9 July 2026 ਦੀਆਂ ਖ਼ਬਰਾਂ

22 published stories
ਸੀਐਨਐਫ ਨੇ ਦੋ ਨਸ਼ਾ ਤਸਕਰ ਕਾਬੂ ਕਰਕੇ ਨਸ਼ੀਲੇ ਪਦਾਰਥ ਤੇ ਹਥਿਆਰ ਜ਼ਬਤ ਕੀਤੇ

ਸੀਐਨਐਫ ਨੇ ਦੋ ਨਸ਼ਾ ਤਸਕਰ ਕਾਬੂ ਕਰਕੇ ਨਸ਼ੀਲੇ ਪਦਾਰਥ ਤੇ ਹਥਿਆਰ ਜ਼ਬਤ ਕੀਤੇ

Jul 10, 2026 12:24 AM (Asia/Kolkata)

ਲਾਹੌਰ ਵਿੱਚ ਪੰਜਾਬ ਕਾਊਂਟਰ ਨਾਰਕੋਟਿਕਸ ਫੋਰਸ ਦੀ ਵੱਡੀ ਕਾਰਵਾਈ, 29 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ ਆਧੁਨਿਕ ਹਥਿਆਰ ਬਰਾਮਦਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਪੰਜਾਬ ਕਾਊਂਟਰ ਨਾਰਕੋਟਿਕਸ ਫੋਰਸ (ਸੀਐਨਐਫ) ਨੇ ਲਾਹੌਰ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਲਗਭਗ 22 ਮਿਲੀਅਨ ਰੁਪਏ ਮੁੱਲ ਦੇ 29 ਕਿਲੋਗ੍ਰਾਮ ਨਸ਼ੀਲੇ ਪਦਾਰਥ, ਆਧੁਨਿਕ ਹਥਿਆਰ ਅਤੇ ਡਰੋਨ ਉਪਕਰਨ ਬਰਾਮਦ ਕੀਤੇ ਹਨ। ਇਸ ਦੌਰਾਨ ਦੋ ਮੁੱਖ ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।ਸੀਐਨਐਫ ਦੇ ਬੁਲਾਰੇ...

ਬਲੋਚਿਸਤਾਨ ਵਿੱਚ ਅਮਨ ਲਈ ਕਾਰਵਾਈ ਤੇਜ਼ ਹੋਵੇਗੀ: ਸ਼ਹਬਾਜ਼

ਬਲੋਚਿਸਤਾਨ ਵਿੱਚ ਅਮਨ ਲਈ ਕਾਰਵਾਈ ਤੇਜ਼ ਹੋਵੇਗੀ: ਸ਼ਹਬਾਜ਼

Jul 10, 2026 12:06 AM (Asia/Kolkata)

ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਦਾ ਅੱਤਵਾਦ ਦੇ ਖ਼ਾਤਮੇ ਅਤੇ ਦੇਸ਼ ਵਿੱਚ ਅਮਨ ਬਹਾਲ ਕਰਨ ਦਾ ਅਹਿਦਕੁਇਟਾ, 9 ਜੁਲਾਈ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਅੱਤਵਾਦ ਦੇ ਮੁਕੰਮਲ ਖ਼ਾਤਮੇ ਲਈ ਸਰਕਾਰ ਦੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਉਂਦਿਆਂ ਕਿਹਾ ਕਿ ਆਖ਼ਰੀ ਅੱਤਵਾਦੀ ਦੇ ਖ਼ਾਤਮੇ ਤੱਕ ਕਾਰਵਾਈ ਜਾਰੀ ਰਹੇਗੀ ਅਤੇ ਦੇਸ਼ ਵਿੱਚ ਸਥਾਈ ਅਮਨ ਤੇ ਸਥਿਰਤਾ ਲਈ ਰਾਜ ਦੇ ਸਾਰੇ ਸਰੋਤ ਵਰਤੇ ਜਾਣਗੇ।ਕੁਇਟਾ ਵਿੱਚ ਸੂਬਾਈ ਐਪੈਕਸ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ...

ਤਹ ਹਮ ਅਧਿਕ ਤਪਸਿਆ ਸਾਧੀ - ਗੁਰਚਰਨਜੀਤ ਸਿੰਘ ਲਾਂਬਾ

ਤਹ ਹਮ ਅਧਿਕ ਤਪਸਿਆ ਸਾਧੀ - ਗੁਰਚਰਨਜੀਤ ਸਿੰਘ ਲਾਂਬਾ

Jul 09, 2026 11:39 PM (Asia/Kolkata)

(ਛਪ ਰਹੀ ਪੁਸਤਕ ਸ੍ਰੀ ਦਸਮ ਗੋਸਟਿ ਵਿਚੋਂ)ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੂਰਬਲੇ ਜਨਮ ਦਾ ਵਰਣਨ ਅਤੇ ਇਸ ਮਾਤ ਲੋਕ ਵਿਚ ਜਨਮ ਲੈਣ ਦਾ ਮਕਸਦ ਆਪਣੀ ਕਲਮ ਨਾਲ ‘ਅਪਨੀ ਕਥਾ’ ਵਿਚ ਬਿਆਨ ਕਰਦੇ ਹਨ। ਗੁਰਮਤਿ ਪੁਨਰ-ਜਨਮ ਅਤੇ ਇਸ ਤਰ੍ਹਾਂ ਪੂਰਬਲੇ ਜਨਮਾਂ ਦੀ ਨਿਰੰਤਰਾ ਦੇ ਬੁਨਿਆਦੀ ਸਿਧਾਂਤ ਨੂੰ ਪ੍ਰਵਾਨ ਕਰਦੀ ਹੈ।ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥ ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥ਸਪਤਸ੍ਰਿੰਗ ਤਿਹ ਨਾਮੁ ਕਹਾਵਾ ॥...

ਐਸਆਈਆਰ 'ਚ ਨਾਮ ਨਾ ਹੋਣ 'ਤੇ ਔਰਤਾਂ ਨੂੰ ਨਹੀਂ ਮਿਲਣਗੇ 1000 ਰੁਪਏ ਅਤੇ ਨਾ ਹੀ ਹੋਵੇਗਾ ਹਸਪਤਾਲਾਂ 'ਚ 10 ਲੱਖ ਤੱਕ ਕੈਸ਼ਲੈੱਸ ਸਿਹਤ ਇਲਾਜ : ਮੁੱਖ ਮੰਤਰੀ ਪੰਜਾਬ

ਐਸਆਈਆਰ 'ਚ ਨਾਮ ਨਾ ਹੋਣ 'ਤੇ ਔਰਤਾਂ ਨੂੰ ਨਹੀਂ ਮਿਲਣਗੇ 1000 ਰੁਪਏ ਅਤੇ ਨਾ ਹੀ ਹੋਵੇਗਾ ਹਸਪਤਾਲਾਂ 'ਚ 10 ਲੱਖ ਤੱਕ ਕੈਸ਼ਲੈੱਸ ਸਿਹਤ ਇਲਾਜ : ਮੁੱਖ ਮੰਤਰੀ ਪੰਜਾਬ

Jul 09, 2026 11:24 PM (Asia/Kolkata)

ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਸਮੇਂ ਸ਼ਗਨ ਸਕੀਮ ਤਹਿਤ 51,000 ਰੁਪਏ ਦੀ ਸਹਾਇਤਾ ਲਈ ਜ਼ਰੂਰੀ ਮਾਤਾ-ਪਿਤਾ ਦਾ ਪੰਜਾਬ ਦਾ ਵੋਟਰ ਕਾਰਡ ਪਰਿਮਾਣ ਪੱਤਰ.…ਚੰਡੀਗੜ੍ਹ 9 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਤਹਿਤ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੰਦੀ ਹੈ। ਲੋਕਾਂ ਨੂੰ ਇਹ ਸਹੂਲਤ ਦੇਸ਼ ਅਤੇ ਰਾਜ ਦੇ ਪੈਨਲ ਵਿਚ ਸ਼ਾਮਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮਿਲਦੀ ਹੈ। ਇਸ ਵਿਚ ਗੰਭੀਰ ਬੀਮਾਰੀਆਂ ਦੀਆਂ ਓਪਰੇਸ਼ਨਾਂ...

ਲਾਹੌਰ ਹਵਾਈ ਅੱਡੇ ’ਤੇ ਯਾਤਰੀ ਸੇਵਾਵਾਂ ਸੁਧਾਰਨ ਦੇ ਨਿਰਦੇਸ਼

ਲਾਹੌਰ ਹਵਾਈ ਅੱਡੇ ’ਤੇ ਯਾਤਰੀ ਸੇਵਾਵਾਂ ਸੁਧਾਰਨ ਦੇ ਨਿਰਦੇਸ਼

Jul 09, 2026 11:14 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਸੰਘੀ ਓਮਬਡਜ਼ਮੈਨ ਨਵੀਦ ਕਮਰਾਨ ਬਲੋਚ ਦੇ ਵਿਸ਼ੇਸ਼ ਨਿਰਦੇਸ਼ਾਂ ’ਤੇ ਸੰਘੀ ਓਮਬਡਜ਼ਮੈਨ ਸਕੱਤਰਾਲੇ ਦੇ ਖੇਤਰੀ ਦਫ਼ਤਰ ਲਾਹੌਰ ਦੀ ਇੱਕ ਟੀਮ ਨੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਐਮਰਜੈਂਸੀ ਦੌਰਾ ਕੀਤਾ। ਟੀਮ ਵਿੱਚ ਮੈਂਬਰ ਇੰਚਾਰਜ ਵਕਾਸ ਅਲੀ ਮਹਮੂਦ, ਸੀਨੀਅਰ ਸਲਾਹਕਾਰ ਨਦੀਮ ਅਸ਼ਰਫ, ਡਾਇਰੈਕਟਰ ਜਨਰਲ ਰਿਆਜ਼ ਹਮੀਦ ਚੌਧਰੀ, ਡਾਇਰੈਕਟਰ ਪ੍ਰਸ਼ਾਸਨ ਤਾਹਿਰ ਜ਼ਮੀਰ ਅਤੇ ਸਹਾਇਕ ਡਾਇਰੈਕਟਰ ਤਲਾਤ ਇਕਬਾਲ ਸ਼ਾਮਲ ਸਨ।ਟੀਮ ਨੇ...

ਆਪ ਸਰਕਾਰ ਨੇ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤਕ ਪੁੱਜਦਾ ਕੀਤਾ ਹੈ-ਇੰਡੀਅਨ

ਆਪ ਸਰਕਾਰ ਨੇ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤਕ ਪੁੱਜਦਾ ਕੀਤਾ ਹੈ-ਇੰਡੀਅਨ

Jul 09, 2026 09:42 PM (Asia/Kolkata)

ਕਪੂਰਥਲਾ 9 ਜੁਲਾਈ ਗੌਰਵ ਮੜੀਆਆਮ ਆਦਮੀ ਪਾਰਟੀ(ਆਪ)ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਅਤੇ ਭਲਾਈ ਲਈ ਪੂਰੀ ਤਰ੍ਹਾਂ ਤਿਆਰ ਤੇ ਵਚਨਬੱਧ ਹੈ।ਇਸ ਨੂੰ ਲੈ ਕੇ ਪਾਰਟੀ ਲਗਾਤਾਰ ਪੰਜਾਬ ਵਿੱਚ ਲੋਕ-ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਰਹੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਆਮ ਆਦਮੀ ਪਾਰਟੀ ਮੇਨ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ ਨੇ ਇੱਕ ਪ੍ਰੈਸ ਬਯਾਂ ਜਾਰੀ ਕਰਦਿਆਂ ਕੀਤਾ।ਉਨ੍ਹਾਂਨੇ ਕਿਹਾ ਕਿ...

ਮਾਨਸੂਨ ਨਾਲ ਸਬੰਧਤ ਦੁਖਾਂਤਾਂ ਨੂੰ ਸਿਰਫ਼ ਸਥਾਈ ਤਕਨੀਕੀ ਹੱਲਾਂ ਰਾਹੀਂ ਹੀ ਰੋਕਿਆ ਜਾ ਸਕਦਾ ਹੈ-ਪੰਡਿਤ/ਮੁਕੁਲ/ਅਗਰਵਾਲ

ਮਾਨਸੂਨ ਨਾਲ ਸਬੰਧਤ ਦੁਖਾਂਤਾਂ ਨੂੰ ਸਿਰਫ਼ ਸਥਾਈ ਤਕਨੀਕੀ ਹੱਲਾਂ ਰਾਹੀਂ ਹੀ ਰੋਕਿਆ ਜਾ ਸਕਦਾ ਹੈ-ਪੰਡਿਤ/ਮੁਕੁਲ/ਅਗਰਵਾਲ

Jul 09, 2026 09:25 PM (Asia/Kolkata)

ਕਿਹਾ-ਸਿਸਟਮ ਨੂੰ ਹੁਣ ਕਾਗਜ਼ੀ ਕਾਰਵਾਈ ਤੋਂ ਬਾਹਰ ਕੱਢਣਾ ਪਵੇਗਾ ਅਤੇ ਜ਼ਮੀਨੀ ਪੱਧਰ ਤੇ ਸਖ਼ਤ ਕਦਮ ਚੁੱਕਣੇ ਪੈਣਗੇਕਪੂਰਥਲਾ 9 ਜੁਲਾਈ ਗੌਰਵ ਮੜੀਆ ਮਾਨਸੂਨ ਦੀ ਸ਼ੁਰੂਆਤ ਨੇ ਇੱਕ ਵਾਰ ਫਿਰ ਦੇਸ਼ ਦੇ ਬੁਨਿਆਦੀ ਢਾਂਚੇ ਦੀ ਰੀੜ੍ਹ ਦੀ ਹੱਡੀ ਨੂੰ ਕੰਬਣੀ ਛੇੜ ਦਿੱਤੀ ਹੈ।ਮੁੰਬਈ-ਪੁਣੇ ਐਕਸਪ੍ਰੈਸਵੇਅ ਦੇ ਗੁੰਮ ਹੋਏ ਲਿੰਕ ਸੈਕਸ਼ਨ ਵਿੱਚ ਖੰਡਾਲਾ ਐਗਜ਼ਿਟ ਨੇੜੇ ਜ਼ਮੀਨ ਖਿਸਕਣਾ ਅਤੇ ਰੇਲਵੇ ਪਟੜੀਆਂ ਤੇ ਆਵਾਜਾਈ ਵਿੱਚ ਵਿਘਨ ਪਾਉਣਾ ਸਿਰਫ਼ ਇੱਕ ਭੂਗੋਲਿਕ ਵਰਤਾਰਾ ਨਹੀਂ ਹੈ।ਇਹ ਸਾਡੀ ਵਿਕਾਸਵਾਦੀ...

ਸੇਵਾ ਕੇਂਦਰ ਬਣੇ,ਸਜ਼ਾ ਕੇਂਦਰ,ਲੋਕ ਹੋ ਰਹੇ ਖੱਜਲ-ਖੁਆਰ-ਖੋਜੇਵਾਲ

ਸੇਵਾ ਕੇਂਦਰ ਬਣੇ,ਸਜ਼ਾ ਕੇਂਦਰ,ਲੋਕ ਹੋ ਰਹੇ ਖੱਜਲ-ਖੁਆਰ-ਖੋਜੇਵਾਲ

Jul 09, 2026 09:20 PM (Asia/Kolkata)

ਮੁਲਾਜ਼ਮਾਂ ਦੀ ਹੜਤਾਲ ਤੇ ਪੋਰਟਲ ਠੱਪ ਹੋਣ ਕਾਰਨ,ਸੇਵਾ ਕੇਂਦਰ ਬਣੇ ਸਜ਼ਾ ਕੇਂਦਰ-ਭਾਜਪਾਕਿਹਾ-ਸੇਵਾ ਕੇਂਦਰਾਂ ਵਿੱਚ ਜਨ ਸੇਵਾਵਾਂ ਠੱਪ,ਲੋਕਾਂ ਦਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਕਰ ਰਹੀ ਹੈ ਮਾਨ ਸਰਕਾਰਬੋਲੇ-ਕਨੈਕਟ ਪੰਜਾਬ ਪੋਰਟਲ ਠੱਪ,ਸੇਵਾ ਕੇਂਦਰਾਂ ਵਿੱਚ ਲੋਕ ਖੱਜਲ-ਖੁਆਰ,ਆਪ' ਸਰਕਾਰ ਦੀ ਡਿਜ਼ੀਟਲ ਗਵਰਨੈਂਸ ਦੀ ਪੋਲ ਖੁੱਲ੍ਹੀਕਪੂਰਥਲਾ 9 ਜੁਲਾਈ ਗੌਰਵ ਮੜੀਆ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਭਰ ਵਿੱਚ ਸੇਵਾ ਕੇਂਦਰਾਂ ਦੇ ਕਨੈਕਟ ਪੰਜਾਬ ਪੋਰਟਲ ਦੇ ਵਾਰ-ਵਾਰ ਠੱਪ ਹੋਣ ਕਾਰਨ ਅਤੇ...

ਕਪੂਰਥਲਾ ਵਿੱਚ ਕਾਂਗਰਸ ਅਤੇ ਰਾਣਾ ਗੁਰਜੀਤ ਸਿੰਘ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਹਨ: ਸਾਂਸਦ ਰਾਜ ਕੁਮਾਰ ਚੱਬੇਵਾਲ

ਕਪੂਰਥਲਾ ਵਿੱਚ ਕਾਂਗਰਸ ਅਤੇ ਰਾਣਾ ਗੁਰਜੀਤ ਸਿੰਘ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਹਨ: ਸਾਂਸਦ ਰਾਜ ਕੁਮਾਰ ਚੱਬੇਵਾਲ

Jul 09, 2026 09:17 PM (Asia/Kolkata)

ਕਪੂਰਥਲਾ 9 ਜੁਲਾਈ ਗੌਰਵ ਮੜੀਆ ਕਪੂਰਥਲਾ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਨਤੀਜਿਆਂ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਨੇ ਵਿਰੋਧੀ ਧਿਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਪੂਰਥਲਾ ਵਿੱਚ ਹੁਣ ਕਾਂਗਰਸ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀਆਂ ਸਿਆਸੀ ਜੜ੍ਹਾਂ ਪੂਰੀ ਤਰ੍ਹਾਂ ਹਿੱਲ ਚੁੱਕੀਆਂ ਹਨ।ਕਪੂਰਥਲਾ ਪਹੁੰਚੇ ਸਾਂਸਦ ਚੱਬੇਵਾਲ ਨੇ...

ਸੇਵਾ ਕੇਂਦਰ ਬਣੇ 'ਸਜ਼ਾ ਕੇਂਦਰ', ਲੋਕ ਹੋ ਰਹੇ ਖੱਜਲ-ਖੁਆਰ-ਹਰਜੀਤ ਸਿੰਘ ਸੰਧੂ

ਸੇਵਾ ਕੇਂਦਰ ਬਣੇ 'ਸਜ਼ਾ ਕੇਂਦਰ', ਲੋਕ ਹੋ ਰਹੇ ਖੱਜਲ-ਖੁਆਰ-ਹਰਜੀਤ ਸਿੰਘ ਸੰਧੂ

Jul 09, 2026 09:10 PM (Asia/Kolkata)

ਸੇਵਾ ਕੇਂਦਰਾਂ ਵਿੱਚ ਜਨ ਸੇਵਾਵਾਂ ਠੱਪ,ਲੋਕਾਂ ਦਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਕਰ ਰਹੀ ਹੈ ਮਾਨ ਸਰਕਾਰਸੇਵਾ ਕੇਂਦਰ ਬਣੇ 'ਸਜ਼ਾ ਕੇਂਦਰ', ਲੋਕ ਹੋ ਰਹੇ ਖੱਜਲ-ਖੁਆਰ-ਹਰਜੀਤ ਸਿੰਘ ਸੰਧੂਰਾਕੇਸ਼ ਨਈਅਰ ਚੋਹਲਾਖਡੂਰ ਸਾਹਿਬ/ਤਰਨਤਾਰਨ,9 ਜੁਲਾਈ -ਪੰਜਾਬ ਭਰ ਵਿੱਚ ਸੇਵਾ ਕੇਂਦਰਾਂ ਦੇ 'ਕਨੈਕਟ ਪੰਜਾਬ' ਪੋਰਟਲ ਦੇ ਵਾਰ-ਵਾਰ ਠੱਪ ਹੋਣ ਕਾਰਨ ਅਤੇ ਮੁਲਾਜ਼ਮਾਂ ਵੱਲੋਂ ਹੜਤਾਲ ਕਰਕੇ ਸੇਵਾ ਕੇਂਦਰ ਹੁਣ ਸਜ਼ਾ ਕੇਂਦਰ ਬਣ ਗਏ ਨੇ ਤੇ ਲੋਗ ਖੱਜਲ ਖਵਾਰ ਹੋ ਰਹੇ ਨੇ।ਡਿਜ਼ੀਟਲ ਗਵਰਨੈਂਸ ਦੇ ਵੱਡੇ-ਵੱਡੇ ਦਾਅਵੇ ਕਰਨ...

ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਵਿਰੁੱਧ ਕੀਤਾ ਜਾਵੇਗਾ ਰੋਸ ਪ੍ਰਗਟ...

ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਵਿਰੁੱਧ ਕੀਤਾ ਜਾਵੇਗਾ ਰੋਸ ਪ੍ਰਗਟ...

Jul 09, 2026 08:48 PM (Asia/Kolkata)

ਪੰਜਾਬ ਨਾਲ ਹਰ ਪੱਖੋਂ ਨਫਰਤ ਅਤੇ ਵਿਤਕਰੇ ਵਾਲੀਆਂ ਗੈਰ ਕਾਨੂੰਨੀ ਬੇਇਨਸਾਫ਼ੀਆਂ ਵਿਰੁੱਧ ਇਨਸਾਫ ਲੈਣ ਲਈ ਇਕੱਤਰ ਹੋ ਕੇ ਕੇਂਦਰ ਸਰਕਾਰ ਦੇ ਪੈਰਾਂ 'ਚ ਮਚਾਉਣਾ ਚਾਹੀਦਾ ਭਾਂਬੜ : ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾਚੰਡੀਗੜ੍ਹ 9 ਜੁਲਾਈ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਜਥੇਦਾਰ ਗੁਰਚਰਨ ਸਿੰਘ ਹਵਾਰਾ ਅਤੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਮੋਰਚੇ ਦੇ ਮੁੱਖ ਸਲਾਹਕਾਰ ਡਾਕਟਰ ਦਰਸ਼ਨ ਪਾਲ ਮੋਰਚੇ ਦੇ ਅਹੁਦੇਦਾਰ ਕੋ ਸਰਪਰਸਤ ਪਾਲ ਸਿੰਘ ਘੜੂੰਆ ਕਨਵੀਨਰ ਪਾਲ...

ਬਿੱਲਾ ਸ਼ੇਰੋ ਦੀ ਹਾਜ਼ਰੀ ਵਿੱਚ ਪਿੰਡ ਵੇਈਪੂਈਂ ਦੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ

ਬਿੱਲਾ ਸ਼ੇਰੋ ਦੀ ਹਾਜ਼ਰੀ ਵਿੱਚ ਪਿੰਡ ਵੇਈਪੂਈਂ ਦੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ

Jul 09, 2026 08:45 PM (Asia/Kolkata)

ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਵੱਡਾ ਜਨ-ਸਮਰਥਨ ਮਿਲੇਗਾ- ਬਿੱਲਾ ਸ਼ੇਰੋਂਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਦੀ ਅਗਵਾਈ ਹੇਠ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਪਿੰਡ ਵੇਈਪੂਈਂ ਦੇ ਜਸਕਰਨ ਸਿੰਘ ਅਤੇ ਪਰਮਜੀਤ ਸਿੰਘ ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।ਇਸ ਦੌਰਾਨ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਉਹਨਾਂ ਦੇ ਪਤੀ ਸੀਨੀਅਰ ਯੂਥ ਅਕਾਲੀ...

ਜਨਰਲ ਕੈਟਾਗਿਰੀ ਕਮਿਸ਼ਨ ਪੰਜਾਬ ਨੂੰ ਕੰਮ ਨਾ ਕਰਨ ਦੇਣ 'ਤੇ  2027 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ ਪੁੱਜ ਸਕਦਾ ਭਾਰੀ ਨੁਕਸਾਨ : ਸੀਨੀ. ਆਗੂ ਸੁਖਬੀਰ ਸਿੰਘ/ਜਸਬੀਰ ਸਿੰਘ ਗੜਾਂਗ

ਜਨਰਲ ਕੈਟਾਗਿਰੀ ਕਮਿਸ਼ਨ ਪੰਜਾਬ ਨੂੰ ਕੰਮ ਨਾ ਕਰਨ ਦੇਣ 'ਤੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ ਪੁੱਜ ਸਕਦਾ ਭਾਰੀ ਨੁਕਸਾਨ : ਸੀਨੀ. ਆਗੂ ਸੁਖਬੀਰ ਸਿੰਘ/ਜਸਬੀਰ ਸਿੰਘ ਗੜਾਂਗ

Jul 09, 2026 07:18 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਜੁਲਾਈ (ਮੰਗਤ ਸਿੰਘ ਸੈਦਪੁਰ) : ਜਨਰਲ ਕੈਟਾਗਿਰੀਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਆਗੂਆਂ ਸੁਖਬੀਰ ਸਿੰਘ, ਜਸਵੀਰ ਸਿੰਘ ਗੜਾਂਗ, ਸੁਦੇਸ਼ ਕਮਲ ਸ਼ਰਮਾ, ਜਸਵੰਤ ਸਿੰਘ ਬਰਾੜ, ਅਮਰਜੀਤ ਸਿੰਘ ਗੋਦਾਂਰਾ ਅਤੇ ਵਰਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਜਨਰਲ ਕੈਟਾਗਿਰੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਹੀਂ ਲਗਾ ਰਹੀ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਸਤਾ ਤੋਂ ਬਾਹਰ ਹੋ ਜਾਵੇਗੀ। ਹੁਣੇ ਪਿੱਛੇ ਹੋਈਆਂ...

14 ਜੁਲਾਈ ਨੂੰ ਹਰੀਕੇ ਵਿਖੇ ਹੋ ਰਹੇ ਅਰਦਾਸ ਸਮਾਗਮ ਮੌਕੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਕਤਲੇਆਮ, ਨਸ਼ਿਆਂ, ਬੇਅਦਬੀਆਂ ਵਿੱਚ ਸ਼ਾਮਿਲ ਧਿਰਾਂ ਦਾ ਹੋਵੇ ਸਮਾਜਕ ਬਾਈਕਾਟ- ਖਾਲੜਾ ਮਿਸ਼ਨ

14 ਜੁਲਾਈ ਨੂੰ ਹਰੀਕੇ ਵਿਖੇ ਹੋ ਰਹੇ ਅਰਦਾਸ ਸਮਾਗਮ ਮੌਕੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਕਤਲੇਆਮ, ਨਸ਼ਿਆਂ, ਬੇਅਦਬੀਆਂ ਵਿੱਚ ਸ਼ਾਮਿਲ ਧਿਰਾਂ ਦਾ ਹੋਵੇ ਸਮਾਜਕ ਬਾਈਕਾਟ- ਖਾਲੜਾ ਮਿਸ਼ਨ

Jul 09, 2026 07:12 PM (Asia/Kolkata)

ਕਾਂਗਰਸ, ਭਾਜਪਾ, ਬਾਦਲਕਿਆਂ ਤੋਂ ਬਾਅਦ ਆਮ ਪਾਰਟੀ ਬੇਨਕਾਬ- ਖਾਲੜਾ ਦੇ ਕਾਤਲ ਡੀ.ਐਸ.ਪੀ.ਜਸਪਾਲ ਸਿੰਘ ਨੂੰ ਕੀਤਾ ਅਜ਼ਾਦ- ਖਾਲੜਾ ਮਿਸ਼ਨਅੰਮ੍ਰਿਤਸਰ, ਸੁਰਜੀਤ ਸਿੰਘ ਖ਼ਾਲਸਾ -ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਆਖਿਆ ਹੈ ਕਿ 14 ਜੁਲਾਈ ਨੂੰ ਹਰੀਕੇ ਪੱਤਣ ਵਿਖੇ ਹੋ ਰਹੇ ਅਰਦਾਸ ਸਮਾਗਮ ਮੌਕੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਕਤਲੇਆਮ, ਨਸ਼ਿਆਂ, ਬੇਅਦਬੀਆਂ ਦੇ ਦੋਸ਼ੀ ਧਿਰਾਂ (ਕਾਂਗਰਸ, ਭਾਜਪਾ, ਬਾਦਲਕਿਆਂ...

ਦੋਸ਼ੀ ਲਈ ਸਜ਼ਾ ਮੁਆਫ਼ੀ, ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਪੀ ,ਭਗਵੰਤ ਮਾਨ ਸਰਕਾਰ ਦੇਵੇ ਜਵਾਬ- ਗਿਆਨੀ ਹਰਪ੍ਰੀਤ ਸਿੰਘ

ਦੋਸ਼ੀ ਲਈ ਸਜ਼ਾ ਮੁਆਫ਼ੀ, ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਪੀ ,ਭਗਵੰਤ ਮਾਨ ਸਰਕਾਰ ਦੇਵੇ ਜਵਾਬ- ਗਿਆਨੀ ਹਰਪ੍ਰੀਤ ਸਿੰਘ

Jul 09, 2026 06:49 PM (Asia/Kolkata)

ਚੰਡੀਗੜ੍ਹ, ਮੰਗਤ ਸਿੰਘ ਸੈਦਪੁਰ - ਅੱਜ ਜਦੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਰਿਲੀਜ ਹੋਈ ਫ਼ਿਲਮ ਸਤਲੁੱਜ ਉੱਪਰ ਪਾਬੰਦੀ ਲੱਗਣ ਕਾਰਨ ਸਿੱਖ ਕੌਮ ਵਿੱਚ ਭਾਰੀ ਗੁੱਸਾ ਅਤੇ ਰੋਸ ਦੀ ਲਹਿਰ ਫੈਲੀ ਹੋਈ ਹੈ ਤਾਂ ਪਹਿਲੀਆਂ ਅਕਾਲੀ, ਕਾਂਗਰਸੀ ਸਰਕਾਰਾਂ ਨੂੰ ਭੰਡਣ ਅਤੇ ਕੋਸਣ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਲਗਪਗ ਪਹਿਲੀ ਕਤਾਰ ਦੇ ਲੀਡਰ ਮੀਡੀਆ ਦੇ ਰਾਹੀਂ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਦੁਹਾਈ ਪਾਈ ਜਾ ਰਹੀ ਹੈ । ਇਹ ਸਿੱਕੇ ਦਾ ਇੱਕ ਪਾਸਾ ਹੈ । ਸਿੱਕੇ ਦਾ...

ਤਰਨ ਤਾਰਨ ਵਿੱਚ 300 ਗ੍ਰਾਮ ਹੈਰੋਇਨ ਅਤੇ 1.27 ਲੱਖ ਰੁਪਏ ਡਰੱਗ ਮਨੀ ਸਮੇਤ ਸਬ-ਇੰਸਪੈਕਟਰ ਤੇ ਮਹਿਲਾ ਸਾਥੀ ਕਾਬੂ

ਤਰਨ ਤਾਰਨ ਵਿੱਚ 300 ਗ੍ਰਾਮ ਹੈਰੋਇਨ ਅਤੇ 1.27 ਲੱਖ ਰੁਪਏ ਡਰੱਗ ਮਨੀ ਸਮੇਤ ਸਬ-ਇੰਸਪੈਕਟਰ ਤੇ ਮਹਿਲਾ ਸਾਥੀ ਕਾਬੂ

Jul 09, 2026 06:20 PM (Asia/Kolkata)

ਗ੍ਰਿਫ਼ਤਾਰ ਪੁਲਿਸ ਅਧਿਕਾਰੀ ਥਾਣਾ ਖਾਲੜਾ ਵਿਖੇ ਜਾਂਚ ਅਧਿਕਾਰੀ (ਆਈਓ) ਵਜੋਂ ਸੀ ਤਾਇਨਾਤ: ਐਸਐਸਪੀ ਸੁਰੇਂਦਰ ਲਾਂਬਾਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,9 ਜੁਲਾਈ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਨਸ਼ਾ ਤਸਕਰੀ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਸ਼ਮੂਲੀਅਤ ਪਾਏ ਜਾਣ ‘ਤੇ ਉਨ੍ਹਾਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਉਂਦਿਆਂ ਤਰਨ ਤਾਰਨ ਵਿਖੇ ਤਾਇਨਾਤ ਸਬ-ਇੰਸਪੈਕਟਰ ਅਤੇ ਉਸ ਦੀ ਮਹਿਲਾ ਸਾਥੀ...

ਖ਼ੁਦਕੁਸ਼ੀ ਕਰਨ ਵਾਲਾ ਕੋਈ ਹੋਰ ਨਹੀਂ, ਜ਼ਾਲਮ ਅਫ਼ਸਰ ਅਜੀਤ ਸੰਧੂ ਹੀ ਸੀ

ਖ਼ੁਦਕੁਸ਼ੀ ਕਰਨ ਵਾਲਾ ਕੋਈ ਹੋਰ ਨਹੀਂ, ਜ਼ਾਲਮ ਅਫ਼ਸਰ ਅਜੀਤ ਸੰਧੂ ਹੀ ਸੀ

Jul 09, 2026 04:44 PM (Asia/Kolkata)

ਜਿਉਂਦਾ ਹੋਣ ਦੀਆਂ ਅਫ਼ਵਾਹਾਂ ਨੇ, ਉਹ 1997 'ਚ ਮਰ ਗਿਆ ਸੀਮਿਤੀ 23 ਮਈ 1997 ਨੂੰ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰਨ ਵਾਲ਼ਾ ਕੋਈ ਹੋਰ ਨਹੀਂ ਬਲਕਿ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਹੀ ਸੀ। ਉਹ ਬੁੱਚੜ ਅਤੇ ਬਦਨਾਮ ਪੁਲਿਸ ਅਫ਼ਸਰ ਸੀ ਜਿਸ ਨੇ ਖਾੜਕੂਵਾਦ ਨੂੰ ਖ਼ਤਮ ਕਰਨ ਦੀ ਆੜ ਹੇਠ ਹਜ਼ਾਰਾਂ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਸੀ। ਉਸ ਨੇ ਪੁਲਿਸ ਮੁਖੀ ਕੇ.ਪੀ.ਐੱਸ ਗਿੱਲ ਦੇ ਨਾਲ਼ ਮਿਲ ਕੇ ਬਹੁਤ ਆਤੰਕ ਮਚਾਇਆ ਸੀ। ਉਸ ਦੀ ਮੌਤ ਇਸੇ ਤਰ੍ਹਾਂ ਹੀ ਹੋਣੀ ਸੀ ਜਿਵੇਂ ਹੋਈ ਹੈ।ਕਿਉਂਕਿ...

ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰ ਕਾਮ/ ਟਰਾਸਕੋ  ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ

ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰ ਕਾਮ/ ਟਰਾਸਕੋ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ

Jul 09, 2026 02:35 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਸਰਕਲ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਦੀ ਪ੍ਰਧਾਨਗੀ ਹੇਠ ਸਰਕਲ ਦਫਤਰ ਵਿਖੇ ਕੀਤੀ ਗਈ ਇਸ ਮੀਟਿੰਗ ਵਿੱਚ ਸਮੁੱਚੀ ਸਰਕਲ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਸਰਗਰਮ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਰਕਲ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਨੇ ਇਸ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪੈਨਸ਼ਨਰਜ ਦੀ ਮੁਲਾਜ਼ਮ ਵਿਰੋਧੀ ਸਰਕਾਰ 18% ਡੀਏ ਨੂੰ ਰੋਕਣ ਦੇ ਲਈ ਅਤੇ ਕੇਂਦਰ ਸਰਕਾਰ ਨਾਲੋਂ ਡੀਲਿੰਗ ਕਰਨਾ ਚਾਹੁੰਦੀ ਹੈ ਅਤੇ...

ਖਾਨਗਾਹ ਬਾਬਾ ਸ਼ੇਖ ਨਸ਼ੀਰਾ  ਅੱਪਰਾ ਵਿਖੇ ਸਾਲਾਨਾ ਜੋੜ ਮੇਲਾ 11 ਅਤੇ 12 ਜੁਲਾਈ ਨੂੰ

ਖਾਨਗਾਹ ਬਾਬਾ ਸ਼ੇਖ ਨਸ਼ੀਰਾ ਅੱਪਰਾ ਵਿਖੇ ਸਾਲਾਨਾ ਜੋੜ ਮੇਲਾ 11 ਅਤੇ 12 ਜੁਲਾਈ ਨੂੰ

Jul 09, 2026 02:02 PM (Asia/Kolkata)

ਅੱਪਰਾਾ, 4 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਅੱਪਰਾ ਦੇ ਮੰਡੀ ਰੋਡ ਵਿਖੇ ਸਥਿਤ ਦਰਬਾਰ ਬਾਬਾ ਸ਼ੇਖ ਨਸ਼ੀਰਾ ਜੀ ਦੇ ਅਸਥਾਨ 'ਤੇ ਬ੍ਰਹਮਲੀਨ ਸਾਂਈ ਪ੍ਰਕਾਸ਼ ਰਾਮ ਜੀ ਦੇ ਆਸ਼ੀਰਵਾਦ ਸਦਕਾ ਸਾਂਈ ਕਿਸ਼ਨ ਲਾਲ ਦੀ ਅਗਵਾਈ ਹੇਠ ਦਰਬਾਰ ਬਾਬਾ ਸ਼ੇਖ ਨਸ਼ੀਰਾ ਪ੍ਰਬੰਧਕ ਕਮੇਟੀ, ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੋ ਦਿਨਾਂ ਸਾਲਾਨਾ ਜੋੜ ਮੇਲਾ ਮਿਤੀ 11 ਤੇ 12 ਜੁਲਾਈ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ...

ਇੱਕੋ ਥਾਲੀ ਦੇ ਚੱਟੇ ਵੱਟੇ!  ਖਾਲੜਾ ਕਤਲ ਕੇਸ ਦੇ ਦੋਸ਼ੀ ਦੀ ਸਜ਼ਾ ਮਾਫ਼ੀ ਵਾਲੀ ਫਾਈਲ ਨੇ ਕਈ ਚਿਹਰਿਆਂ ਤੋਂ ਨਕਾਬ ਉਤਾਰ ਦਿੱਤੇ

ਇੱਕੋ ਥਾਲੀ ਦੇ ਚੱਟੇ ਵੱਟੇ! ਖਾਲੜਾ ਕਤਲ ਕੇਸ ਦੇ ਦੋਸ਼ੀ ਦੀ ਸਜ਼ਾ ਮਾਫ਼ੀ ਵਾਲੀ ਫਾਈਲ ਨੇ ਕਈ ਚਿਹਰਿਆਂ ਤੋਂ ਨਕਾਬ ਉਤਾਰ ਦਿੱਤੇ

Jul 09, 2026 01:13 PM (Asia/Kolkata)

ਸੰਪਾਦਕੀ ਇੱਕੋ ਥਾਲੀ ਦੇ ਚੱਟੇ ਵੱਟੇ!ਖਾਲੜਾ ਕਤਲ ਕੇਸ ਦੇ ਦੋਸ਼ੀ ਦੀ ਸਜ਼ਾ ਮਾਫ਼ੀ ਵਾਲੀ ਫਾਈਲ ਨੇ ਕਈ ਚਿਹਰਿਆਂ ਤੋਂ ਨਕਾਬ ਉਤਾਰ ਦਿੱਤੇ ਸਿਰਦਾਰ ਗੁਰਭੇਜ ਸਿੰਘ ਅਨੰਦਪੁਰੀਮੁੱਖ ਸੰਪਾਦਕ, ਨਜ਼ਰਾਨਾ ਟਾਈਮਜ਼ਰਾਜਨੀਤੀ ਵਿੱਚ ਬਿਆਨ ਦੇਣਾ ਆਸਾਨ ਹੁੰਦਾ ਹੈ, ਪਰ ਆਪਣੇ ਫ਼ੈਸਲਿਆਂ ਦਾ ਹਿਸਾਬ ਦੇਣਾ ਔਖਾ। ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਖ਼ਬਰ ਨੇ ਇੱਕ ਵਾਰ ਫਿਰ ਉਹ ਸਵਾਲ ਖੜ੍ਹਾ ਕਰ ਦਿੱਤਾ ਹੈ, ਜਿਸ ਤੋਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਾਲਾਂ ਤੋਂ ਬਚਦੀਆਂ ਆ ਰਹੀਆਂ ਹਨ।ਖ਼ਬਰ...

ਜਾਲਮ ਪੁਲਿਸ ਅਫਸਰਾਂ ਵੱਲੋ 2 ਹਜਾਰ ਪੁਲਿਸ ਅਧਿਕਾਰੀਆਂ ਦੇ ਕਤਲ ਕਰਨ ਦੀ ਕਾਰਵਾਈ ਪੁਲਿਸ ਜ਼ਬਰ ਨੂੰ ਪ੍ਰਤੱਖ ਕਰਦੀ ਹੈ : ਟਿਵਾਣਾ

ਜਾਲਮ ਪੁਲਿਸ ਅਫਸਰਾਂ ਵੱਲੋ 2 ਹਜਾਰ ਪੁਲਿਸ ਅਧਿਕਾਰੀਆਂ ਦੇ ਕਤਲ ਕਰਨ ਦੀ ਕਾਰਵਾਈ ਪੁਲਿਸ ਜ਼ਬਰ ਨੂੰ ਪ੍ਰਤੱਖ ਕਰਦੀ ਹੈ : ਟਿਵਾਣਾ

Jul 09, 2026 12:46 PM (Asia/Kolkata)

ਫ਼ਤਹਿਗੜ੍ਹ ਸਾਹਿਬ, 08 ਜੁਲਾਈ , ਮੰਗਤ ਸਿੰਘ ਸੈਦਪੁਰ -“ਜਦੋਂ ਹਿੰਦੂ ਕੌਮ, ਹਿੰਦੂ ਧਰਮ ਨਾਲ ਸੰਬੰਧਤ ਬਣੀਆ ਉਹ ਫਿਲਮਾਂ ਜੋ ਜਿਆਦਾਤਰ ਮਿਥਿਹਾਸ ਤੇ ਅਧਾਰਿਤ ਹੁੰਦੀਆ ਹਨ, ਉਨ੍ਹਾਂ ਨੂੰ ਮੁਲਕ ਵਿਚ ਵੱਡੇ ਪੱਧਰ ਤੇ ਫਿਲਮਾਇਆ ਤੇ ਦਿਖਾਇਆ ਜਾ ਸਕਦਾ ਹੈ । ਫਿਰ 1980 ਤੇ 2000 ਤੱਕ ਦੇ 2 ਦਹਾਕਿਆ ਦੌਰਾਨ ਸੈਟਰ ਤੇ ਪੰਜਾਬ ਦੇ ਹੁਕਮਰਾਨਾਂ ਤੇ ਪੰਜਾਬ ਪੁਲਿਸ ਵੱਲੋ ਨਿਰਦੋਸ਼ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨਾਲ ਅਣਮਨੁੱਖੀ ਤਸੱਦਦ ਕਰਕੇ, ਝੂਠੇ ਪੁਲਿਸ ਮੁਕਾਬਲਿਆ ਵਿਚ ਵੱਡੀ ਗਿਣਤੀ ਵਿਚ ਸਿੱਖ...

ਲਾਵਾਰਿਸ ਲਾਸ਼ਾਂ ਤੋਂ 25 ਹਜ਼ਾਰ ਦੇ ਅੰਕੜੇ ਤੱਕ: ਜਸਵੰਤ ਸਿੰਘ ਖਾਲੜਾ ਦੀ ਜਾਂਚ ਦਾ ਗਣਿਤ

ਲਾਵਾਰਿਸ ਲਾਸ਼ਾਂ ਤੋਂ 25 ਹਜ਼ਾਰ ਦੇ ਅੰਕੜੇ ਤੱਕ: ਜਸਵੰਤ ਸਿੰਘ ਖਾਲੜਾ ਦੀ ਜਾਂਚ ਦਾ ਗਣਿਤ

Jul 09, 2026 12:30 PM (Asia/Kolkata)

“ਅਜੀਬ ਹੈ ਇਹ ਦੋਸਤੋ ਸ਼ਮਸ਼ਾਨ ਮੇਰੇ ਸ਼ਹਿਰ ਦਾ… ਜਿੱਥੇ ਲਾਸ਼ਾਂ ਵੀ ਨਿਆਂ ਮੰਗਦੀਆਂ…”4 ਫ਼ਰਵਰੀ 1995 ਨੂੰ ਪ੍ਰਕਾਸ਼ਿਤ ਅਜੀਤ ਅਖ਼ਬਾਰ ਦੀ ਇੱਕ ਖ਼ਬਰ ਨੇ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਸੰਵੇਦਨਸ਼ੀਲ ਅਤੇ ਚਰਚਿਤ ਮਸਲਿਆਂ ਵਿੱਚੋਂ ਇੱਕ ਨੂੰ ਲੋਕਾਂ ਸਾਹਮਣੇ ਰੱਖਿਆ। ਇਸ ਖ਼ਬਰ ਵਿੱਚ ਅਕਾਲੀ ਦਲ (ਅੰਮ੍ਰਿਤਸਰ) ਦੇ ਮਨੁੱਖੀ ਅਧਿਕਾਰ ਵਿੰਗ ਵੱਲੋਂ ਚੰਡੀਗੜ੍ਹ ਵਿੱਚ ਜਾਰੀ ਕੀਤੀ ਜਾਂਚ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਸੀ, ਜਿਸ ਵਿੱਚ ਜਸਵੰਤ ਸਿੰਘ ਖਾਲੜਾ, ਜਸਪਾਲ ਸਿੰਘ ਢਿੱਲੋਂ ਅਤੇ ਅਮਰੀਕ ਸਿੰਘ...

  • Previous
  • 1
  • Next
Loading…
Loading the web debug toolbar…
Attempt #