ਸੰਪਾਦਕੀ

162 published stories
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਸ. ਪਰਗਟ ਸਿੰਘ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਸ. ਪਰਗਟ ਸਿੰਘ

Oct 03, 2026 04:21 AM (Asia/Kolkata)

ਹਾਲ ਹੀ ਦੌਰਾਨ ਕਾਂਗਰਸ ਹਾਈਕਮਾਨ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਕਾਂਟੇ ਦੀ ਧੜੇਬੰਦੀ ਤੋਂ ਬਾਅਦ, ਫਰਵਰੀ 2027 ਵਿਚ ਹੋਣ ਵਾਲੀਆਂ ਪੰਜਾਬ ਸੂਬਾਈ ਚੋਣਾਂ ਤੋਂ ਪਹਿਲਾਂ, ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਣਾ ਇਕ ਬੇਹੱਦ ਮਹੱਤਵਪੂਰਨ ਸਿਆਸੀ ਘਟਨਾਕ੍ਰਮ ਹੈ। ਪੰਜਾਬ ਦੀ ਰਾਜਨੀਤੀ ਵਿਚ ਪਰਗਟ ਸਿੰਘ ਇਕ ਜ਼ਹੀਨ, ਪੰਜਾਬ-ਪੱਖੀ ਅਤੇ ਸੰਜੀਦਾ ਸ਼ਖ਼ਸੀਅਤ ਮੰਨੇ ਜਾਂਦੇ ਹਨ। ਪਰਗਟ ਸਿੰਘ ਦੀ ਸਿਆਸੀ ਪਛਾਣ...

ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਰਜਿਸਟਰੇਸ਼ਨ 'ਤੇ ਰੋਕ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ

ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਰਜਿਸਟਰੇਸ਼ਨ 'ਤੇ ਰੋਕ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ

Oct 02, 2026 07:21 PM (Asia/Kolkata)

ਭਾਰਤੀ ਚੋਣ ਕਮਿਸ਼ਨ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟਰੇਸ਼ਨ ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਹੈ ਕਿ ਏਸ ਦੇ ਨਾਲ ਕੌਮੀ ਸੁਰੱਖਿਆ , ਰਾਸ਼ਟਰੀ ਸੁਰੱਖਿਆ ਭਾਵ ਕਿ ਹਿੰਦੋਸਤਾਨ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ । ਪਹਿਲਾਂ ਹੀ ਇੰਡੀਅਨ ਸਟੇਟ ਸਿੱਖ ਕੌਮ ਨੂੰ ਪੂਰੇ ਅੱਸੀ ਸਾਲਾਂ ਤੋਂ ਪੈਰ ਪੈਰ ਉੱਤੇ ਗੁਲਾਮੀ ਦਾ ਅਹਿਸਾਸ ਕਰਾਉਂਦੀ ਆ ਰਹੀ ਹੈ । ਅੱਜ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੇ ਬੰਦੀ ਸਿੱਖਾਂ ਨੂੰ ਨਾ ਛੱਡ ਕੇ , ਬੇਅਦਬੀਆਂ ਦਾ ਇਨਸਾਫ਼ ਨਾ ਦੇ ਇੰਡੀਅਨ ਸਟੇਟ ਸਿੱਖਾਂ ਨੂੰ...

Pakistan- ਕੇਪੀ ਸਿੱਖ ਅਨੰਦ ਕਾਰਜ ਬਿੱਲ 2026 ਵਿਧਾਨਕ ਪ੍ਰਕਿਰਿਆ ’ਚ ਅੱਗੇ ਵਧਿਆ, ਸਿੱਖ ਵਿਆਹਾਂ ਲਈ ਵਿਆਪਕ ਕਾਨੂੰਨੀ ਢਾਂਚੇ ਦੀ ਤਜਵੀਜ਼

Pakistan- ਕੇਪੀ ਸਿੱਖ ਅਨੰਦ ਕਾਰਜ ਬਿੱਲ 2026 ਵਿਧਾਨਕ ਪ੍ਰਕਿਰਿਆ ’ਚ ਅੱਗੇ ਵਧਿਆ, ਸਿੱਖ ਵਿਆਹਾਂ ਲਈ ਵਿਆਪਕ ਕਾਨੂੰਨੀ ਢਾਂਚੇ ਦੀ ਤਜਵੀਜ਼

