11 July 2026 ਦੀਆਂ ਖ਼ਬਰਾਂ

7 published stories
ਟਾਹਲੀ ਨਹੀਂ ‘ਟਾਹਲੀ ਸਾਹਿਬ’ ਕਹੁ!

ਟਾਹਲੀ ਨਹੀਂ ‘ਟਾਹਲੀ ਸਾਹਿਬ’ ਕਹੁ!

Jul 12, 2026 01:43 AM (Asia/Kolkata)

ਸਵੇਰ ਦਾ ਸਮਾਂ… ਪਿੰਡ ਬਿਲ਼ਗੇ ਦੇ ਬੱਸ ਅੱਡੇ ‘ਚੋਂ ਜਲੰਧਰ ਜਾਣ ਵਾਲ਼ੀ ਪਹਿਲੀ ਬੱਸ ਤਿਆਰ ਖੜ੍ਹੀ ਹੈ।ਪੰਜ ਸੱਤ ਕੁ ਸਵਾਰੀਆਂ ਬੱਸ ਵਿੱਚ ਬੈਠੀਆਂ ਹਨ।ਇੰਜਣ ਸਟਾਰਟ ਕਰਕੇ ਸੀਟ ‘ਤੇ ਬੈਠਾ ਡ੍ਰਾਈਵਰ ਅੱਡੇ ਵੱਲ ਆਉਂਦੇ ਰਾਹਾਂ ਵੱਲ ਤੱਕ ਰਿਹਾ ਹੈ।ਹੱਥਾਂ ਵਿੱਚ ਨੋਟ-ਬੁੱਕਾਂ ਜਾਂ ਇੱਕ-ਅੱਧ ਕਿਤਾਬ ਫੜੀ ਕੁੱਝ ਪਾੜ੍ਹੇ ਮੁੰਡੇ ਕੁੜੀਆਂ ਬੱਸ ਵਿੱਚ ਹੋਰ ਆਣ ਚੜ੍ਹੇ।ਡ੍ਰਾਈਵਰ ਚਮਕੀਲੇ ਦੀ ਕੈਸਿਟ ਲਾ ਦਿੰਦਾ ਹੈ।ਵੱਜ ਰਹੇ ਲੱਚਰ ਜਿਹੇ ਬੋਲ ਸੁਣਕੇ ਪੇਂਡੂ ਕੁੜੀਆਂ ਕੁੱਝ ਅੱਚਵੀ ਜਿਹੀ ਮਹਿਸੂਸ ਕਰਦੀਆਂ...

ਸੰਤ ਬਾਬਾ ਕਸ਼ਮੀਰ ਸਿੰਘ ਜੀ ਦੀ ਸਲਾਨਾ ਬਰਸੀ ਸਮਾਗਮ 'ਚ ਬਿੱਲਾ ਸ਼ੇਰੋਂ ਵਲੋਂ ਭਰੀ ਹਾਜਰੀ

ਸੰਤ ਬਾਬਾ ਕਸ਼ਮੀਰ ਸਿੰਘ ਜੀ ਦੀ ਸਲਾਨਾ ਬਰਸੀ ਸਮਾਗਮ 'ਚ ਬਿੱਲਾ ਸ਼ੇਰੋਂ ਵਲੋਂ ਭਰੀ ਹਾਜਰੀ

Jul 11, 2026 08:36 PM (Asia/Kolkata)

ਬਾਬਾ ਜਗਤਾਰ ਸਿੰਘ ਜੀ ਪਾਸੋਂ ਲਿਆ ਅਸ਼ੀਰਵਾਦਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ ਗੁਰਦੁਆਰਾ ਬਾਬੇ ਸ਼ਹੀਦਾਂ ਜੀ,ਚੋਹਲਾ ਸਾਹਿਬ ਵਿਖੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਦੀ ਸਾਲਾਨਾ ਬਰਸੀ ਸ਼ਨੀਵਾਰ ਨੂੰ ਬੜੀ ਸ਼ਰਧਾ,ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਦਿਆਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਬਰਸੀ ਸਮਾਗਮ ਦੌਰਾਨ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ...

ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਸੰਤ ਬਾਬਾ ਚਰਨ ਸਿੰਘ ਜੀ ਦੀ ਯਾਦ 'ਚ ਵਿਸ਼ਾਲ ਗੁਰਮਤਿ ਸਮਾਗਮ

ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਸੰਤ ਬਾਬਾ ਚਰਨ ਸਿੰਘ ਜੀ ਦੀ ਯਾਦ 'ਚ ਵਿਸ਼ਾਲ ਗੁਰਮਤਿ ਸਮਾਗਮ

Jul 11, 2026 08:31 PM (Asia/Kolkata)

ਕੀਰਤਨ,ਕਥਾ,ਸ਼ਸਤਰ ਵਿਦਿਆ ਦੇ ਪ੍ਰਦਰਸ਼ਨ ਤੇ ਅਤੁੱਟ ਲੰਗਰਾਂ ਨਾਲ ਸੰਗਤਾਂ ਨੇ ਭਰੀ ਸ਼ਰਧਾ ਨਾਲ ਹਾਜ਼ਰੀਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਬਾਨੀ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ...

    “ਕੀ ਭਾਰਤੀ ਰਾਜਨੀਤੀ ਵਿੱਚ ਧਰਮ ਦੀ ਪਰਿਭਾਸ਼ਾ ਬਦਲ ਰਹੀ ਹੈ?”

“ਕੀ ਭਾਰਤੀ ਰਾਜਨੀਤੀ ਵਿੱਚ ਧਰਮ ਦੀ ਪਰਿਭਾਸ਼ਾ ਬਦਲ ਰਹੀ ਹੈ?”

Jul 11, 2026 08:22 PM (Asia/Kolkata)

ਹਿੰਦੂ ਧਰਮ ਹੁਣ ਖਤਮ ਹੋਣ ਵੱਲ ਜਾ ਰਿਹਾ ਹੈ ਇਸ ਨੂੰ ਕੋਈ ਇਸਾਈ, ਮੁਸਲਮਾਨ ਯਾਂ ਸਿੱਖ ਖਤਮ ਨਹੀਂ ਕਰ ਰਹੇ ਸਗੋਂ ਹਿੰਦੂ ਆਪ ਹੀ ਖਤਮ ਕਰਨ ਵੱਲ ਤੁਰ ਪਏ ਹਨ। ਮੌਜੂਦਾ ਸਮੇਂ ਦੀਆਂ ਘਟਨਾਵਾਂ ਇਸੇ ਗੱਲ ਵੱਲ ਇਸ਼ਾਰਾ ਕਰ ਰਹੀਆਂ ਹਨ। ਇਤਿਹਾਸ ਕਹਿੰਦਾ ਹੈ ਕਿ ਹਿੰਦੂ ਮੰਦਰਾਂ ਨੂੰ ਮੁਗਲ ਲੁੱਟਦੇ ਸੀ ਅਤੇ ਹਿੰਦੂ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਅਤੇ ਜਬਰ ਜਿਨਾਹ ਵੀ ਕਰਦੇ ਸੀ ਅਤੇ ਹਿੰਦੂਆਂ ਦਾ ਕਤਲੇਆਮ ਵੀ ਕਰਦੇ ਸੀ । ਇਹ ਸਾਰੇ ਕੰਮ ਹੁਣ ਹਿੰਦੂ ਖੁਦ ਕਰ ਰਹੇ ਹਨ । ਮੰਦਰਾਂ ਦੀ ਲੁੱਟ, ਔਰਤਾਂ ਅਤੇ...

ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਲਈ ਹਰ ਅੰਮ੍ਰਿਤਧਾਰੀ ਅੱਤਵਾਦੀ

ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਲਈ ਹਰ ਅੰਮ੍ਰਿਤਧਾਰੀ ਅੱਤਵਾਦੀ

Jul 11, 2026 07:25 PM (Asia/Kolkata)

1984 ਵਿੱਚ ਭਾਰਤ ਸਰਕਾਰ ਨੇ 'ਬਾਤਚੀਤ' ਪਰਚੇ ਵਿੱਚ ਹਰ ਅੰਮ੍ਰਿਤਧਾਰੀ ਨੂੰ ਅੱਤਵਾਦੀ ਆਖਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਇਹ ਅੰਮ੍ਰਿਤਧਾਰੀ ਵੇਖਣ ਨੂੰ ਭਾਵੇਂ ਭੋਲ਼ੇ-ਭਾਲ਼ੇ ਲੱਗਦੇ ਨੇ ਪਰ ਇਹ ਅੱਤਵਾਦੀ ਹੁੰਦੇ ਹਨ। ਪੰਜਾਬ ਪੁਲੀਸ ਅਤੇ ਸੀ.ਆਰ.ਪੀ.ਐੱਫ. ਸਭ ਤੋਂ ਵੱਧ ਅੰਮ੍ਰਿਤਧਾਰੀ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਹੁੰਦੀ ਸੀ। ਦਿੱਲੀ ਦਰਬਾਰ ਨੇ ਪੰਜਾਬ ਪੁਲੀਸ ਨੂੰ ਕਿਹਾ ਕਿ "ਜੇ ਤਰੱਕੀਆਂ ਲੈਣੀਆਂ ਹਨ ਤਾਂ ਵੱਧ ਤੋਂ ਵੱਧ ਸਿੱਖਾਂ ਨੂੰ ਕਤਲ ਕਰੋ।" ਪੁਲਿਸ ਮੁਖੀ ਰਿਬੈਰੋਂ ਤੋਂ ਬਾਅਦ ਜਦੋਂ...

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਜਜਬੇ ਨਾਲ ਕੰਮ ਕੀਤਾ 92 ਤੋਂ 2027 ਵਿਚ 100 ਦਾ ਅੰਕੜਾ ਪਾਰ ਕਰਾਂਗੇ- ਹਰਭਜਨ ਸਿੰਘ ਈ ਟੀ ਓ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਜਜਬੇ ਨਾਲ ਕੰਮ ਕੀਤਾ 92 ਤੋਂ 2027 ਵਿਚ 100 ਦਾ ਅੰਕੜਾ ਪਾਰ ਕਰਾਂਗੇ- ਹਰਭਜਨ ਸਿੰਘ ਈ ਟੀ ਓ

Jul 11, 2026 03:41 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਆਮ ਆਦਮੀ ਪਾਰਟੀ ਲੋਕਾਂ ਨਾਲ ਜੋ ਵਾਅਦੇ ਕੀਤੇ ਗਰੰਟੀਆਂ ਦਿਤੀਆਂ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਾਰੇ ਵਾਅਦੇ ਗਰੰਟੀਆਂ ਪੂਰੀਆਂ ਕਰਕੇ ਵਿਖਾਈਆਂ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਅੱਡਾ ਟਾਂਗਰਾ ਸੁਰਜੀਤ ਪੈਲਿਸ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਵਿਰੋਧੀ ਧਿਰਾਂ ਕਹਿੰਦੀਆਂ ਸਨ ਕਿ ਜੋ ਵਾਅਦੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਪੂਰੇ ਨਹੀਂ ਕਰ ਸਕਣਗੇ।ਆਮ ਆਦਮੀ ਪਾਰਟੀ ਮੁਖ...

ਪੰਜਵਾਂ ਫੋਟੋ ਮੇਲਾ 2026 ਦਾ ਪੋਸਟਰ ਪੀ.ਪੀ.ਏ ਯੂਨਿਟ ਅੱਪਰਾ ਨੇ ਕੀਤਾ ਜਾਰੀ

ਪੰਜਵਾਂ ਫੋਟੋ ਮੇਲਾ 2026 ਦਾ ਪੋਸਟਰ ਪੀ.ਪੀ.ਏ ਯੂਨਿਟ ਅੱਪਰਾ ਨੇ ਕੀਤਾ ਜਾਰੀ

Jul 11, 2026 03:37 PM (Asia/Kolkata)

ਅੱਪਰਾਾ,10 ਜੁਲਾਈ 2026 (ਤੀਰਥ ਸਿੰਘ ਮੈਂਗੜ੍ਹਾ) ਦ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਇਕਾਈ ਅੱਪਰਾ ਦੀ ਇੱਕ ਅਹਿਮ ਮੀਟਿੰਗ ਸਥਾਨ ਅੱਪਰਾ ਵਿਖੇ ਕੀਤੀ ਗਈ । ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਪਾਹੁੰਚ ਕੇ ਐਗਜ਼ੀਬਿਸ਼ਨ 2026' ਦਾ ਪੋਸਟਰ ਰਿਲੀਜ਼ ਕੀਤਾ । ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੰਜਵਾਂ ਸ਼ਾਨਦਾਰ ਫੋਟੋ ਮੇਲਾ 2026 ਦਾ ਮਿਤੀ 7-8 ਅਗਸਤ ਨੂੰ, ਸੋਨਾ ਗ੍ਰੈਂਡ ਪੈਲੇਸ, ਫਿਰੋਜ਼ਪੁਰ ਰੋਡ, ਮੁੱਲਾਪੁਰ , ਜ਼ਿਲ੍ਹਾ...

  • Previous
  • 1
  • Next
Loading…
Loading the web debug toolbar…
Attempt #