ਸ਼ਪੋਰਟਸ ਕਲੱਬ ਬਾਬਾ ਸਾਵਣ ਮੱਲ ਵੱਲੋਂ ਗਰਾਮ ਪੰਚਾਇਤ ਪਿੰਡ ਮੁਛੱਲ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਂ ਮੈਂਟ ਕਰਵਾਇਆ
ਮਜੀਠਾ ਦੀ ਟੀਮ ਨੇ ਮੁਛੱਲ ਦੀ ਟੀਮ ਨੂੰ ਹਰਾ ਕੇ ਕ੍ਰਿਕਟ ਕੱਪ ਜਿਤਿਆ।ਟਾਂਗਰਾ – ਸੁਰਜੀਤ ਸਿੰਘ ਖਾਲਸਾਪੰਜਾਬ ਦੀ ਨੌਂਜਵਾਨੀ ਮਾਨਸਿਕ ਅਤੇ ਸਰੀਰਕ ਤੌਰ ਤੇ ਮਜਬੂਤ ਬਣਾਉਣ ਲਈ ਨੌਜਵਾਨਾਂ ਦਾ ਖੇਡਾਂ ਵਿਚ ਰੁਝਾਨ ਉਤਸ਼ਾਹ ਪੈਦਾ ਕਰਨਾਂ ਸਮੇਂ ਦੀ ਮੁਖ ਲੋੜ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੁਖ ਮਹਿਮਾਨ ਬੀਬੀ ਇੰਦਰਜੀਤ ਕੌਰ ਨੇ ਜੇਤੂ ਟੀਮਾਂ ਨੂੰ ਇਨਾਮ ਵੰਡਦੇ ਸਮੇ ਕਿਹਾ ਕਿ ਪਿੰਡ ਮੁਛੱਲ ਦੀ ਗਰਾਮ ਪੰਚਾਇਤ ਅਤੇ ਬਾਬਾ ਸਾਵਣ ਮੱਲ ਸਪੋਰਟਸ ਕਲੱਬ ਦੇ ਨੌਂਜਵਾਨਾਂ ਅਤੇ ਸੀਨੀਅਰ ਅਕਾਲੀ ਆਗੂ...