ਵੰਨ ਸੁਵੰਨ

753 published stories
ਗਿਆਨ ਹੋਣਾ ਹੀ ਸਭ ਕੁਝ ਨਹੀਂ ਹੁੰਦਾ

ਗਿਆਨ ਹੋਣਾ ਹੀ ਸਭ ਕੁਝ ਨਹੀਂ ਹੁੰਦਾ

Jul 20, 2026 11:26 PM (Asia/Kolkata)

ਗਿਆਨ ਹੋਣਾ ਹੀ ਸਭ ਕੁਝ ਨਹੀਂ ਹੁੰਦਾਗਿਆਨ ਮਨੁੱਖੀ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਗਿਆਨ ਮਨੁੱਖ ਨੂੰ ਅਗਿਆਨਤਾ ਵਿੱਚੋਂ ਕੱਢ ਕੇ ਸਮਝ ਅਤੇ ਸੋਝੀ ਵੱਲ ਲੈ ਜਾਂਦਾ ਹੈ। ਪਰ ਕੇਵਲ ਕਿਸੇ ਗੱਲ ਦਾ ਗਿਆਨ ਹੋਣਾ ਹੀ ਸਭ ਕੁਝ ਨਹੀਂ ਹੁੰਦਾ। ਅਸਲ ਮਹੱਤਵ ਇਸ ਗੱਲ ਦਾ ਹੈ ਕਿ ਮਨੁੱਖ ਉਸ ਗਿਆਨ ਨੂੰ ਕਿੱਥੇ, ਕਿਵੇਂ ਅਤੇ ਕਿਸ ਮਨੋਰਥ ਲਈ ਵਰਤਦਾ ਹੈ।ਬਿਨਾਂ ਚਾਬੀ ਤੋਂ ਤਾਲਾ ਖੋਲ੍ਹਣਾ ਵੀ ਇੱਕ ਗਿਆਨ ਜਾਂ ਹੁਨਰ ਹੈ। ਇਹ ਹੁਨਰ ਇੱਕ ਕਾਰੀਗਰ ਕਿਸੇ ਦੀ ਮੁਸ਼ਕਲ ਹੱਲ ਕਰਨ ਲਈ ਵਰਤ ਸਕਦਾ ਹੈ, ਪਰ ਇਹੀ ਗਿਆਨ ਕੋਈ...

ਬਾਬਾ ਹਰਨਾਮ ਸਿੰਘ ਧੁੰਮਾਂ ਪੰਥ ਦੀ ਕਚਹਿਰੀ ਵਿੱਚ ਹਾਜ਼ਰ ਹੋ!!!

ਬਾਬਾ ਹਰਨਾਮ ਸਿੰਘ ਧੁੰਮਾਂ ਪੰਥ ਦੀ ਕਚਹਿਰੀ ਵਿੱਚ ਹਾਜ਼ਰ ਹੋ!!!

Jul 20, 2026 09:32 PM (Asia/Kolkata)

ਅਮਰ ਸ਼ਹੀਦ ਮਨੁੱਖਤਾ ਦੇ ਮਸੀਹੇ ਪੂਰਨ ਗੁਰਸਿੱਖ ਭਾਈ ਜਸਵੰਤ ਸਿੰਘ ਖਾਲੜਾ ਜੀ ਉੱਪਰ ਅਤੇ ਸਿੱਖਾਂ ਦੇ ਖੂਨੀ ਇਤਿਹਾਸ ਉੱਪਰ ਬਣੀ ਸਤਲੁਜ ਫਿਲਮ ਵੇਖ ਕੇ ਤਾਂ ਗੂੰਗੇ ਅਤੇ ਪੱਥਰ ਵੀ ਬੋਲ ਪਏ ਹਨ ਅਤੇ ਰੋ ਵੀ ਪਏ ਹਨ । ਪੰਥ ਵਿਰੋਧੀ ਲਾਣਾ ਚੀਕ ਚਿਹਾੜਾ ਪਾ ਰਿਹਾ ਹੈ ਕਿ ਹਾਏ ਆਹ ਦਲਜੀਤ ਸਿੰਘ ਦੁਸਾਂਝ ਨੇ ਕੀ ਕਰ ਦਿੱਤਾ ਹੈ ? ਇਹ ਲੁਕਿਆ ਛੁਪਿਆ ਸੱਚ ਅਤੇ ਇੰਡੀਅਨ ਸਟੇਟ ਦੀਆਂ ਹਿੰਦੂਤਵੀ ਸਰਕਾਰਾਂ ਅਤੇ ਹਿੰਦੂਤਵੀ ਏਜੰਸੀਆਂ ਰਾਅ ਅਤੇ ਆਈ ਬੀ ਵਲੋਂ ਸਿੱਖ ਕੌਮ ਉੱਪਰ ਕਰਵਾਏ ਅਤੇ ਪੰਜਾਬ ਸਰਕਾਰਾਂ ਅਤੇ...

ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈ

ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈ

Jul 20, 2026 09:02 PM (Asia/Kolkata)

ਸੰਪਾਦਕੀ‘ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈਕਈ ਵਾਰ ਇਤਿਹਾਸ ਨੂੰ ਦਬਾਉਣ ਦੀ ਹਰ ਕੋਸ਼ਿਸ਼ ਉਸ ਨੂੰ ਹੋਰ ਵੱਡੀ ਆਵਾਜ਼ ਦੇ ਦਿੰਦੀ ਹੈ। ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਸ. ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ਨਾਲ ਅੱਜ ਕੁਝ ਅਜਿਹਾ ਹੀ ਵਾਪਰਦਾ ਦਿਖਾਈ ਦੇ ਰਿਹਾ ਹੈ। ਡਿਜ਼ਿਟਲ ਪਲੇਟਫਾਰਮ ਤੋਂ ਹਟਾਏ ਜਾਣ ਤੋਂ ਬਾਅਦ ਇਹ ਫ਼ਿਲਮ ਸਿਰਫ਼ ਇੱਕ ਸਿਨੇਮਾਈ ਰਚਨਾ ਨਹੀਂ ਰਹੀ, ਸਗੋਂ ਪੰਜਾਬ ਦੇ ਪਿੰਡਾਂ, ਗੁਰਦੁਆਰਿਆਂ ਅਤੇ ਕਮਿਊਨਿਟੀ...

ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਨੂੰ ਮੀਰੀ-ਪੀਰੀ ਦੇ ਸਿਧਾਂਤ ਹੇਠ ਇਕੱਤਰ ਹੋਣ ਦੇ ਪ੍ਰਗਟਾਏ ਵਿਚਾਰ ਸਮੇ ਦੀ ਮੁੱਖ ਲੋੜ : ਟਿਵਾਣਾ

ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਨੂੰ ਮੀਰੀ-ਪੀਰੀ ਦੇ ਸਿਧਾਂਤ ਹੇਠ ਇਕੱਤਰ ਹੋਣ ਦੇ ਪ੍ਰਗਟਾਏ ਵਿਚਾਰ ਸਮੇ ਦੀ ਮੁੱਖ ਲੋੜ : ਟਿਵਾਣਾ

Jul 20, 2026 03:49 PM (Asia/Kolkata)

ਫ਼ਤਹਿਗੜ੍ਹ ਸਾਹਿਬ, 20 ਜੁਲਾਈ -ਮੰਗਤ ਸਿੰਘ ਸੈਦਪੁਰ -“ਯੂਕੇ ਦੀ ਧਰਤੀ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਯੂਕੇ ਦੌਰੇ ਅਤੇ ਦੂਜੇ ਪਾਸੇ ਪੂਨਰ ਸੁਰਜੀਤ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਵੱਲੋ ਆਪੋ ਆਪਣੇ ਪੰਜਾਬ ਦੇ ਦੌਰਿਆ ਦੌਰਾਨ ਗੁਰੂਘਰਾਂ ਤੇ ਇਕੱਤਰਤਾਵਾ ਨੂੰ ਸੁਬੋਧਿਤ ਹੁੰਦੇ ਹੋਏ ਜੋ ਪ੍ਰਵਾਸੀਆ ਦੇ ਪੰਜਾਬ ਵਿਚ ਸਿਆਸੀ ਕਬਜੇ ਦੀਆਂ ਗਤੀਵਿਧੀਆ ਦੀ ਚਿੰਤਾ ਜਾਹਰ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਸਿੱਖ ਇਤਿਹਾਸ ਤੇ ਧਰਮ ਨਾਲ ਸਿੱਖਾਂ ਨੂੰ ਜੁੜਦੇ ਹੋਏ ਇਸ...

ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਿੱਖੀ ਨੂੰ ਕੇਸਾਂ-ਸੁਆਸਾਂ ਸੰਗ ਨਿਭਾਉਣ ਦੀ ਸਦੀਵੀ ਪ੍ਰੇਰਣਾ ਦਿੰਦੀ ਹੈ: ਭਾਈ ਸਰਬਜੀਤ ਸਿੰਘ ਧੂੰਦਾ

ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਿੱਖੀ ਨੂੰ ਕੇਸਾਂ-ਸੁਆਸਾਂ ਸੰਗ ਨਿਭਾਉਣ ਦੀ ਸਦੀਵੀ ਪ੍ਰੇਰਣਾ ਦਿੰਦੀ ਹੈ: ਭਾਈ ਸਰਬਜੀਤ ਸਿੰਘ ਧੂੰਦਾ

Jul 20, 2026 04:30 AM (Asia/Kolkata)

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ, ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ ।ਫਰੈਂਕਫੋਰਟ (ਜਰਮਨੀ), 19 ਜੁਲਾਈ:, ਨਜ਼ਰਾਨਾ ਟਾਈਮਜ ਬਿਊਰੋ- ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ, ਜਿਨ੍ਹਾਂ ਨੇ “ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ” ਦੇ ਮਹਾਨ ਸਿਧਾਂਤ ਨੂੰ ਆਪਣੇ ਜੀਵਨ ਅਤੇ ਸ਼ਹਾਦਤ ਰਾਹੀਂ ਅਮਰ ਕਰ ਦਿੱਤਾ, ਉਨ੍ਹਾਂ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ...

ਅਮਰੀਕੀ ਆਪਰੇਸ਼ਨ 'ਹਾਰਡਬਾਲ' 'ਚ ਪੰਜਾਬ ਪੁਲਿਸ ਦੇ ਅਧਿਕਾਰੀ ਗੁਰਿੰਦਰਜੀਤ ਨਾਗਰਾ ਅਤੇ ਹੋਰ ਕਈਆਂ ਨੂੰ ਯੂਐਸਏ ਵਿਰੁੱਧ ਗੈਰਕਾਨੂੰਨੀ ਕਾਰਵਾਈਆਂ ਕਰਨ 'ਚ ਠਹਿਰਾਇਆ ਦੋਸ਼ੀ...

ਅਮਰੀਕੀ ਆਪਰੇਸ਼ਨ 'ਹਾਰਡਬਾਲ' 'ਚ ਪੰਜਾਬ ਪੁਲਿਸ ਦੇ ਅਧਿਕਾਰੀ ਗੁਰਿੰਦਰਜੀਤ ਨਾਗਰਾ ਅਤੇ ਹੋਰ ਕਈਆਂ ਨੂੰ ਯੂਐਸਏ ਵਿਰੁੱਧ ਗੈਰਕਾਨੂੰਨੀ ਕਾਰਵਾਈਆਂ ਕਰਨ 'ਚ ਠਹਿਰਾਇਆ ਦੋਸ਼ੀ...

Jul 20, 2026 02:38 AM (Asia/Kolkata)

ਆਰਐਸਐਸ ਦਾ ਦੱਲਾ ਨਾਗਰਾ ਅਮਰੀਕਾ 'ਚ ਰਹਿ ਰਹੇ ਭਾਰਤੀ ਪਰਿਵਾਰਾਂ ਨੂੰ ਝੂਠੇ ਮੁਕਦਮੇ 'ਚ ਫਸਾਉਣ ਦੀਆਂ ਦਿੰਦਾ ਸੀ ਧਮਕੀਆਂ : ਐਫਆਈਬੀਚੰਡੀਗੜ੍ਹ 19 ਜੁਲਾਈ (ਮੰਗਤ ਸਿੰਘ ਸੈਦਪੁਰ) : "ਭਾਰਤ ਅਤੇ ਅਮਰੀਕਾ ਵਿਚਕਾਰ ਦਹਿਸ਼ਤਗਰਦੀ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਮਜ਼ਬੂਤ ਅਤੇ ਲਗਾਤਾਰ ਵਧ ਰਿਹਾ ਸਹਿਯੋਗ ਹੈ। ਸਾਲਾਂ ਤੋਂ ਦੋਵੇਂ ਦੇਸ਼ਾਂ ਦੀਆਂ ਏਜੰਸੀਆਂ ਨੇ ਮਿਲ ਕੇ ਨਜ਼ਦੀਕੀ ਤੌਰ 'ਤੇ ਕੰਮ ਕੀਤਾ ਹੈ ਅਤੇ ਇਹ ਸਹਿਯੋਗ ਹੋਰ ਵੀ ਮਜ਼ਬੂਤ ਹੁੰਦਾ ਜਾ ਰਿਹਾ ਹੈ। ਅਮਰੀਕਾ ਦੀ ਜਾਂਚ...

ਐਸਸੀ/ਬੀਸੀ ਮੋਰਚਾ ਪੰਜਾਬ ਵੱਲੋਂ ਟਰੱਕ ਬਾਡੀ ਬਿਲਡਰਾਂ ਦਾ ਉਜਾੜਾ ਨਾ ਹੋਣ ਦੇਣ ਦਾ ਦਿੱਤਾ ਭਰੋਸਾ ਡੱਟਕੇ ਨਾਲ ਖੜਨ ਦਾ ਕੀਤਾ ਐਲਾਨ : ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ

ਐਸਸੀ/ਬੀਸੀ ਮੋਰਚਾ ਪੰਜਾਬ ਵੱਲੋਂ ਟਰੱਕ ਬਾਡੀ ਬਿਲਡਰਾਂ ਦਾ ਉਜਾੜਾ ਨਾ ਹੋਣ ਦੇਣ ਦਾ ਦਿੱਤਾ ਭਰੋਸਾ ਡੱਟਕੇ ਨਾਲ ਖੜਨ ਦਾ ਕੀਤਾ ਐਲਾਨ : ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ

Jul 20, 2026 02:34 AM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਜੁਲਾਈ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਦੇ ਫੇਜ-7 ਦੀਆਂ ਮੇਨ ਟਰੈਫਿਕ ਲਾਈਟਾਂ ਨੇੜੇ ਪਿਛਲੇ ਲੰਮੇ ਸਮੇਂ ਤੋਂ ਲੱਗੇ ਐਸਸੀ/ਬੀਸੀ ਮੋਰਚੇ ਵਿੱਚ ਪੰਜਾਬ ਭਰ ਤੋਂ ਪ੍ਰਸ਼ਾਸਨ ਨੂੰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਾ ਕਰਨ 'ਤੇ ਇੱਥੇ ਆ ਕੇ ਆਪਣੀਆਂ ਸਮੱਸਿਆਵਾਂ ਨੂੰ ਮੋਰਚੇ ਦੇ ਆਗੂਆਂ ਕੋਲ ਦੱਸਿਆ ਜਾਂਦਾ ਹੈ। ਐਸਸੀ ਬੀਸੀ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਅਤੇ ਹੋਰ ਸੀਨੀਅਰ ਆਗੂ ਪੰਜਾਬ ਪੱਧਰ ਤੇ ਇਹੋ ਜਿਹੇ ਅਨੇਕਾਂ ਮਾਮਲਿਆ ਲੋਕਾਂ ਦੇ...

ਪੰਜਾਬ ਦੇ ਕਈ ਹਿੱਸਿਆਂ ਚ ਠੰਡੀਆਂ ਹਵਾਵਾਂ ਚੱਲਣ ਨਾਲ ਤਾਪਮਾਨ 'ਚ ਆਈ ਗਿਰਾਵਟ ਮੋਹਾਲੀ ਸਮੇਤ ਕਈ ਇਲਾਕਿਆਂ 'ਚ ਬਾਰਿਸ਼ ਹੋਈ ਸ਼ੁਰੂ...

ਪੰਜਾਬ ਦੇ ਕਈ ਹਿੱਸਿਆਂ ਚ ਠੰਡੀਆਂ ਹਵਾਵਾਂ ਚੱਲਣ ਨਾਲ ਤਾਪਮਾਨ 'ਚ ਆਈ ਗਿਰਾਵਟ ਮੋਹਾਲੀ ਸਮੇਤ ਕਈ ਇਲਾਕਿਆਂ 'ਚ ਬਾਰਿਸ਼ ਹੋਈ ਸ਼ੁਰੂ...

Jul 20, 2026 02:31 AM (Asia/Kolkata)

ਚੰਡੀਗੜ੍ਹ, 19 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਕਈ ਹਿੱਸਿਆਂ ਵਿੱਚ ਠੰਢੀਆਂ ਹਵਾਵਾਂ ਚੱਲਣ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਮੋਹਾਲੀ ਸਮੇਤ ਕਈ ਇਲਾਕਿਆਂ ਵਿੱਚ ਬਾਰਿਸ਼ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਲੋਕਾਂ ਨੂੰ ਹਿਊਮਿਡਿਟੀ ਤੋਂ ਵੱਡੀ ਰਾਹਤ ਮਿਲੀ ਹੈ। ਹਾਲਾਂਕਿ, ਇਸ ਦੌਰਾਨ ਚੰਡੀਗੜ੍ਹ ਵਿੱਚ ਫਿਲਹਾਲ ਮੌਸਮ ਸਾਫ਼ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਸੂਬੇ ਦੇ ਕਈ ਪ੍ਰਮੁੱਖ ਹਿੱਸਿਆਂ ਲਈ ਸਵੇਰੇ 10:45 ਵਜੇ ਤੱਕ ਮੀਂਹ ਦਾ ਓਫੀਸ਼ੀਅਲ ਅਲਰਟ ਜਾਰੀ ਕਰ ਦਿੱਤਾ ਹੈ।.ਰਾਜਪੁਰਾ...

