ਕਾਰੋਬਾਰ

126 published stories
ਡੇਹਰਾ ਸਾਹਿਬ ਵਿਖੇ ਮੱਲੀ ਫਰਨੀਚਰ ਹਾਊਸ ਨੂੰ ਲੱਗੀ ਭਿਆਨਕ ਅੱਗ,ਲੱਖਾਂ ਦਾ ਸਮਾਨ ਸੜ ਕੇ ਸੁਆਹ

ਡੇਹਰਾ ਸਾਹਿਬ ਵਿਖੇ ਮੱਲੀ ਫਰਨੀਚਰ ਹਾਊਸ ਨੂੰ ਲੱਗੀ ਭਿਆਨਕ ਅੱਗ,ਲੱਖਾਂ ਦਾ ਸਮਾਨ ਸੜ ਕੇ ਸੁਆਹ

Aug 19, 2026 07:06 PM (Asia/Kolkata)

ਅੱਗ ਦੀ ਲਪੇਟ ’ਚ ਆਇਆ ਸਾਰਾ ਫਰਨੀਚਰ,ਲੈਂਟਰ ਨੂੰ ਵੀ ਪੁੱਜਾ ਨੁਕਸਾਨ; ਦੁਕਾਨਦਾਰ ਨੇ ਦੱਸਿਆ ਕਰੀਬ 20 ਲੱਖ ਰੁਪਏ ਦਾ ਨੁਕਸਾਨਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,19 ਅਗਸਤ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੇਹਰਾ ਸਾਹਿਬ ਵਿਖੇ ਬੁੱਧਵਾਰ ਨੂੰ ਮੱਲੀ ਫਰਨੀਚਰ ਹਾਊਸ ਦੇ ਸ਼ੋਅਰੂਮ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ।ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਤੇ ਸੇਕ ਕਾਰਨ ਦੁਕਾਨ ਦੇ ਲੈਂਟਰ ਨੂੰ ਵੀ ਕਾਫੀ ਨੁਕਸਾਨ...

ਰੁਪਏ ਨੂੰ ਡਿੱਗਣ ਤੋਂ ਬਚਾਉਣ ਲਈ RBI ਵੇਚ ਰਿਹੈ ਲਗਾਤਾਰ ਡਾਲਰ

ਰੁਪਏ ਨੂੰ ਡਿੱਗਣ ਤੋਂ ਬਚਾਉਣ ਲਈ RBI ਵੇਚ ਰਿਹੈ ਲਗਾਤਾਰ ਡਾਲਰ

Aug 16, 2026 05:45 PM (Asia/Kolkata)

ਚੰਡੀਗੜ੍ਹ, ਮੰਗਤ ਸਿੰਘ ਸੈਦਪੁਰਰੁਪਏ ਨੂੰ ਡਿੱਗਣ ਤੋਂ ਬਚਾਉਣ ਲਈ RBI ਲਗਾਤਾਰ ਡਾਲਰ ਵੇਚ ਰਿਹਾ ਹੈ। ਇਹ ਸਾਰੀ ਕਵਾਇਦ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਮੋਦੀ ਸਰਕਾਰ ਦੇ ਆਰਥਿਕ ਅਕਸ 'ਤੇ ਸਵਾਲ ਨਾ ਉੱਠਣ ਅਤੇ ਰੁਪਏ ਨੂੰ ਕਿਸੇ ਤਰ੍ਹਾਂ ਸੰਭਾਲਿਆ ਜਾ ਸਕੇ। ਇਸ ਸਾਲ ਫਰਵਰੀ ਤੋਂ ਮਈ ਦੇ ਵਿਚਕਾਰ RBI ਨੇ ਵੱਡੀ ਮਾਤਰਾ ਵਿੱਚ ਡਾਲਰ ਵੇਚੇ ਹਨ।ਫਰਵਰੀ: 13,994 ਮਿਲੀਅਨ ਡਾਲਰਮਾਰਚ: 29,638 ਮਿਲੀਅਨ ਡਾਲਰਅਪ੍ਰੈਲ: 25,169 ਮਿਲੀਅਨ ਡਾਲਰਮਈ: 28,333 ਮਿਲੀਅਨ ਡਾਲਰਯਾਨੀ ਇਹਨਾਂ ਚਾਰ ਮਹੀਨਿਆਂ ਵਿੱਚ...

ਰਿਹਾਇਸ਼ੀ ਇਲਾਕੇ ਵਿੱਚ ਕਮਰਸ਼ੀਅਲ ਉਸਾਰੀ ਦਾ ਮਾਮਲਾ ਮੁੜ ਗਰਮਾਇਆ

ਰਿਹਾਇਸ਼ੀ ਇਲਾਕੇ ਵਿੱਚ ਕਮਰਸ਼ੀਅਲ ਉਸਾਰੀ ਦਾ ਮਾਮਲਾ ਮੁੜ ਗਰਮਾਇਆ

Aug 16, 2026 02:21 PM (Asia/Kolkata)

ਰਿਹਾਇਸ਼ੀ ਇਲਾਕੇ ਵਿੱਚ ਕਮਰਸ਼ੀਅਲ ਉਸਾਰੀ ਦਾ ਮਾਮਲਾ ਮੁੜ ਗਰਮਾਇਆਸੰਤਪੁਰਾ ਗਲੀ ਨੰਬਰ 11 ਨੇੜੇ ਰਿਹਾਇਸ਼ੀ ਇਲਾਕੇ ’ਚ ਧੜੱਲੇ ਨਾਲ ਬਣ ਰਹੀਆਂ ਦੁਕਾਨਾਂ!ਬਿਜਲੀ ਵਿਭਾਗ ਦੀ ਕਾਰਵਾਈ ਤੋਂ ਬਾਅਦ ਵੀ ਨਹੀਂ ਰੁਕਿਆ ਨਿਰਮਾਣ, ਨਗਰ ਨਿਗਮ ਦੀ ਚੁੱਪੀ ’ਤੇ ਉੱਠੇ ਸਵਾਲਕੀ ਰਿਹਾਇਸ਼ੀ ਇਲਾਕਿਆਂ ਵਿੱਚ ਨਜਾਇਜ਼ ਕਮਰਸ਼ੀਅਲ ਉਸਾਰੀਆਂ ਨੂੰ ਮਿਲ ਰਹੀ ਹੈ ‘ਖੁੱਲ੍ਹੀ ਛੁੱਟੀ’?ਕਪੂਰਥਲਾ 16 ਅਗਸਤ ਗੌਰਵ ਮੜੀਆ ਕਪੂਰਥਲਾ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਕਮਰਸ਼ੀਅਲ ਗਤੀਵਿਧੀਆਂ ਅਤੇ ਕਥਿਤ ਤੌਰ ’ਤੇ...

ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਪਿੰਡ ਅਚਾਨਕ ਹੋਇਆ ਮਸ਼ਹੂਰ, ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਨੇ ਲੋਕ

ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਪਿੰਡ ਅਚਾਨਕ ਹੋਇਆ ਮਸ਼ਹੂਰ, ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਨੇ ਲੋਕ

Aug 12, 2026 01:28 AM (Asia/Kolkata)

ਮੈਡ੍ਰਿਡ : ਸਾਲ 2026 ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 12 ਅਗਸਤ ਨੂੰ ਲੱਗਣ ਜਾ ਰਿਹਾ ਹੈ। ਹਾਲਾਂਕਿ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਅਤੇ ਨਾ ਹੀ ਭਾਰਤ ਵਿੱਚ ਇਸਦਾ ਕੋਈ ਸੂਤਕ ਕਾਲ ਪ੍ਰਭਾਵਸ਼ਾਲੀ ਹੋਵੇਗਾ। ਪਰ ਦੁਨੀਆ ਦੇ ਨਕਸ਼ੇ 'ਤੇ ਇੱਕ ਅਜਿਹੀ ਜਗ੍ਹਾ ਹੈ ਜਿਸ ਲਈ ਇਹ ਸੂਰਜ ਗ੍ਰਹਿਣ ਬੇਹੱਦ ਖ਼ਾਸ ਬਣ ਗਿਆ ਹੈ। ਸਪੇਨ ਦੇ ਬੁਰਗੋਸ ਸੂਬੇ ਵਿੱਚ ਸਥਿਤ ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਇੱਕ ਛੋਟਾ ਜਿਹਾ ਪਿੰਡ 'ਅਵੇਲੇਨੋਸਾ ਡੇ ਮੁਨਿਓ' (Avellanosa De Munyo) ਇਸ...

