ਜੇ ਸਿੱਖਾਂ ਨੇ ਰਾਜ-ਭਾਗ ਨਾ ਲਿਆ ਤਾਂ...
ਕਹਾਵਤ ਹੈ ਕਿ ਇੱਕ ਗ਼ੁਲਾਮ ਵਿਅਕਤੀ ਬੜੀ ਡੂੰਘੀ ਨੀਂਦ ਸੁੱਤਾ ਪਿਆ ਸੀ। ਜਦ ਨੇੜਿਓਂ ਇੱਕ ਮਹਾਤਮਾ ਲੰਘੇ ਤਾਂ ਉਹਨਾਂ ਦੇ ਚੇਲੇ ਉਸ ਗ਼ੁਲਾਮ ਨੂੰ ਉਠਾਉਣ ਲੱਗੇ ਤਾਂ ਮਹਾਤਮਾ ਨੇ ਕਿਹਾ “ਇਸ ਨੂੰ ਸੁੱਤਾ ਰਹਿਣ ਦਿਓ, ਇਹ ਅਜ਼ਾਦੀ ਦੇ ਸੁਪਨੇ ਵੇਖ ਰਿਹਾ ਹੈ।” ਕੁਝ ਸਮੇਂ ਬਾਅਦ ਇੱਕ ਸੰਘਰਸ਼ੀ ਵਿਅਕਤੀ ਓਥੋਂ ਲੰਘਿਆ, ਉਸ ਨੇ ਗ਼ੁਲਾਮ ਨੂੰ ਉਠਾਇਆ ਤੇ ਕਿਹਾ ਕਿ “ਅਜ਼ਾਦੀ ’ਕੱਲੀ ਸੁਪਨੇ ਵੇਖਣ ਨਾਲ਼ ਨਹੀਂ ਆਉਂਦੀ, ਅਜ਼ਾਦੀ ਹਾਸਲ ਕਰਨ ਲਈ ਜਾਗਣਾ ਅਤੇ ਜੂਝਣਾ ਪੈਂਦਾ ਹੈ।” ਇਸੇ ਤਰ੍ਹਾਂ ਸਾਡੀ ਕੌਮ ਨੂੰ ਵੀ ਅੱਜ ਹਰ ਪਲ਼...