ਅਨਮੋਲ ਸ਼ਰਮਾ ਨੂੰ ਯੂਥ ਕਾਂਗਰਸ ਦਾ ਜਿਲਾ ਉਪ ਪ੍ਰਧਾਨ ਕੀਤਾ ਗਿਆ ਨਿਯੁਕਤ

ਅਨਮੋਲ ਸ਼ਰਮਾ ਨੂੰ ਯੂਥ ਕਾਂਗਰਸ ਦਾ ਜਿਲਾ ਉਪ ਪ੍ਰਧਾਨ ਕੀਤਾ ਗਿਆ ਨਿਯੁਕਤ

ਆਉਣ ਵਾਲੀ 2027 ਦੀ ਚੋਣਾ ਚ ਜਿਲਾ ਕਪੂਰਥਲਾ ਦੇ ਚਾਰੋ ਵਿਧਾਨਸਭਾ ਹਲਕਿਆ ਚ ਕਾਂਗਰਸ ਪਾਰਟੀ ਨੂੰ ਬਹੁਮਤ ਨਾਲ ਜਿਤਾਕੇ ਕਾਂਗਰਸ ਪਾਰਟੀ ਦੀ ਪੰਜਾਬ ਚ ਸਰਕਾਰ ਬਣਾਉਣ ਚ ਯੂਥ ਕਾਂਗਰਸ ਅਹਿਮ ਯੋਗਦਾਨ ਪਾਉਗੀ- ਅਨਮੋਲ ਸ਼ਰਮਾ 

ਕਪੂਰਥਲਾ 3 ਅਗਸਤ ਗੌਰਵ ਮੜੀਆ 

ਕਪੁਰਥਲਾ ਦੇ ਹਰਮਨ ਪਿਆਰੇ ਅਤੇ ਨੌਜਵਾਨ ਦਿਲਾਂ ਦੀ ਧੜਕਨ ਅਨਮੋਲ ਸ਼ਰਮਾ ਨੂੰ ਯੂਥ ਕਾਂਗਰਸ ਦਾ ਜਿਲਾ ਉਪ ਪ੍ਰਧਾਨ ਨਿਯੁਕਤ ਕਰਨ ਤੇ ਨੌਜਵਾਨਾਂ ਚ ਖੁਸ਼ੀ ਦੀ ਲਹਿਰ ਦੌੜ ਪਈ ਹੈ ਨਵਨਿਯੁਕਤ ਪ੍ਰਧਾਨ ਅਨਮੋਲ ਸ਼ਰਮਾ ਨੇ ਆਪਣੀ ਨਿਯੁਕਤੀ ਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ,ਯੂਥ ਪ੍ਰਧਾਨ ਗੋਪੀ ਆਰੀਆਵਾਂਲ਼,ਕੌਂਸਲਰ ਬਾਵਾ ਲਭਾ,ਯੋਗੇਸ਼ ਸੋਨੀ ਅਤੇ ਹੋਰ ਸੀਨੀਅਰ ਕਾਂਗਰਸ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਜਾਹਿਰ ਕੀਤਾ ਹੈ ਸ਼ਰਮਾ ਨੇ ਕਿਹਾ ਕਿ ਓਹਨਾ ਨੂੰ ਮਿਲੀ ਇਸ ਜ਼ਿੰਮੇਵਾਰੀ ਦਾ ਓਹ ਪੂਰੀ ਤਨਦੇਹੀ ਨਾਲ ਸੇਵਾ ਕਰਨਗੇ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣਗੇ ਆਉਣ ਵਾਲੀ 2027 ਦੀ ਚੋਣਾ ਚ ਜਿਲਾ ਕਪੂਰਥਲਾ ਦੇ ਚਾਰੋ ਵਿਧਾਨਸਭਾ ਹਲਕਿਆ ਚ ਕਾਂਗਰਸ ਪਾਰਟੀ ਨੂੰ ਬਹੁਮਤ ਨਾਲ ਜਿਤਾਕੇ ਕਾਂਗਰਸ ਪਾਰਟੀ ਦੀ ਪੰਜਾਬ ਚ ਸਰਕਾਰ ਬਣਾਉਣ ਚ ਅਹਿਮ ਯੋਗਦਾਨ ਪਾਉਣਗੇ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.