Sep 24, 2026 09:41 PM (Asia/Kolkata)

ਪੇਸ਼ਾਵਰ (ਨਜ਼ਰਾਨਾ ਟਾਈਮਜ਼) — ਖੈਬਰ ਪਖਤੂਨਖਵਾ ਵਿੱਚ ਸਿੱਖ ਵਿਆਹਾਂ ਨੂੰ ਵਿਆਪਕ ਕਾਨੂੰਨੀ ਮਾਨਤਾ ਅਤੇ ਰਜਿਸਟ੍ਰੇਸ਼ਨ ਪ੍ਰਣਾਲੀ ਦੇਣ ਲਈ ਤਜਵੀਜ਼ਸ਼ੁਦਾ ਸਿੱਖ ਅਨੰਦ ਕਾਰਜ ਬਿੱਲ 2026 ਵਿਧਾਨਕ ਪ੍ਰਕਿਰਿਆ ਵਿੱਚ ਇੱਕ ਹੋਰ ਪੜਾਅ ਅੱਗੇ ਵਧਿਆ ਹੈ। ਸੰਸਦ ਮੈਂਬਰਾਂ, ਸਰਕਾਰੀ ਅਧਿਕਾਰੀਆਂ, ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਬਿੱਲ ਦੀਆਂ ਮੁੱਖ ਧਾਰਾਵਾਂ ਅਤੇ ਇਸ ਨੂੰ ਸੂਬਾਈ ਅਸੈਂਬਲੀ ਤੱਕ ਲਿਜਾਣ ਲਈ ਬਾਕੀ ਰਹਿੰਦੀ ਪ੍ਰਕਿਰਿਆ ਦੀ ਸਮੀਖਿਆ ਕੀਤੀ।ਇਸ ਸਬੰਧੀ ਬੈਠਕ...

ਗੁਰ ਰਾਮਦਾਸ ਰਾਖਹੁ ਸਰਣਾਈ — ਡਾ. ਸਤਿੰਦਰ ਪਾਲ ਸਿੰਘ

ਗੁਰ ਰਾਮਦਾਸ ਰਾਖਹੁ ਸਰਣਾਈ — ਡਾ. ਸਤਿੰਦਰ ਪਾਲ ਸਿੰਘ

Sep 22, 2026 10:49 PM (Asia/Kolkata)

ਸੱਚੇ ਤੇ ਅਟਲ ਤਖਤ ਦੇ ਸੁਆਮੀ ਗੁਰੂ ਰਾਮਦਾਸ ਸਾਹਿਬ “ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ “ ਮਾਇਆ ਤੇ ਵਿਕਾਰਾਂ ‘ਚ ਉਲਝੇ ਹੋਏ ਸੰਸਾਰ ਨੂੰ ਤਾਰਨ ਵਾਲੀ ਉਸ ਅਗੰਮ ਤੇ ਸਰਬ ਕਲਾ ਸਮਰਥ ਸ਼ਕਤੀ ਦਾ ਨਾਮ ਹਨ ਜਿਨ੍ਹਾਂ ਦੀ ਸ਼ਰਣ ਸਦਾ ਭਰਪੂਰ ਤੇ ਪ੍ਰਵਾਹਮਾਨ ਰਹਿਣ ਵਾਲੇ ਅੰਮ੍ਰਿਤ ਸਰੋਵਰ ਦੀ ਸ਼ਰਣ ਵਰਗੀ ਹੈ “ ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ “ I ਗੁਰੂ ਰਾਮਦਾਸ ਸਾਹਿਬ ਕਿਰਪਾ ਕਰ ਕੇ ਜਿਸ ਨੂੰ ਇਹ ਅੰਮ੍ਰਿਤ ਬਖਸ਼ਦੇ ਹਨ ਉਹ ਪਰਮ ਪਦ ਪ੍ਰਾਪਤ ਕਰਨ ‘ਚ ਸਫਲ ਹੋ ਜਾਂਦਾ ਹੈ I ਗੁਰੂ...

