19 October 2026 ਦੀਆਂ ਖ਼ਬਰਾਂ

23 published stories
ਪਿੰਕਟੋਬਰ ਮੁਹਿੰਮ: 19 ਤੇ 20 ਅਕਤੂਬਰ ਨੂੰ ਪਾਕਿਸਤਾਨ ਦੀਆਂ ਪ੍ਰਮੁੱਖ ਸਰਕਾਰੀ ਇਮਾਰਤਾਂ ਗੁਲਾਬੀ ਰੌਸ਼ਨੀ ਨਾਲ ਜਗਮਗਾਉਣਗੀਆਂ

ਪਿੰਕਟੋਬਰ ਮੁਹਿੰਮ: 19 ਤੇ 20 ਅਕਤੂਬਰ ਨੂੰ ਪਾਕਿਸਤਾਨ ਦੀਆਂ ਪ੍ਰਮੁੱਖ ਸਰਕਾਰੀ ਇਮਾਰਤਾਂ ਗੁਲਾਬੀ ਰੌਸ਼ਨੀ ਨਾਲ ਜਗਮਗਾਉਣਗੀਆਂ

Oct 19, 2026 09:45 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੀ ਫਸਟ ਲੇਡੀ ਬੀਬੀ ਆਸਿਫ਼ਾ ਭੁੱਟੋ ਜ਼ਰਦਾਰੀ ਦੇ ਨਿਰਦੇਸ਼ਾਂ ’ਤੇ 19 ਅਤੇ 20 ਅਕਤੂਬਰ ਦੀ ਸ਼ਾਮ ਨੂੰ ਦੇਸ਼ ਦੀਆਂ ਪ੍ਰਮੁੱਖ ਸਰਕਾਰੀ ਇਮਾਰਤਾਂ ਨੂੰ ਗੁਲਾਬੀ ਰੌਸ਼ਨੀ ਨਾਲ ਜਗਮਗਾਇਆ ਜਾਵੇਗਾ। ਇਹ ਪਹਿਲ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ ਚਲਾਈ ਜਾਂਦੀ ਪਿੰਕਟੋਬਰ ਮੁਹਿੰਮ ਤਹਿਤ ਕੀਤੀ ਜਾ ਰਹੀ ਹੈ।ਗੁਲਾਬੀ ਰੌਸ਼ਨੀ ਨਾਲ ਜਗਮਗਾਉਣ ਵਾਲੀਆਂ ਇਮਾਰਤਾਂ ਵਿੱਚ ਰਾਸ਼ਟਰਪਤੀ ਸਕੱਤਰੇਤ, ਪ੍ਰਧਾਨ ਮੰਤਰੀ ਸਕੱਤਰੇਤ, ਪਾਕਿਸਤਾਨ ਦੀ ਸੁਪਰੀਮ...

ਕੌਮੀ  ਸ਼ਹੀਦ  ਭਾਈ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ  'ਚ ਪੰਜਾਬ ਸਰਕਾਰ ਵੱਲੋਂ ਬਣਾਈ ਕਮੇਟੀ ਦੀ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਹੋਈ ਮੀਟਿੰਗ...

ਕੌਮੀ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਬਣਾਈ ਕਮੇਟੀ ਦੀ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਹੋਈ ਮੀਟਿੰਗ...

Oct 19, 2026 09:16 PM (Asia/Kolkata)

ਗ੍ਰਹਿ ਸਕੱਤਰ, ਕਮਿਸ਼ਨਰ, ਡੀਆਈਜੀ, ਡਿਪਟੀ ਕਮਿਸ਼ਨਰ ਮਾਨਸਾ, ਐਸਐਸਪੀ ਸਮੇਤ ਹੋਏ ਅਧਿਕਾਰੀ ਸ਼ਾਮਿਲ...ਚੰਡੀਗੜ੍ਹ/ਮਾਨਸਾ 19 ਅਕਤੂਬਰ (ਮੰਗਤ ਸਿੰਘ ਸੈਦਪੁਰ / ਬਿੰਦਰ ਸਿੰਘ ਖੁੱਡੀ ਕਲਾਂ ) : ਪੰਜਾਬ ਸਰਕਾਰ ਵੱਲੋਂ ਤਿੰਨ ਔਰਤ ਅਧਿਕਾਰੀਆਂ ਦੀ ਬਣਾਈ ਕਮੇਟੀ ਦੀ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਪਲੇਠੀ ਮੀਟਿੰਗ ਵਿੱਚ ਗ੍ਰਹਿ ਸਕੱਤਰ ਅਪਨੀਤ ਰਿਆਤ, ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ, ਡੀਆਈਜੀ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਅਤੇ ਐੱਸਐੱਸਪੀ ਮਾਨਸਾ ਵੈਭਵ ਚੌਧਰੀ...

ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜੇ ਤੇ ਸ਼ੋਭਾ ਯਾਤਰਾ ਦਾ ਸੱਦਾ ਪੱਤਰ  ਰਮਨ ਅਰੋੜਾ ਨੂੰ ਦਿੱਤਾ

ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜੇ ਤੇ ਸ਼ੋਭਾ ਯਾਤਰਾ ਦਾ ਸੱਦਾ ਪੱਤਰ ਰਮਨ ਅਰੋੜਾ ਨੂੰ ਦਿੱਤਾ

Oct 19, 2026 08:52 PM (Asia/Kolkata)

ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜੇ ਤੇ ਸ਼ੋਭਾ ਯਾਤਰਾ ਦਾ ਸੱਦਾ ਪੱਤਰ  ਰਮਨ ਅਰੋੜਾ ਨੂੰ ਦਿੱਤਾ ਕਪੂਰਥਲਾ 19 ਅਕਤੂਬਰ ਗੌਰਵ ਮੜੀਆ ਦੇਸ਼ ਵਿਦੇਸ਼ ਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਕਪੂਰਥਲਾ ਚ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰੱਸਟ ਕਪੂਰਥਲਾ ਦੇ ਪ੍ਰਧਾਨ ਚਰਨਜੀਤ ਹੰਸ , ਸਾਬੀ ਲੰਕੇਸ਼,ਅੰਤਮ ਖੋਸਲਾ,ਕੁਲਦੀਪ ਲਾਹੌਰੀਆ ਅਤੇ ਰਾਸ਼ਟਰੀ ਵਾਲਮੀਕਿ ਸੰਘਰਸ਼ ਮੋਰਚਾ ਦੇ ਕੌਮੀ ਪ੍ਰਧਾਨ ਰੌਸ਼ਨ...

ਗੁਰੂ ਦਾ ਦਰ, ਸਿੱਖੀ ਦਾ ਸਿਦਕ ਅਤੇ ਸ਼ਹੀਦਾਂ ਦੀ ਵਿਰਾਸਤ  ਤਖ਼ਤ ਢਾਹੁਣ ਵਾਲੇ ਮਿਟ ਗਏ ਪਰ ਖ਼ਾਲਸੇ ਦਾ ਸਿਦਕ ਨਾ ਮਿਟਿਆ

ਗੁਰੂ ਦਾ ਦਰ, ਸਿੱਖੀ ਦਾ ਸਿਦਕ ਅਤੇ ਸ਼ਹੀਦਾਂ ਦੀ ਵਿਰਾਸਤ ਤਖ਼ਤ ਢਾਹੁਣ ਵਾਲੇ ਮਿਟ ਗਏ ਪਰ ਖ਼ਾਲਸੇ ਦਾ ਸਿਦਕ ਨਾ ਮਿਟਿਆ

Oct 19, 2026 08:44 PM (Asia/Kolkata)

ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਦਿਲ, ਰੂਹ ਅਤੇ ਜ਼ਿੰਦ-ਜਾਨ ਹੈ। ਇਸ ਉੱਤੇ ਵੱਜੀ ਸੱਟ ਹਰ ਸਿੱਖ ਆਪਣੇ ਸੀਨੇ ਉੱਤੇ ਮਹਿਸੂਸ ਕਰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਖ਼ਾਲਸੇ ਦੀ ਅਣਖ਼, ਅਜ਼ਾਦ ਹਸਤੀ ਅਤੇ ਪਾਤਸ਼ਾਹੀ ਦਾਅਵੇ ਦਾ ਪ੍ਰਤੀਕ ਹੈ। ਇੱਥੋਂ ਕੌਮ ਨੇ ਹਮੇਸ਼ਾਂ ਸਿਰ ਚੁੱਕ ਕੇ ਜਿਊਣ, ਆਪਣੇ ਹੱਕਾਂ ਦੀ ਰਾਖੀ ਕਰਨ ਅਤੇ ਜ਼ਾਲਮ ਹਕੂਮਤਾਂ ਅੱਗੇ ਡਟਣ ਦੀ ਸੇਧ ਲਈ ਹੈ। ਇਨ੍ਹਾਂ ਪਵਿੱਤਰ ਅਸਥਾਨਾਂ ਨਾਲ ਸਿੱਖ ਦਾ ਰਿਸ਼ਤਾ ਉਸ ਦੇ ਵਿਸ਼ਵਾਸ, ਇਤਿਹਾਸ ਅਤੇ ਕੌਮੀ ਹੋਂਦ ਨਾਲ ਜੁੜਿਆ ਹੋਇਆ ਹੈ।ਹਾਕਮਾਂ ਨੂੰ...

ਜਗਦੀਪ ਸਿੰਘ ਕਤਲ ਮਾਮਲਾ: ਪਰਿਵਾਰ ਨੂੰ ਮਿਲੇ ਕਾਂਗਰਸੀ ਆਗੂ, ਡੈਨੀ ਬੰਡਾਲਾ ਨੇ ਸ਼ਹੀਦ ਦਾ ਦਰਜਾ ਮੰਗਿਆ

ਜਗਦੀਪ ਸਿੰਘ ਕਤਲ ਮਾਮਲਾ: ਪਰਿਵਾਰ ਨੂੰ ਮਿਲੇ ਕਾਂਗਰਸੀ ਆਗੂ, ਡੈਨੀ ਬੰਡਾਲਾ ਨੇ ਸ਼ਹੀਦ ਦਾ ਦਰਜਾ ਮੰਗਿਆ

Oct 19, 2026 08:39 PM (Asia/Kolkata)

ਟਾਂਗਰਾ: ਸਰਕਾਰੀ ਅਧਿਆਪਕ ਮਾਸਟਰ ਜਗਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਕਾਂਗਰਸ ਦੇ ਸੂਬਾ ਇੰਚਾਰਜ ਸਚਿਨ ਪਾਇਲਟ, ਸੂਬਾ ਪ੍ਰਧਾਨ ਪਰਗਟ ਸਿੰਘ ਅਤੇ ਵਰਕਿੰਗ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਨਿਰਪੱਖ ਜਾਂਚ ਤੇ ਇਨਸਾਫ਼ ਦੀ ਮੰਗ ਕੀਤੀ। ਡੈਨੀ ਬੰਡਾਲਾ ਨੇ ਜਗਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦਾ ਮੁੱਦਾ ਵੀ ਉਠਾਇਆ।ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਪਿਛਲੇ ਦਿਨੀਂ ਜਗਦੀਪ ਸਿੰਘ ਦਾ ਦਿਨ-ਦਿਹਾੜੇ ਕਤਲ ਹੋਇਆ ਸੀ। ਡੈਨੀ ਬੰਡਾਲਾ ਨੇ ਪਰਿਵਾਰ ਨੂੰ...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਘੁੰਮਣ ਤੋਂ ਸੀਬੀਆਈ ਨੇ ਕੀਤੀ ਪੂਰੇ 5 ਘੰਟੇ ਪੁੱਛਗਿੱਛ 22 ਅਕਤੂਬਰ ਨੂੰ ਮੁੜ ਹੋਣਾ ਪਵੇਗਾ ਸੀਬੀਆਈ ਅੱਗੇ ਪੇਸ਼ ...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਘੁੰਮਣ ਤੋਂ ਸੀਬੀਆਈ ਨੇ ਕੀਤੀ ਪੂਰੇ 5 ਘੰਟੇ ਪੁੱਛਗਿੱਛ 22 ਅਕਤੂਬਰ ਨੂੰ ਮੁੜ ਹੋਣਾ ਪਵੇਗਾ ਸੀਬੀਆਈ ਅੱਗੇ ਪੇਸ਼ ...

