ਖਾਸ ਖ਼ਬਰ

10 published stories
'ਕਾਕਰੋਚ ਪਾਰਟੀ ਪਾਕਿਸਤਾਨ' ਸੋਸ਼ਲ ਮੀਡੀਆ 'ਤੇ ਛਾਈ, ਹਜ਼ਾਰਾਂ ਨੌਜਵਾਨਾਂ ਦਾ ਸਮਰਥਨ ਮਿਲਿਆ

'ਕਾਕਰੋਚ ਪਾਰਟੀ ਪਾਕਿਸਤਾਨ' ਸੋਸ਼ਲ ਮੀਡੀਆ 'ਤੇ ਛਾਈ, ਹਜ਼ਾਰਾਂ ਨੌਜਵਾਨਾਂ ਦਾ ਸਮਰਥਨ ਮਿਲਿਆ

Jul 26, 2026 12:35 AM (Asia/Kolkata)

ਕਰਾਚੀ | 25 ਜੁਲਾਈ 2026 (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਭਾਰਤ ਵਿੱਚ ਇੱਕ ਵਿਅੰਗਾਤਮਕ ਨੌਜਵਾਨ ਅੰਦੋਲਨ ਦੀ ਵੱਡੀ ਸਫਲਤਾ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਵੀ "ਕਾਕਰੋਚ ਪਾਰਟੀ ਪਾਕਿਸਤਾਨ" ਨਾਮ ਦਾ ਇੱਕ ਇੰਸਟਾਗ੍ਰਾਮ ਪਲੇਟਫਾਰਮ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਇਸ ਪੇਜ ਨੇ ਥੋੜ੍ਹੇ ਹੀ ਸਮੇਂ ਵਿੱਚ ਪਹਿਲਾਂ ਕਰੀਬ 20,000 ਅਤੇ ਹੁਣ ਲਗਭਗ 27,000 ਫਾਲੋਅਰਜ਼ ਹਾਸਲ ਕਰ ਲਏ ਹਨ, ਜਦਕਿ ਇਸ 'ਤੇ 70 ਤੋਂ ਵੱਧ ਪੋਸਟਾਂ ਕੀਤੀਆਂ ਜਾ ਚੁੱਕੀਆਂ ਹਨ।ਵਿਅੰਗ ਤੋਂ ਜਨਮਿਆ ਅੰਦੋਲਨਇਹ ਪਲੇਟਫਾਰਮ...

ਪਾਕਿਸਤਾਨ ਦੇ ਫਰੂਕਾਬਾਦ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਪਾਕਿਸਤਾਨ ਦੇ ਫਰੂਕਾਬਾਦ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

Jul 01, 2026 03:34 PM (Asia/Kolkata)

ਐਡਵੋਕੇਟ ਧਾਮੀ ਨੇ ਕਿਹਾ; ਪਾਕਿਸਤਾਨ ਸਰਕਾਰ ਸਿੱਖ ਵਿਰਾਸਤਾਂ ਦੀ ਸੰਭਾਲ ਯਕੀਨੀ ਬਣਾਵੇ ਤੇ ਦੋਸ਼ੀਆਂ ਖਿਲਾਫ਼ ਕਰੇ ਸਖ਼ਤ ਕਾਰਵਾਈ*ਅੰਮ੍ਰਿਤਸਰ, 1 ਜੁਲਾਈ ਸਰਬਜੀਤ ਕੌਰ ਪਾਕਿਸਤਾਨ ਅੰਦਰ ਜ਼ਿਲ੍ਹਾ ਸ਼ੇਖੂਪੁਰਾ ਦੇ ਫਰੂਕਾਬਾਦ ’ਚ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਇੱਕ ਹਿੱਸੇ ਨੂੰ ਕੁਝ ਲੋਕਾਂ ਵੱਲੋਂ ਢਾਹ ਕੇ ਜਾਇਦਾਦ ਹਥਿਆਉਣ ਦੀ ਘਟਨਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਪਾਕਿਸਤਾਨ ਸਰਕਾਰ ਨੂੰ ਸਿੱਖ ਵਿਰਾਸਤਾਂ...

