ਮਨੋਰੰਜਨ

41 published stories
ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

Aug 24, 2026 06:44 PM (Asia/Kolkata)

ਕਪੂਰਥਲਾ 24 ਅਗਸਤ ਗੌਰਵ ਮੜੀਆਹਰ ਸਾਲ ਦੀ ਤਰਾਂ ਇਸ ਸਾਲ ਵੀ ਦਿਨ ਐਤਵਾਰ ਮਿਤੀ 23/8/26 ਨੂੰ ਵਿਰਸਾ ਵਿਹਾਰ ਕਪੂਰਥਲਾ ਵਿਖੇ ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਾਬਕਾ ਵਿਧਾਇਕ ਹਰਬੰਸ ਕੌਰ ਰਾਣਾ ਜੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਹ ਪ੍ਰੋਗਰਾਮ ਮਾਤਾ ਕਵਿਤਾ ਜੀ, ਬਾਬਾ ਜਸਪਾਲ ਜੀ, ਸਾਹਿਲ ਉਦੈ ਜੀ , ਮੈਡਮ ਰੇਨੂੰ ਜੀ , ਮੈਡਮ ਰਾਜਵੀਰ ਜੀ , ਮੈਡਮ ਰਮਨ ਜੀ, ਮੈਡਮ ਰਾਣੀ ਜੀ ਅਤੇ ਬੀਬੀ ਗੁਰਦੇਵ ਕੌਰ ਜੀ ਵਲੋਂ ਕਰਵਾਇਆ ਗਿਆ। ​ਜਿਸ ਵਿੱਚ ਗਿੱਧਾ...

ਮੁਲਕ ਦੇ 326 ਸੰਸਦ ਮੈਬਰਾਂ ਅਤੇ 14 ਮੁੱਖ ਮੰਤਰੀਆਂ ਵਿਰੁੱਧ ਸੰਗੀਨ ਅਪਰਾਧਿਕ ਕੇਸ ਦਰਜ ਹਨ, ਫਿਰ ਇਹ ਮੁਲਕ ਨੂੰ ਸਹੀ ਅਗਵਾਈ ਕਿਵੇ ਦੇ ਸਕਦੈ ਨੇ ? : ਟਿਵਾਣਾ

ਮੁਲਕ ਦੇ 326 ਸੰਸਦ ਮੈਬਰਾਂ ਅਤੇ 14 ਮੁੱਖ ਮੰਤਰੀਆਂ ਵਿਰੁੱਧ ਸੰਗੀਨ ਅਪਰਾਧਿਕ ਕੇਸ ਦਰਜ ਹਨ, ਫਿਰ ਇਹ ਮੁਲਕ ਨੂੰ ਸਹੀ ਅਗਵਾਈ ਕਿਵੇ ਦੇ ਸਕਦੈ ਨੇ ? : ਟਿਵਾਣਾ

Aug 18, 2026 04:08 PM (Asia/Kolkata)

ਫ਼ਤਹਿਗੜ੍ਹ ਸਾਹਿਬ, 18 ਅਗਸਤ , ਨਜ਼ਰਾਨਾ ਟਾਈਮਜ਼ ਬਿਊਰੋ —“ਇੰਡੀਆ ਦੇ ਹੁਕਮਰਾਨ ਆਪਣੇ ਆਪ ਨੂੰ ਧਰਮੀ, ਵਿਧਾਨਿਕ ਲੀਹਾਂ ਉਤੇ ਚੱਲਣ ਵਾਲੇ ਮੁਲਕ ਦੀ ਬਿਹਤਰੀ ਕਰਨ ਵਾਲੇ ਸਾਬਤ ਕਰਨ ਲਈ ਹਰ ਉਹ ਹੀਲੇ ਵਸੀਲੇ ਦੀ ਵਰਤੋ ਕਰ ਰਹੇ ਹਨ ਅਤੇ ਅਜਿਹਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਪ੍ਰਚਾਰ ਸਾਧਨਾਂ ਤੇ ਮਾਲੀ ਸਾਧਨਾਂ ਦੀ ਵੱਡੇ ਪੱਧਰ ਤੇ ਦੁਰਵਰਤੋ ਕਰਦੇ ਨਜਰ ਆ ਰਹੇ ਹਨ । ਪਰ ਇਸਦੇ ਬਾਵਜੂਦ ਵੀ ਇਹ ਹੁਕਮਰਾਨ ਇਥੋ ਦੇ ਨਿਵਾਸੀਆ ਦੇ ਮਨ-ਆਤਮਾ ਉਤੇ ਰਾਜ ਕਰਨ ਵਾਲੀਆ ਸਤਿਕਾਰਿਤ ਸਖਸ਼ੀਅਤਾਂ ਨਹੀ ਬਣ ਸਕੇ ।...