Oct 19, 2026 08:33 PM (Asia/Kolkata)

ਚੰਡੀਗੜ੍ਹ 19 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਘੁੰਮਣ ਦੀ ਸੀਬੀਆਈ. ਵੱਲੋਂ ਕੀਤੀ ਜਾਂਚ ਪੂਰੇ ਪੰਜ ਘੰਟੇ ਤੱਕ ਜਾਰੀ ਰਹੀ ਅਤੇ ਹੁਣ ਉਸ ਨੂੰ ਆਉਣ ਵਾਲੀ 22 ਅਕਤੂਬਰ ਨੂੰ ਦੁਬਾਰਾ ਸੀਬੀਆਈ. ਅੱਗੇ ਪੇਸ਼ ਹੋਣਾ ਪਵੇਗਾ। ਜਾਂਚ ਦੇ ਇਸ ਲੰਬੇ ਦੌਰ ਦੌਰਾਨ ਸਿਆਸੀ ਅਤੇ ਹੋਰ ਹਲਕਿਆਂ ਵਿੱਚ ਵੀ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਖਾਸ ਗੱਲ ਇਹ ਹੈ ਕਿ ਜਾਂਚ ਏਜੰਸੀ ਦੇ ਦਫ਼ਤਰ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...

ਬਿਲਡਰ ਦੇ ਘਰ ਉੱਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 3 ਸ਼ੂਟਰ ਮੋਹਾਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ...

ਬਿਲਡਰ ਦੇ ਘਰ ਉੱਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 3 ਸ਼ੂਟਰ ਮੋਹਾਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ...

Oct 19, 2026 08:30 PM (Asia/Kolkata)

ਮੋਹਾਲੀ ਪੁਲਿਸ ਵੱਲੋਂ ਜ਼ੀਰਕਪੁਰ ਦੇ ਬਿਲਡਰ ਦੇ ਘਰ ਬਾਹਰ ਗੋਲੀਬਾਰੀ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਤਿੰਨ ਸ਼ੂਟਰ ਗ੍ਰਿਫ਼ਤਾਰਚਾਰ ਦਿਨਾਂ ਦੇ ਅੰਦਰ ਵਾਰਦਾਤ ਨੂੰ ਸੁਲਝਾਇਆ; 9 ਐੱਮ.ਐੱਮ. ਬੇਰੇਟਾ ਪਿਸਤੌਲ, ਵਾਰਦਾਤ ਵਿੱਚ ਵਰਤੀ ਸਵਿਫਟ ਕਾਰ ਅਤੇ ਮੋਬਾਈਲ ਫ਼ੋਨ ਬਰਾਮਦ : ਐਸ ਐਸ ਪੀ ਵਰੁਣ ਸ਼ਰਮਾਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਕਤੂਬਰ (ਮੰਗਤ ਸਿੰਘ ਸੈਦਪੁਰ) : ਐਸਏਐਸ ਨਗਰ (ਮੋਹਾਲੀ) ਪੁਲਿਸ ਬਿਲਡਰ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਅਰਸ਼ ਪੰਡਿਤ (ਲਾਰੈਂਸ...

ਪੰਜਾਬ ਦੇ ਪੁੱਤਾਂ ਦੀਆਂ ਮੌਤਾਂ ਉੱਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰਨ ਪਾਰਟੀਆਂ : ਜਥੇਦਾਰ ਜਗਜੀਤ ਸਿੰਘ ਨਿਹੰਗ

ਪੰਜਾਬ ਦੇ ਪੁੱਤਾਂ ਦੀਆਂ ਮੌਤਾਂ ਉੱਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰਨ ਪਾਰਟੀਆਂ : ਜਥੇਦਾਰ ਜਗਜੀਤ ਸਿੰਘ ਨਿਹੰਗ

Oct 19, 2026 08:26 PM (Asia/Kolkata)

ਹੁਸ਼ਿਆਰਪੁਰ 19 ਅਕਤੂਬਰ , ਰਣਜੀਤ ਸਿੰਘ ਖਾਲਸਾ , ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਭਾਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਨੌਜਵਾਨ ਦਾ ਕਤਲ ਪੰਜਾਬ ਦੀ ਜ਼ਮੀਰ ਨੂੰ ਝੰਜੋੜਨ ਵਾਲੀ ਘਟਨਾ ਹੈ। ਉਨ੍ਹਾਂ ਮੰਗ ਕੀਤੀ ਕਿ ਕਤਲ ਦੀ ਨਿਰਪੱਖ ਜਾਂਚ ਕਰਕੇ ਸਾਰੇ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ...

ਫਿਲਮੀ ਅਦਾਕਾਰ ਟਾਈਗਰ ਸ਼ਰਾਫ 'ਤੇ ਫਾਇਰਿੰਗ ਮਾਮਲੇ ਦੇ ਕਥਿਤ ਦੋਸ਼ੀ ਰਾਜਸਥਾਨ ਦੇ ਕੋਟਾ ਤੋਂ ਗ੍ਰਿਫ਼ਤਾਰ

ਫਿਲਮੀ ਅਦਾਕਾਰ ਟਾਈਗਰ ਸ਼ਰਾਫ 'ਤੇ ਫਾਇਰਿੰਗ ਮਾਮਲੇ ਦੇ ਕਥਿਤ ਦੋਸ਼ੀ ਰਾਜਸਥਾਨ ਦੇ ਕੋਟਾ ਤੋਂ ਗ੍ਰਿਫ਼ਤਾਰ

Oct 19, 2026 07:13 PM (Asia/Kolkata)

ਤਿੰਨੋਂ ਜਣੇ ਨੇਪਾਲ ਭੱਜਣ ਦੀ ਫ਼ਿਰਾਕ ਵਿੱਚ ਸਨ।ਬਿੰਦਰ ਸਿੰਘ ਖੁੱਡੀ ਕਲਾਂ ਬਰਨਾਲਾ/ਕੋਟਾ 19 ਅਕਤੂਬਰ ​ਮੁੰਬਈ ਦੇ ਮਸ਼ਹੂਰ ਅਭਿਨੇਤਾ ਟਾਈਗਰ ਸ਼ਰਾਫ ਦੀ ਕਾਰ 'ਤੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਿਲ ਤਿੰਨ ਵਿਅਕਤੀਆਂ ਨੂੰ ਸੋਮਵਾਰ ਨੂੰ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਪੁਣੇ-ਜੈਪੁਰ ਸੁਪਰਫਾਸਟ ਐਕਸਪ੍ਰੈਸ ਤੋਂ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਹੈ। ਕੋਟਾ ਪੁਲਿਸ ਸੁਪਰਡੈਂਟ ਤੇਜਸਵਨੀ ਗੌਤਮ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਇੱਕ ਨਾਬਾਲਗ...

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਹੀਦ ਪਰਵਿੰਦਰ ਸਿੰਘ ਝੋਟਾ ਸਮੇਤ ਬਿਕਰਮਜੀਤ ਸਿੰਘ ਅਤੇ ਗੁਲਜ਼ਾਰ ਦੇ ਪਰਿਵਾਰਾਂ ਨੂੰ ਕੱਲ ਮਿਲਣਗੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਹੀਦ ਪਰਵਿੰਦਰ ਸਿੰਘ ਝੋਟਾ ਸਮੇਤ ਬਿਕਰਮਜੀਤ ਸਿੰਘ ਅਤੇ ਗੁਲਜ਼ਾਰ ਦੇ ਪਰਿਵਾਰਾਂ ਨੂੰ ਕੱਲ ਮਿਲਣਗੇ

Oct 19, 2026 07:09 PM (Asia/Kolkata)

ਬਿੰਦਰ ਸਿੰਘ ਖੁੱਡੀ ਕਲਾਂ ਬਰਨਾਲਾ, 19 ਅਕਤੂਬਰ :ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੱਲ ਦੀ ਪੰਜਾਬ ਫੇਰੀ ਦੇ ਸ਼ਡਿਊਲ ਅਨੁਸਾਰ ਸਾ਼ਾਹ ਦੁਪਹਿਰ 12 ਵਜੇ ਮਾਨਸਾ, ਦੁਪਹਿਰ 1:15 ਵਜੇ ਸੰਗਰੂਰ ਅਤੇ ਦੁਪਹਿਰ 3:15 ਵਜੇ ਗੁਰਦਾਸਪੁਰ ਪਹੁੰਚਣਗੇ।ਜ਼ਿਕਰਯੋਗ ਹੈ ਕਿ ਨਸ਼ਿਆਂ ਵਿਰੋਧੀ ਮੁਹਿੰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਮਾਲਕ ਵੱਲੋਂ ਮਾਨਸਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿ ਬਿਕਰਮਜੀਤ ਦਾ ਗੁਰਦਾਸਪੁਰ ਵਿੱਚ ਕਤਲ ਹੋਇਆ ਸੀ ਅਤੇ ਗੁਲਜ਼ਾਰ...

ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਦੇ ਦਫ਼ਤਰ ਮੂਹਰੇ ਹੋਇਆ ਪ੍ਰਦਰਸ਼ਨ ਅਤੇ ਕੰਧ 'ਤੇ ਚਿਪਕਾਏ ਗਏ ਲਾਹਣਤ ਪੱਤਰ

ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਦੇ ਦਫ਼ਤਰ ਮੂਹਰੇ ਹੋਇਆ ਪ੍ਰਦਰਸ਼ਨ ਅਤੇ ਕੰਧ 'ਤੇ ਚਿਪਕਾਏ ਗਏ ਲਾਹਣਤ ਪੱਤਰ

Oct 19, 2026 07:01 PM (Asia/Kolkata)

ਹੁਸ਼ਿਆਰਪੁਰ 19 ਅਕਤੂਬਰ , ਰਣਜੀਤ ਸਿੰਘ ਖਾਲਸਾ ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲ਼ੇ ਪਰਵਿੰਦਰ ਸਿੰਘ ਝੋਟਾ ਨੂੰ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ ਨੂੰ ਲੈ ਕੇ ਮਾਨਸੇ ਵਿੱਚ ਚੱਲ ਰਹੇ ਸੰਘਰਸ਼ ਤੋਂ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਸੀ ਕਿ 19 ਅਕਤੂਬਰ ਨੂੰ ਪੂਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਜਾਂ ਦਫਤਰਾਂ ਮੂਹਰੇ ਪ੍ਰਦਰਸ਼ਨ ਕਰਦਿਆਂ ਉਨਾਂ ਨੂੰ ਲਾਹਣਤ ਪੱਤਰ ਸੌਂਪੇ ਜਾਣਗੇ। ਸੋ ਉਸ ਐਲਾਨ 'ਤੇ ਪਹਿਰਾ ਦਿੰਦਿਆਂ ਅਕਾਲੀ ਦਲ ਵਾਰਿਸ ਪੰਜਾਬ...

ਦੋਆਬਾ ਜ਼ੋਨ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਗੌਰਵ ਮੜੀਆ ਅਤੇ  ਹਰਪ੍ਰੀਤ ਸਿੰਘ ਸਾਗਰ ਨੇ  ਨਵ-ਨਿਯੁਕਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ  ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਦੋਆਬਾ ਜ਼ੋਨ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਗੌਰਵ ਮੜੀਆ ਅਤੇ ਹਰਪ੍ਰੀਤ ਸਿੰਘ ਸਾਗਰ ਨੇ ਨਵ-ਨਿਯੁਕਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ

Oct 19, 2026 06:42 PM (Asia/Kolkata)

ਕਪੂਰਥਲਾ, 19 ਅਕਤੂਬਰ, ਗੌਰਵ ਮੜੀਆਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ ਇੰਡੀਆ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਅਤੇ ਸੀਨੀਅਰ ਪ੍ਰੈੱਸ ਰਿਪੋਰਟਰ ਗੌਰਵ ਮੜੀਆ ਅਤੇ ਹਰਪ੍ਰੀਤ ਸਿੰਘ ਸਾਗਰ ਨੇ ਆਮ ਆਦਮੀ ਪਾਰਟੀ ਵੱਲੋਂ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਨਵ-ਨਿਯੁਕਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਰੰਗਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਨਵੇਂ ਸਿਆਸੀ ਸਫ਼ਰ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।ਇਸ ਮੌਕੇ ਉਨ੍ਹਾਂ ਆਸ ਪ੍ਰਗਟਾਈ ਕਿ ਦਵਿੰਦਰਪਾਲ ਸਿੰਘ ਹੰਸਪਾਲ ਰੰਗਾ ਆਪਣੀ ਨਵੀਂ ਜ਼ਿੰਮੇਵਾਰੀ ਨੂੰ...

ਜਥੇਬੰਦੀਆਂ ਨੇ ਵਿਧਾਇਕ ਲਾਲਪੁਰਾ ਦੇ ਨਾਂਅ ਭੇਜਿਆ ਲਾਹਨਤ ਪੱਤਰ

ਜਥੇਬੰਦੀਆਂ ਨੇ ਵਿਧਾਇਕ ਲਾਲਪੁਰਾ ਦੇ ਨਾਂਅ ਭੇਜਿਆ ਲਾਹਨਤ ਪੱਤਰ

Oct 19, 2026 06:33 PM (Asia/Kolkata)

ਵਿਧਾਇਕ ਦੇ ਸਲਾਹਕਾਰ ਹੈਰੀ ਗਿੱਲ ਨੂੰ ਸੌਂਪਿਆ ਲਾਹਨਤ ਪੱਤਰ ਰਵੀ ਖਹਿਰਾ, ਖਡੂਰ ਸਾਹਿਬਮਜਹੂਰੀ ਕਿਸਾਨ ਸਭਾ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਅੱਜ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਵੱਲੋਂ ਇਨਸਾਫ ਲੈਣ ਲਈ ਜਾਰੀ ਕੀਤਾ ਗਿਆ ਲਾਹਨਤ ਪੱਤਰ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਂਅ ਹੇਠ ਭੇਜਿਆ ਗਿਆ। ਲਾਹਨਤ ਪੱਤਰ ਲੈਕੇ ਪਿੰਡ ਲਾਲਪੁਰਾ ਪੁੱਜੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਧਾਇਕ ਲਾਲਪੁਰਾ ਦੀ ਗੈਰਹਾਜ਼ਰੀ ਵਿੱਚ ਇਹ ਲਾਹਨਤ ਪੱਤਰ ਵਿਧਾਇਕ ਦੇ ਸਲਾਹਕਾਰ ਹੈਰੀ ਗਿੱਲ...

ਪਰਮਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਰੋਸ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਘਰ ਅੱਗੇ ਲਾਇਆ ਗਿਆ 'ਲਾਹਨਤ ਪੱਤਰ'

ਪਰਮਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਰੋਸ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਘਰ ਅੱਗੇ ਲਾਇਆ ਗਿਆ 'ਲਾਹਨਤ ਪੱਤਰ'

Oct 19, 2026 06:29 PM (Asia/Kolkata)

ਰਵੀ ਖਹਿਰਾ,ਖਡੂਰ ਸਾਹਿਬਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਰੋਸ ਵਜੋਂ, ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਸਤਨਾਮ ਸਿੰਘ ਮਾਣੋਚਹਾਲ ਦੇ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਇਨਸਾਫ਼-ਪਸੰਦ ਲੋਕਾਂ ਨੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਘਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ...

ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਪੂਰਾ ਮੁਆਵਜਾ ਦਿੱਤਾ ਜਾਵੇ - ਸ ਤਲਵੰਡੀ।

ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਪੂਰਾ ਮੁਆਵਜਾ ਦਿੱਤਾ ਜਾਵੇ - ਸ ਤਲਵੰਡੀ।

Oct 19, 2026 06:20 PM (Asia/Kolkata)

ਮੁਕਤਸਰ ਸਾਹਿਬ 19 ਅਕਤੂਬਰ , ਬਿੰਦਰ ਸਿੰਘ ਖੁੱਡੀ ਕਲਾਂ  - ਯੂਥ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਥ ਅਕਾਲੀ ਦਲ ਦੇ ਵਫਦ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਵਫਦ ਵਿੱਚ ਸ ਨਵੀਨਿੰਦਰ ਸਿੰਘ ਲੌਂਗੋਵਾਲ ਅਤੇ ਸ ਅਮਰਿੰਦਰ ਸਿੰਘ ਬੰਨੀ ਬਰਾੜ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਨਾਲ ਸਨ। ਇਸ...

ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ ਸਿਆਸੀ ਪਾਰਟੀ ਹੀ ਨਹੀਂ, ਲੋਕ ਲਹਿਰ ਵੀ ਹੈ!

ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ ਸਿਆਸੀ ਪਾਰਟੀ ਹੀ ਨਹੀਂ, ਲੋਕ ਲਹਿਰ ਵੀ ਹੈ!

Oct 19, 2026 06:13 PM (Asia/Kolkata)

ਕੱਲ ਪੰਜਾਬ ਦੇ ਮੂਰਖ ਮੰਤਰੀ ਦਾ ਇੱਕ ਬਿਆਨ ਆਇਆ ਸੀ ਕਿ ਇਕੱਲੀ ਪੰਜਾਬ ਪੁਲਿਸ ਨਸ਼ਿਆਂ ਦੇ ਧੰਦੇ ਨੂੰ ਨਹੀਂ ਰੋਕ ਸਕਦੀ , ਪੰਜਾਬ ਵਿੱਚ ਏਸ ਗੋਰਖ ਧੰਦੇ ਨੂੰ ਰੋਕਣ ਲਈ ਲੋਕ ਲਹਿਰ ਬਣਾਉਣੀ ਪਵੇਗੀ । ਮੂਰਖ ਮੰਤਰੀ ਜੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਲੋਕ ਲਹਿਰ ਬਣਾ ਰਹੇ ਸਨ ਓਦੋਂ ਤਾਂ ਤੁਹਾਡੇ ਸਮੇਤ ਹੋਰ ਵੀ ਬੜੇ ਬੜੇ ਢਿੱਡਾਂ ਵਾਲਿਆਂ, ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਜਥੇਬੰਦੀਆਂ ਦਿਆਂ ਨੇਤਾਵਾਂ ਕੋਲੋ ਜਰਿਆ ਨਹੀਂ ਗਿਆ ਸੀ । ਏਥੇ ਤਾਂ ਬੜੇ ਬੜੇ ਪੰਥ ਦੇ ਅਲੰਬਰਦਾਰਾਂ ਨੂੰ ਵੀ ਓਦੋਂ...

ਇਨਸਾਫ਼ ਲਈ ਸੰਤ ਭਿੰਡਰਾਂਵਾਲਿਆਂ ਦੀ ਸੋਚ 'ਤੇ ਚੱਲਣਾ ਪਵੇਗਾ

ਇਨਸਾਫ਼ ਲਈ ਸੰਤ ਭਿੰਡਰਾਂਵਾਲਿਆਂ ਦੀ ਸੋਚ 'ਤੇ ਚੱਲਣਾ ਪਵੇਗਾ

Oct 19, 2026 05:33 PM (Asia/Kolkata)

ਚੂੰ ਕਾਰ ਹਜ਼ ਹਮੇ ਹੀਲਤੇ ਦਰ ਗੁਜਸ਼ਤ , ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥ ਜਦੋਂ ਸਾਰੇ ਹੀ ਹੀਲੇ ਬਸੀਲੇ ਦਲੀਲਾਂ ਅਤੇ ਅਪੀਲਾਂ ਸਰਕਾਰੇ ਦਰਬਾਰੇ ਖਤਮ ਹੋ ਜਾਣ ਤਾਂ ਫੇਰ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜਾਇਜ਼ ਹੋਇਆ ਕਰਦਾ ਹੈ । ਇਹ ਹੁਕਮ ਸਾਨੂੰ ਪਵਿੱਤਰ ਬਾਣੀ ਜਫਰਨਾਮੇ ਵਿੱਚ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਕਰਕੇ ਗਏ ਹਨ! ਇਹ ਗੱਲ ਠੀਕ ਆ ਕਿ ਅੱਜ ਸਾਡਿਆਂ ਆਪਣਿਆਂ ਵਲੋਂ ਵੀ ਅਤੇ ਸਾਡੇ ਦੁਸ਼ਮਣ ਬ੍ਰਾਹਮਣ ਵਲੋਂ ਵੀ ਅਤੇ ਗਦਾਰ ਅਤੇ ਢਿੱਲੜ ਜਿਹੇ ਸਿੱਖਾਂ ਵਲੋਂ ਵੀ ਸ਼ਾਂਤੀ ਸ਼ਾਂਤੀ...

ਨਿੰਦਾ ਦੀ ਖੱਟੀ ਖਾਣ ਵਾਲੇ ਸੇਵਾ ਦਾ ਮੁੱਲ ਕੀ ਜਾਣਨ!

ਨਿੰਦਾ ਦੀ ਖੱਟੀ ਖਾਣ ਵਾਲੇ ਸੇਵਾ ਦਾ ਮੁੱਲ ਕੀ ਜਾਣਨ!

Oct 19, 2026 05:29 PM (Asia/Kolkata)

ਕਈ ਲੋਕਾਂ ਦੀ ਸਾਰੀ ਕਾਰਗੁਜ਼ਾਰੀ ਹੀ ਦੂਜਿਆਂ ਦੀ ਨਿੰਦਾ ਉੱਤੇ ਟਿਕੀ ਹੁੰਦੀ ਹੈ। ਆਪਣੀ ਘਾਲਣਾ ਦੱਸਣ ਜੋਗੇ ਚਾਰ ਕੰਮ ਨਹੀਂ ਹੁੰਦੇ, ਪਰ ਦੂਜਿਆਂ ਦੀ ਉਮਰ ਭਰ ਦੀ ਕਮਾਈ ਉੱਤੇ ਲਕੀਰ ਫੇਰਨ ਤੁਰ ਪੈਂਦੇ ਹਨ। ਉਨ੍ਹਾਂ ਨੂੰ ਭੁਲੇਖਾ ਹੁੰਦਾ ਹੈ ਕਿ ਕਿਸੇ ਨੂੰ ਬਦਨਾਮ ਕਰਕੇ ਉਹ ਆਪ ਵੱਡੇ ਆਗੂ ਜਾਂ ਮਹਾਨ ਬਣ ਜਾਣਗੇ। ਪਰ ਨਿੰਦਾ ਨਾਲ ਕੱਦ ਨਹੀਂ ਵੱਧਦੇ, ਸੇਵਾ ਨਾਲ ਵੱਧਦੇ ਹਨ। ਮਨੁੱਖ ਨੂੰ ਉਸ ਦੀ ਸੇਵਾ, ਨਿਮਰਤਾ, ਸੱਚਾ ਆਚਰਨ ਅਤੇ ਆਤਮਿਕ ਗੁਣ ਵੱਡਾ ਬਣਾਉਂਦੇ ਹਨ। ਖ਼ਾਲੀ ਗੱਲਾਂ ਅਤੇ ਜ਼ਹਿਰ ਭਰੀ...