🔥🌍 ਯੂਰਪ ਬਣਿਆ ਤਪਦਾ ਤੰਦੂਰ! 40°C ਤੋਂ ਉੱਪਰ ਪਹੁੰਚਿਆ ਤਾਪਮਾਨ, 26 ਦੇਸ਼ਾਂ ਵਿੱਚ ਹੀਟ ਅਲਰਟ ਜਾਰੀ

🔥🌍 ਯੂਰਪ ਬਣਿਆ ਤਪਦਾ ਤੰਦੂਰ! 40°C ਤੋਂ ਉੱਪਰ ਪਹੁੰਚਿਆ ਤਾਪਮਾਨ, 26 ਦੇਸ਼ਾਂ ਵਿੱਚ ਹੀਟ ਅਲਰਟ ਜਾਰੀ

Jun 26, 2026 01:58 PM (Asia/Kolkata)

ਪੁਰਤਗਾਲ, ਮਲੂਕ ਸਿੰਘ ਹੁੰਦਲਯੂਰਪ ਇਸ ਸਮੇਂ ਆਪਣੇ ਇਤਿਹਾਸ ਦੀਆਂ ਸਭ ਤੋਂ ਖ਼ਤਰਨਾਕ ਗਰਮੀ ਦੀਆਂ ਲਹਿਰਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿੱਚ ਦੂਜੀ ਵਾਰ ਬਣੇ "Heat Dome" ਨੇ ਪੂਰੇ ਮਹਾਂਦੀਪ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ।🌡️ ਕਈ ਖੇਤਰਾਂ ਵਿੱਚ ਤਾਪਮਾਨ 40°C (104°F) ਤੋਂ ਵੀ ਉੱਪਰ ਚਲਾ ਗਿਆ ਹੈ, ਜਦਕਿ ਕੁਝ ਥਾਵਾਂ 'ਤੇ ਇਹ 42°C (107°F) ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ।📍 ਫਰਾਂਸ, ਬ੍ਰਿਟੇਨ, ਸਪੇਨ, ਇਟਲੀ, ਗ੍ਰੀਸ, ਪੁਰਤਗਾਲ ਅਤੇ ਆਇਰਲੈਂਡ...

 ਯੂਰਪ ਵਿੱਚ ਪਰਵਾਸ ਦਾ ਸੱਚ: ਹਕੀਕਤ ਅਤੇ ਪ੍ਰਚਾਰ ਵਿਚਕਾਰ ਫ਼ਰਕ

ਯੂਰਪ ਵਿੱਚ ਪਰਵਾਸ ਦਾ ਸੱਚ: ਹਕੀਕਤ ਅਤੇ ਪ੍ਰਚਾਰ ਵਿਚਕਾਰ ਫ਼ਰਕ

Jun 24, 2026 03:25 PM (Asia/Kolkata)

ਸੰਪਾਦਕੀਯੂਰਪ ਵਿੱਚ ਪਰਵਾਸ ਦਾ ਸੱਚ: ਹਕੀਕਤ ਅਤੇ ਪ੍ਰਚਾਰ ਵਿਚਕਾਰ ਫ਼ਰਕਯੂਰਪ ਵਿੱਚ ਪਰਵਾਸ (ਇਮੀਗ੍ਰੇਸ਼ਨ) ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਰਾਜਨੀਤਿਕ ਅਤੇ ਸਮਾਜਿਕ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਯੂਰਪੀ ਦੇਸ਼ਾਂ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਆਉਣ ਵਾਲੇ ਵਿਦੇਸ਼ੀਆਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਇਹ ਸਥਿਤੀ ਕਾਬੂ ਤੋਂ ਬਾਹਰ ਹੋ ਚੁੱਕੀ ਹੈ। ਪਰ ਅਧਿਕਾਰਕ ਅੰਕੜੇ ਇਸ ਤਸਵੀਰ ਨੂੰ ਕਾਫ਼ੀ ਹੱਦ ਤੱਕ ਵੱਖਰੇ ਢੰਗ ਨਾਲ ਪੇਸ਼ ਕਰਦੇ ਹਨ।ਯੂਰਪੀ ਸੰਘ ਦੀ...

ਸੁਖਬੀਰ ਸਿੰਘ ਬਾਦਲ 25 ਜੂਨ ਵੀਰਵਾਰ ਨੂੰ ਹਲਕਾ ਖਡੂਰ ਸਾਹਿਬ ਦੇ ਦੌਰੇ ’ਤੇ

ਸੁਖਬੀਰ ਸਿੰਘ ਬਾਦਲ 25 ਜੂਨ ਵੀਰਵਾਰ ਨੂੰ ਹਲਕਾ ਖਡੂਰ ਸਾਹਿਬ ਦੇ ਦੌਰੇ ’ਤੇ

Jun 23, 2026 09:03 PM (Asia/Kolkata)

ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਚੋਣ ਰਣਨੀਤੀ ਦਾ ਲੈਣਗੇ ਜਾਇਜ਼ਾ- ਬਿੱਲਾ ਸ਼ੇਰੋਂ ਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,23 ਜੂਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 25 ਜੂਨ ਦਿਨ ਵੀਰਵਾਰ ਨੂੰ ਹਲਕਾ ਖਡੂਰ ਸਾਹਿਬ ਦੇ ਦੌਰੇ ’ਤੇ ਪਹੁੰਚਣਗੇ।ਇਸ ਦੌਰਾਨ ਉਹ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਨਗੇ ਅਤੇ ਹਲਕੇ ਵਿੱਚ ਪਾਰਟੀ ਦੀਆਂ...

ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪਿੰਡ ਕਤਪਾਲੋਂ ਵਿਖੇ ਨਵੀਂ ਸੜਕ ਦਾ ਉਦਘਾਟਨ

ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪਿੰਡ ਕਤਪਾਲੋਂ ਵਿਖੇ ਨਵੀਂ ਸੜਕ ਦਾ ਉਦਘਾਟਨ

Jun 23, 2026 06:20 PM (Asia/Kolkata)

ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪਿੰਡ ਕਤਪਾਲੋਂ ਵਿਖੇ ਨਵੀਂ ਸੜਕ ਦਾ ਉਦਘਾਟਨ'ਗ੍ਰਾਮ ਪੰਚਾਇਤ ਵੱਲੋਂ ਭਰਵਾਂ ਸਵਾਗਤ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਹਲਕਾ ਇੰਚਾਰਜ ਨੂੰ ਜਨਤਕ ਮੁੱਦਿਆਂ ਸਬੰਧੀ ਸੌਂਪਿਆ ਮੰਗ ਪੱਤਰ ਸ੍ਰੀਮਤੀ ਹਰਜੋਤ ਕੋਰ ਲੋਹਟੀਆ ਵੱਲੋਂ ਜਲਦ ਹੱਲ ਦਾ ਭਰੋਸਾਅੱਪਰਾ,23 ਜੂਨ(ਤੀਰਥ ਸਿੰਘ ਮੈਂਗੜ੍ਹਾ)-ਪਿੰਡ ਕਤਪਾਲੋਂ ਵਿਖੇ ਹਲਕਾ ਇੰਚਾਰਜ ਸ੍ਰੀਮਤੀ ਹਰਜੋਤ ਕੋਰ ਲੋਹਟੀਆ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੱਥੇ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਨਿਵਾਸੀਆਂ...

ਖਿਲਚੀਆਂ ਪੁਲਿਸ ਦੀ ਵੱਡੀ ਸਫਲਤਾ ,ਮੁਕਾਬਲੇ ਦੌਰਾਨ ਦੋ ਗੈਂਗਸਟਰ ਜ਼ਖ਼ਮੀ, ਪੁਲਿਸ ਨੇ ਦਬੋਚੇ

ਖਿਲਚੀਆਂ ਪੁਲਿਸ ਦੀ ਵੱਡੀ ਸਫਲਤਾ ,ਮੁਕਾਬਲੇ ਦੌਰਾਨ ਦੋ ਗੈਂਗਸਟਰ ਜ਼ਖ਼ਮੀ, ਪੁਲਿਸ ਨੇ ਦਬੋਚੇ

Jun 23, 2026 06:09 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਪੰਜਾਬ ਪੁਲੀਸ ਦਿਹਾਤੀ ਅੰਮ੍ਰਿਤਸਰ ਥਾਣਾਂ ਖਿਲਚੀਆਂ ਵੱਲੋਂ ਵਿਦੇਸ਼ਾਂ ਵਿਚ ਬੈਠੇ ਗੈਂਗਸ਼ਟਰ ਗਿਰੋਹ ਦੇ ਦੋ ਮੈਂਬਰਾਂ ਨੂੰ ਨਾਕਾਬੰਦੀ ਦੌਰਾਨ ਮੁਕਾਬਲੇ ਵਿਚ ਕਾਬੂ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸ ਐਸ ਪੀ ਸਾਹਿਬ ਕੰਵਰਪਾਲ ਸਿੰਘ ਦਿਹਾਤੀ ਪੁਲੀਸ ਅੰਮ੍ਰਿਤਸਰ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਇਤਲਾਹ ਮਿਲਣ ਤੇ ਪੁਲੀਸ ਥਾਣਾਂ ਖਿਲਚੀਆਂ ਐਸ ਐਚ ਓ ਸ੍ਰ ਮੁਖਤਾਰ ਸਿੰਘ ਅਤੇ ਏ ਐਸ ਆਈ ਸ੍ਰ ਹਰਜਿੰਦਰ ਸਿੰਘ ਦੇ ਅਧਾਰਿਤ ਪੁਲੀਸ ਪਾਰਟੀ ਨੇ...

ਉਤਰਾਖੰਡ ਅਤੇ ਹੋਰ ਪਹਾੜੀ ਰਾਜਾਂ ਵਿੱਚ ਯਾਤਰੂਆਂ ਦੀ ਸੁਰੱਖਿਆ ਦੀ ਸੰਵਿਧਾਨਕ  ਜਿੰਮੇਵਾਰੀ ਨਿਭਾਉਣ ਰਾਜ ਸਰਕਾਰਾਂ

ਉਤਰਾਖੰਡ ਅਤੇ ਹੋਰ ਪਹਾੜੀ ਰਾਜਾਂ ਵਿੱਚ ਯਾਤਰੂਆਂ ਦੀ ਸੁਰੱਖਿਆ ਦੀ ਸੰਵਿਧਾਨਕ ਜਿੰਮੇਵਾਰੀ ਨਿਭਾਉਣ ਰਾਜ ਸਰਕਾਰਾਂ

Jun 22, 2026 03:15 PM (Asia/Kolkata)

ਉੱਤਰਾਖੰਡ ਅਤੇ ਹੋਰ ਪਹਾੜੀ ਰਾਜਾਂ ਵਿੱਚ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਯਾਤਰੀਆਂ, ਸ਼ਰਧਾਲੂਆਂ ਅਤੇ ਸੈਲਾਨੀਆਂ ਨਾਲ ਜੇਕਰ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ, ਹਿੰਸਾ, ਧਮਕੀ ਜਾਂ ਭੇਦਭਾਵ ਕੀਤਾ ਜਾ ਰਿਹਾ ਹੈ, ਤਾਂ ਇਹ ਸਿਰਫ਼ ਕਾਨੂੰਨ-ਵਿਵਸਥਾ ਦਾ ਮਸਲਾ ਨਹੀਂ, ਸਗੋਂ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਗਏ ਮੂਲ ਅਧਿਕਾਰਾਂ ਉੱਤੇ ਸਿੱਧਾ ਹਮਲਾ ਹੈ।ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਆਉਣ-ਜਾਣ, ਰਹਿਣ ਅਤੇ ਰੋਜ਼ੀ-ਰੋਟੀ ਕਮਾਉਣ ਦੀ...

"ਅਸੀਂ ਪਿਆਰ ਅਤੇ ਅਮਨ ਦਾ ਸੰਦੇਸ਼ ਲੈ ਕੇ ਵਾਪਸ ਜਾ ਰਹੇ ਹਾਂ" – ਭਾਰਤੀ ਸਿੱਖ ਸ਼ਰਧਾਲੂਆਂ ਦੀ 10 ਦਿਨਾਂ ਦੀ ਪਾਕਿਸਤਾਨ ਯਾਤਰਾ ਸੰਪੰਨ

"ਅਸੀਂ ਪਿਆਰ ਅਤੇ ਅਮਨ ਦਾ ਸੰਦੇਸ਼ ਲੈ ਕੇ ਵਾਪਸ ਜਾ ਰਹੇ ਹਾਂ" – ਭਾਰਤੀ ਸਿੱਖ ਸ਼ਰਧਾਲੂਆਂ ਦੀ 10 ਦਿਨਾਂ ਦੀ ਪਾਕਿਸਤਾਨ ਯਾਤਰਾ ਸੰਪੰਨ

Jun 19, 2026 04:11 PM (Asia/Kolkata)

ਈਟੀਪੀਬੀ ਅਤੇ ਪੀਐਸਜੀਪੀਸੀ ਵੱਲੋਂ ਵਾਘਾ ਸਰਹੱਦ 'ਤੇ ਸ਼ਰਧਾਲੂਆਂ ਨੂੰ ਵਿਦਾਈਗੁਰਦੁਆਰਿਆਂ ਦੀ ਸੁਰੱਖਿਆ ਅਤੇ ਸੁੰਦਰਤਾ ਦੀ ਸ਼ਰਧਾਲੂਆਂ ਨੇ ਕੀਤੀ ਭਰਪੂਰ ਸ਼ਲਾਘਾਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 21 ਜੂਨ ਨੂੰ ਭਾਰਤ ਤੋਂ ਇਕ ਹੋਰ ਜਥਾ ਪਾਕਿਸਤਾਨ ਪਹੁੰਚੇਗਾਲਾਹੌਰ (ਨਜ਼ਰਾਨਾ ਟਾਈਮਜ਼): ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋੜ ਮੇਲੇ ਵਿੱਚ ਸ਼ਮੂਲੀਅਤ ਕਰਨ ਲਈ ਪਾਕਿਸਤਾਨ ਆਇਆ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਆਪਣੀ 10 ਦਿਨਾਂ ਦੀ ਧਾਰਮਿਕ ਯਾਤਰਾ ਪੂਰੀ ਕਰਨ ਉਪਰੰਤ ਬੁੱਧਵਾਰ ਨੂੰ ਵਾਘਾ ਸਰਹੱਦ...

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ੧੦ ਪ੍ਰਮੁੱਖ ਕਾਰਨ  -ਗਿਆਨੀ ਅੰਮ੍ਰਿਤਪਾਲ ਸਿੰਘ, ਲੁਧਿਆਣਾ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ੧੦ ਪ੍ਰਮੁੱਖ ਕਾਰਨ -ਗਿਆਨੀ ਅੰਮ੍ਰਿਤਪਾਲ ਸਿੰਘ, ਲੁਧਿਆਣਾ।

Jun 18, 2026 01:14 PM (Asia/Kolkata)

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਲੱਗੀ ਛਬੀਲ ਦੇਖ ਕੇ ਇਕ ਆਦਮੀ ਨੇ ਦੂਜੇ ਆਦਮੀ ਨੂੰ ਪੁੱਛਿਆ ਕਿ ਇਹ ਸਿੱਖ ਲੋਗ ਇੰਨੀ ਖੁਸ਼ੀ ਨਾਲ ਦੁਨੀਆਂ ਨੂੰ ਸ਼ਰਬਤ ਕਿਉਂ ਪਿਲਾ ਰਹੇ ਨੇ?ਦੂਸਰੇ ਆਦਮੀ ਨੇ ਅਣਜਾਣਤਾ ਵਿਚ ਜਵਾਬ ਦਿੱਤਾ ਕਿ ਅੱਜ ਸਿੱਖ ਬੜੇ ਖੁਸ਼ ਨਜ਼ਰ ਆ ਰਹੇ ਨੇ। ਲੱਗਦੈ ਕਿ ਇਹਨਾਂ ਦੇ ਗੁਰੂ ਦਾ ਅੱਜ ਜਨਮ ਦਿਨ ਹੈ, ਤਾਂ ਹੀ ਇੰਨੀ ਖੁਸ਼ੀ ਵਿਚ ਸ਼ਰਬਤ ਪਿਲਾ ਰਹੇ ਨੇ। ਕੋਲ ਖਲੋਤੇ ਇਕ ਪਿਆਰ ਵਾਲੇ ਗੁਰਸਿੱਖ ਦੇ ਕੰਨੀਂ ਜਦੋਂ ਇਹ ਗੱਲ ਪਈ ਤਾ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹ...

  • Previous
  • 1
  • Next