ਰਵਿੰਦਰ ਸਿੰਘ ਲਾਈਨਮੈਨ ਨੇ ਜੇਈ ਵਜੋਂ ਤਰੱਕੀ ਹੋਣ ਉਪਰੰਤ ਸਬ ਡਵੀਜਨ ਰਈਆ ਵਿਖੇ ਕੀਤਾ ਜੁਆਇਨ

ਰਵਿੰਦਰ ਸਿੰਘ ਲਾਈਨਮੈਨ ਨੇ ਜੇਈ ਵਜੋਂ ਤਰੱਕੀ ਹੋਣ ਉਪਰੰਤ ਸਬ ਡਵੀਜਨ ਰਈਆ ਵਿਖੇ ਕੀਤਾ ਜੁਆਇਨ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਤਰਕੀ ਹੋਣ ਤੇ ਰਵਿੰਦਰ ਸਿੰਘ ਜੇ ੲੀ ਨੂੰ ਡਿੳਟੀ ਸੰਭਾਲਣ ਸਮੇਂ ਵਧੀਕ ਨਿਗਰਾਨ ਇੰਜੀ: ਰਈਆ ਮੰਡਲ ਬਿਆਸ ਇੰਜੀ: ਹਰਕ੍ਰਿਸ਼ਨ ਸਿੰਘ,ਉਪ ਮੰਡਲ ਅਫਸਰ ਹਰਭਿੰਦਰ ਸਿੰਘ ਚਾਹਲ, ਸਾਬਕਾ ਸੂਬਾ ਜਨਰਲ ਸਕੱਤਰ ਇੰਪਲਾਈਜ ਫੈਡਰੇਸ਼ਨ (ਪਹਿਲਵਾਨ)ਸੁਖਵਿੰਦਰ ਸਿੰਘ ਚਾਹਲ ਉਚੇਚੇ ਤੌਰ ਤੇ ਸ਼ਾਮਿਲ ਹੋਏ।ਇਸ ਸਮੇਂ ਵਧੀਕ ਨਿਗਰਾਨ ਇੰਜੀਨੀਅਰ ਰਈਆ ਮੰਡਲ ਵੱਲੋਂ ਰਵਿੰਦਰ ਸਿੰਘ ਜੇ ਈ ਦੀ ਤਰੱਕੀ ਹੋਣ ਤੇ ਵਧਾਈ ਦਿੱਤੀ ਗਈ ਤੇ ਡਿਊਟੀ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਬਾਰੇ ਕਿਹਾ ਗਿਆ।ਜੋ ਡਿਊਟੀ ਜੇ ਈ ਦੀ ਬੋਰਡ ਮੈਨੇਜਮੈਂਟ ਵਲੋਂ ਉਹਨਾਂ ਦੀ ਲਗਾਈ ਗਈ ਹੈ।ਇਸ ਨੂੰ ਬਿਜਲੀ ਬੋਰਡ ਦੀਆਂ ਹਦਾਇਤਾਂ ਮੁਤਾਬਿਕ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਜੋ ਖਪਤਕਾਰਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣ ਇਸ ਸਮੇਂ ਰਈਆ ਮੰਡਲ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਗ,ਜਨਰਲ ਸਕੱਤਰ ਹਰਜੀਤ ਸਿੰਘ ਖੋਜਕੀਪੁਰ, ਪ੍ਰਧਾਨ ਹਰਜਿੰਦਰ ਸਿੰਘ ਰਈਆ,ਅਵਤਾਰ ਸਿੰਘ ਖੋਜਕੀਪੁਰ, ਅਵਤਾਰ ਸਿੰਘ ਖੋਜਕੀਪੁਰ,ਦਿਲਬਾਗ ਸਿੰਘ ਲਿੱਦੜ, ਸੁਖਵਿੰਦਰ ਸਿੰਘ ਜੇ ਈ, ਹਰਜੀਤ ਸਿੰਘ ਜੇ. ਈ, ਅਮਰਜੀਤ ਸਿੰਘ ਜੇ ਈ,ਉਪ ਮੰਡਲ ਅਫਸਰ ਬੁਟਾਰੀ ਪੁਖਰਾਜ ਸਿੰਘ, ਪਰਮਜੀਤ ਸਿੰਘ ਚਾਹਲ ਬਲਵਿੰਦਰ ਸਿੰਘ ਜਸਪਾਲ, ਬਿਕਰਮਜੀਤ ਸਿੰਘ ਜਸਪਾਲ, ਭੁਪਿੰਦਰ ਸਿੰਘ ਪੱਡਾ ਜੇ ਈ ਬਿਆਸ,ਪ੍ਰੇਮਪਾਲ ਸਿੰਘ ਜੇ. ਈ ਬਿਆਸ, ਗੁਰਮੀਤ ਸਿੰਘ ਰਿੰਕੂ, ਹਰਮਨਦੀਪ ਸਿੰਘ ਅਰਜਨਮਾਂਗਾ , ਹਰਜਿੰਦਰ ਸਿੰਘ ਪ੍ਰਧਾਨ ਬਾਬਾ ਬਕਾਲਾ ਗੁਰਪਾਲ ਸਿੰਘ ਕਾਕਾ, ਪਰਮਜੀਤ ਸਿੰਘ ਚਾਹਲ,ਮਲਕੀਤ ਸਿੰਘ ਜੇ. ਈ ਬਾਬਾ ਬਕਾਲਾ ਸਾਹਿਬ,ਪ੍ਰਭਜੀਤ ਸਿੰਘ ਨੰਬਰਦਾਰ ਰਈਆ ,ਸਵਿੰਦਰਜੀਤ ਸਿੰਘ ਰਈਆ, ਗੁਰੲਇਕਬਾਲ ਸਿੰਘ ਲਾਲੀ ਬੁਟਾਰੀ, ਪਵਨ ਕੁਮਾਰ ਰਈਆ, ਗੁਰਦੇਵ ਸਿੰਘ ਭਲਾਈਪੁਰ, ਮਨਪ੍ਰੀਤ ਸਿੰਘ ਇੰਚਾਰਜ ਸਬ-ਸਟੇਸ਼ਨ ਲਿੱਧੜ,ਕੁਲਵਿੰਦਰ ਸਿੰਘ ਸਰਕਲ ਸਕੱਤਰ ਪੀ ਤੇ ਐਮ,ਜਸਪ੍ਰੀਤ ਸਿੰਘ,ਅਸ਼ੀਸ਼ ਕੁਮਾਰ ਗਿ੍ਡ ਮੈਂਟੀਨੈਂਸ ਆਦਿ ਆਗੂ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.