ਕੀ ਸਿੱਖ ਕੌਮ ਬ੍ਰਾਹਮਣ ਦੇ ਬੁਣੇ ਹੋਏ ਚੱਕਰਵਿਊ ਨੂੰ ਤੋੜ ਸਕੇਗੀ ?

ਕੀ ਸਿੱਖ ਕੌਮ ਬ੍ਰਾਹਮਣ ਦੇ ਬੁਣੇ ਹੋਏ ਚੱਕਰਵਿਊ ਨੂੰ ਤੋੜ ਸਕੇਗੀ ?

Sep 20, 2026 08:43 PM (Asia/Kolkata)

ਇਕੱਲਾ ਤੰਦ ਨਹੀਂ ਉਲਝਿਆ, ਉੱਲਝੀ ਪਈ ਹੈ ਤਾਣੀ । ਇਹ ਪੰਜਾਬੀ ਦੀ ਬਹੁਤੀ ਪੁਰਾਣੀ ਕਹਾਵਤ ਹੈ। ਇਕੱਲਾ ਤੰਦ  ਉੱਲਝ ਜਾਵੇ ਤਾਂ ਸੌਖਿਆਂ ਹੀ ਨਿੱਕਲ ਜਾਂਦਾ ਹੈ, ਲੇਕਿਨ ਜੋ ਸਿੱਖ ਕੌਮ ਦੀ ਤਾਣੀ ਨੂੰ ਬ੍ਰਾਹਮਣ ਅਤੇ ਸਿੱਖਾਂ ਦੇ ਘਰਾਂ ਵਿੱਚ ਹੀ ਜਨਮੇ ਹੋਏ ਗਦਾਰ ਸਿਆਸੀ ਅਤੇ ਧਾਰਮਿਕ ਨੇਤਾਵਾਂ ਨੇ , ਝੋਲੀ ਚੁੱਕਾਂ ਨੇ ਚੌਧਰਾਂ ਕੁਰਸੀਆਂ ਅਤੇ ਪੈਸੇ ਦੇ ਲਾਲਚੀਆਂ ਨੇ , ਸਿੱਖ ਡੇਰੇਦਾਰਾਂ ਨੇ ਅਤੇ ਛੋਟੀਆਂ ਛੋਟੀਆਂ ਖੈਰਾਤਾਂ ਦੇ ਲਾਲਚੀਆਂ ਨੇ ਜਿਸ ਤਰ੍ਹਾਂ ਉੱਲਝਾ ਦਿੱਤਾ, ਹੁਣ ਉੱਸ ਨੂੰ ਸੁਲਝਾਉਣਾ...

ਨਿਊਜ਼ੀਲੈਂਡ ਦੀ ਆਰਮੀ 'ਚ ਨਵੇਂ ਭਰਤੀ 63 ਮੁੰਡਿਆਂ ਦੀ ਪਾਸਿੰਗ ਪ੍ਰੇਡ 'ਚ 23 ਸਾਲਾ ਅੰਮ੍ਰਿਤਧਾਰੀ ਗੋਰਾ ਸਿੱਖ ਲੂਈ ਸਿੰਘ ਖ਼ਾਲਸਾ  ਵੀ ਸ਼ਾਮਿਲ

ਨਿਊਜ਼ੀਲੈਂਡ ਦੀ ਆਰਮੀ 'ਚ ਨਵੇਂ ਭਰਤੀ 63 ਮੁੰਡਿਆਂ ਦੀ ਪਾਸਿੰਗ ਪ੍ਰੇਡ 'ਚ 23 ਸਾਲਾ ਅੰਮ੍ਰਿਤਧਾਰੀ ਗੋਰਾ ਸਿੱਖ ਲੂਈ ਸਿੰਘ ਖ਼ਾਲਸਾ ਵੀ ਸ਼ਾਮਿਲ

Sep 18, 2026 09:41 PM (Asia/Kolkata)