ਅੰਗਰੇਜ਼ੋ ਉਧਾਰ ਤਾਂ ਵਾਪਸ ਕਰੋ!’... 1917 'ਚ ਦਿੱਤਾ ਸੀ 35,000 ਦਾ ਕਰਜ਼ਾ, UK ਸਰਕਾਰ ਨੇ ਦਿੱਤਾ ਇਹ ਜਵਾਬ

ਅੰਗਰੇਜ਼ੋ ਉਧਾਰ ਤਾਂ ਵਾਪਸ ਕਰੋ!’... 1917 'ਚ ਦਿੱਤਾ ਸੀ 35,000 ਦਾ ਕਰਜ਼ਾ, UK ਸਰਕਾਰ ਨੇ ਦਿੱਤਾ ਇਹ ਜਵਾਬ

Aug 06, 2026 10:45 PM (Asia/Kolkata)

ਸੀਹੋਰ : ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦਾ ਇੱਕ 109 ਸਾਲ ਪੁਰਾਣਾ ਵਿੱਤੀ ਲੈਣ-ਦੇਣ ਦਾ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪਹਿਲੇ ਵਿਸ਼ਵ ਯੁੱਧ (1917) ਦੌਰਾਨ ਬ੍ਰਿਟਿਸ਼ ਹਕੂਮਤ ਨੂੰ 35 ਹਜ਼ਾਰ ਰੁਪਏ ਦਾ ਕਰਜ਼ਾ ਦੇਣ ਵਾਲੇ ਰੂਠੀਆ ਪਰਿਵਾਰ ਨੂੰ ਬ੍ਰਿਟੇਨ ਸਰਕਾਰ ਵੱਲੋਂ ਪਹਿਲੀ ਵਾਰ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਯੂਕੇ ਦੇ ਡੈਬਟ ਮੈਨੇਜਮੈਂਟ ਆਫਿਸ ਨੇ ਪਰਿਵਾਰ ਤੋਂ ਇਸ ਦਾਅਵੇ ਨਾਲ ਸਬੰਧਤ ਵਾਧੂ ਦਸਤਾਵੇਜ਼ ਅਤੇ ਜਾਣਕਾਰੀ ਮੰਗੀ ਹੈ, ਜਿਸ ਤੋਂ ਬਾਅਦ...

ਆਈਆਈਟੀ ਬੰਬੇ ਈ-ਸੈਲ ਅਤੇ ਗੂਗਲ ਅੰਬੈਸਡਰ ਵਜੋਂ ਸੀਬੀਐਸਏ, ਸੀਜੀਸੀ ਲਾਂਡਰਾਂ ਦੇ ਦੋ ਵਿਦਿਆਰਥੀਆਂ ਦੀ ਹੋਈ ਚੋਣ...

ਆਈਆਈਟੀ ਬੰਬੇ ਈ-ਸੈਲ ਅਤੇ ਗੂਗਲ ਅੰਬੈਸਡਰ ਵਜੋਂ ਸੀਬੀਐਸਏ, ਸੀਜੀਸੀ ਲਾਂਡਰਾਂ ਦੇ ਦੋ ਵਿਦਿਆਰਥੀਆਂ ਦੀ ਹੋਈ ਚੋਣ...

Aug 04, 2026 10:20 PM (Asia/Kolkata)

ਸੀਬੀਐਸਏ, ਸੀਜੀਸੀ ਲਾਡਰਾਂ ਦੇ ਡਾਇਰੈਕਟਰ, ਪ੍ਰਿੰਸੀਪਲ ਡਾਕਟਰ ਰਮਨਦੀਪ ਸੈਣੀ ਨੇ ਦੋਵੇਂ ਵਿਦਿਆਰਥੀ ਨੂੰ ਦਿੱਤੀ ਵਧਾਈ..ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਅਗਸਤ (ਮੰਗਤ ਸਿੰਘ ਸੈਦਪੁਰ) : ਆਈਆਈਟੀ ਬੰਬੇ ਦੇ ਐਂਟਰਪ੍ਰਨਿਓਰਸ਼ਿਪ ਸੈੱਲ (ਈ ਸੈੱਲ) ਲਈ ਕੈਂਪਸ ਅੰਬੈਸਡਰ ਵਜੋਂ ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ) ਸੀਜੀਸੀ ਲਾਂਡਰਾਂ ਦੇ ਦੋ ਵਿਦਿਆਰਥੀਆਂ ਹਰਸ਼ ਸਿੰਗਲਾ ਅਤੇ ਧਰੁਵ ਨੂੰ ਰਾਸ਼ਟਰੀ ਪੱਧਰ ਦੇ ਕੈਂਪਸ ਅੰਬੈਸਡਰ ਪ੍ਰੋਗਰਾਮਾਂ ਲਈ ਚੁਣਿਆ ਗਿਆ ਹੈ ਜੋ ਸੰਸਥਾ ਲਈ ਬਹੁਤ ਮਾਣ...

ਚੈੱਕ ਰਿਟਰਨ ਚਾਰਜਿਜ਼ ਵਿੱਚ ਸੁਧਾਰ ਦੀ ਮੰਗ,ਵਿੱਤ ਮੰਤਰੀ ਨੂੰ ਦਖਲ ਦੇਣਾ ਚਾਹੀਦਾ ਹੈ ਆਨੰਦ/ਚੰਦਨ-ਰਾਜੇਸ਼

ਚੈੱਕ ਰਿਟਰਨ ਚਾਰਜਿਜ਼ ਵਿੱਚ ਸੁਧਾਰ ਦੀ ਮੰਗ,ਵਿੱਤ ਮੰਤਰੀ ਨੂੰ ਦਖਲ ਦੇਣਾ ਚਾਹੀਦਾ ਹੈ ਆਨੰਦ/ਚੰਦਨ-ਰਾਜੇਸ਼

Aug 04, 2026 09:53 PM (Asia/Kolkata)

ਕਪੂਰਥਲਾ 4 ਅਗਸਤ ਗੌਰਵ ਮੜੀਆਚੈੱਕ ਵਾਪਸੀ ਦੇ ਮਾਮਲੇ ਵਿੱਚ ਬੈਂਕਾਂ ਵੱਲੋਂ ਜਾਰੀਕਰਤਾ ਅਤੇ ਪ੍ਰਾਪਤਕਰਤਾ ਦੋਵਾਂ ਤੋਂ ਭਾਰੀ ਫੀਸ ਵਸੂਲਣ ਦੇ ਸਿਸਟਮ ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ,ਜ਼ਿਲ੍ਹਾ ਮੀਤ ਪ੍ਰਧਾਨ ਚੰਦਨ ਸ਼ਰਮਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਸ਼ਰਮਾ ਸ਼ੇਖੂਪੁਰ ਨੇ ਇਸਨੂੰ ਬੇਇਨਸਾਫ਼ੀ ਕਰਾਰ ਦਿੱਤਾ।ਉਨ੍ਹਾਂ ਕੇਂਦਰ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਤੋਂ ਮੰਗ ਕੀਤੀ ਕਿ ਇਸ ਨਿਯਮ ਵਿੱਚ ਤੁਰੰਤ ਸੋਧ ਕੀਤੀ ਜਾਵੇ ਤਾਂ ਜੋ...

ਗਾਜ਼ਾ ਵਿੱਚ ਅਮਨ ਦੀ ਉਮੀਦ ਜਾਂ ਇੱਕ ਹੋਰ ਅਣਿਸ਼ਚਿਤ ਸਮਝੌਤਾ?

ਗਾਜ਼ਾ ਵਿੱਚ ਅਮਨ ਦੀ ਉਮੀਦ ਜਾਂ ਇੱਕ ਹੋਰ ਅਣਿਸ਼ਚਿਤ ਸਮਝੌਤਾ?

Aug 03, 2026 01:39 PM (Asia/Kolkata)

ਸੰਪਾਦਕੀ | ਨਜ਼ਰਾਨਾ ਟਾਈਮਜ਼ਗਾਜ਼ਾ ਵਿੱਚ ਅਮਨ ਦੀ ਉਮੀਦ ਜਾਂ ਇੱਕ ਹੋਰ ਅਣਿਸ਼ਚਿਤ ਸਮਝੌਤਾ?ਦੁਨੀਆ ਦੀ ਨਜ਼ਰ ਇੱਕ ਵਾਰ ਫਿਰ ਗਾਜ਼ਾ ਵੱਲ ਹੈ। ਅਮਰੀਕੀ ਮੱਧਸਥਤਾ ਹੇਠ ਹਮਾਸ ਦੇ ਨਿਰਸੱਤਰੀਕਰਨ (Disarmament) ਅਤੇ ਗਾਜ਼ਾ ਵਿੱਚ ਨਵੇਂ ਸੁਰੱਖਿਆ ਪ੍ਰਬੰਧਾਂ ਬਾਰੇ ਇੱਕ ਪ੍ਰਸਤਾਵ ਚਰਚਾ ਵਿੱਚ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ, ਪਰ ਇਸ ਦੇ ਕਈ ਅਹਿਮ ਪੱਖਾਂ ’ਤੇ ਅਜੇ ਵੀ ਸਹਿਮਤੀ ਨਹੀਂ ਬਣੀ। ਇਜ਼ਰਾਈਲ ਅਤੇ ਹਮਾਸ ਦੋਵਾਂ ਵੱਲੋਂ ਵੱਖ-ਵੱਖ ਸ਼ਰਤਾਂ...

ਭਵਿੱਖ ਦੀ ਉਡਾਣ ਪੁਸਤਕ ਵਿਦਿਆਰਥੀਆਂ ਦੀ ਬਣੀ ਪਸੰਦ

ਭਵਿੱਖ ਦੀ ਉਡਾਣ ਪੁਸਤਕ ਵਿਦਿਆਰਥੀਆਂ ਦੀ ਬਣੀ ਪਸੰਦ

Aug 02, 2026 08:31 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਨੌਜਵਾਨ ਪੀੜੀ ਵੱਲੋ ਮੇਰੀ ਲਿਖੀ ਪੁਸਤਕ ਭਵਿੱਖ ਦੀ ਉਡਾਣ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਸ਼ਬਦ ਬੀਜੇਪੀ ਆਗੂ ਡਾ. ਨਿਰਮਲ ਸਿੰਘ ਨੇ ਪਿੰਡ ਤਰਸਿੱਕਾ, ਜੱਬੋਵਾਲ, ਰਾਣਾ ਕਾਲਾ, ਦੇਵੀਦਾਸਪੁਰ ਅਤੇ ਡੇਰੀਵਾਲਾ ਪਿੰਡਾਂ ਦਾ ਦੌਰਾ ਕਰਕੇ ਹੋਣਹਾਰ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਮਿਲਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉੱਨਾਂ ਕਿਹਾ ਕਿ ਉਨ੍ਹਾਂ ਦੀ ਪੁਸਤਕ “ਭਵਿੱਖ ਦੀ ਉਡਾਣ” ਵਿੱਦਿਆਰਥੀਆਂ ਨੂੰ ਭੇਂਟ ਕੀਤੀ ਜਾ ਰਹੀ ਹੈ। ਜਿਸ ਵਿੱਚ ਉਨ੍ਹਾਂ ਨਾਲ ਉਨ੍ਹਾਂ ਦੇ...

ਜੀ ਐਸ ਟੀ ਮਹਿਕਮਾ ਸੁੱਤਾ ਪਿਆ ਕੁੰਭਕਰਨੀ ਨੀਂਦ

ਜੀ ਐਸ ਟੀ ਮਹਿਕਮਾ ਸੁੱਤਾ ਪਿਆ ਕੁੰਭਕਰਨੀ ਨੀਂਦ

Jul 31, 2026 01:10 PM (Asia/Kolkata)

ਕਪੂਰਥਲਾ 31 ਜੁਲਾਈ ਗੌਰਵ ਮੜੀਆਜਿਲਾ ਕਪੂਰਥਲਾ ਵਿਖੇ ਜੀ ਐਸ ਟੀ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਕਪੂਰਥਲਾ ਦੇ ਬਾਜ਼ਾਰਾਂ ਚ ਵਡੀ ਗਿਣਤੀ ਚ ਦੁਕਾਨਦਾਰਾਂ ,ਵਪਾਰਿਕ ਅਦਾਰਿਆਂ ਵਲੋਂ ਖਰੀਦੋ ਫਰੋਖਤ ਦੌਰਾਨ ਗ੍ਰਾਹਕ ਨੂੰ ਬਿੱਲ ਅਤੇ ਰਸੀਦ ਨਹੀਂ ਮਿਲ ਰਹੇ ਕੋਈ ਇੱਕਾ ਦੁੱਕਾ ਹੀ ਹੋਣਗੇ ਜੋਂ ਹਰ ਖਰੀਦ ਤੋਂ ਬਾਦ ਗ੍ਰਾਹਕ ਨੂੰ ਬਿੱਲ ਜਾਰੀ ਕਰਦੇ ਹਨ ਇਸ ਤੋਂ ਅਲਾਵਾ ਮਹਿਕਮੇ ਦੇ ਮੋਬਾਈਲ ਵਿੰਗ ਵਲੋ ਵੀ ਸੜਕਾਂ ਤੇ ਨਾਕੇ ਲਗਾਕੇ ਦੂਜੇ ਸ਼ਹਿਰਾ ਨੂੰ ਆਉਣ ਜਾਣ ਵਾਲੇ ਮਾਲ ਦੇ ਬਿੱਲ ਨਹੀਂ ਚੈੱਕ ਕੀਤੇ...