ਆਰੀਆ ਮਾਡਲ ਹਾਈ ਸਕੂਲ ਅੱਪਰਾ ਵਿਖੇ ਮਨਾਇਆ ਤੀਆਂ ਦਾ ਮੇਲਾ

ਆਰੀਆ ਮਾਡਲ ਹਾਈ ਸਕੂਲ ਅੱਪਰਾ ਵਿਖੇ ਮਨਾਇਆ ਤੀਆਂ ਦਾ ਮੇਲਾ

Aug 15, 2026 01:07 PM (Asia/Kolkata)

ਅੱਪਰਾ 15 ਅਗਸਤ (ਤੀਰਥ ਸਿੰਘ ਮੈਂਗੜ੍ਹਾ) ਆਰੀਆ ਮਾਡਲ ਹਾਈ ਸਕੂਲ ਲੋਹਗੜ੍ਹ ਰੋਡ ਅੱਪਰਾ ਵਿਖੇ ਤੀਆਂ ਦਾ ਮੇਲਾ ਮਨਾਇਆ ਗਿਆ। ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਤਿਉਹਾਰ ਤੀਆਂ ਦਾ ਮੇਲਾ ਬੜੇ ਉਤਸਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਸਕੂਲ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੀਆਂ ਰੰਗ ਬਿਰੰਗੀਆਂ ਝਲਕੀਆਂ ਨਾਲ ਰੌਣਕ ਮਈ ਹੋ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਮਿਤ ਗੌਤਮ ਵੱਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵਿਸ਼ੇਸ ਸਹਿਯੋਗ ਕੀਤਾ ਅਤੇ ਵਿਸ਼ੇਸ਼ ਤੌਰ...

ਸ਼ੋਏਬ ਅਖ਼ਤਰ 51 ਸਾਲ ਦੇ ਹੋਏ: ਤੇਜ਼ ਗੇਂਦਬਾਜ਼ੀ ਨੂੰ ਨਵੀਂ ਪਰਿਭਾਸ਼ਾ ਦੇਣ ਵਾਲਾ ‘ਰਾਵਲਪਿੰਡੀ ਐਕਸਪ੍ਰੈੱਸ’

ਸ਼ੋਏਬ ਅਖ਼ਤਰ 51 ਸਾਲ ਦੇ ਹੋਏ: ਤੇਜ਼ ਗੇਂਦਬਾਜ਼ੀ ਨੂੰ ਨਵੀਂ ਪਰਿਭਾਸ਼ਾ ਦੇਣ ਵਾਲਾ ‘ਰਾਵਲਪਿੰਡੀ ਐਕਸਪ੍ਰੈੱਸ’

Aug 13, 2026 09:58 PM (Asia/Kolkata)

ਰਾਵਲਪਿੰਡੀ, 13 ਅਗਸਤ 2026: ਨਜ਼ਰਾਨਾ ਟਾਈਮਜ ਪਾਕਿਸਤਾਨ ਕ੍ਰਿਕਟ ਦੇ ਮਹਾਨ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਅੱਜ ਆਪਣਾ 51ਵਾਂ ਜਨਮ ਦਿਨ ਮਨਾ ਰਹੇ ਹਨ। ਆਪਣੀ ਬੇਮਿਸਾਲ ਰਫ਼ਤਾਰ, ਹਮਲਾਵਰ ਗੇਂਦਬਾਜ਼ੀ ਅਤੇ ਮੈਦਾਨ ਵਿੱਚ ਵੱਖਰੀ ਸ਼ਖ਼ਸੀਅਤ ਕਾਰਨ ਉਹ ਕੌਮਾਂਤਰੀ ਕ੍ਰਿਕਟ ਦੇ ਸਭ ਤੋਂ ਚਰਚਿਤ ਅਤੇ ਪਛਾਣੇ ਜਾਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਰਹੇ ਹਨ।13 ਅਗਸਤ 1975 ਨੂੰ ਰਾਵਲਪਿੰਡੀ ਵਿੱਚ ਜਨਮੇ ਸ਼ੋਏਬ ਅਖ਼ਤਰ ਨੇ ਮੁਸ਼ਕਲ ਹਾਲਾਤਾਂ ਤੋਂ ਉੱਠ ਕੇ ਆਪਣੇ ਦੌਰ ਦੇ ਸਭ ਤੋਂ ਖ਼ਤਰਨਾਕ ਤੇਜ਼...

ਕਲਚਰਲ ਅਤੇ ਵੈਲਫੇਅਰ ਸੋਸਾਇਟੀ ਮੋਹਾਲੀ ਵੱਲੋਂ ਰੋਜ਼ ਗਾਰਡਨ 3ਬੀ1ਵਿਖੇ ਪਰੰਪਰਾਗਤ ਢੰਗ ਅਤੇ ਬਹੁਤ ਉਤਸ਼ਾਹ ਨਾਲ ਮਨਾਇਆ ਮੇਲਾ 'ਤੀਆਂ ਤੀਜ ਦੀਆਂ'

ਕਲਚਰਲ ਅਤੇ ਵੈਲਫੇਅਰ ਸੋਸਾਇਟੀ ਮੋਹਾਲੀ ਵੱਲੋਂ ਰੋਜ਼ ਗਾਰਡਨ 3ਬੀ1ਵਿਖੇ ਪਰੰਪਰਾਗਤ ਢੰਗ ਅਤੇ ਬਹੁਤ ਉਤਸ਼ਾਹ ਨਾਲ ਮਨਾਇਆ ਮੇਲਾ 'ਤੀਆਂ ਤੀਜ ਦੀਆਂ'

Aug 12, 2026 09:33 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਅਗਸਤ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਧੀਆਂ ਦੇ ਰਵਾਇਤੀ ਪਰੰਪਰਾਗਤ ਸਭਿਆਚਾਰ ਨੂੰ ਸਮਰਪਿਤ ਸੱਭਿਆਚਾਰਕ ਮੇਲਾ 'ਤੀਆਂ ਤੀਜ ਦੀਆਂ' ਪੰਜਾਬ ਕਲਚਰਲ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਰੋਜ਼ ਗਾਰਡਨ 3ਬੀ1ਵਿਖੇ ਪਰੰਪਰਾਗਤ ਢੰਗ ਅਤੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੇ ਆਨੰਦ ਮਾਣਿਆ। ਸੱਭਿਆਚਾਰਕ ਮੇਲੇ ਵਿੱਚ ਲੋਕ ਬੋਲੀਆਂ, ਲੋਕ ਨਾਚ ਅਤੇ ਲੋਕ ਖੇਡਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਸਭਿਆਚਾਰਕ...

ਸੱਤਰਵੀਆਂ ਜ਼ੋਨਲ ਖੇਡਾਂ ਵਿੱਚ ਵੱਟੂ ਭੱਟੀ ਅਕੈਡਮੀ ਫਿਰੋਜ਼ਪੁਰ ਨੇ ਜਿੱਤੇ 31 ਗੋਲਡ ਮੈਡਲ

ਸੱਤਰਵੀਆਂ ਜ਼ੋਨਲ ਖੇਡਾਂ ਵਿੱਚ ਵੱਟੂ ਭੱਟੀ ਅਕੈਡਮੀ ਫਿਰੋਜ਼ਪੁਰ ਨੇ ਜਿੱਤੇ 31 ਗੋਲਡ ਮੈਡਲ

Aug 12, 2026 05:45 PM (Asia/Kolkata)