ਚੰਡੀਗੜ੍ਹ/ਨਿਊਜ਼ੀਲੈਂਡ 18 ਸਤੰਬਰ , ਤਰਨਜੋਤ ਸਿੰਘ/ਮੰਗਤ ਸਿੰਘ ਸੈਦਪੁਰ) : ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੇ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਜਿਆ ਖਾਲਸਾ ਪੰਥ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ। ਲੱਖਾਂ ਲੋਕਾਂ ਵਿੱਚ ਜੇਕਰ ਇਹ ਇਕੱਲਾ ਖਾਲਸਾ ਸਿੰਘ ਵੀ ਖੜਾ ਹੋਵੇ ਤਾਂ ਉਸ ਦੀ ਪਛਾਣ ਇਕ ਸਿੱਖ ਵਜੋਂ ਹੁੰਦੀ ਹੈ ਕਿ ਉਹ ਖਾਲਸਾ ਪੰਥ ਦਾ ਸਿਪਾਹੀ ਹੈ। ਜਿਸ ਨੂੰ ਪੂਰੀ ਦੁਨੀਆ ਵਿੱਚ ਸਰਬੱਤ ਦੇ ਭਲੇ ਵਜੋਂ ਜਾਣਿਆ...

ਵੰਦੇ ਮਾਤਰਮ – ਸਿੱਖ ਨਜ਼ਰੀਆ

ਵੰਦੇ ਮਾਤਰਮ – ਸਿੱਖ ਨਜ਼ਰੀਆ

Sep 15, 2026 05:40 PM (Asia/Kolkata)

                                                 ਵੰਦੇ ਮਾਤਰਮ – ਸਿੱਖ ਨਜ਼ਰੀਆ                                (ਵਤਨ ਪ੍ਰਸਤੀ ਦੇ ਗੀਤ ਤੋਂ ਭਾਰਤ ਮਾਤਾ ਦੇਵੀ ਤਕ ਦਾ ਸਫ਼ਰ) ਵੰਦੇ ਮਾਤਰਮ ਯਾਨਿ ਏ ਮਾਤ ਭੂਮੀ ਮੈਂ ਤੇਰੇ...

ਸਿੱਖ ਬੱਚਿਆਂ ਲਈ ਜ਼ਰੂਰੀ ਹੈ ਉਚੇਰੀ ਪੜ੍ਹਾਈ

ਸਿੱਖ ਬੱਚਿਆਂ ਲਈ ਜ਼ਰੂਰੀ ਹੈ ਉਚੇਰੀ ਪੜ੍ਹਾਈ

Sep 10, 2026 08:57 PM (Asia/Kolkata)

ਸਿਆਣੇ ਕਹਿੰਦੇ ਹਨ ਕਿ ਵਿਦਿਆ ਤੀਜਾ ਨੇਤਰ ਹੁੰਦਾ ਹੈ ਭਾਵ ਕਿ ਤੀਜੀ ਹੁੰਦੀ ਅੱਖ ਹੈ । ਇਨਸਾਨ ਚਾਹੇ ਤਾਂ ਸਾਰੀ ਉੱਮਰ ਵੀ ਪੜ੍ਹ ਸਕਦਾ ਹੈ ਜਾਂ ਕਿਸੇ ਵੀ ਉੱਮਰ ਦੇ ਪੜਾਅ ਵਿੱਚ ਵੀ ਪੜ੍ਹ ਸਕਦਾ ਹੈ ਭਾਵ ਕਿ ਬੁਢਾਪੇ ਵਿੱਚ ਵੀ ਪੜ੍ਹ ਸਕਦਾ ਹੈ ਅਤੇ ਅਸੀਂ ਸੱਠ ਸੱਠ ਸਾਲਾਂ ਦੀਆਂ ਬੀਬੀਆਂ ਅਤੇ ਬੰਦੇ ਵੀ ਪੜ੍ਹਦੇ ਵੇਖੇ ਹਨ । ਦੁਨੀਆਂ ਭਰ ਦੇ ਵਿੱਚ ਵਸਦੇ ਸਿੱਖਾਂ ਦੀ ਉਚੇਰੀ ਵਿੱਦਿਆ ਹਾਸਲ ਕਰਨ ਵਿੱਚ ਬਹੁਤ ਹੀ ਘੱਟ ਰੁਝਾਨ ਪਾਇਆ ਗਿਆ ਹੈ। ਬਸ ਚੰਦ ਕੁ ਪ੍ਰਤੀਸ਼ਤ ਸਿੱਖ ਹੀ ਪੜ੍ਹਾਈ ਦੀ ਕਦਰ ਅਤੇ...

ਆਖਰੀ ਖ਼ਤ ਮੁੱਖ ਮੰਤਰੀ ਪੰਜਾਬ ਦੇ ਨਾਮ

ਆਖਰੀ ਖ਼ਤ ਮੁੱਖ ਮੰਤਰੀ ਪੰਜਾਬ ਦੇ ਨਾਮ

Sep 10, 2026 03:33 AM (Asia/Kolkata)

ਸਤਿਕਾਰਯੋਗ ਮੁੱਖ ਮੰਤਰੀ ਸਾਹਿਬ,ਗੁਰੂ ਫਤਿਹ ਪਰਵਾਨ ਕਰਨੀ ਜੀ।ਮਾਨ ਸਾਹਬ, ਮੈ ਬਤੌਰ ਲੇਖਕ ਆਪਣੇ ਫਰਜਾਂ ਦਾ ਪਾਲਣ ਕਰਦਾ ਹੋਇਆ ਇੱਕ ਵਾਰ ਫਿਰ ਮੈ ਤੁਹਾਨੂੰ ਪੱਤਰ ਲਿਖ ਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਸਬੰਧੀ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ ਹਾਂ,ਸਾਇਦ ਇਹ ਮੇਰਾ ਤੁਹਾਨੂੰ ਆਖਰੀ ਖਤ ਹੋਵੇ,ਕਿਉਂਕਿ ਤੁਹਾਡੀ ਸਰਕਾਰ ਦੀ ਪੰਜ ਸਾਲਾ ਪਾਰੀ ਹੁਣ ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਚੁੱਕੀ ਹੈ। ਮਾਨ ਸਾਹਬ ਸਮੇਂ ਦਾ ਚੱਕਰ ਬਹੁਤ ਬੇਰਹਿਮ ਹੁੰਦਾ ਹੈ,ਚੰਗੇ ਦਿਨ ਲੰਘਦਿਆਂ ਦੇਰ ਨਹੀਂ ਲੱਗਦੀ।ਪਿੱਛੇ ਕੌੜੀਆਂ...

ਲਾਲੇ ਦਾ ਕਤਲ -- ਗੁਰਦੀਪ ਸਿੰਘ ਜਗਬੀਰ (ਡਾ.)

ਲਾਲੇ ਦਾ ਕਤਲ -- ਗੁਰਦੀਪ ਸਿੰਘ ਜਗਬੀਰ (ਡਾ.)

Sep 09, 2026 09:36 PM (Asia/Kolkata)

9 ਸਤੰਬਰ 1981 ਵਾਲੇ ਦਿਨ, ਕੁਝ ਰੋਹ ਭਰੇ ਸਿੱਖ ਨੌਜਵਾਨਾਂ ਨੇ ਲਾਲਾ ਜਗਤ ਨਾਰਾਇਣ ਨੂੰ ਗੋਲ਼ੀ ਮਾਰ ਕੇ, ਉਸ ਦਾ ਕਤਲ ਕਰ ਦਿੱਤਾ, ਇਹ ਉਸ ਵਕਤ ਦੀ ਪੰਜਾਬ ਦੀ ਉਠ ਰਹੀ ਲਹਿਰ ਦਾ ਪਹਿਲਾ ਸਿਆਸੀ ਕਤਲ ਸੀ ਜਿਸ ਦਾ ਇਲਜ਼ਾਮ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਲਗਾ ਕੇ ਉਨ੍ਹਾਂ ਨੂੰ ਮਾਸਟਰ ਮਾਇੰਡ ਦਸ ਕੇ ਫ਼ਸਾਉਣ ਦੀ ਕੋਸ਼ਿਸ਼ ਕੀਤੀ ਗਈ।ਅਕਾਲੀ ਦਲ ਦੀ ਇਕ ਪ੍ਰੰਪਰਾ ਦਾ ਜਿਕਰ ਅਕਸਰ ਸਿੱਖਾਂ ਦੀ ਜ਼ੁਬਾਨ ਤੇ ਹੁੰਦਾ ਹੈ ਕਿ ਅਕਾਲੀ ਜਦੋਂ ਸਤਾ ਤੋਂ ਲਾਂਭੇ ਹੁੰਦੇ ਹਨ ਤਾਂ...