ਮਨੋਰੰਜਨ

65 published stories
ਹੋਰ ਕਿੰਨਾ ਜ਼ੁਲਮ ਸਹਿ ਕੇ ਜਾਗਾਂਗੇ ?

ਹੋਰ ਕਿੰਨਾ ਜ਼ੁਲਮ ਸਹਿ ਕੇ ਜਾਗਾਂਗੇ ?

Oct 17, 2026 05:17 PM (Asia/Kolkata)

ਭਾਰਤੀ ਹਕੂਮਤ ਸਿੱਖਾਂ ਨਾਲ ਹੋਰ ਕਿਹੜਾ ਸਲੂਕ ਕਰੇ ਕਿ ਸਾਨੂੰ ਆਪਣੇ ਵੱਖਰੇ ਦੇਸ ਖ਼ਾਲਿਸਤਾਨ ਦੀ ਲੋੜ ਮਹਿਸੂਸ ਹੋ ਜਾਵੇ ? ਹੋਰ ਕਿੰਨੇ ਘਰ ਉੱਜੜਨ ? ਹੋਰ ਕਿੰਨੀਆਂ ਮਾਵਾਂ ਦੇ ਪੁੱਤ ਮਰਨ ? ਹੋਰ ਕਿੰਨੀਆਂ ਪੀੜ੍ਹੀਆਂ ਇਨਸਾਫ਼ ਮੰਗਦੀਆਂ ਲੰਘ ਜਾਣ ? ਸਿੱਖ ਕੌਮ ਨੇ ਆਪਣੇ ਪਿੰਡੇ ਉੱਤੇ ਜਿਹੜਾ ਸੰਤਾਪ ਹੰਢਾਇਆ ਹੈ, ਉਸ ਤੋਂ ਬਾਅਦ ਵੀ ਜੇ ਅਸੀਂ ਆਪਣੇ ਭਵਿੱਖ ਬਾਰੇ ਨਹੀਂ ਸੋਚਣਾ ਤਾਂ ਆਖ਼ਰ ਕਦੋਂ ਸੋਚਣਾ ਹੈ ?ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜ ਚੜ੍ਹਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ ਅਤੇ...

ਪਾਕਿਸਤਾਨ ਤੇ ਸ੍ਰੀਲੰਕਾ ਨਾਲ ਤਿਕੋਣੀ ਇੱਕ ਰੋਜ਼ਾ ਲੜੀ ਲਈ ਇੰਗਲੈਂਡ ਦੀ ਟੀਮ ਇਸਲਾਮਾਬਾਦ ਪਹੁੰਚੀ

ਪਾਕਿਸਤਾਨ ਤੇ ਸ੍ਰੀਲੰਕਾ ਨਾਲ ਤਿਕੋਣੀ ਇੱਕ ਰੋਜ਼ਾ ਲੜੀ ਲਈ ਇੰਗਲੈਂਡ ਦੀ ਟੀਮ ਇਸਲਾਮਾਬਾਦ ਪਹੁੰਚੀ

Oct 16, 2026 05:30 AM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਅਤੇ ਸ੍ਰੀਲੰਕਾ ਨਾਲ ਤਿਕੋਣੀ ਇੱਕ ਰੋਜ਼ਾ ਲੜੀ ਖੇਡਣ ਲਈ ਇੰਗਲੈਂਡ ਦੀ 16 ਮੈਂਬਰੀ ਟੀਮ ਸ਼ੁੱਕਰਵਾਰ ਸਵੇਰੇ ਇਸਲਾਮਾਬਾਦ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਟੀਮ ਦੀ ਕਪਤਾਨੀ ਹੈਰੀ ਬਰੂਕ ਕਰ ਰਹੇ ਹਨ।ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੇ ਟੀਮ ਦਾ ਸਵਾਗਤ ਕੀਤਾ। ਖਿਡਾਰੀ ਆਪਣੇ ਹੋਟਲ ਜਾਣਗੇ ਅਤੇ ਸ਼ਨੀਵਾਰ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਅਭਿਆਸ ਕਰਨਗੇ।ਸੱਤ ਮੈਚਾਂ ਦੀ ਇਹ ਲੜੀ 18 ਤੋਂ 31 ਅਕਤੂਬਰ ਤੱਕ ਰਾਵਲਪਿੰਡੀ ਅਤੇ ਲਾਹੌਰ...

25 ਸਾਲਾਂ ਬਾਦ ਇੱਕ ਵਾਰ ਫਿਰ ਮਲਵਿੰਦਰ ਸਿੰਘ ਮੰਮੂ ਚਾਹਲ ਵੱਲੋਂ ਹਲਕਾ ਕਪੂਰਥਲਾ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਮੁਹਿੰਮ ਦਾ ਆਗਾਜ਼

25 ਸਾਲਾਂ ਬਾਦ ਇੱਕ ਵਾਰ ਫਿਰ ਮਲਵਿੰਦਰ ਸਿੰਘ ਮੰਮੂ ਚਾਹਲ ਵੱਲੋਂ ਹਲਕਾ ਕਪੂਰਥਲਾ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਮੁਹਿੰਮ ਦਾ ਆਗਾਜ਼

Oct 15, 2026 02:38 PM (Asia/Kolkata)

ਗੁਰਦੁਆਰਾ ਟਾਹਲੀ ਸਾਹਿਬ (ਬਲੇਰ ਖਾਨਪੁਰ) ਵਿਖੇ ਨਤਮਸਤਕ ਹੋ ਕੇ ਲਿਆ ਸੰਤ ਬਾਬਾ ਲੀਡਰ ਸਿੰਘ ਜੀ ਦਾ ਅਸ਼ੀਰਵਾਦਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਮਗਰੋਂ ਪਰਮਾਤਮਾ ਦੇ ਚਰਨਾਂ ਵਿੱਚ ਕੀਤੀ ਅਰਦਾਸਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸਰਪੰਚਾਂ ਅਤੇ ਸਾਬਕਾ ਅਧਿਕਾਰੀਆਂ ਨੇ ਮਾਮੂ ਚਾਹਲ ਦੇ ਹੱਕ ਵਿੱਚ ਭਰੀ ਹਾਮੀਪਿਛਲੇ 25 ਸਾਲਾਂ ਵਿੱਚ ਹਲਕੇ ਦਾ ਨਹੀਂ ਹੋਇਆ ਕੋਈ ਵਿਕਾਸ: ਮੰਮੂ ਚਾਹਲਕਪੂਰਥਲਾ 15 ਅਕਤੂਬਰ ਗੌਰਵ ਮੜੀਆ ਹਲਕਾ ਕਪੂਰਥਲਾ ਦੇ ਜਾਣੇ-ਪਛਾਣੇ ਆਗੂ ਮਲਵਿੰਦਰ ਸਿੰਘ ਮੰਮੂ ਚਾਹਲ...

ਦਿਲਜੀਤ ਦੋਸਾਂਝ ਨੇ ਆਪਣੇ ਦਿੱਲੀ ਸ਼ੋਅ ਦੀ ਤਾਰੀਖ ਬਦਲ ਕੇ 30 ਅਕਤੂਬਰ ਕੀਤੀ

ਦਿਲਜੀਤ ਦੋਸਾਂਝ ਨੇ ਆਪਣੇ ਦਿੱਲੀ ਸ਼ੋਅ ਦੀ ਤਾਰੀਖ ਬਦਲ ਕੇ 30 ਅਕਤੂਬਰ ਕੀਤੀ

Oct 11, 2026 03:30 PM (Asia/Kolkata)

ਦਿੱਲੀ ਦੇ ਜੇ.ਐੱਲ.ਐੱਨ. ਸਟੇਡੀਅਮ ਵਿੱਚ ਹੋਵੇਗਾ ਪ੍ਰੋਗਰਾਮਬਿੰਦਰ ਸਿੰਘ ਖੁੱਡੀ ਕਲਾਂ ਨਵੀਂ ਦਿੱਲੀ ,11 ਅਕਤੂਬਰ :​ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ‌ ਆਪਣੇ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਦੀ ਤਾਰੀਖ ਵਿੱਚ ਬਦਲਾਅ ਕਰ ਦਿੱਤਾ ਹੈ।ਇਹ ਸੋ਼ੋਅ ਹੁਣ‌ 1 ਨਵੰਬਰ 2026 ਦੀ ਬਜਾਏ ਦੋ ਦਿਨ ਪਹਿਲਾਂ 30 ਅਕਤੂਬਰ 2026 ਨੂੰ ਦਿੱਲੀ ਦੇ ਇਤਿਹਾਸਕ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਵੇਗਾ।ਇਸ ਤਬਦੀਲੀ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਦਿਲਜੀਤ ਦੁਸਾਂਝ ਨੇ ਲਿਖਿਆ ਕਿ...