ਪਿੰਡ ਡੇਹਰੀਵਾਲ ਪੰਚਾਇਤ ਭਵਨ ਦੇ ਉਦਘਾਟਨ ਦੇ ਕੁਝ ਘੰਟਿਆਂ ਮਗਰੋਂ ਸਮਾਨ ਦੀ ਤੋੜ ਫੋੜ ਅਤੇ ਚੋਰੀ ਕੀਤੀ

ਪਿੰਡ ਡੇਹਰੀਵਾਲ ਪੰਚਾਇਤ ਭਵਨ ਦੇ ਉਦਘਾਟਨ ਦੇ ਕੁਝ ਘੰਟਿਆਂ ਮਗਰੋਂ ਸਮਾਨ ਦੀ ਤੋੜ ਫੋੜ ਅਤੇ ਚੋਰੀ ਕੀਤੀ

Jul 20, 2026 02:28 AM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਬੀਤੀ ਰਾਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਲੋਕ ਮਿਲਨੀ ਪ੍ਰੋਗਰਾਮ ਤਹਿਤ ਪਿੰਡ ਡੇਹਰੀਵਾਲ ਵਿਖੇ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਔਜਲਾ ਅਤੇ ਸਮੁੱਚੀ ਪੰਚਾਇਤ ਵੱਲੋਂ ਕਰਵਾਏ ਸਮਾਗਮ ਮੌਕੇ ਈ ਟੀ ਓ ਵੱਲੋ ਪਿੰਡ ਵਾਸੀਆਂ ਨੂੰ ਰਾਸ਼ਨ ਕਿੱਟਾਂ ਅਤੇ ਹੋਰ ਸਮੱਗਰੀ ਤਕਸੀਮ ਕੀਤੀ ਗਈ । ਅਤੇ ਸਰਕਾਰ ਦੀਆਂ ਪੂਰੀਆਂ ਕੀਤੀਆਂ ਗਰੰਟੀਆਂ ਤੋਂ ਜਾਣੂ ਕਰਵਾਉਂਦਿਆ ਨਵੇਂ 22 ਲੱਖ ਰੁਪਏ ਦੀ ਲਾਗਤ ਨਾਲ ਬਣੇ ਪੰਚਾਇਤ ਭਵਨ ਦਾ ਉਦਘਾਟਨ ਸਾਮ ਕਰੀਬ ਅੱਠ ਵਜੇ ਕੀਤਾ ਗਿਆ। ਪਰ...

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

Jul 19, 2026 05:41 PM (Asia/Kolkata)

ਸੰਪਾਦਕ ਲੇਖਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕਖਾੜੀ ਵਿੱਚ ਭੜਕੀ ਅੱਗ ਪੰਜਾਬ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਨੂੰ ਕਿਵੇਂ ਝੁਲਸਾਏਗੀ?ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਿਹਾ ਮੌਜੂਦਾ ਸੈਨਿਕ ਟਕਰਾਅ ਹੁਣ ਦੋ ਰਾਜਾਂ ਦੀ ਸੀਮਤ ਲੜਾਈ ਨਹੀਂ ਰਿਹਾ। ਇਹ ਖਾੜੀ ਖੇਤਰ ਦੀ ਸੁਰੱਖਿਆ-ਵਿਵਸਥਾ, ਵਿਸ਼ਵ ਊਰਜਾ ਬਾਜ਼ਾਰ, ਅੰਤਰਰਾਸ਼ਟਰੀ ਸਮੁੰਦਰੀ ਵਪਾਰ, ਪਰਵਾਸੀ ਮਜ਼ਦੂਰਾਂ ਦੀ ਆਰਥਿਕਤਾ ਅਤੇ ਏਸ਼ੀਆਈ ਦੇਸ਼ਾਂ ਦੀ ਖੁਰਾਕੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲਾ...