ਪ੍ਰਵਾਸੀ ਮਜਦੂਰਾਂ ਵੱਲੋਂ ਸਰਕਾਰੀ ਥਾਂਵਾਂ ਤੇ ਕੀਤੇ ਕਬਜ਼ੇ ਜਲਦ ਤੋਂ ਜਲਦ ਛਡਾਏ ਜਾਣ,ਪ੍ਰਸ਼ਾਸਨ ਕਰੇ ਕਾਰਵਾਈ -ਗੌਰਵ ਮਸੀਹ
- ਰਾਸ਼ਟਰੀ
- (Asia/Kolkata)
ਨਾ ਤਾਂ ਨਜਾਇਜ਼ ਕਬਜ਼ੇ ਕਰਨ ਦੇਵਾਂਗੇ ਨਾ ਪੰਜਾਬੀਆਂ ਦੀਆਂ ਇੱਜਤਾਂ ਅਤੇ ਜਾਨਾਂ ਨਾਲ ਖੇਡਣ ਦੇਵਾਂਗੇ-ਗੌਰਵ ਮਸੀਹ ਅਤੇ ਪੂਰੀ ਟੀਮ
ਕਪੂਰਥਲਾ 21 ਸਿਤੰਬਰ ਗੌਰਵ ਮੜੀਆ
ਇਜਰਾਇਲ ਸੈਮਸੂਨ ਸੈਨਾ ਦੇ ਪ੍ਰਧਾਨ ਅਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਗੌਰਵ ਮਸੀਹ ਜੀ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਪ੍ਰਵਾਸੀਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਇਹ ਪਰਵਾਸੀ ਮਜ਼ਦੂਰ ਤਬਕਾ ਕੋਈ ਵਧੀਆ ਜੀ ਟੀ ਰੋਡ ਤੇ ਸਰਕਾਰੀ ਜਗ੍ਹਾ ਦੇਖਦੇ ਹਨ ਅਤੇ ਉਸ ਜਗਹਾ ਤੇ ਕਬਜ਼ਾ ਕਰ ਲੈਂਦੇ ਹਨ ਅਤੇ ਹੌਲੀ ਹੌਲੀ ਆਪਣੇ ਸਾਰੇ ਸਕੇ ਸਬੰਧੀਆਂ ਨੂੰ ਬੁਲਾ ਕੇ ਮਰਲਿਆਂ ਦੇ ਕਬਜ਼ੇ ਨੂੰ ਕਨਾਲਾਂ ਵਿੱਚ ਤਬਦੀਲ ਕਰਦੇ ਹਨ ਅਤੇ ਕਨਾਲਾਂ ਨੂੰ ਕਿੱਲਿਆਂ ਵਿੱਚ ਤਬਦੀਲ ਕਰ ਦਿੰਦੇ ਹਨ ਪਹਿਲਾਂ ਗਰੀਬੀ ਦਾਅਵਾ ਕਰਕੇ ਕੱਖਾਂ ਦੀਆਂ ਝੋਪੜੀਆਂ ਤਿਆਰ ਕਰਦੇ ਹਨ ਫਿਰ ਹੌਲੀ ਹੌਲੀ ਉਹਨਾਂ ਨੂੰ ਪੱਕੇ ਮਕਾਨਾਂ ਵਿੱਚ ਤਬਦੀਲ ਕਰਕੇ ਉਸ ਜਗਹਾ ਤੇ ਪੱਕਾ ਕਬਜ਼ਾ ਕਰ ਲੈਂਦੇ ਹਨ ਸਾਡਾ ਪ੍ਰਸ਼ਾਸਨ ਅਤੇ ਸਰਕਾਰ ਸੁੱਤੇ ਹੋਏ ਹਨ ਕੋਈ ਕਾਰਵਾਈ ਨਹੀਂ ਕਰਦਾ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਇਹਨਾਂ ਪਰਵਾਸੀਆਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈ 75% ਕਰਾਈਮ ਇਹ ਝੋਪੜੀਆਂ ਵਾਲੇ ਲੋਕ ਕਰਦੇ ਹਨ ਸਾਡੀ ਕੁਝ ਮਹੀਨਿਆਂ ਸਾਲਾਂ ਦੀਆਂ ਬੱਚੀਆਂ ਨਾਲ ਰੇਪ ਹੋ ਰਹੇ ਹਨ, ਕਤਲ ਹੋ ਰਹੇ ਹਨ,ਸਾਡੇ ਛੋਟੇ ਛੋਟੇ ਬੱਚਿਆਂ ਦੇ ਕਤਲ ਹੋ ਰਹੇ ਹਨ,ਗਲਤ ਕੰਮ ਹੋ ਰਹੇ ਹਨ,ਚੋਰੀਆਂ ਹੋ ਰਹੀਆਂ ਹਨ ਬਹੁਤ ਵੱਡੇ ਵੱਡੇ ਕ੍ਰਾਈਮ ਹੋ ਰਹੇ ਹਨ ਕੈਮਰਿਆਂ ਵਿੱਚ ਤਸਵੀਰਾਂ ਆਉਣ ਦੇ ਬਾਵਜੂਦ ਵੀ ਕ੍ਰਿਮੀਨਲ ਨਹੀਂ ਲੱਭਦੇ ਕਿਉਂਕਿ ਇਹਨਾਂ ਝੋਪੜੀਆਂ ਵਿੱਚ ਰਹਿੰਦੇ ਪ੍ਰਵਾਸੀਆਂ ਦੀ ਜਾਂ ਜੋ ਵੀ ਝੋਪੜੀਆਂ ਵਿੱਚ ਰਹਿੰਦੇ ਹਨ ਇਹਨਾਂ ਦੀ ਕੋਈ ਪਛਾਣ ਨਹੀਂ ਹੈ ਕੋਈ ਇਹਨਾਂ ਦਾ ਪਛਾਣ ਪੱਤਰ ਕਿਤੇ ਦਰਜ ਨਹੀਂ ਹੈ ਜਿਆਦਾ ਕੇਸਾਂ ਵਿੱਚ ਇਹ ਲੋਕ ਹੀ ਕਰਾਈਮ ਨੂੰ ਅੰਜਾਮ ਦਿੰਦੇ ਹਨ ਮੈਨੂੰ ਤਾਂ ਇੰਝ ਲੱਗਦਾ ਹੈ ਕਿ ਇਹ ਕਬਜ਼ੇ ਅਤੇ ਸਾਰਾ ਕਰਾਈਮ ਪ੍ਰਸ਼ਾਸਨ ਅਤੇ ਸਰਕਾਰ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ ਕਿੰਨੇ ਕੇਸ ਸਾਹਮਣੇ ਆ ਚੁੱਕੇ ਹਨ ਕਿ ਇਹਨਾਂ ਪਰਵਾਸੀਆਂ ਨੇ ਬੱਚੇ ਬੱਚੀਆਂ ਨੂੰ ਕਿਸ ਤਰ੍ਹਾਂ ਗਲਤ ਕੰਮ ਕਰਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਹੈ ਵੀਡੀਓ ਵੀ ਸਾਹਮਣੇ ਆਈਆਂ ਪਰ ਕੋਈ ਕਾਰਵਾਈ ਨਹੀਂ ਨਾ ਕ੍ਰਿਮੀਨਲ ਲੱਭਦੇ ਹੀ ਹਨ ਜੇਕਰ ਇਹਨਾਂ ਪਰਵਾਸੀਆਂ ਨੇ ਪੰਜਾਬ ਵਿੱਚ ਰਹਿਣਾ ਹੈ ਤਾਂ ਕਿਰਾਏ ਤੇ ਮਕਾਨ ਲੈ ਕੇ ਰਹਿਣ ਅਤੇ ਆਪਣਾ ਕੰਮ ਕਰਨ ਅਤੇ ਮਕਾਨ ਮਾਲਕ ਨੂੰ ਆਪਣਾ ਪਛਾਣ ਪੱਤਰ ਦੇਣ ਥਾਣੇ ਵਿੱਚ ਆਪਣਾ ਪਛਾਣ ਪੱਤਰ ਦੇਣ ਜੇਕਰ ਕੱਲ ਨੂੰ ਇਹ ਕੋਈ ਕਰਾਈਮ ਕਰਦੇ ਹਨ ਤਾਂ ਉਹ ਮਕਾਨ ਮਾਲਕ ਵੀ ਜਿੰਮੇਵਾਰ ਹੋਣਾ ਚਾਹੀਦਾ ਹੈ ਜੇਕਰ ਇਹਨਾਂ ਨੇ ਇਹੀ ਗਲਤ ਕੰਮ ਕਰਨੇ ਹਨ ਤਾਂ ਇਹ ਆਪਣੇ ਦੇਸ਼ ਵਾਪਸ ਜਾ ਸਕਦੇ ਹਨ ਪੰਜਾਬ ਦੇ ਲੋਕ ਹੁਣ ਇਹ ਸਭ ਨਹੀਂ ਬਰਦਾਸ਼ਤ ਕਰਨਗੇ ਜੇਕਰ ਕੋਈ ਜਿਆਦਾ ਹਮਾਇਤ ਕਰਦਾ ਹੈ ਤਾਂ ਉਹ ਇਹਨਾਂ ਨੂੰ ਆਪਣੀ ਜਗ੍ਹਾ ਤੇ ਆਪਣੀ ਗਰੰਟੀ ਤੇ ਰੱਖ ਸਕਦਾ ਹੈ ਮੈਂ ਗੌਰਵ ਮਸੀਹ ਪ੍ਰਧਾਨ ਇਜਰਾਇਲ ਸੈਮਸੂਨ ਸੈਨਾ ਸੇਵਾਦਾਰ ਹਲਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਅਕਾਲੀ ਦਲ ਅਤੇ ਮੇਰੀ ਸਾਰੀ ਟੀਮ ਇਹ ਐਲਾਨ ਕਰਦੇ ਹਾਂ ਕਿ ਅਸੀਂ ਇਹਨਾਂ ਪ੍ਰਵਾਸੀਆਂ ਨੂੰ ਨਾ ਨਜਾਇਜ਼ ਕਬਜ਼ੇ ਕਰਨ ਦੇਵਾਂਗੇ ਅਤੇ ਨਾ ਪੰਜਾਬੀਆਂ ਦੀਆਂ ਜਾਨਾਂ ਅਤੇ ਇੱਜਤਾਂ ਨਾਲ ਖੇਡਣ ਦੇਵਾਂਗੇ
Leave a Reply