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਕਾਂਗਰਸੀਆਂ ਦੇ ਵੱਡੇ ਇਕੱਠ 'ਚ ਅਹੁਦਾ ਸੰਭਾਲਿਆ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਕਾਂਗਰਸੀਆਂ ਦੇ ਵੱਡੇ ਇਕੱਠ 'ਚ ਅਹੁਦਾ ਸੰਭਾਲਿਆ

Oct 11, 2026 03:10 PM (Asia/Kolkata)

ਸਾਫ਼ ਸੁਥਰੀ ਰਾਜਨੀਤੀ ਦਾ ਪ੍ਰਣ ਲਿਆ ਅਤੇ ਮੀਂਹ ਦੇ ਬਾਵਜੂਦ ਆਗੂਆਂ ਨੇ ਦਿਖਾਈ ਏਕਤਾ।ਰਾਜਾ ਵੜਿੰਗ ਸਮਾਗਮ ਵਿੱਚ ਤਾਂ ਪਹੁੰਚੇ ਪਰ ਪ੍ਰਧਾਨਗੀ ਤੋਂ ਹਟਾਉਣ ਦਾ ਮਲਾਲ ਚਿਹਰੇ ਅਤੇ ਬੋਲਾਂ ਤੋਂ ਨਜ਼ਰ ਆਉਂਦਾ ਰਿਹਾ।ਸਚਿਨ ਪਾਇਲਟ ਨੇ ਪੰਜਾਬ ਅੰਦਰ ਕਾਂਗਰਸ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀਮੰਗਤ ਸਿੰਘ ਸੈਦਪੁਰ /ਬਿੰਦਰ ਸਿੰਘ ਖੁੱਡੀ ਕਲਾਂ ਚੰਡੀਗੜ੍ਹ, 11 ਅਕਤੂਬਰ :​ਚੰਡੀਗੜ੍ਹ ਵਿਖੇ ਕਾਂਗਰਸ ਭਵਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ...

ਪਹਿਲਵਾਨ ਸੁਖਜਿੰਦਰ ਸਿੰਘ ਬਰਿੰਦਪੁਰ ਦੀ ਅਗਵਾਈ ਹੇਠ ਵਿਸ਼ਾਲ ਰਾਜ ਪੱਧਰੀ ਸੂਫ਼ੀ ਸੰਤ ਸੰਮੇਲਨ ਸੰਪੰਨ

ਪਹਿਲਵਾਨ ਸੁਖਜਿੰਦਰ ਸਿੰਘ ਬਰਿੰਦਪੁਰ ਦੀ ਅਗਵਾਈ ਹੇਠ ਵਿਸ਼ਾਲ ਰਾਜ ਪੱਧਰੀ ਸੂਫ਼ੀ ਸੰਤ ਸੰਮੇਲਨ ਸੰਪੰਨ

Oct 10, 2026 12:28 PM (Asia/Kolkata)

ਦੀਪਕ ਬਾਲੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਸੂਫ਼ੀ ਸੰਤ ਸਮਾਜ ਦੀ ਭਲਾਈ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ’ਤੇ ਦਿੱਤਾ ਜ਼ੋਰਪੰਜਾਬ ਸਰਕਾਰ ਵੱਲੋਂ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਦਾ ਗਠਨ ਕਰਨਾ ਸੰਤ ਸਮਾਜ ਲਈ ਵੱਡਾ ਸਨਮਾਨ: ਦੀਪਕ ਬਾਲੀਕਪੂਰਥਲਾ, 10 ਅਕਤੂਬਰ ਗੌਰਵ ਮੜੀਆਇਲਾਕੇ ਵਿੱਚ ਅਧਿਆਤਮਿਕਤਾ, ਸ਼ਰਧਾ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆਂ ਇੱਕ ਵਿਸ਼ਾਲ ਅਤੇ ਇਤਿਹਾਸਕ ਰਾਜ ਪੱਧਰੀ ਸੂਫ਼ੀ ਸੰਤ ਸੰਮੇਲਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸਫ਼ਲਤਾਪੂਰਵਕ ਸੰਪੰਨ...

ਭਾਰਤ ਨੂੰ 3-0 ਨਾਲ ਹਰਾ ਕੇ ਪਾਕਿਸਤਾਨ ਏਸ਼ੀਆਈ ਖੇਡਾਂ 2026 ਵਾਲੀਬਾਲ ਦੇ ਸੈਮੀਫਾਈਨਲ ’ਚ

ਭਾਰਤ ਨੂੰ 3-0 ਨਾਲ ਹਰਾ ਕੇ ਪਾਕਿਸਤਾਨ ਏਸ਼ੀਆਈ ਖੇਡਾਂ 2026 ਵਾਲੀਬਾਲ ਦੇ ਸੈਮੀਫਾਈਨਲ ’ਚ

Oct 01, 2026 03:29 PM (Asia/Kolkata)

ਕੁਆਰਟਰ ਫਾਈਨਲ ਵਿੱਚ ਸਿੱਧੇ ਸੈੱਟਾਂ ਨਾਲ ਜਿੱਤ; ਪਾਕਿਸਤਾਨ ਨੇ ਆਖਰੀ ਚਾਰ ਵਿੱਚ ਬਣਾਈ ਜਗ੍ਹਾਆਈਚੀ-ਨਾਗੋਯਾ, ਜਾਪਾਨ (ਨਜ਼ਰਾਨਾ ਟਾਈਮਜ਼) — ਪਾਕਿਸਤਾਨ ਨੇ 2026 ਏਸ਼ੀਆਈ ਖੇਡਾਂ ਦੇ ਪੁਰਸ਼ ਵਾਲੀਬਾਲ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਭਾਰਤ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।ਆਈਚੀ ਪ੍ਰੀਫੈਕਚਰ ਦੇ ਓਕਾਜ਼ਾਕੀ ਚੂਓ ਸੋਗੋ ਪਾਰਕ ਜਿਮਨੇਜ਼ੀਅਮ ਵਿੱਚ ਵੀਰਵਾਰ, 1 ਅਕਤੂਬਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਪਾਕਿਸਤਾਨ ਨੇ ਤਿੰਨੇ ਸੈੱਟ 25-19, 25-23 ਅਤੇ 25-18 ਨਾਲ...

ਈਡੀ ਅਧਿਕਾਰੀ 36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਚੋਂ ਲਗਭਗ 30 ਬੈਗ ਲੈ ਕੇ ਨਿਕਲੇ ਬਾਹਰ...

ਈਡੀ ਅਧਿਕਾਰੀ 36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਚੋਂ ਲਗਭਗ 30 ਬੈਗ ਲੈ ਕੇ ਨਿਕਲੇ ਬਾਹਰ...

Sep 24, 2026 10:00 PM (Asia/Kolkata)

ਆਪ' ਆਗੂਆਂ ਨੇ ਈਡੀ ਦੀ ਕਾਰਵਾਈ ਖਿਲਾਫ਼ ਬੈਰੀਕੇਡਾਂ ਨੂੰ ਤੋੜਕੇ ਗਮਾਡਾ ਕੰਪਲੈਕਸ 'ਚ ਹੋਏ ਦਾਖ਼ਲ ਈਡੀ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨੇ, ਪੁਲਿਸ ਨੇ ਹਿਰਾਸਤ ਲਿਆ 'ਚਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਸਤੰਬਰ (ਮੰਗਤ ਸਿੰਘ ਸੈਦਪੁਰ) : ਈਡੀ ਦੇ ਅਧਿਕਾਰੀ ਦੁਪਹਿਰ ਵੇਲੇ ਗਮਾਡਾ ਮੋਹਾਲੀ ਦੇ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਦੇ ਕਰੀਬ ਬੈਗ ਲੈ ਕੇ ਉੱਥੋਂ ਰਵਾਨਾ ਹੋਏ। ਸੂਤਰਾਂ ਅਨੁਸਾਰ ਈ ਡੀ ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਤੋਂ ਵੱਧ ਬੈਗਾਂ ਤੋਂ ਇਲਾਵਾ ਸਕੈਨ ਕੀਤੇ ਦਸਤਾਵੇਜ਼ਾਂ...

ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹੁੰਦੀ ਹੈ ਪਰਮੇਸ਼ਵਰ ਦੀ ਬੰਦਗੀ ਅਤੇ ਆਤਮਿਕ ਸੇਵਾ

ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹੁੰਦੀ ਹੈ ਪਰਮੇਸ਼ਵਰ ਦੀ ਬੰਦਗੀ ਅਤੇ ਆਤਮਿਕ ਸੇਵਾ

Sep 23, 2026 10:56 PM (Asia/Kolkata)

ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹਰ ਵੀਰਵਾਰ ਤੇ ਐਤਵਾਰ ਹੁੰਦੀ ਹੈ ਵਿਸ਼ੇਸ਼ ਬੰਦਗੀਪਵਿੱਤਰ ਬਾਈਬਲ ਦੇ ਵਚਨਾਂ ਰਾਹੀਂ ਸੰਗਤ ਨੂੰ ਮਿਲ ਰਿਹਾ ਆਤਮਿਕ ਹੌਸਲਾ, ਸ਼ਾਂਤੀ ਅਤੇ ਨਵੀਂ ਜ਼ਿੰਦਗੀ ਦਾ ਸੰਦੇਸ਼ਕਪੂਰਥਲਾ 23 ਸਿਤੰਬਰ ਗੌਰਵ ਮੜੀਆਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹਰ ਵੀਰਵਾਰ ਅਤੇ ਐਤਵਾਰ ਪਰਮੇਸ਼ਵਰ ਦੀ ਵਿਸ਼ੇਸ਼ ਬੰਦਗੀ ਕੀਤੀ ਜਾਂਦੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੋ ਕੇ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਦੀ ਹੈ। ਇਸ ਮੌਕੇ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ...

ਵ੍ਹਾਈਟ ਹਾਊਸ ਵੱਲੋਂ 24/7 ‘TRUMP TV’ ਸਟ੍ਰੀਮਿੰਗ ਚੈਨਲ ਦੀ ਸ਼ੁਰੂਆਤ, ਮੀਡੀਆ ਪਹੁੰਚ ਵਿਵਾਦ ਦਰਮਿਆਨ ਨਵੀਂ ਪਹਿਲ

ਵ੍ਹਾਈਟ ਹਾਊਸ ਵੱਲੋਂ 24/7 ‘TRUMP TV’ ਸਟ੍ਰੀਮਿੰਗ ਚੈਨਲ ਦੀ ਸ਼ੁਰੂਆਤ, ਮੀਡੀਆ ਪਹੁੰਚ ਵਿਵਾਦ ਦਰਮਿਆਨ ਨਵੀਂ ਪਹਿਲ

Sep 22, 2026 01:08 PM (Asia/Kolkata)

ਵਾਸ਼ਿੰਗਟਨ, 22 ਸਤੰਬਰ (ਨਜ਼ਰਾਨਾ ਟਾਈਮਜ਼) — ਵ੍ਹਾਈਟ ਹਾਊਸ ਨੇ “TRUMP TV: The Essentials Station” ਨਾਂ ਹੇਠ ਇੱਕ ਨਵੀਂ 24 ਘੰਟੇ ਚੱਲਣ ਵਾਲੀ ਡਿਜ਼ਿਟਲ ਸਟ੍ਰੀਮਿੰਗ ਸੇਵਾ ਸ਼ੁਰੂ ਕੀਤੀ ਹੈ, ਜਿਸ ਰਾਹੀਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨਾਲ ਸਬੰਧਤ ਭਾਸ਼ਣ, ਅਹਿਮ ਐਲਾਨ, ਸਰਕਾਰੀ ਸਮਾਗਮ ਅਤੇ ਹੋਰ ਪ੍ਰਮੁੱਖ ਵੀਡੀਓ ਸਮੱਗਰੀ ਦਰਸ਼ਕਾਂ ਤੱਕ ਪਹੁੰਚਾਈ ਜਾਵੇਗੀ।ਇਹ ਸੇਵਾ ਸੋਮਵਾਰ, 21 ਸਤੰਬਰ ਨੂੰ ਸ਼ੁਰੂ ਹੋਈ। ਵ੍ਹਾਈਟ ਹਾਊਸ ਮੁਤਾਬਕ ਇਸ ਸਟ੍ਰੀਮ ਵਿੱਚ ਪ੍ਰਸ਼ਾਸਨ ਨਾਲ ਸਬੰਧਤ...