ਹੋਰ ਕਿੰਨਾ ਜ਼ੁਲਮ ਸਹਿ ਕੇ ਜਾਗਾਂਗੇ ?
ਭਾਰਤੀ ਹਕੂਮਤ ਸਿੱਖਾਂ ਨਾਲ ਹੋਰ ਕਿਹੜਾ ਸਲੂਕ ਕਰੇ ਕਿ ਸਾਨੂੰ ਆਪਣੇ ਵੱਖਰੇ ਦੇਸ ਖ਼ਾਲਿਸਤਾਨ ਦੀ ਲੋੜ ਮਹਿਸੂਸ ਹੋ ਜਾਵੇ ? ਹੋਰ ਕਿੰਨੇ ਘਰ ਉੱਜੜਨ ? ਹੋਰ ਕਿੰਨੀਆਂ ਮਾਵਾਂ ਦੇ ਪੁੱਤ ਮਰਨ ? ਹੋਰ ਕਿੰਨੀਆਂ ਪੀੜ੍ਹੀਆਂ ਇਨਸਾਫ਼ ਮੰਗਦੀਆਂ ਲੰਘ ਜਾਣ ? ਸਿੱਖ ਕੌਮ ਨੇ ਆਪਣੇ ਪਿੰਡੇ ਉੱਤੇ ਜਿਹੜਾ ਸੰਤਾਪ ਹੰਢਾਇਆ ਹੈ, ਉਸ ਤੋਂ ਬਾਅਦ ਵੀ ਜੇ ਅਸੀਂ ਆਪਣੇ ਭਵਿੱਖ ਬਾਰੇ ਨਹੀਂ ਸੋਚਣਾ ਤਾਂ ਆਖ਼ਰ ਕਦੋਂ ਸੋਚਣਾ ਹੈ ?ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜ ਚੜ੍ਹਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ ਅਤੇ...