ਭਾਜਪਾ ਦੀ ਜ਼ਿਲ੍ਹਾ ਟੀਮ ਦੇ ਐਲਾਨ ਤੋਂ ਬਾਅਦ ਕਪੂਰ ਚੰਦ ਥਾਪਰ ਨੇ ਮੁੱਖ ਬੁਲਾਰੇ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਭਾਜਪਾ ਦੀ ਜ਼ਿਲ੍ਹਾ ਟੀਮ ਦੇ ਐਲਾਨ ਤੋਂ ਬਾਅਦ ਕਪੂਰ ਚੰਦ ਥਾਪਰ ਨੇ ਮੁੱਖ ਬੁਲਾਰੇ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Oct 19, 2026 03:08 PM (Asia/Kolkata)

35 ਸਾਲਾਂ ਤੋਂ ਭਾਜਪਾ ਲਈ ਕੰਮ ਕਰ ਰਹੇ ਥਾਪਰ ਨੇ ਕਿਹਾ—ਪਾਰਟੀ ਨਹੀਂ ਛੱਡ ਰਿਹਾ, ਪਰ ਤਰੱਕੀ ਦੀ ਬਜਾਏ ਪਿੱਛੇ ਧੱਕੇ ਜਾਣ ਦਾ ਹੋਇਆ ਅਹਿਸਾਸਕਪੂਰਥਲਾ, 19 ਅਕਤੂਬਰ, ਗੌਰਵ ਮੜੀਆ।ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਕਪੂਰਥਲਾ ਦੀ ਨਵੀਂ ਟੀਮ ਦੇ ਐਲਾਨ ਤੋਂ ਬਾਅਦ ਪਾਰਟੀ ਅੰਦਰ ਅਹੁਦਿਆਂ ਦੀ ਵੰਡ ਨੂੰ ਲੈ ਕੇ ਅਸੰਤੋਸ਼ ਸਾਹਮਣੇ ਆਉਣ ਲੱਗਾ ਹੈ। ਇਸੇ ਤਹਿਤ ਕਪੂਰ ਚੰਦ ਥਾਪਰ ਨੇ ਉਨ੍ਹਾਂ ਨੂੰ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਕਪੂਰ ਚੰਦ...

ਔਰਤਾਂ ਦਾ ਸਤਿਕਾਰ ਕਰਨ ਦਾ ਸੰਕਲਪ ਕੰਜਕ ਦੀ ਪੂਜਾ ਦਾ ਸਹੀ ਤਰੀਕਾ ਹੈ-ਓਮਕਾਰ ਕਾਲੀਆ

ਔਰਤਾਂ ਦਾ ਸਤਿਕਾਰ ਕਰਨ ਦਾ ਸੰਕਲਪ ਕੰਜਕ ਦੀ ਪੂਜਾ ਦਾ ਸਹੀ ਤਰੀਕਾ ਹੈ-ਓਮਕਾਰ ਕਾਲੀਆ

Oct 19, 2026 03:05 PM (Asia/Kolkata)

ਸ਼ਿਵ ਸੈਨਾ ਆਗੂ ਓਮਕਾਰ ਕਾਲੀਆ ਨੇ ਪਰਿਵਾਰ ਸਮੇਤ ਕੀਤਾ ਕੰਜਕ ਪੂਜਣ ਕਪੂਰਥਲਾ 19 ਅਕਤੂਬਰ ਗੌਰਵ ਮੜੀਆ ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਤੇ ਸ਼ਿਵ ਸੈਨਾ ਦੇ ਸੂਬਾਈ ਆਗੂ ਓਮਕਾਰ ਕਾਲੀਆ ਨੇ ਆਪਣੀ ਪਤਨੀ ਨੀਲਮ ਕਾਲੀਆ ਨਾਲ ਆਪਣੇ ਘਰ ਵਿਖੇ ਕੰਜਕਾਂ ਦੇ ਰੂਪ ਵਿੱਚ ਕੁੜੀਆਂ ਦੀ ਪੂਜਾ ਕੀਤੀ ਅਤੇ ਦੇਸ਼,ਰਾਜ ਅਤੇ ਹਲਕੇ ਦੇ ਲੋਕਾਂ ਲਈ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।ਇਸ ਮੌਕੇ ਕਾਲੀਆ ਨੇ ਕਿਹਾ ਕਿਨਰਾਤਿਆਂ ਦੇ ਦਿਨਾਂ ਵਿੱਚ ਛੋਟੀਆਂ ਕੰਨਿਆਵਾਂ(ਕੰਜਕਾਂ) ਨੂੰ ਦੇਵੀ ਦਾ ਰੂਪ ਮੰਨ...

ਸਿਵਲ ਹਸਪਤਾਲ ਕਪੂਰਥਲਾ ਵਿਖੇ 38 ਸਾਲਾ ਮਰੀਜ਼ ਦਾ ਸਫਲ ਹਿੱਪ ਰਿਪਲੇਸਮੈਂਟ

ਸਿਵਲ ਹਸਪਤਾਲ ਕਪੂਰਥਲਾ ਵਿਖੇ 38 ਸਾਲਾ ਮਰੀਜ਼ ਦਾ ਸਫਲ ਹਿੱਪ ਰਿਪਲੇਸਮੈਂਟ

Oct 19, 2026 02:17 PM (Asia/Kolkata)

ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਰਜਰੀ ਬਿਲਕੁਲ ਮੁਫ਼ਤ : ਸਿਵਲ ਸਰਜਨ ਡਾ. ਰਾਜੀਵ ਪਰਾਸ਼ਰਕਪੂਰਥਲਾ, 19 ਅਕਤੂਬਰ ਗੌਰਵ ਮੜੀਆਸਿਵਲ ਹਸਪਤਾਲ ਕਪੂਰਥਲਾ ਵਿਖੇ ਮਰੀਜ਼ਾਂ ਨੂੰ ਮਿਆਰੀ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ 38 ਸਾਲਾ ਮਰੀਜ਼ ਤੀਰਥ ਸਿੰਘ ਵਾਸੀ ਡੋਗਰਾਂਵਾਲ, ਕਪੂਰਥਲਾ ਦਾ ਸੱਜਾ ਹਿੱਪ ਰਿਪਲੇਸਮੈਂਟ ਸਫਲਤਾਪੂਰਵਕ ਕੀਤਾ ਗਿਆ। ਇਹ ਸਰਜਰੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤੀ ਗਈ।ਸਿਵਲ ਸਰਜਨ ਡਾ. ਰਾਜੀਵ...

ਹਰ ਨਵਰਾਤਰੀ,ਧੀਆਂ ਨੂੰ ਕੁੱਖ ਵਿੱਚ ਬਚਾਉਣ, ਸਿੱਖਿਅਤ ਕਰਨ ਅਤੇ ਸਤਿਕਾਰ ਅਤੇ ਅਧਿਕਾਰ ਦੇਣ ਦਾ ਲਓ ਪ੍ਰਣ-ਨਰੇਸ਼ ਪੰਡਿਤ

ਹਰ ਨਵਰਾਤਰੀ,ਧੀਆਂ ਨੂੰ ਕੁੱਖ ਵਿੱਚ ਬਚਾਉਣ, ਸਿੱਖਿਅਤ ਕਰਨ ਅਤੇ ਸਤਿਕਾਰ ਅਤੇ ਅਧਿਕਾਰ ਦੇਣ ਦਾ ਲਓ ਪ੍ਰਣ-ਨਰੇਸ਼ ਪੰਡਿਤ

Oct 19, 2026 11:53 AM (Asia/Kolkata)

ਵੀਐਚਪੀ ਨੇਤਾ ਨਰੇਸ਼ ਪੰਡਿਤ ਨੇ ਆਪਣੇ ਪਰਿਵਾਰ ਸਮੇਤ ਕੀਤਾ ਕੰਨਿਆ ਪੂਜਨ ਕਪੂਰਥਲਾ 19 ਅਕਟੂਬਰ ਗੌਰਵ ਮੜੀਆ ਸ਼ਾਰਦੀਆ ਨਵਰਾਤਰੀ ਦੇ ਅੱਠਵੇਂ ਦਿਨ ਵਿਰਾਸਤੀ ਸ਼ਹਿਰ ਦੇ ਮੰਦਰਾਂ ਅਤੇ ਘਰਾਂ ਵਿੱਚ ਮਹਾਗੌਰੀ ਦੀ ਪੂਜਾ ਰਚਨਾ ਕੀਤੀ ਗਈ। ਸ਼ਰਧਾਲੂਆਂ ਨੇ ਆਪਣੇ ਘਰਾਂ ਵਿੱਚ ਕੰਨਿਆਵਾਂ ਦੀ ਪੂਜਾ ਕੀਤੀ ਮਾਤਾ ਦੇਵੀ ਦੇ ਅੱਠਵੇਂ ਰੂਪ ਮਹਾਗੌਰੀ ਤੋਂ ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਆਪਣੇ ਪਰਿਵਾਰ ਨਾਲ...

ਵਿਜੇਦਸ਼ਮੀ ਦੇ ਦਿਨ ਸਾਰਿਆਂ ਨੂੰ ਰਾਵਣ ਦੇ ਰੂਪ ਵਿੱਚ ਅਸ਼ੁੱਧਤਾ ਅਤੇ ਅੱਤਵਾਦ ਸਮੇਤ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਸਾੜਨ ਦਾ ਪ੍ਰਣ ਲੈਣਾ ਚਾਹੀਦਾ ਹੈ-ਮਲਵਿੰਦਰ ਸਿੰਘ ਚਾਹਲ

ਵਿਜੇਦਸ਼ਮੀ ਦੇ ਦਿਨ ਸਾਰਿਆਂ ਨੂੰ ਰਾਵਣ ਦੇ ਰੂਪ ਵਿੱਚ ਅਸ਼ੁੱਧਤਾ ਅਤੇ ਅੱਤਵਾਦ ਸਮੇਤ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਸਾੜਨ ਦਾ ਪ੍ਰਣ ਲੈਣਾ ਚਾਹੀਦਾ ਹੈ-ਮਲਵਿੰਦਰ ਸਿੰਘ ਚਾਹਲ

Oct 19, 2026 11:48 AM (Asia/Kolkata)

ਕਿਹਾ-ਵਿਜੇਦਸ਼ਮੀ ਦੇ ਦਿਨ,ਹਰੇਕ ਨਾਗਰਿਕ ਨੂੰ ਆਪਣੇ ਅੰਦਰ ਮਨੁੱਖੀ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈਕਪੂਰਥਲਾ 19 ਅਕਤੂਬਰ ਗੌਰਵ ਮੜੀਆ ਵਿਜੇਦਸ਼ਮੀ ਤੇ ਅੱਤਵਾਦ ਦੇ ਰਾਵਣ ਨੂੰ ਸਾੜਨ ਦਾ ਪ੍ਰਣ ਲੈਣਾ ਇੱਕ ਸ਼ਕਤੀਸ਼ਾਲੀ ਪ੍ਰਤੀਕਾਤਮਕ ਕਾਰਜ ਹੈ,ਜੋ ਬੁਰਾਈ ਤੇ ਚੰਗਿਆਈ ਅਤੇ ਝੂਠ ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ।ਇਹ ਪ੍ਰਣ ਸਮਾਜ ਦੇ ਅੰਦਰ ਅਤੇ ਬਾਹਰ ਭ੍ਰਿਸ਼ਟਾਚਾਰ, ਹਿੰਸਾ,ਹੰਕਾਰ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਅੰਤ ਨੂੰ ਪ੍ਰੇਰਿਤ ਕਰਦਾ ਹੈ।ਰਾਵਣ ਦੇ ਦਸ ਸਿਰਾਂ...

  • Previous
  • 1
  • Next
Loading…
Loading the web debug toolbar…
Attempt #