ਬਾਦਲਕੇ 'ਨੰਬਰ ਵਨ' ਗ਼ੱਦਾਰ ਹਨ...
ਪੰਥਕ ਧਿਰਾਂ ਨੂੰ ਹਰਾਉਣ ਦਾ ਬਾਦਲ ਦਲ ਨੇ ਭਾਰਤ ਸਰਕਾਰ ਤੋਂ ਠੇਕਾ ਚੁੱਕਿਆ ਹੋਇਆ ਹੈ। ਇਹ ਬਾਦਲ ਪਰਿਵਾਰ ਜਦੋਂ ਦਾ ਚੋਣ ਸਿਸਟਮ ਵਿੱਚ ਸਰਗਰਮ ਹੋਇਆ ਹੈ ਓਦੋਂ ਤੋਂ ਹੀ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਨੂੰ ਖੂੰਜੇ ਲਾਉਣ ਦਾ ਕੰਮ ਕਰਦਾ ਆ ਰਿਹਾ ਹੈ। ਬਾਦਲ ਦਲ ਦੇ ਸਾਹਮਣੇ ਜਾਂ ਬਾਦਲ ਦਲ ਨੂੰ ਪਛਾੜ ਕੇ ਜਿਹੜੀ ਵੀ ਪੰਥਕ ਧਿਰ ਉਭਰਦੀ ਹੈ ਤਾਂ ਬਾਦਲਕੇ ਆਪਣੀ ਸਾਰੀ ਤਾਕਤ ਝੋਕ ਕੇ ਉਸਨੂੰ ਖ਼ਤਮ ਕਰਨ ਲਈ ਜ਼ੋਰ ਲਾ ਦਿੰਦੇ ਹਨ। ਬਾਦਲਕਿਆਂ ਦਾ ਪੰਥ ਅਤੇ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਉਹਨਾਂ...