ਮੁਖ ਖ਼ਬਰਾਂ

19 published stories
ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨ

ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨ

Jul 22, 2026 11:47 PM (Asia/Kolkata)

ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨਮਹਿਮਾਨ ਸੰਪਾਦਕੀਰਣਜੀਤ ਸਿੰਘ ਦਮਦਮੀ ਟਕਸਾਲਹਰ ਮੁਲਕ, ਧਰਮ ਤੇ ਕੌਮ ਦੇ ਨਾਇਕ, ਖਲਨਾਇਕ, ਸ਼ਹੀਦ, ਦੁਸ਼ਮਣ, ਦੋਸਤ ਸਭ ਕੁਝ ਵੱਖੋ-ਵੱਖਰੇ ਹੁੰਦੇ ਹਨ। ਇਹ ਹੋ ਹੀ ਨਹੀਂ ਸਕਦਾ ਕਿ ਕੋਈ ਵਿਅਕਤੀ ਸਾਰੇ ਮੁਲਕਾਂ ਲਈ ਅੱਤਵਾਦੀ ਹੋਵੇ, ਖਲਨਾਇਕ ਹੋਵੇ, ਦੁਸ਼ਮਣ ਹੋਵੇ। ਇੰਝ ਹੀ ਇਹ ਨਹੀ ਹੋ ਸਕਦਾ ਕਿ ਕੋਈ ਵਿਅਕਤੀ ਸਾਰੇ ਮੁਲਕਾਂ ਲਈ ਸ਼ਹੀਦ, ਯੋਧਾ, ਨਾਇਕ ਹੋਵੇ। ਮੁਲਕਾਂ ਵਾਂਗ ਹੀ ਕੌਮਾਂ-ਧਰਮਾਂ ਦੇ ਨਜ਼ਰੀਏ ਹਨ। ਇਸੇ ਤਰ੍ਹਾਂ ਹੀ ਬੋਲੀਆਂ ਤੇ...

ਡਾਕਟਰ ਪਰਾਸ਼ਰ ਵਲੋਂ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਦਾ ਨਿਰੀਖਣ

ਡਾਕਟਰ ਪਰਾਸ਼ਰ ਵਲੋਂ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਦਾ ਨਿਰੀਖਣ

Jul 21, 2026 09:46 PM (Asia/Kolkata)

ਕਪੂਰਥਲਾ, 21 ਜੁਲਾਈ: ਗੌਰਵ ਮੜੀਆਸਿਵਲ ਸਰਜਨ ਡਾਕਟਰ ਰਾਜੀਵ ਪਰਾਸ਼ਰ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਸਥਿਤ ਮੋਰਚਰੀ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਮੋਰਚਰੀ ਵਿੱਚ ਸਫ਼ਾਈ, ਰੱਖ-ਰਖਾਅ, ਬਿਜਲੀ ਪ੍ਰਬੰਧ, ਕੋਲਡ ਚੈਂਬਰ ਦੀ ਕਾਰਜਸ਼ੀਲਤਾ, ਰਿਕਾਰਡਾਂ ਦੀ ਸਾਂਭ-ਸੰਭਾਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।ਨਿਰੀਖਣ ਦੌਰਾਨ ਸਿਵਲ ਸਰਜਨ ਡਾਕਟਰ ਰਾਜੀਵ ਪਰਾਸ਼ਰ ਨੇ ਸਬੰਧਤ ਸਟਾਫ਼ ਨੂੰ ਮੋਰਚਰੀ ਵਿੱਚ ਸਫ਼ਾਈ ਦੇ ਉੱਚ ਮਿਆਰ ਬਣਾਈ ਰੱਖਣ, ਬਾਇਓ-ਮੈਡੀਕਲ ਵੇਸਟ ਦੇ...

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

Jul 19, 2026 05:41 PM (Asia/Kolkata)

ਸੰਪਾਦਕ ਲੇਖਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕਖਾੜੀ ਵਿੱਚ ਭੜਕੀ ਅੱਗ ਪੰਜਾਬ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਨੂੰ ਕਿਵੇਂ ਝੁਲਸਾਏਗੀ?ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਿਹਾ ਮੌਜੂਦਾ ਸੈਨਿਕ ਟਕਰਾਅ ਹੁਣ ਦੋ ਰਾਜਾਂ ਦੀ ਸੀਮਤ ਲੜਾਈ ਨਹੀਂ ਰਿਹਾ। ਇਹ ਖਾੜੀ ਖੇਤਰ ਦੀ ਸੁਰੱਖਿਆ-ਵਿਵਸਥਾ, ਵਿਸ਼ਵ ਊਰਜਾ ਬਾਜ਼ਾਰ, ਅੰਤਰਰਾਸ਼ਟਰੀ ਸਮੁੰਦਰੀ ਵਪਾਰ, ਪਰਵਾਸੀ ਮਜ਼ਦੂਰਾਂ ਦੀ ਆਰਥਿਕਤਾ ਅਤੇ ਏਸ਼ੀਆਈ ਦੇਸ਼ਾਂ ਦੀ ਖੁਰਾਕੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲਾ...

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖ

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖ

Jul 17, 2026 10:47 PM (Asia/Kolkata)

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖਲੁਧਿਆਣਾ, ਨਜ਼ਰਾਨਾ ਟਾਈਮਜ ਬਿਊਰੋਸਿੱਖ ਚਿੰਤਕ ਗੁਰਜੀਤ ਸਿੰਘ ਅਜ਼ਾਦ ਨੇ 17 ਜੁਲਾਈ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਦੌਰਾਨ ਦਿੱਤੇ ਗਏ ਬਿਆਨਾਂ ਦੇ ਸੰਦਰਭ ਵਿੱਚ ਆਪਣੇ ਫੇਸਬੁੱਕ ਪੇਜ ’ਤੇ ਇੱਕ ਵਿਸਥਾਰਪੂਰਵਕ ਸਿਆਸੀ ਵਿਸ਼ਲੇਸ਼ਣ ਸਾਂਝਾ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ਨੇ ਪੰਜਾਬ ਦੀ ਮੌਜੂਦਾ ਅਤੇ ਭਵਿੱਖੀ ਰਾਜਨੀਤੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।ਗੁਰਜੀਤ ਸਿੰਘ ਅਜ਼ਾਦ...

ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

Jul 14, 2026 09:11 PM (Asia/Kolkata)

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰੀਕੇ ਪੱਤਣ ਨੂੰ ‘ਸ਼ਹੀਦੀ ਪੱਤਣ’ ਐਲਾਨਿਆ ਗਿਆ, ਸ਼੍ਰੋਮਣੀ ਕਮੇਟੀ ਨੂੰ ਯਾਦਗਾਰ ਬਣਾਉਣ ਦੇ ਆਦੇਸ਼, 1982 ਤੋਂ 1995 ਤੱਕ ਦੇ ਸ਼ਹੀਦਾਂ ਦਾ ਦਸਤਾਵੇਜ਼ੀਕਰਨ ਕਰਨ ਦਾ ਐਲਾਨਸ੍ਰੀ ਅੰਮ੍ਰਿਤਸਰ, 14 ਜੁਲਾਈ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ - ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਸਮੂਹ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ 1984 ਅਤੇ ਬਾਅਦ ਦੇ ਦਹਾਕੇ ਦੇ ਸਮੂਹ ਸ਼ਹੀਦਾਂ ਅਤੇ ਕੌਮੀ ਸ਼ਹੀਦ ਭਾਈ ਜਸਵੰਤ...

ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਲਈ ਹਰ ਅੰਮ੍ਰਿਤਧਾਰੀ ਅੱਤਵਾਦੀ

ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਲਈ ਹਰ ਅੰਮ੍ਰਿਤਧਾਰੀ ਅੱਤਵਾਦੀ

Jul 11, 2026 07:25 PM (Asia/Kolkata)

1984 ਵਿੱਚ ਭਾਰਤ ਸਰਕਾਰ ਨੇ 'ਬਾਤਚੀਤ' ਪਰਚੇ ਵਿੱਚ ਹਰ ਅੰਮ੍ਰਿਤਧਾਰੀ ਨੂੰ ਅੱਤਵਾਦੀ ਆਖਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਇਹ ਅੰਮ੍ਰਿਤਧਾਰੀ ਵੇਖਣ ਨੂੰ ਭਾਵੇਂ ਭੋਲ਼ੇ-ਭਾਲ਼ੇ ਲੱਗਦੇ ਨੇ ਪਰ ਇਹ ਅੱਤਵਾਦੀ ਹੁੰਦੇ ਹਨ। ਪੰਜਾਬ ਪੁਲੀਸ ਅਤੇ ਸੀ.ਆਰ.ਪੀ.ਐੱਫ. ਸਭ ਤੋਂ ਵੱਧ ਅੰਮ੍ਰਿਤਧਾਰੀ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਹੁੰਦੀ ਸੀ। ਦਿੱਲੀ ਦਰਬਾਰ ਨੇ ਪੰਜਾਬ ਪੁਲੀਸ ਨੂੰ ਕਿਹਾ ਕਿ "ਜੇ ਤਰੱਕੀਆਂ ਲੈਣੀਆਂ ਹਨ ਤਾਂ ਵੱਧ ਤੋਂ ਵੱਧ ਸਿੱਖਾਂ ਨੂੰ ਕਤਲ ਕਰੋ।" ਪੁਲਿਸ ਮੁਖੀ ਰਿਬੈਰੋਂ ਤੋਂ ਬਾਅਦ ਜਦੋਂ...

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਹੋਵੇ ਅੰਤਰ-ਰਾਸ਼ਟਰੀ ਜਾਂਚ

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਹੋਵੇ ਅੰਤਰ-ਰਾਸ਼ਟਰੀ ਜਾਂਚ

Jul 10, 2026 11:16 PM (Asia/Kolkata)

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਦੋ ਦਿਨ ਪਹਿਲਾਂ ਅਮਰੀਕਾ ਵੱਲੋਂ ਕੀਤੇ ਨਵੇਂ ਖੁਲਾਸਿਆਂ ਵਿੱਚ ਭਾਰਤ ਦੀ ਗੁਜਰਾਤ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਭਗੌੜੇ ਗੋਲਡੀ ਬਰਾੜ ਦੇ ਗਰੁੱਪਾਂ ਦਾ ਨਾਂ ਸਾਹਮਣੇ ਆਉਣ ਕਾਰਨ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ ਕਿ ਭਾਰਤ ਸਰਕਾਰ ਨੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧਿਕ ਨੈੱਟਵਰਕਾਂ ਅਤੇ ਗੈਂਗਸਟਰਾਂ ਰਾਹੀਂ ਇਹ ਵੱਡੀ ਸਾਜਿਸ਼ ਰਚੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਾਂ...

ਪੰਜਾਬ ਦੇ ਹਰ ਪੰਥਕ ਹਮਦਰਦੀ ਦਾ ਜ਼ਖਮੀ ਦਿਲ ਅਤੇ ਮਨ ਅਜੇ ਵੀ ਵਿਚਰ ਰਿਹਾ ਆਜ਼ਾਦ ਰੂਪ 'ਚ, 'ਸਤਲੁਜ' ਫਿਲਮ "ਨਾਇਕ ਦੀ ਸ਼ਕਲ 'ਚ ਕਰੇਗਾ ਅਖ਼ਤਿਆਰ..

ਪੰਜਾਬ ਦੇ ਹਰ ਪੰਥਕ ਹਮਦਰਦੀ ਦਾ ਜ਼ਖਮੀ ਦਿਲ ਅਤੇ ਮਨ ਅਜੇ ਵੀ ਵਿਚਰ ਰਿਹਾ ਆਜ਼ਾਦ ਰੂਪ 'ਚ, 'ਸਤਲੁਜ' ਫਿਲਮ "ਨਾਇਕ ਦੀ ਸ਼ਕਲ 'ਚ ਕਰੇਗਾ ਅਖ਼ਤਿਆਰ..

Jul 10, 2026 10:56 PM (Asia/Kolkata)

ਸਤਿਕਾਰਯੋਗ ਸੀਨੀ. ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਕਿਸੇ ਜਾਣ ਪਹਿਚਾਣ ਤੋਂ ਵਾਂਝੇ ਨਹੀ, 'ਸਤਲੁਜ' ਫਿਲਮ ਬਾਰੇ ਉਹਨਾਂ ਦਾ ਲਿਖਿਆ ਇਹ ਲੇਖ ਪ੍ਰਕਾਸ਼ਿਤ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ - ਮੁੱਖ ਸੰਪਾਦਕ ਨਜ਼ਰਾਨਾ ਟਾਈਮਜ਼ ਪੇਸ਼ਕਸ਼ - ਮੰਗਤ ਸਿੰਘ ਸੈਦਪੁਰ , ਸਟਾਫ ਰਿਪੋਰਟਰ ਨਜ਼ਰਾਨਾ ਟਾਈਮਜ਼ ਇੰਟਰਨੈਸ਼ਨਲ ਨਿਊਜ਼ ਪੇਪਰਪੰਜਾਬ ਦੇ ਨੌਜਵਾਨਾਂ ਦਾ ਮਨ ਅਚਾਨਕ ਕਰਨ ਲੱਗਾ ਸਿੱਖ ਜੁਝਾਰੂ ਇਤਿਹਾਸ ਵੱਲ ਸਫਰ, ਫਿਲਮ ਵਿਖਾਉਣ ਲਈ ਟਰੱਕਾਂ 'ਤੇ ਪ੍ਰੋਜੈਕਟਰ ਲੱਗ ਦੋਸਤੋ, ਸਤਿਲੁਜ...

ਹਾਈਕੋਰਟ ਨੇ ਸੂਬੇ ਦੇ ਡੀਏ ਸਟੈਂਡ 'ਤੇ ਚੁੱਕੇ ਸਵਾਲ, ਸੁਣਵਾਈ 7 ਜੁਲਾਈ ਤੱਕ ਮੁਲਤਵੀ ਕੀਤੀ...

ਹਾਈਕੋਰਟ ਨੇ ਸੂਬੇ ਦੇ ਡੀਏ ਸਟੈਂਡ 'ਤੇ ਚੁੱਕੇ ਸਵਾਲ, ਸੁਣਵਾਈ 7 ਜੁਲਾਈ ਤੱਕ ਮੁਲਤਵੀ ਕੀਤੀ...

Jul 06, 2026 09:33 PM (Asia/Kolkata)

ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਅਤੇ ਰਾਹਤ ਦੀ ਅਦਾਇਗੀ ਨੂੰ ਨਿਯੰਤਰਿਤ ਕਰਨ ਦੇ ਆਪਣੇ ਕਾਨੂੰਨੀ ਨਿਯਮ…ਚੰਡੀਗੜ੍ਹ 6 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ (ਡੀਏ) ਅਤੇ ਮਹਿੰਗਾਈ ਰਾਹਤ (ਡੀਆਰ) ਜਾਰੀ ਕਰਨ ਸੰਬੰਧੀ ਲੰਬੇ ਸਮੇਂ ਤੋਂ ਲਟਕ ਰਹੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਸਟੈਂਡ 'ਤੇ ਸਵਾਲ ਉਠਾਏ, ਇਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 7...

ਭਾਰਤੀ ਹਾਕਮੋ! ਭਾਈ ਖਾਲੜਾ ਦੀ ਫ਼ਿਲਮ ਬੰਦ ਕਰਾ ਕੇ ਸੱਚ ਨਹੀਂ ਛੁਪਣਾ

ਭਾਰਤੀ ਹਾਕਮੋ! ਭਾਈ ਖਾਲੜਾ ਦੀ ਫ਼ਿਲਮ ਬੰਦ ਕਰਾ ਕੇ ਸੱਚ ਨਹੀਂ ਛੁਪਣਾ

Jul 06, 2026 06:07 PM (Asia/Kolkata)

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫ਼ਿਲਮ 'ਤੇ ਲੱਗੀ ਮੁੜ ਪਾਬੰਦੀ ਉੱਤੇ ਸਿੱਖਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਾਂਗਰਸ ਅਤੇ ਭਾਜਪਾ ਦੀਆਂ ਸਿੱਖ ਵਿਰੋਧੀ ਨੀਤੀਆਂ ਇੱਕੋ ਜਿਹੀਆਂ ਹਨ। ਕਾਂਗਰਸ ਵੱਲੋਂ ਕੀਤੇ ਜ਼ੁਲਮਾਂ ਨੂੰ ਭਾਜਪਾ ਸਰਕਾਰ ਵੀ ਨਹੀਂ ਵਿਖਾਉਣਾ ਚਾਹੁੰਦੀ। ਗਾਇਕ ਅਤੇ ਅਦਾਕਾਰ ਦਿਲਜੀਤ ਸਿੰਘ ਦੁਸਾਂਝ ਵੱਲੋਂ ਸਿੱਖ ਸੰਘਰਸ਼ ਦੇ ਨਾਇਕ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਤੇ ਲਾਵਾਰਿਸ ਲਾਸ਼ਾਂ ਦੇ ਵਾਰਿਸ ਕਹੇ ਜਾਂਦੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਫ਼ਿਲਮ...