ਸਕੱਤਰ ਜੋਨ ਬਾਬਾ ਨੋਧ ਸਿੰਘ ਜੀ ਨੇ ਸੈਂਟਰ ਅਤੇ ਪੰਜਾਬ ਦੋਨਾਂ ਸਰਕਾਰਾਂ ਨੂੰ ਦੋਸ਼ੀ ਠਹਿਰਾਉਂਦਿਆਂ ਹੋਇਆਂ 15 ਜੁਲਾਈ ਵੱਲੋਂ ਦਿੱਤੇ ਦੇਸ਼ ਬਚਾਓ ਮੋਰਚੇ ਵੱਲੋਂ ਪ੍ਰੋਗਰਾਮ ਮੋਟਰਸਾਈਕਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਪਿੰਡ ਦੇ ਕਿਸਾਨਾਂ ਨੂੰ ਜੋਰ ਦੇ ਕੇ ਸ਼ਮੂਲੀਅਤ ਕਰਨ ਲਈ ਆਖਿਆ ਇਸ ਮੌਕੇ ਤੇ ਬੋਲਦਿਆਂ ਦਵਿੰਦਰ ਸਿੰਘ ਚਾਟੀ ਵਿੰਡ ਨੇ ਦੇਸ਼ ਬਚਾਓ ਮੋਰਚੇ ਵੱਲੋਂ 21 ਜੁਲਾਈ ਨੂੰ ਦਿੱਲੀ ਵਿੱਚ ਇੱਕ ਦਿਨ ਲਈ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਅਤੇ ਬਿਜਲੀ ਬੋਰਡ ਦੇ ਨਿੱਜੀਕਰਨ ਦੀ ਪੋਲਸੀ ਕਿਸਾਨਾਂ ਮਜ਼ਦੂਰਾਂ ਲਈ ਮਾਰੂ ਕਾਤਕ ਹੋਵੇਗੀ ਇਸ ਲਈ ਅੱਜ ਦੀ ਮੀਟਿੰਗ ਪੰਜਾਬ ਅਤੇ ਸੈਂਟਰ ਸਰਕਾਰ ਨੂੰ ਪੁਰਜੋਰ ਅਪੀਲ ਕਰਦੀ ਹੈ ਇਸ ਗਲਤ ਪੋਲਿਸੀਆਂ ਨੂੰ ਰੱਦ ਕੀਤਾ ਜਾਵੇ ਇਸ ਮੌਕੇ ਤੇ ਬੋਲਦਿਆਂ ਡਾਕਟਰ ਸੁਖਮੀਤ ਸਿੰਘ ਅੰਮ੍ਰਿਤਸਰ ਪਰਵਿੰਦਰ ਸਿੰਘ ਭਿੰਡਰ ਡਰਾਮਾ ਵਾਲਾ ਬਾਜ਼ਾਰ ਅੰਮ੍ਰਿਤਸਰ ਭਾਈ ਜਸਵੰਤ ਸਿੰਘ ਖਾਲੜਾ ਜੀ ਕੁਰਬਾਨੀ ਤੇ ਬਣੀ ਫਿਲਮ ਸਤਲੁਜ ਬੈਨ ਕਰਨਾ ਸੈਂਟਰ ਸਰਕਾਰ ਵੱਲੋਂ ਕੁਝ ਹੀ ਹਰਕਤ ਦੱਸਿਆ ਇਸ ਮੌਕੇ ਤੇਪਿੰਡ ਦੇ ਕਾਫੀ ਕਿਸਾਨ ਮਜ਼ਦੂਰ ਸੁਖਤਾਰ ਸਿੰਘ ਲਾਟੀ ਸੁਵਿੰਦਰ ਸਿੰਘ ਤਰਸੇਮ ਸਿੰਘ ਮਲਕੀਤ ਸਿੰਘ ਪ੍ਰਗਟ ਸਿੰਘ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.