ਅਪਰਾਧ

588 published stories
ਝੋਟਾ ਕਤਲਕਾਂਡ।                                                                                                      ਪਤਨੀ ਜਾਣਦੀ ਸੀ ਅਸ਼ਵਨੀ ਦੀ ਮਨਸ਼ਾ ਕੀ ਹੈ,,ਮੋਹਾਲੀ ਤੋਂ ਮੰਗਵਾਉਂਦਾ ਸੀ ਮੁਲਜ਼ਮ ਮੈਡੀਕਲ ਨਸ਼ਾ, ਪੁਲਿਸ ਤਫਤੀਸ਼ ਚ ਖੁਲਾਸਾ।

ਝੋਟਾ ਕਤਲਕਾਂਡ। ਪਤਨੀ ਜਾਣਦੀ ਸੀ ਅਸ਼ਵਨੀ ਦੀ ਮਨਸ਼ਾ ਕੀ ਹੈ,,ਮੋਹਾਲੀ ਤੋਂ ਮੰਗਵਾਉਂਦਾ ਸੀ ਮੁਲਜ਼ਮ ਮੈਡੀਕਲ ਨਸ਼ਾ, ਪੁਲਿਸ ਤਫਤੀਸ਼ ਚ ਖੁਲਾਸਾ।

Oct 17, 2026 12:33 AM (Asia/Kolkata)

ਮਾਨਸਾ 16 ਅਕਤੂਬਰ , ਬਿੰਦਰ ਸਿੰਘ  ਖੁੱਡੀ ਕਲਾਂ- ਪਰਵਿੰਦਰ ਸਿੰਘ ਝੋਟਾ ਕਤਲਕਾਂਡ ਮਾਮਲੇ ਚ ਮੁਲਜ਼ਮ ਤੋਂ ਮੁਢਲੀ ਪੁੱਛਗਿੱਛ ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੀ ਪਤਨੀ ਨੀਲਮ ਰਾਣੀ ਉਸਦੀ ਇਸ ਮਨਸ਼ਾ ਨੂੰ ਜਾਣਦੀ ਸੀ,ਪਰ ਉਸਨੇ ਪੁਲਿਸ ਨੂੰ ਇਸਦੀ ਕੋਈ ਸੂਚਨਾ ਨਹੀਂ ਦਿੱਤੀ,ਜਿਸ ਕਰਕੇ ਉਸ ਨੂੰ ਗਿਰਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਐਸ ਐਸ ਪੀ ਮਾਨਸਾ ਵੈਭਵ ਚੌਧਰੀ ਨੇ ਝੋਟਾ ਕਤਲਕਾਂਡ ਦੀ ਮੁਲਜ਼ਮਾਂ ਪਾਸੋਂ ਮੁਢਲੀ ਤਫਤੀਸ਼ ਦੌਰਾਨ ਕੀਤੀ ਪੁੱਛਗਿੱਛ ਦਾ ਖੁਲਾਸਾ ਕਰਦਿਆਂ ਕਿਹਾ...

ਪਰਵਿੰਦਰ ਸਿੰਘ ਝੋਟੇ ਦੇ ਕਤਲ ਲਈ ਸਰਕਾਰ ਜਿੰਮੇਵਾਰ : ਭਾਈ ਗੁਰਪ੍ਰੀਤ ਸਿੰਘ

ਪਰਵਿੰਦਰ ਸਿੰਘ ਝੋਟੇ ਦੇ ਕਤਲ ਲਈ ਸਰਕਾਰ ਜਿੰਮੇਵਾਰ : ਭਾਈ ਗੁਰਪ੍ਰੀਤ ਸਿੰਘ

Oct 16, 2026 08:03 PM (Asia/Kolkata)

ਅੰਮ੍ਰਿਤਸਰ, 16 ਅਕਤੂਬਰ (ਚਰਨਜੀਤ ਸਿੰਘ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਭਾਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਦੀ ਜਾਨ ਦੀ ਰਾਖੀ ਕਰਨ ਵਿੱਚ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਨੇ ਉਸ ਦੇ ਨਸ਼ਾ ਵਿਰੋਧੀ ਦਾਅਵਿਆਂ ਉੱਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਆਖਿਆ ਕਿ ਜੇ ਪੰਜਾਬ ਦੀ ਜਵਾਨੀ ਬਚਾਉਣ ਲਈ ਲੜਨ ਵਾਲੇ ਹੀ ਸੁਰੱਖਿਅਤ ਨਹੀਂ ਤਾਂ ਸਰਕਾਰ ਕਿਸ ਮੂੰਹ ਨਾਲ ਨਸ਼ਿਆਂ ਵਿਰੁੱਧ ਜੰਗ ਦੇ ਦਾਅਵੇ...

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਕੇਂਦਰ ਦੀ ਦਖ਼ਲਅੰਦਾਜ਼ੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਸਾਹਮਣੇ

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਕੇਂਦਰ ਦੀ ਦਖ਼ਲਅੰਦਾਜ਼ੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਸਾਹਮਣੇ

Oct 16, 2026 12:57 PM (Asia/Kolkata)

ਮਾਨਸਾ/ਨਵੀਂ ਦਿੱਲੀ, 16 ਅਕਤੂਬਰ 2026 , ਬਿੰਦਰ ਸਿੰਘ ਖੁੱਡੀ ਕਲਾਂ / ਮੰਗਤ ਸਿੰਘ ਸੈਦਪੁਰ - ਪੰਜਾਬ ਦੇ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਮਾਮਲਾ ਹੁਣ ਕੇਂਦਰੀ ਪੱਧਰ ’ਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਘਟਨਾ ਸਬੰਧੀ ਬਿਆਨ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।16 ਅਕਤੂਬਰ ਨੂੰ ਪ੍ਰਕਾਸ਼ਿਤ ਮੀਡੀਆ ਰਿਪੋਰਟਾਂ ਅਨੁਸਾਰ ਅਮਿਤ ਸ਼ਾਹ ਨੇ ਮਾਨਸਾ ਵਿੱਚ ਦਿਨ-ਦਿਹਾੜੇ ਹੋਏ ਕਤਲ ਦਾ...

ਸ੍ਰੀ ਗੋਇੰਦਵਾਲ ਸਾਹਿਬ ਵਿਖੇ 1 ਕਰੋੜ ਦੀ ਫ਼ਿਰੌਤੀ ਨਾ ਮਿਲਣ ’ਤੇ ਕਾਰੋਬਾਰੀ ਦੇ ਘਰ ’ਤੇ ਮੁੜ ਚੱਲੀਆਂ ਗੋਲੀਆਂ

ਸ੍ਰੀ ਗੋਇੰਦਵਾਲ ਸਾਹਿਬ ਵਿਖੇ 1 ਕਰੋੜ ਦੀ ਫ਼ਿਰੌਤੀ ਨਾ ਮਿਲਣ ’ਤੇ ਕਾਰੋਬਾਰੀ ਦੇ ਘਰ ’ਤੇ ਮੁੜ ਚੱਲੀਆਂ ਗੋਲੀਆਂ

Oct 16, 2026 12:21 PM (Asia/Kolkata)

ਪੀੜਤ ਨੇ ਥਾਣਾ ਮੁਖੀ ’ਤੇ ਲਾਏ ਸੁਰੱਖਿਆ ਨਾ ਦੇਣ ਦੇ ਦੋਸ਼; ਇਲਾਕੇ 'ਚ ਦਹਿਸ਼ਤ ਦਾ ਮਾਹੌਲ(ਰਵੀ ਖਹਿਰਾ) ਖਡੂਰ ਸਾਹਿਬ, 16 ਅਕਤੂਬਰ ਇਤਿਹਾਸਕ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ 'ਵਾਹਿਗੁਰੂ ਇੰਟਰਪ੍ਰਾਈਜ਼ਿਜ਼' ਅਤੇ ਸੈਂਟਰ ਚਲਾ ਰਹੇ ਕਾਰੋਬਾਰੀ ਰਾਜਵਿੰਦਰ ਸਿੰਘ ਦੇ ਘਰ ’ਤੇ ਬੀਤੀ 15 ਅਕਤੂਬਰ ਦੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਦੂਜੀ ਵਾਰ ਮੁੜ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਵਾਹਿਗੁਰੂ ਦੀ ਓਟ ਸਦਕਾ ਪਰਿਵਾਰ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪ੍ਰੰਤੂ ਇਸ ਵਾਰਦਾਤ...

ਭਾਈ ਪਰਮਿੰਦਰ ਸਿੰਘ ਝੋਟੇ ਦੀ ਸ਼ਹਾਦਤ ਦੇ ਮਾਇਨੇ

ਭਾਈ ਪਰਮਿੰਦਰ ਸਿੰਘ ਝੋਟੇ ਦੀ ਸ਼ਹਾਦਤ ਦੇ ਮਾਇਨੇ

Oct 15, 2026 08:32 PM (Asia/Kolkata)

ਸਿਆਣਿਆਂ ਦੀ ਕਹਾਵਤ ਹੈ ਕਿ ਸੌ ਹੱਥ ਰੱਸਾ ਤੇ ਸਿਰੇ ਕੇ ਗੰਢ । ਇਸ ਦਾ ਮਤਲਬ ਇਹ ਹੁੰਦਾ ਹੈ ਕਿ ਸੌ ਗੱਲਾਂ ਦੀ ਇੱਕ ਹੀ ਗੱਲ, ਅੱਜ ਨਹੀਂ ਤੇ ਕੱਲ੍ਹ, ਸਿੱਖਾਂ ਦੇ ਪੰਜਾਬੀਆਂ ਦੇ , ਕਿਸਾਨੀ ਦੇ , ਜਵਾਨੀ ਦੇ , ਪਰਵਾਸ ਦੇ , ਪਰਵਾਸੀਆਂ ਦੇ , ਭ੍ਰਿਸ਼ਟਾਚਾਰ ਦੇ , ਸ਼ਿਸ਼ਟਾਚਾਰ ਦੇ , ਗਰੀਬੀ ਦੇ , ਬੇਰੁਜ਼ਗਾਰੀ ਦੇ ,ਝੂਠੇ ਪੁਲਿਸ ਮੁਕਾਬਲਿਆਂ ਦੇ , ਨਸ਼ਿਆਂ ਦੇ , ਕਤਲਾਂ ਦੇ , ਚੋਰੀਆਂ ਦੇ , ਬਲਾਤਕਾਰਾਂ ਦੇ , ਧੱਕੇਸ਼ਾਹੀਆਂ ਦੇ , ਪਾਣੀਆਂ ਦੇ , ਧਾਰਮਿਕ,ਸਮਾਜਿਕ , ਆਰਥਿਕ, ਸੱਭਿਆਚਾਰਕ...

ਭਿਖੀ ਵਿੰਡ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਬੰਦ ਦੀ ਕਾਲ ਨੂੰ ਸਮਰਥਨ ਦੇਣ ਲਈ ਕੀਤਾ ਗਿਆ ਰੋਸ ਪ੍ਰਦਰਸ਼ਨ

ਭਿਖੀ ਵਿੰਡ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਬੰਦ ਦੀ ਕਾਲ ਨੂੰ ਸਮਰਥਨ ਦੇਣ ਲਈ ਕੀਤਾ ਗਿਆ ਰੋਸ ਪ੍ਰਦਰਸ਼ਨ

Oct 15, 2026 11:37 AM (Asia/Kolkata)

ਰਵਿੰਦਰ ਸਿੰਘ ਨਾਗੋਕੇਤਰਨ ਤਾਰਨ 15 ਅਕਤੂਬਰ ਜਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਆਗੂਆਂ ਵੱਲੋਂ ਬੰਦ ਦੇ ਸਮਰਥਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਹਰਪਾਲ ਸਿੰਘ ਬਲੇਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਦਰਾਜਕੇ ਨੇ ਕਿਹਾ ਕਿ...

"ਬੰਦ" ਵਿਚਾਲੇ ਝੋਟਾ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਅਸ਼ਵਨੀ ਕੁਮਾਰ ਦੀ ਪਤਨੀ ਨੂੰ ਕੀਤਾ ਗਿਆ ਨਾਮਜ਼ਦ

"ਬੰਦ" ਵਿਚਾਲੇ ਝੋਟਾ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਅਸ਼ਵਨੀ ਕੁਮਾਰ ਦੀ ਪਤਨੀ ਨੂੰ ਕੀਤਾ ਗਿਆ ਨਾਮਜ਼ਦ

Oct 15, 2026 11:02 AM (Asia/Kolkata)

ਬਿੰਦਰ ਸਿੰਘ ਖੁੱਡੀ ਕਲਾਂ ਮਾਨਸਾ , 15 ਅਕਤੂਬਰ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ 'ਚ ਮਾਨਸਾ ਪੁਲਸ ਵੱਲੋਂ ਜਾਂਚ ਦਾ ਘੇਰਾ ਵਧਾਉਂਦਿਆਂ ਮੁੱਖ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਾਡੀ ਬਰਨਾਲਾ ਅਤੇ ਵਿਪਨ ਗਰਗ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ। ਇਸ ਕਾਰਵਾਈ ਨਾਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਅਤੇ ਪੁਲਸ ਵੱਲੋਂ ਘਟਨਾ ਨਾਲ ਜੁੜੇ ਵੱਖ-ਵੱਖ...

ਮਹਿਮਾਨ ਸੰਪਾਦਕੀ - ਕਾਸ਼!ਪਰਵਿੰਦਰ ਸਿੰਘ ਝੋਟਾ ਖੁਦ ਨੇਸਤੋ ਨਾਬੂਦ ਹੁੰਦੇ ਵੇਖ ਲੈਂਦਾ ਨਸੇ਼ ਦੇ ਮਹਿਲਾਂ ਨੂੰ ! - ਬਿੰਦਰ ਸਿੰਘ ਖੁੱਡੀ ਕਲਾਂ

ਮਹਿਮਾਨ ਸੰਪਾਦਕੀ - ਕਾਸ਼!ਪਰਵਿੰਦਰ ਸਿੰਘ ਝੋਟਾ ਖੁਦ ਨੇਸਤੋ ਨਾਬੂਦ ਹੁੰਦੇ ਵੇਖ ਲੈਂਦਾ ਨਸੇ਼ ਦੇ ਮਹਿਲਾਂ ਨੂੰ ! - ਬਿੰਦਰ ਸਿੰਘ ਖੁੱਡੀ ਕਲਾਂ

Oct 15, 2026 10:15 AM (Asia/Kolkata)

ਮਹਿਮਾਨ ਸੰਪਾਦਕੀ ਕਾਸ਼!ਪਰਵਿੰਦਰ ਸਿੰਘ ਝੋਟਾ ਖੁਦ ਨੇਸਤੋ ਨਾਬੂਦ ਹੁੰਦੇ ਵੇਖ ਲੈਂਦਾ ਨਸੇ਼ ਦੇ ਮਹਿਲਾਂ ਨੂੰ !ਬਿੰਦਰ ਸਿੰਘ ਖੁੱਡੀ ਕਲਾਂ ​ਮਾਨਸਾ ਜ਼ਿਲ੍ਹੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੇ ਪ੍ਰਮੁੱਖ ਚਿਹਰੇ ਪਰਵਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੁੱਖ ਦੋਸ਼ੀ ਦੀ ਦੁਕਾਨ ਅਤੇ ਘਰ 'ਤੇ ਬੁਲਡੋਜ਼ਰ ਚਲਾ ਕੇ ਕੀਤੀ ਗਈ ਸਖ਼ਤ ਕਾਰਵਾਈ ਨੇ ਪੂਰੇ ਪੰਜਾਬ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਇੱਕ ਪਾਸੇ ਜਿੱਥੇ ਆਮ ਲੋਕ ਅਤੇ ਨਸ਼ਾ ਵਿਰੋਧੀ...

ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਡੀਜੀਪੀ ਨੂੰ ਸਖ਼ਤ ਨਿਰਦੇਸ਼-ਮੁੱਖ ਮੰਤਰੀ ਭਗਵੰਤ ਮਾਨ

ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਡੀਜੀਪੀ ਨੂੰ ਸਖ਼ਤ ਨਿਰਦੇਸ਼-ਮੁੱਖ ਮੰਤਰੀ ਭਗਵੰਤ ਮਾਨ

Oct 14, 2026 06:15 PM (Asia/Kolkata)

ਪਰਿਵਾਰ ਨਾਲ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ।ਬਿੰਦਰ ਸਿੰਘ ਖੁੱਡੀ ਕਲਾਂ , ਮੰਗਤ ਸਿੰਘ ਸੈਦਪੁਰਚੰਡੀਗੜ੍ਹ, 14 ਅਕਤੂਬਰ 2026:​ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸਾ ਜ਼ਿਲ੍ਹੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੇ ਸਰਗਰਮ ਆਗੂ ਅਤੇ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦੇ ਦੁਖਦਾਈ ਕਤਲ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਘਿਨਾਉਣੇ ਅਤੇ ਦਿਲ ਦਹਿਲਾ ਦੇਣ ਵਾਲੇ ਕਾਂਡ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ...

ਤਰਨਤਾਰਨ ਦੇ ਸਰਹੱਦੀ ਇਲਾਕੇ ਸਰਾਏ ਅਮਾਨਤ ਖਾਂ ਇਲਾਕੇ ਵਿੱਚ ਬੀ. ਐਸ ਐਫ ਦੀ ਵੱਡੀ ਕਾਰਵਾਈ

ਤਰਨਤਾਰਨ ਦੇ ਸਰਹੱਦੀ ਇਲਾਕੇ ਸਰਾਏ ਅਮਾਨਤ ਖਾਂ ਇਲਾਕੇ ਵਿੱਚ ਬੀ. ਐਸ ਐਫ ਦੀ ਵੱਡੀ ਕਾਰਵਾਈ

Oct 14, 2026 03:07 PM (Asia/Kolkata)

 ਰਵਿੰਦਰ ਸਿੰਘ (ਰਵੀ ਖਹਿਰਾ)ਤਰਨ ਤਾਰਨ  ਏਜੰਸੀ ਨੇ ਪੰਜਾਬ ਪੁਲਿਸ ਦੇ ਵਿੱਚ ਤੈਨਾਤ ਕਾਂਸਟੇਬਲ ਨੂੰ 15 ਕਿਲੋ ਹੈਰੋਇਨ ਸਮੇਤ ਕੀਤਾ ਗਿਆ ਗਿਰਫਤਾਰ ਬੀ ਐਸ ਐਫ ਵੱਲੋ ਨਾਕੇਬੰਦੀ ਦੋਰਾਨ ਬਰਾਮਦ ਹੋਈ ਹੈਰੋਇਨਫੜੇ ਗਏ ਪੁਲਿਸ ਮੁਲਾਜਮ ਦੀ ਪਹਿਚਾਣ ਕਰਨਬੀਰ ਸਿੰਘ ਵੱਜੋ ਹੋਈ ਹੈ ਫਿਲਹਾਲ ਬੀ ਐਸ ਐਫ ਅਤੇ ਜਾਂਚ ਏਜੰਸੀਆ ਵੱਲੋ ਮਾਮਲੇ ਦੀ ਜਾਂਚ ਕੀਤੀ ਸੁਰੂ