ਅੱਤ ਦਾ ਅੰਤ : ਬਿਅੰਤੇ ਪਾਪੀ ਨੂੰ ਸਿੰਘਾਂ ਨੇ ਬੰਬ ਦੇ ਨਾਲ ਉਡਾ'ਤਾ
ਅੱਤ ਦਾ ਅੰਤ : ਬਿਅੰਤੇ ਪਾਪੀ ਨੂੰ ਸਿੰਘਾਂ ਨੇ ਬੰਬ ਦੇ ਨਾਲ ਉਡਾ'ਤਾ - ਲੇਖਕ - ਰਣਜੀਤ ਸਿੰਘ ਦਮਦਮੀ ਟਕਸਾਲਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 'ਕੌਮੀ ਸ਼ਹੀਦ' ਦੇ ਖ਼ਿਤਾਬ ਨਾਲ ਸਨਮਾਨੇ ਭਾਈ ਦਿਲਾਵਰ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਇਸ ਸੂਰਮੇ ਦੀ ਸ਼ਹਾਦਤ ਕੁਰਬਾਨੀ, ਤਿਆਗ, ਸਿਰੜ ਅਤੇ ਸੇਵਾ ਭਾਵਨਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਜ਼ਾਲਮ ਮੁੱਖ ਮੰਤਰੀ ਬੇਅੰਤ ਸਿਹੁੰ ਬੁੱਚੜ ਨੂੰ ਬੰਬ ਨਾਲ ਉਡਾ ਕੇ ਭਾਈ ਦਿਲਾਵਰ ਸਿੰਘ ਨੇ ਚੀਥੜੇ-ਚੀਥੜੇ ਕਰ ਦਿੱਤਾ ਤੇ ਇਸ ਜੁਝਾਰੂ ਕਾਰਨਾਮੇ ਵਿੱਚ ਭਾਈ...