ਜੀਵਨ ਸ਼ੈਲੀ

73 published stories
ਸਿੱਖੋ! ਇਹ ਜਾਗਣ ਦਾ ਵੇਲ਼ਾ ਹੈ...

ਸਿੱਖੋ! ਇਹ ਜਾਗਣ ਦਾ ਵੇਲ਼ਾ ਹੈ...

Sep 04, 2026 04:46 PM (Asia/Kolkata)

ਭਾਰਤ ਸਰਕਾਰ ਅਤੇ ਹੋਰ ਪੰਥ ਦੋਖੀਆਂ ਵੱਲੋਂ ਬੜੀ ਸਾਜ਼ਿਸ਼ ਤਹਿਤ ਸਿੱਖ ਇਤਿਹਾਸ, ਸਿੱਖੀ ਸਿਧਾਂਤ ਅਤੇ ਸਿੱਖ ਸੱਭਿਆਚਾਰ ਨੂੰ ਵਿਗਾੜਿਆ ਜਾ ਰਿਹਾ ਹੈ। ਸਿੱਖ ਸੱਭਿਆਚਾਰ ਉੱਤੇ ਹਿੰਦੂ ਸੱਭਿਆਚਾਰ ਅਤੇ ਅਖੌਤੀ ਪੰਜਾਬੀ ਸੱਭਿਆਚਾਰ ਦੇ ਹਮਲੇ ਹੋ ਰਹੇ ਹਨ। ਇਸ ਸਮੇਂ ਸਾਨੂੰ ਅਖੌਤੀ ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ’ਚ ਫ਼ਰਕ ਸਮਝਣ ਦੀ ਲੋੜ ਹੈ ਤਾਂ ਜੋ ਅਸੀਂ ਦੁਸ਼ਮਣ ਦੇ ਬਿਰਤਾਂਤ ਦਾ ਸ਼ਿਕਾਰ ਨਾ ਹੋਈਏ ਤੇ ਹਮੇਸ਼ਾਂ ਸੁਚੇਤ ਰਹੀਏ। ਚੇਤੇ ਰਹੇ ਕਿ ਸਾਡਾ ਇਤਿਹਾਸ ਅਤੇ ਸੱਭਿਆਚਾਰ ਤਾਂ ਸਰਹੰਦ ਦੀ...

ਜੰਗ ਦਾ ਅਖਾੜਾ ਬਣਿਆ ਸੋਸ਼ਲ ਮੀਡੀਆ

ਜੰਗ ਦਾ ਅਖਾੜਾ ਬਣਿਆ ਸੋਸ਼ਲ ਮੀਡੀਆ

Sep 04, 2026 02:54 PM (Asia/Kolkata)

ਸੋਸ਼ਲ ਮੀਡੀਆ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਇੱਕ ਵਧੀਆ ਜ਼ਰੀਆ ਹੈ। ਸੁਹਿਰਦ ਸਿੱਖ ਨੌਜਵਾਨ ਸੋਸ਼ਲ ਮੀਡੀਆ ਦੀ ਸਾਰਥਿਕ ਢੰਗ ਨਾਲ਼ ਵਰਤੋਂ ਕਰਦੇ ਹਨ ਪਰ ਵੱਡੀ ਗਿਣਤੀ ਉਨ੍ਹਾਂ ਨਾ-ਸਮਝ ਅਤੇ ਗੁੰਮਰਾਹ ਹੋਏ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਜੰਗ ਦਾ ਅਖਾੜਾ ਬਣਾਇਆ ਹੋਇਆ ਹੈ। ਉਹ ਇੱਕ-ਦੂਜੇ ਨੂੰ ਭੰਡਣ, ਬਦਨਾਮ ਕਰਨ ਅਤੇ ਨੀਂਵਾਂ ਗਰਦਾਨਣ ‘ਚ ਰੁੱਝੇ ਰਹਿੰਦੇ ਹਨ। ਕਈ ਤਾਂ ਵਿਵਾਦਿਤ ਮੁੱਦਿਆਂ ਨੂੰ ਉਛਾਲ ਕੇ ਵਾਰ-ਵਾਰ ਸਵਾਦ ਭਾਲੀ ਜਾਂਦੇ ਹਨ। ਕਈ ਆਪਣੇ ਧੜੇ ਦੇ ਪੱਖ ਨੂੰ ਸੌ...

ਦਮਦਮੀ ਟਕਸਾਲ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ 101 ਸਹਿਜ ਪਾਠ ਦੇ ਭੋਗ ਪਾਏ : ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ

ਦਮਦਮੀ ਟਕਸਾਲ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ 101 ਸਹਿਜ ਪਾਠ ਦੇ ਭੋਗ ਪਾਏ : ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ

Sep 03, 2026 11:21 PM (Asia/Kolkata)

ਅੰਮ੍ਰਿਤਸਰ, 3 ਸਤੰਬਰ (ਅਜ਼ਾਦ): ਸਿੱਖ ਸੰਘਰਸ਼ ਦੇ ਜੁਝਾਰੂ ਅਤੇ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਦੱਸਿਆ ਕਿ ਦਮਦਮੀ ਟਕਸਾਲ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ 101 ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ। ਉਹਨਾਂ ਕਿਹਾ ਕਿ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਿੱਖ ਕੌਮ ਦੇ ਬਹਾਦਰ ਯੋਧਿਆਂ ਨੂੰ ਜੇਲ੍ਹਾਂ ਵਿੱਚ ਤਾੜ ਕੇ ਰੱਖਿਆ ਹੋਇਆ ਹੈ ਤੇ ਸਿੱਖਾਂ ਨਾਲ ਲਗਾਤਾਰ ਧੱਕੇਸ਼ਾਹੀਆਂ...

ਸ਼੍ਰੋਮਣੀ ਕਮੇਟੀ ਵੱਲੋਂ ਨੇਪਾਲ ਵਿਖੇ ਹੜ੍ਹ ਪੀੜਤਾਂ ਲਈ ਲੰਗਰ ਸੇਵਾ ਦੀ ਕੀਤੀ ਸ਼ੁਰੂਆਤ

ਸ਼੍ਰੋਮਣੀ ਕਮੇਟੀ ਵੱਲੋਂ ਨੇਪਾਲ ਵਿਖੇ ਹੜ੍ਹ ਪੀੜਤਾਂ ਲਈ ਲੰਗਰ ਸੇਵਾ ਦੀ ਕੀਤੀ ਸ਼ੁਰੂਆਤ

Sep 03, 2026 04:49 PM (Asia/Kolkata)

ਲੋੜਵੰਦਾਂ ਲਈ ਰਾਹਤ ਸਮੱਗਰੀ ਪਹੁੰਚਾਉਣ ਦਾ ਵੀ ਕੀਤਾ ਜਾਵੇਗਾ ਉਪਰਾਲਾਅੰਮ੍ਰਿਤਸਰ, 3 ਸਤੰਬਰ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਨੇਪਾਲ ਵਿਚ ਆਈ ਕੁਦਰਤੀ ਆਫ਼ਤ ਕਾਰਨ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖਤਾ ਦੀ ਸੇਵਾ ਤਹਿਤ ਲੰਗਰ ਅਤੇ ਰਾਹਤ ਕਾਰਜ ਆਰੰਭ ਕਰ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬੀਤੇ ਦਿਨਾਂ ਤੋਂ ਇਕ ਵਫ਼ਦ ਨੇਪਾਲ ਪੁੱਜਾ ਹੋਇਆ ਹੈ, ਜਿਸ...

ਸ਼੍ਰੋਮਣੀ ਕਮੇਟੀ ਵਫ਼ਦ ਵੱਲੋਂ ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਨੁਮਾਇੰਦਿਆਂ ਨਾਲ ਮੀਟਿੰਗ

ਸ਼੍ਰੋਮਣੀ ਕਮੇਟੀ ਵਫ਼ਦ ਵੱਲੋਂ ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਨੁਮਾਇੰਦਿਆਂ ਨਾਲ ਮੀਟਿੰਗ

Sep 01, 2026 04:21 PM (Asia/Kolkata)

ਸ਼੍ਰੋਮਣੀ ਕਮੇਟੀ ਵੱਲੋਂ ਨੇਪਾਲ ਸਰਕਾਰ ਨੂੰ ਸੇਵਾ ਕਾਰਜਾਂ ਲਈ ਖੁੱਲ੍ਹੀ ਪੇਸ਼ਕਸ਼ਅੰਮ੍ਰਿਤਸਰ, 1 ਸਤੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ  - ਨੇਪਾਲ ਵਿੱਚ ਵਾਪਰੀ ਤ੍ਰਾਸਦੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਵਫ਼ਦ ਨੇ ਅੱਜ ਸ. ਪ੍ਰੀਤਮ ਸਿੰਘ ਦੇ ਉਪਰਾਲੇ ਨਾਲ ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ। ਸ਼੍ਰੋਮਣੀ ਕਮੇਟੀ ਦੇ ਵਫ਼ਦ ਵਿਚ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ...

”ਮੇਲਾ ਅੱਪਰੇ ਦਾ” 4, 5 ਸਤੰਬਰ ਨੂੰ

”ਮੇਲਾ ਅੱਪਰੇ ਦਾ” 4, 5 ਸਤੰਬਰ ਨੂੰ

Sep 01, 2026 02:56 PM (Asia/Kolkata)

ਅੱਪਰਾ 1 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਅੱਪਰਾ ਦੇ ਮੁਹੱਲਾ ਢਾਬ ਵਾਲਾ (ਨੇੜੇ ਪੁਲਿਸ ਚੌਂਕੀ) ਅੱਪਰਾ ਵਿਖੇ ਸਥਿਤ ਦਰਬਾਰ ਗੁੱਗਾ ਜਾਹਰ ਪੀਰ ਦੇ ਅਸਥਾਨ ਤੇ ਦਰਬਾਰ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਐੱਨ ਆਰ ਆਈ ਵੀਰਾਂ ਤੇ ਸਮੂਹ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 14ਵਾਂ ਸਾਲਾਨਾ ਜੋੜ ਮੇਲਾ ਮਿਤੀ 4 ਤੇ 5 ਸਤੰਬਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ...

ਰੱਖੜੀ ਦਾ ਤਿਉਹਾਰ ਬੇਹੱਦ ਧੂਮਧਾਮ,ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਰੱਖੜੀ ਦਾ ਤਿਉਹਾਰ ਬੇਹੱਦ ਧੂਮਧਾਮ,ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

Aug 29, 2026 09:29 PM (Asia/Kolkata)

ਕਪੂਰਥਲਾ 29 ਅਗਸਤ ਗੌਰਵ ਮੜੀਆ ਜ਼ਿਲ੍ਹੇ ਅੰਦਰ ਭੈਣ-ਭਰਾ ਦੇ ਅਟੁੱਟ ਪਿਆਰ,ਸਨੇਹ ਅਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬੇਹੱਦ ਧੂਮਧਾਮ,ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਵਾਰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਭੱਦਰਾ ਦਾ ਪ੍ਰਭਾਵ ਸਮਾਪਤ ਹੋ ਜਾਣ ਕਾਰਨ ਪਰਿਵਾਰਾਂ ਅਤੇ ਸ਼ਰਧਾਲੂਆਂ ਚ ਇੱਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਮੌਕੇ ਤੇ ਭੈਣ ਲਾਡੋ ਨੇ ਭਰਾ ਅਮਨ ਦੇ ਰੱਖੜੀ ਬੰਨ੍ਹ ਕੇ ਆਪਣੇ ਨਾਲ ਨਾਲ ਦੂਜਿਆਂ ਦੀਆਂ ਭੈਣਾਂ ਦੀ ਰੱਖਿਆ ਕਰਨ ਦਾ ਸੰਕਲਪ ਲਿਆ।ਇਸ ਮੌਕੇ...

ਰੱਖੜੀ ਸਿਰਫ਼ ਇੱਕ ਰੇਸ਼ਮ ਦਾ ਧਾਗਾ ਨਹੀਂ ਹੈ, ਇਹ ਸੁਰੱਖਿਆ,ਸਤਿਕਾਰ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ-ਆਨੰਦ/ਰਾਜੇਸ਼/ਚੰਦਨ

ਰੱਖੜੀ ਸਿਰਫ਼ ਇੱਕ ਰੇਸ਼ਮ ਦਾ ਧਾਗਾ ਨਹੀਂ ਹੈ, ਇਹ ਸੁਰੱਖਿਆ,ਸਤਿਕਾਰ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ-ਆਨੰਦ/ਰਾਜੇਸ਼/ਚੰਦਨ

Aug 26, 2026 10:17 PM (Asia/Kolkata)

ਔਰਤਾਂ ਦੀ ਸੁਰੱਖਿਆ ਅਤੇ ਸਤਿਕਾਰ ਲਈ ਸੰਕਲਪ ਲੈਣਾ ਜ਼ਰੂਰੀ ਹੈ-ਬਜਰੰਗ ਦਲਲੋੜਵੰਦਾਂ ਨਾਲ ਖੁਸ਼ੀ ਸਾਂਝੀ ਕਰਨ ਦੀ ਕੀਤੀ ਅਪੀਲਕਪੂਰਥਲਾ 26 ਅਗਸਤ ਗੌਰਵ ਮੜੀਆ ਰੱਖੜੀ ਦਾ ਪਵਿੱਤਰ ਤਿਉਹਾਰ ਸਿਰਫ਼ ਗੁੱਟ ਤੇ ਸੂਤੀ ਜਾਂ ਰੇਸ਼ਮ ਦਾ ਧਾਗਾ ਬੰਨ੍ਹਣ ਤੱਕ ਸੀਮਤ ਨਹੀਂ ਹੈ;ਇਹ ਭਰਾ-ਭੈਣ ਦੇ ਪਵਿੱਤਰ ਬੰਧਨ,ਪਿਆਰ,ਸੁਰੱਖਿਆ ਅਤੇ ਇੱਕ ਦੂਜੇ ਵਿੱਚ ਅਟੁੱਟ ਵਿਸ਼ਵਾਸ ਦਾ ਜੀਵਤ ਪ੍ਰਤੀਕ ਹੈ।ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ,ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਸ਼ਰਮਾ ਸ਼ੇਖੂਪੁਰ ਅਤੇ ਜ਼ਿਲ੍ਹਾ ਮੀਤ...

ਗੁਰਮਤਿ ਵਿੱਚ ਸ੍ਰੇਸ਼ਟ ਪ੍ਰਬੰਧਨ  ਵਿਵਸਥਾ ਦੇ ਅਨਮੋਲ ਸੂਤਰ   - ਲੇਖਕ -  ਡਾ. ਸਤਿੰਦਰ ਪਾਲ ਸਿੰਘ

ਗੁਰਮਤਿ ਵਿੱਚ ਸ੍ਰੇਸ਼ਟ ਪ੍ਰਬੰਧਨ ਵਿਵਸਥਾ ਦੇ ਅਨਮੋਲ ਸੂਤਰ - ਲੇਖਕ - ਡਾ. ਸਤਿੰਦਰ ਪਾਲ ਸਿੰਘ

Aug 14, 2026 08:14 PM (Asia/Kolkata)

ਹਰ ਮਨੁੱਖ ਦੀ ਆਪਣੀ ਜੀਵਨ ਸ਼ੈਲੀ ਹੈ ਜੋ ਉਸ ਦੀ ਸੋਚ ਦਾ ਪ੍ਰਤੀਕ ਹੁੰਦੀ ਹੈ ‘ਤੇ ਉਸ ਦੇ ਨਿਜੀ , ਸਮਾਜਕ , ਆਰਥਕ ਵਿਵਹਾਰ ਨੂੰ ਦਿਸ਼ਾ ਦਿੰਦੀ ਹੈ। ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਧੀਨਤਾ ਸਵੀਕਾਰ ਕਰਦਾ ਹੈ ਤੇ ਗੁਰਬਾਣੀ ਤੋਂ ਹੀ ਜੀਵਨ ਜਾਚ ਪ੍ਰਾਪਤ ਕਰਦਾ ਹੈ। ਗੁਰਸਿੱਖ ਦਾ ਗੁਰੂ ਸੰਪੂਰਨ ਗੁਰੂ ਹੈ , ਗੁਰੂ ਦੀਆਂ ਸਿਖਿਆਵਾਂ ਜੀਵਨ ਨੂੰ ਸੰਪੂਰਨ ਦ੍ਰਿਸ਼ਟੀ ਪ੍ਰਦਾਨ ਕਰਨ ਵਾਲਿਆਂ ਹਨ। ਜੀਵਨ ਦਾ ਕੋਈ ਵੀ ਸਵਾਲ ਨਹੀਂ ਜਿਸ ਦਾ ਨਿਦਾਨ ਗੁਰਬਾਣੀ ਵਿੱਚ ਨਾਂ ਪ੍ਰਾਪਤ ਹੋ ਸਕੇ। ਵਰਤਮਾਨ ਯੁੱਗ...

ਕਲਚਰਲ ਅਤੇ ਵੈਲਫੇਅਰ ਸੋਸਾਇਟੀ ਮੋਹਾਲੀ ਵੱਲੋਂ ਰੋਜ਼ ਗਾਰਡਨ 3ਬੀ1ਵਿਖੇ ਪਰੰਪਰਾਗਤ ਢੰਗ ਅਤੇ ਬਹੁਤ ਉਤਸ਼ਾਹ ਨਾਲ ਮਨਾਇਆ ਮੇਲਾ 'ਤੀਆਂ ਤੀਜ ਦੀਆਂ'

ਕਲਚਰਲ ਅਤੇ ਵੈਲਫੇਅਰ ਸੋਸਾਇਟੀ ਮੋਹਾਲੀ ਵੱਲੋਂ ਰੋਜ਼ ਗਾਰਡਨ 3ਬੀ1ਵਿਖੇ ਪਰੰਪਰਾਗਤ ਢੰਗ ਅਤੇ ਬਹੁਤ ਉਤਸ਼ਾਹ ਨਾਲ ਮਨਾਇਆ ਮੇਲਾ 'ਤੀਆਂ ਤੀਜ ਦੀਆਂ'

Aug 12, 2026 09:33 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਅਗਸਤ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਧੀਆਂ ਦੇ ਰਵਾਇਤੀ ਪਰੰਪਰਾਗਤ ਸਭਿਆਚਾਰ ਨੂੰ ਸਮਰਪਿਤ ਸੱਭਿਆਚਾਰਕ ਮੇਲਾ 'ਤੀਆਂ ਤੀਜ ਦੀਆਂ' ਪੰਜਾਬ ਕਲਚਰਲ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਰੋਜ਼ ਗਾਰਡਨ 3ਬੀ1ਵਿਖੇ ਪਰੰਪਰਾਗਤ ਢੰਗ ਅਤੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੇ ਆਨੰਦ ਮਾਣਿਆ। ਸੱਭਿਆਚਾਰਕ ਮੇਲੇ ਵਿੱਚ ਲੋਕ ਬੋਲੀਆਂ, ਲੋਕ ਨਾਚ ਅਤੇ ਲੋਕ ਖੇਡਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਸਭਿਆਚਾਰਕ...