ਪੱਤਰਕਾਰ ਸੁਖਵਿੰਦਰ ਸੋਹੀ ਨੂੰ ਜਿਲਾ਼ ਕਪੂਰਥਲਾ ਦਾ ਉਪ ਪ੍ਰਧਾਨ ਲੱਗਣ ਤੇ ਮੋਹਤਬਾਰ ਵਿਅਕਤੀਆਂ ਵੱਲੋਂ ਸਨਮਾਨਿਤ ਕੀਤਾ ਗਿਆ
- ਸਮਾਜ ਸੇਵਾ
- 27 Jul, 2026 07:23 PM (Asia/Kolkata)
ਕਪੂਰਥਲਾ 27 ਜੁਲਾਈ ਗੌਰਵ ਮੜੀਆ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਰਜਿ ਵੱਲੋਂ ਪੱਤਰਕਾਰ,ਸੁਖਵਿੰਦਰ ਸਿੰਘ ਸੋਹੀ ਨੂੰ ਜਿਲਾ ਕਪੂਰਥਲਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਇਸ ਨਾਲ ਪੱਤਰਕਾਰ ਭਾਈਚਾਰੇ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਇਸ ਦੇ ਤਹਿਤ ਅੱਜ ਪਿੰਡ ਹਮੀਰਾ ਦੇ ਮੋਹਤਬਾਰ ਵਿਅਕਤੀਆਂ ਵੱਲੋਂ ਪੱਤਰਕਾਰ ਸੁਖਵਿੰਦਰ ਸੋਹੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੁਖਵਿੰਦਰ ਸੋਹੀ ਵੱਲੋਂ ਸਾਰੇ ਸਤਿਕਾਰਯੋਗ ਵਿਅਕਤੀਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੌਜੂਦ ਬਲਾਕ ਪ੍ਰਧਾਨ ਢਿਲਵਾਂ ਲਖਵਿੰਦਰ ਸਿੰਘ ਹਮੀਰਾ ਪ੍ਧਾਨ,ਬਲਵਿੰਦਰ ਸਿੰਘ ,ਬਾਬਾ ਵਿਜੇ ਕੁਮਾਰ ਹਮੀਰਾ, ਬਲਜਿੰਦਰ ਸਿੰਘ ਮੱਲੀ ,ਰਾਕੇਸ਼ ਕੁਮਾਰ ,ਗੁਰਨਾਮ ਸਿੰਘ ,ਮਨਜੀਤ ਸਿੰਘ ਡੋਗਰਾਵਾਲ ,ਮੁਕਲ ਜੋਸ਼ੀ , ਸ਼ਾਮ ਲਾਲ ਆਦਿ ਹਜਾਰ ਸਨ
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply