ਸਿਟੀ ਵਾਲਮੀਕ ਸਭਾ ਕਪੂਰਥਲਾ ਵੱਲੋਂ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਪ੍ਰਗਟ ਦਿਵਸ ਮੌਕੇ ਸ ਰਣਜੀਤ ਸਿੰਘ ਖੋਜੇਵਾਲ ਨੂੰ ਸਨਮਾਨਿਤ ਕੀਤਾ
- ਧਾਰਮਿਕ/ਰਾਜਨੀਤੀ
- (Asia/Kolkata)
ਕਪੂਰਥਲਾ 27 ਅਕਤੂਬਰ ਗੌਰਵ ਮੜੀਆ
ਸਿਟੀ ਵਾਲਮੀਕ ਸਭਾ ਕਪੂਰਥਲਾ ਵੱਲੋਂ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਪ੍ਰਗਟ ਦਿਵਸ ਕਪੂਰਥਲਾ ਸ਼ਹਿਰ ਦੇ ਕੋਟੂ ਚੌਂਕ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਸਰਦਾਰ ਰਣਜੀਤ ਸਿੰਘ ਖੋਜੇਵਾਲ ਜੀ, ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਕਪੂਰਥਲਾ ਤੇ ਭਾਜਪਾ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਕਪੂਰਥਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਿਟੀ ਵਾਲਮੀਕ ਸਭਾ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਨਾਹਰ ਜੀ, ਸਰਪ੍ਰਸਤ ਸ਼੍ਰੀ ਮਨੋਜ ਕੁਮਾਰ ਨਾਹਰ ਜੀ, ਸ਼੍ਰੀ ਰੋਸ਼ਨ ਲਾਲ ਸਭਰਵਾਲ ਜੀ, ਪ੍ਰੋਫੈਸਰ ਸਾਗਰ ਜੀ, ਐਡਵੋਕੇਟ ਪਰਮਜੀਤ ਸਿੰਘ ਜੀ, ਸ਼੍ਰੀ ਕਮਲ ਪਰਭਾਕਰ ਜੀ, ਸ਼੍ਰੀ ਚਰਨਜੀਤ ਹੰਸ ਜੀ, ਸ਼੍ਰੀ ਸ਼ੀਤਲ ਜੀ, ਸ਼੍ਰੀ ਅਰਜੁਨ ਸਭਰਵਾਲ ਜੀ, ਸ਼੍ਰੀ ਸ਼ਾਰਪ ਸਭਰਵਾਲ ਜੀ, ਭਾਜਪਾ ਕਪੂਰਥਲਾ ਦੇ ਜ਼ਿਲ੍ਹਾ ਸੈਕਟਰੀ ਸ਼੍ਰੀ ਸੰਨੀ ਬੈਂਸ ਜੀ, ਯੂਥ ਲੀਡਰ ਸ਼੍ਰੀ ਸਾਹਿਲ ਜੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply