ਜੀਵਨ ਸ਼ੈਲੀ

86 published stories
ਨਸ਼ਿਆਂ ਅਤੇ ਏਡਜ਼ ਵਿਰੁੱਧ ਜਾਗਰੂਕਤਾ ਰੈਲੀ ਕੱਢੀ

ਨਸ਼ਿਆਂ ਅਤੇ ਏਡਜ਼ ਵਿਰੁੱਧ ਜਾਗਰੂਕਤਾ ਰੈਲੀ ਕੱਢੀ

Oct 08, 2026 11:20 PM (Asia/Kolkata)

ਵਿਦਿਆਰਥੀਆਂ ਨੇ ਰੈਲੀ ਰਾਹੀਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਏਡਜ਼ ਤੋਂ ਬਚਾਅ ਲਈ ਕੀਤਾ ਜਾਗਰੂਕਕਪੂਰਥਲਾ 8 ਅਕਤੂਬਰ ਗੌਰਵ ਮੜੀਆਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਕਪੂਰਥਲਾ ਵੱਲੋਂ ਸ੍ਰੀ ਭਾਰਦਵਾਜ ਗ੍ਰਾਮ ਉਦਯੋਗ ਸੇਵਾ ਸੰਸਥਾਨ ਦੇ ਸਹਿਯੋਗ ਨਾਲ ਨਸ਼ਿਆਂ ਅਤੇ ਏਡਜ਼ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਵਿੱਚ ਰਣਧੀਰ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਰੈਲੀ ਦਾ ਉਦਘਾਟਨ ਕਾਰਜਕਾਰੀ ਸਿਵਲ ਸਰਜਨ ਕਪੂਰਥਲਾ ਡਾ. ਅਨੂੰ...

ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਿਕ ਵਰਤਾਰਾ, ਸਿੱਖ ਕੌਮ ਬਨਾਮ ਅਜੋਕੀ ਸਿੱਖ ਲੀਡਰਸਿਪ

ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਿਕ ਵਰਤਾਰਾ, ਸਿੱਖ ਕੌਮ ਬਨਾਮ ਅਜੋਕੀ ਸਿੱਖ ਲੀਡਰਸਿਪ

Oct 08, 2026 02:22 PM (Asia/Kolkata)

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਖਰੀ ਚੋਧਵੀ ਜੰਗ ਫ਼ਤਹਿ ਕਰਨ ਉਪਰੰਤ ਜਦੋਂ ਜੰਗਲਾਂ ਵਿਚ ਸਿੱਖਾਂ ਨਾਲ ਵਿਚਰ ਰਹੇ ਸਨ, ਤਾਂ ਉਨ੍ਹਾਂ ਨੇ ਸਮੁੱਚੇ ਸਿੱਖਾਂ ਦਾ ਇਕ ਇਕੱਠ ਸੱਦਿਆ, ਧਾਰਮਿਕ, ਸਿਆਸੀ ਤੇਸਮਾਜਿਕ ਵਿਚਾਰਾਂ ਕਰਦੇ ਹੋਏ ਕੁਝ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਅੱਗ ਬਾਲਕੇ ਵੱਡੇ ਦੇਗਾ ਵਿਚ ਚੌਲ ਬਣਾਉਣ ।5-7 ਹੋਰ ਸਿੰਘਾਂ ਨੂੰ ਇਹ ਆਦੇਸ਼ ਦੇ ਕੇ ਜੰਗਲ ਵਿਚ ਭੇਜਿਆ ਕਿ ਉਹ 5-10 ਕੁੱਤੇ ਫੜਕੇ ਲਿਆਉਣ । ਸਿੰਘਾਂ ਨੇ ਗੁਰੂ ਸਾਹਿਬ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਚੌਲ ਵੀ...

ਬਾਲੀਵੁੱਡ ਨੂੰ ਵੱਡਾ ਸਦਮਾ: ਪ੍ਰਸਿੱਧ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ

ਬਾਲੀਵੁੱਡ ਨੂੰ ਵੱਡਾ ਸਦਮਾ: ਪ੍ਰਸਿੱਧ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ

Oct 08, 2026 01:59 PM (Asia/Kolkata)

ਮੁੰਬਈ/ਗੋਆ, 8 ਅਕਤੂਬਰ 2026 (ਨਜ਼ਰਾਨਾ ਟਾਈਮਜ਼): ਹਿੰਦੀ ਅਤੇ ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ ਗੋਆ ਵਿਖੇ ਦਿਹਾਂਤ ਹੋ ਗਿਆ। ਉਹ 75 ਸਾਲ ਦੇ ਸਨ।ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਨੂੰ ਦਿਲ ਦੀ ਧੜਕਣ ਅਚਾਨਕ ਰੁਕਣ ਕਾਰਨ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਮੌਤ ਦੇ ਸਹੀ ਕਾਰਨ ਦੀ ਪੁਸ਼ਟੀ ਲਈ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਨਾਨਾ ਪਾਟੇਕਰ ਨੇ...

ਸਿੱਖ ਤੇ ਕਾਮਰੇਡ - ਸਰਬਜੀਤ ਸਿੰਘ ਘੁਮਾਣ

ਸਿੱਖ ਤੇ ਕਾਮਰੇਡ - ਸਰਬਜੀਤ ਸਿੰਘ ਘੁਮਾਣ

Oct 04, 2026 01:37 PM (Asia/Kolkata)

ਨੂੰਹ ਨੇ ਸੁਣ ਲਿਆ ਕਿ ਸਹੁਰਾ ਸਾਬ ਸੱਸ ਨੂੰ ਫੁਰਮਾ ਰਹੇ ਨੇ, "ਐਂਵੇ ਮੂੰਹ ਸਿਰ ਲਪੇਟੀ ਫਿਰਦੀ ਐ, ਪੁਰਾਣੇ ਰਿਵਾਜ਼! ਅਗਾਂਹਵਧੂ ਪਰਿਵਾਰ ਚ ਵਿਆਹੀ ਗਈ ਐ, ਕੁਝ ਸੋਚ-ਵਿਚਾਰ ਕਰੇ"। ਨੂੰਹ ਰਾਣੀ ਨੇ ਅਗਲੇ ਦਿਨ ਘੁੰਡ ਚੱਕਤਾ ਸਹੁਰਾ ਸਾਬ੍ਹ ਫਿਰ ਸ਼ੁਰੂ, "ਲੈ ਦੱਸ ਇਹਨੂੰ ਸਿਰ ਨਹੀ ਢੱਕਣਾ ਆਂਉਂਦਾ, ਕੀ ਬਣੀ ਫਿਰਦੀ ਐ"। ਨੂੰਹ ਨੇ ਅਗਲੇ ਦਿਨ ਫੇਰ ਘੁੰਡ ਕੱਢ ਲਿਆ।ਸਹੁਰਾ ਸਾਬ੍ਹ ਦਾ ਪੁਰਾਣਾ ਰਕਾਟ, "ਐਂਵੇਂ ਮੂੰਹ ਸਿਰ ਜਿਹਾ ਲਪੇਟੀ ਫਿਰਦੀ ਐ..." ਨੂੰਹ ਰਾਣੀ ਨੇ ਅਗਲੇ ਦਿਨ ਫੇਰ ਘੁੰਡ ਕੱਢ ਲਿਆ, ਫੇਰ...

ਏਸ਼ੀਆਈ ਖੇਡਾਂ 2026: ਭਾਰਤ ਨੇ ਰੋਮਾਂਚਕ ਹਾਕੀ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ 4-3 ਨਾਲ ਹਰਾਇਆ, ਫਾਈਨਲ ’ਚ ਦਾਖ਼ਲਾ

ਏਸ਼ੀਆਈ ਖੇਡਾਂ 2026: ਭਾਰਤ ਨੇ ਰੋਮਾਂਚਕ ਹਾਕੀ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ 4-3 ਨਾਲ ਹਰਾਇਆ, ਫਾਈਨਲ ’ਚ ਦਾਖ਼ਲਾ

Oct 01, 2026 04:31 PM (Asia/Kolkata)

ਕਾਕਾਮਿਗਾਹਾਰਾ, ਜਾਪਾਨ, 1 ਅਕਤੂਬਰ (ਨਜ਼ਰਾਨਾ ਟਾਈਮਜ਼): ਏਸ਼ੀਆਈ ਖੇਡਾਂ 2026 ਦੇ ਪੁਰਸ਼ ਹਾਕੀ ਮੁਕਾਬਲੇ ਦੇ ਬੇਹੱਦ ਰੋਮਾਂਚਕ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਸੋਨ ਤਗਮੇ ਦੇ ਮੁਕਾਬਲੇ ਲਈ ਆਪਣੀ ਥਾਂ ਪੱਕੀ ਕਰ ਲਈ। ਭਾਰਤੀ ਟੀਮ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਦਬਦਬਾ ਬਣਾਇਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰਾਂ ਰਾਹੀਂ ਦੋ ਗੋਲ ਕੀਤੇ, ਜਦਕਿ ਸੁਖਜੀਤ ਸਿੰਘ ਦੇ ਗੋਲ ਨਾਲ ਭਾਰਤ ਨੇ 23ਵੇਂ ਮਿੰਟ ਤੱਕ 3-0 ਦੀ ਮਜ਼ਬੂਤ ਬੜ੍ਹਤ ਬਣਾ ਲਈ। ਤਿੰਨ...

AI ਦੀ ਦੁਰਵਰਤੋਂ ਨਾਲ ਇੱਕ ਅਰਬ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ: ਬਿਲ ਗੇਟਸ

AI ਦੀ ਦੁਰਵਰਤੋਂ ਨਾਲ ਇੱਕ ਅਰਬ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ: ਬਿਲ ਗੇਟਸ

Sep 30, 2026 05:37 PM (Asia/Kolkata)

ਵਾਸ਼ਿੰਗਟਨ, 30 ਸਤੰਬਰ (ਨਜ਼ਰਾਨਾ ਟਾਈਮਜ਼): ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਧ ਰਹੀ ਸਮਰੱਥਾ ਅਤੇ ਇਸ ਦੀ ਸੰਭਾਵਿਤ ਦੁਰਵਰਤੋਂ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ।ਅਮਰੀਕੀ ਟੈਲੀਵਿਜ਼ਨ ਚੈਨਲ NBC ਦੇ ਪ੍ਰੋਗਰਾਮ Meet the Press ਵਿੱਚ ਪੱਤਰਕਾਰ ਕ੍ਰਿਸਟਨ ਵੈਲਕਰ ਨਾਲ ਗੱਲਬਾਤ ਕਰਦਿਆਂ ਗੇਟਸ ਨੇ ਕਿਹਾ ਕਿ AI ਇੰਨੀ ਸ਼ਕਤੀਸ਼ਾਲੀ ਹੋ ਚੁੱਕੀ ਹੈ ਕਿ ਇਸ ਦੀ ਗਲਤ ਵਰਤੋਂ ਅਜਿਹੀਆਂ ਘਟਨਾਵਾਂ ਨੂੰ ਜਨਮ ਦੇ ਸਕਦੀ ਹੈ, ਜਿਨ੍ਹਾਂ ਵਿੱਚ ਇੱਕ ਅਰਬ...

ਸਿਰਜਣਾ ਕੇਂਦਰ ਵੱਲੋਂ ਡਾ. ਬਾਵਾ ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ----ਕੰਵਰ ਇਕਬਾਲ ਸਿੰਘ

ਸਿਰਜਣਾ ਕੇਂਦਰ ਵੱਲੋਂ ਡਾ. ਬਾਵਾ ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ----ਕੰਵਰ ਇਕਬਾਲ ਸਿੰਘ

Sep 20, 2026 10:09 PM (Asia/Kolkata)

ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਦਿੱਤੀ ਭਾਵਪੂਰਤ ਸ਼ਰਧਾਂਜਲੀਕਪੂਰਥਲਾ 20 ਸਿਤੰਬਰ ਗੌਰਵ ਮੜੀਆ ਕਪੂਰਥਲਾ ਸ਼ਹਿਰ ਦੀ ਮੰਨੀ ਪ੍ਰਮੰਨੀ ਸ਼ਖ਼ਸੀਅਤ ਅਤੇ ਸਮਾਜ ਸੇਵੀ ਡਾ. ਹਰਪਾਲ ਸਿੰਘ ਬਾਵਾ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਬਾਵਾ ਜੀ ਦੀ ਬੇਵਕਤੀ ਮੌਤ ਉੱਤੇ ਕਪੂਰਥਲਾ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਵ...

ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕਾ ਵਿਖੇ ਅੱਖਾਂ ਦਾ ਫ੍ਰੀ ਕੈਂਪ 27 ਸਤੰਬਰ ਨੂੰ ਲਗੇਗਾ  ।

ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕਾ ਵਿਖੇ ਅੱਖਾਂ ਦਾ ਫ੍ਰੀ ਕੈਂਪ 27 ਸਤੰਬਰ ਨੂੰ ਲਗੇਗਾ ।

Sep 19, 2026 07:28 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ ਪਿੰਡ ਧੂਲਕਾ ਵਿੱਚ ਸਥਿਤ ਸਟੈਂਡਰਡ ਪਬਲਿਕ ਹਾਈ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਸਰ ਚੈਰੀਟੇਬਲ ਟਰੱਸਟ, ਜਿਸ ਦੇ ਮੁੱਖ ਪ੍ਰਬੰਧਕ ਡਾਕਟਰ ਇੰਦਰਪਾਲ ਸਿੰਘ ਜੀ ਅਤੇ ਬੀਬੀ ਹਰਮਿੰਦਰ ਕੌਰ ਜੀ ਇੰਗਲੈਂਡ ਵਾਲੇ ਹਨ , ਦੇ ਵੱਲੋਂ ਸਟੈਂਡਰਡ ਸਕੂਲ ਦੀ ਸਾਬਕਾ ਮੈਨੇਜਰ ਅਤੇ ਸਹਿ-ਸੰਸਥਾਪਕ ਸਰਦਾਰਨੀ ਨਵਨੀਤ ਕੌਰ ਹੁੰਦਲ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਮੁਫ਼ਤ ਮੈਡੀਕਲ ਅਤੇ ਅੱਖਾਂ ਦਾ ਕੈਂਪ ਮਿਤੀ 27 ਸਤੰਬਰ ਦਿਨ ਐਤਵਾਰ ਨੂੰ ਸਵੇਰੇ 8 ਤੋਂ 12 ਵਜੇ ਤੱਕ...

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਘਰ-ਘਰ ਤੋਂ ਕੂੜਾ ਚੁੱਕਣ ਦੀ ਸਮੱਸਿਆ ਬਾਰੇ ਅਧਿਕਾਰੀ ਨਾਲ ਕੀਤੀ ਮੁਲਾਕਾਤ...

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਘਰ-ਘਰ ਤੋਂ ਕੂੜਾ ਚੁੱਕਣ ਦੀ ਸਮੱਸਿਆ ਬਾਰੇ ਅਧਿਕਾਰੀ ਨਾਲ ਕੀਤੀ ਮੁਲਾਕਾਤ...

Sep 17, 2026 12:22 AM (Asia/Kolkata)

ਚੰਡੀਗੜ੍ਹ, 16 ਸਤੰਬਰ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਆਪਣੇ ਵਾਰਡ ਅਧੀਨ ਆਉਂਦੇ ਸੈਕਟਰ 41-ਏ ਵਿੱਚ ਘਰ-ਘਰ ਤੋਂ ਕੂੜਾ ਨਾ ਚੁੱਕੇ ਜਾਣ 'ਤੇ ਆ ਰਹੀ ਸਮੱਸਿਆਵਾਂ ਬਾਰੇ ਐਮ.ਓ.ਐਚ. ਮੈਡਮ ਇੰਦਰਦੀਪ ਕੌਰ ਨਾਲ ਮੁਲਾਕਾਤ ਕੀਤੀ। ਕੌਂਸਲਰ ਹਰਦੀਪ ਸਿੰਘ ਨੇ ਐਮ ਓ ਐਚ ਨੂੰ ਦੱਸਿਆ ਕਿ ਸੈਕਟਰ 41-ਏ ਨਿਵਾਸੀਆਂ ਦੀ ਸ਼ਿਕਾਇਤ ਹੈ ਕਿ ਘਰ-ਘਰ ਤੋਂ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਦੀ ਗੈਰ-ਹਾਜ਼ਰੀ ਕਾਰਨ ਅਕਸਰ ਸਮੇਂ ਸਿਰ ਕੂੜਾ...

ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਲਾਨਾ ਬਰਸੀ ਮੌਕੇ ਤਿੰਨ ਦਿਨਾਂ ਲੰਗਰ ਲਗਾਇਆ ਗਿਆ

ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਲਾਨਾ ਬਰਸੀ ਮੌਕੇ ਤਿੰਨ ਦਿਨਾਂ ਲੰਗਰ ਲਗਾਇਆ ਗਿਆ

Sep 13, 2026 08:37 PM (Asia/Kolkata)

ਅੱਪਰਾ, 13 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਧੰਨ ਧੰਨ 108 ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਲਾਨਾ ਬਰਸੀ ਮਜਾਰਾ ਨੌ ਅਬਾਦ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਪਿੰਡ ਛੋਕਰਾਂ ਦੀਆਂ ਸਮੂਹ ਸੰਗਤਾਂ ਵਲੋਂ ਗ੍ਰਾਮ ਪੰਚਾਇਤ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਠੰਡੇ ਮਿੱਠੇ ਜਲ ਦੀ ਛਬੀਲ ਤੇ ਚਾਹ ਪਕੌੜਿਆਂ ਦਾ ਲੰਗਰ ਅੱਪਰਾ ਤੋਂ ਮੁਕੰਦਪੁਰ ਰੋਡ ਪਿੰਡ ਛੋਕਰਾਂ ਵਿਖੇ ਪੂਰਨ ਸ਼ਰਧਾ ਅਤੇ...