ਜੁਗਰਾਜ ਸਿੰਘ ਸਰਹਾਲੀ 12 ਅਗਸਤ 2026 ਫਿਰੋਜ਼ਪੁਰ ਸੱਤਰਵੀਆਂ ਜ਼ੋਨਲ ਖੇਡਾਂ ਜੋਨ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਦੌਰਾਨ  ਖੇਡ ਜੂਡੋ & ਕਰਾਟੇ ਜੋ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਭੱਟੀ ਵਿਖੇ ਸਰਕਾਰੀ ਅਧਿਕਾਰੀਆਂ ਗੁਰਪ੍ਰੀਤ ਕੌਰ & ਹੋਰ, ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ, ਪ੍ਰਿੰਸੀਪਲ ਨਵਦੀਪ ਸਿੰਘ, ਕੁਆਰਡੀਨੇਟਰ ਗੁਰਜੀਤ ਸਿੰਘ ਆਫੀਸੀਅਲ ਜੁਗਰਾਜ ਸਿੰਘ ਸਰਹਾਲੀ, ਵੀਸ਼ਾਲ , ਹਰਮੀਤ ਸਿੰਘ ਆਦਿ ਦੀ ਰਹਿਨੁਮਾਈ ਹੇਠ ਕਰਵਾਏ ਗਏ। ਜਿਸ ਵਿਚ...

ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਪਿੰਡ ਅਚਾਨਕ ਹੋਇਆ ਮਸ਼ਹੂਰ, ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਨੇ ਲੋਕ

ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਪਿੰਡ ਅਚਾਨਕ ਹੋਇਆ ਮਸ਼ਹੂਰ, ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਨੇ ਲੋਕ

Aug 12, 2026 01:28 AM (Asia/Kolkata)

ਮੈਡ੍ਰਿਡ : ਸਾਲ 2026 ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 12 ਅਗਸਤ ਨੂੰ ਲੱਗਣ ਜਾ ਰਿਹਾ ਹੈ। ਹਾਲਾਂਕਿ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਅਤੇ ਨਾ ਹੀ ਭਾਰਤ ਵਿੱਚ ਇਸਦਾ ਕੋਈ ਸੂਤਕ ਕਾਲ ਪ੍ਰਭਾਵਸ਼ਾਲੀ ਹੋਵੇਗਾ। ਪਰ ਦੁਨੀਆ ਦੇ ਨਕਸ਼ੇ 'ਤੇ ਇੱਕ ਅਜਿਹੀ ਜਗ੍ਹਾ ਹੈ ਜਿਸ ਲਈ ਇਹ ਸੂਰਜ ਗ੍ਰਹਿਣ ਬੇਹੱਦ ਖ਼ਾਸ ਬਣ ਗਿਆ ਹੈ। ਸਪੇਨ ਦੇ ਬੁਰਗੋਸ ਸੂਬੇ ਵਿੱਚ ਸਥਿਤ ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਇੱਕ ਛੋਟਾ ਜਿਹਾ ਪਿੰਡ 'ਅਵੇਲੇਨੋਸਾ ਡੇ ਮੁਨਿਓ' (Avellanosa De Munyo) ਇਸ...

ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

Aug 10, 2026 08:12 PM (Asia/Kolkata)

ਅਜਿਹੇ ਤਿਉਹਾਰ ਸਾਡੀ ਨਵੀਂ ਪੀੜ੍ਹੀ ਨੂੰ ਸਭਿਆਚਾਰ ਨਾਲ ਜੋੜਦੇ: ਡਾ.ਢਿੱਲੋਂਯੂਨੀਵਰਸਿਟੀ ਦੇ ਸਾਬਕਾ ਤੇ ਮੌਜੂਦਾ ਪ੍ਰੋਫੈਸਰਾਂ ਅਤੇ ਪੰਜਾਬ ਸਰਕਾਰ ਦੇ ਉੱਚ ਅਹੁਦਿਆਂ ਤੋਂ ਸੇਵਾ ਮੁਕਤ ਅਧਿਕਾਰੀਆਂ ਨੇ ਲਿਆ ਹਿੱਸਾ ਰਾਕੇਸ਼ ਨਈਅਰ ਚੋਹਲਾਅੰਮ੍ਰਿਤਸਰ,10 ਅਗਸਤਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ  ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਤੀਆਂ ਦਾ ਬੜੇ ਹੀ ਉਤਸ਼ਾਹ ਅਤੇ ਸਭਿਆਚਾਰਕ ਢੰਗ ਨਾਲ ਮਨਾਇਆ ਗਿਆ।ਇਸ ਮੇਲੇ ਦੀ ਵਿਲੱਖਣਤਾ ਇਹ ਸੀ ਕਿ ਤੀਆਂ ਦੇ ਨਾਲ ਨਾਲ ਆਦਮੀਆਂ...

ਅੰਗਰੇਜ਼ੋ ਉਧਾਰ ਤਾਂ ਵਾਪਸ ਕਰੋ!’... 1917 'ਚ ਦਿੱਤਾ ਸੀ 35,000 ਦਾ ਕਰਜ਼ਾ, UK ਸਰਕਾਰ ਨੇ ਦਿੱਤਾ ਇਹ ਜਵਾਬ

ਅੰਗਰੇਜ਼ੋ ਉਧਾਰ ਤਾਂ ਵਾਪਸ ਕਰੋ!’... 1917 'ਚ ਦਿੱਤਾ ਸੀ 35,000 ਦਾ ਕਰਜ਼ਾ, UK ਸਰਕਾਰ ਨੇ ਦਿੱਤਾ ਇਹ ਜਵਾਬ

Aug 06, 2026 10:45 PM (Asia/Kolkata)

ਸੀਹੋਰ : ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦਾ ਇੱਕ 109 ਸਾਲ ਪੁਰਾਣਾ ਵਿੱਤੀ ਲੈਣ-ਦੇਣ ਦਾ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪਹਿਲੇ ਵਿਸ਼ਵ ਯੁੱਧ (1917) ਦੌਰਾਨ ਬ੍ਰਿਟਿਸ਼ ਹਕੂਮਤ ਨੂੰ 35 ਹਜ਼ਾਰ ਰੁਪਏ ਦਾ ਕਰਜ਼ਾ ਦੇਣ ਵਾਲੇ ਰੂਠੀਆ ਪਰਿਵਾਰ ਨੂੰ ਬ੍ਰਿਟੇਨ ਸਰਕਾਰ ਵੱਲੋਂ ਪਹਿਲੀ ਵਾਰ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਯੂਕੇ ਦੇ ਡੈਬਟ ਮੈਨੇਜਮੈਂਟ ਆਫਿਸ ਨੇ ਪਰਿਵਾਰ ਤੋਂ ਇਸ ਦਾਅਵੇ ਨਾਲ ਸਬੰਧਤ ਵਾਧੂ ਦਸਤਾਵੇਜ਼ ਅਤੇ ਜਾਣਕਾਰੀ ਮੰਗੀ ਹੈ, ਜਿਸ ਤੋਂ ਬਾਅਦ...

ਖਾਨਗਾਹ ਬਾਬਾ ਸ਼ੇਖ ਨਸ਼ੀਰਾ  ਅੱਪਰਾ ਵਿਖੇ ਸਾਲਾਨਾ ਜੋੜ ਮੇਲਾ 11 ਅਤੇ 12 ਜੁਲਾਈ ਨੂੰ

ਖਾਨਗਾਹ ਬਾਬਾ ਸ਼ੇਖ ਨਸ਼ੀਰਾ ਅੱਪਰਾ ਵਿਖੇ ਸਾਲਾਨਾ ਜੋੜ ਮੇਲਾ 11 ਅਤੇ 12 ਜੁਲਾਈ ਨੂੰ

Jul 09, 2026 02:02 PM (Asia/Kolkata)

ਅੱਪਰਾਾ, 4 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਅੱਪਰਾ ਦੇ ਮੰਡੀ ਰੋਡ ਵਿਖੇ ਸਥਿਤ ਦਰਬਾਰ ਬਾਬਾ ਸ਼ੇਖ ਨਸ਼ੀਰਾ ਜੀ ਦੇ ਅਸਥਾਨ 'ਤੇ ਬ੍ਰਹਮਲੀਨ ਸਾਂਈ ਪ੍ਰਕਾਸ਼ ਰਾਮ ਜੀ ਦੇ ਆਸ਼ੀਰਵਾਦ ਸਦਕਾ ਸਾਂਈ ਕਿਸ਼ਨ ਲਾਲ ਦੀ ਅਗਵਾਈ ਹੇਠ ਦਰਬਾਰ ਬਾਬਾ ਸ਼ੇਖ ਨਸ਼ੀਰਾ ਪ੍ਰਬੰਧਕ ਕਮੇਟੀ, ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੋ ਦਿਨਾਂ ਸਾਲਾਨਾ ਜੋੜ ਮੇਲਾ ਮਿਤੀ 11 ਤੇ 12 ਜੁਲਾਈ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ...