TOP STORIES

20 published stories
“2027 ਤੋਂ ਪਹਿਲਾਂ BJP ਦਾ ਪੰਜਾਬ ਪਲਾਨ: ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਦੇਣ ਪਿੱਛੇ ਕੀ ਰਣਨੀਤੀ?”

“2027 ਤੋਂ ਪਹਿਲਾਂ BJP ਦਾ ਪੰਜਾਬ ਪਲਾਨ: ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਦੇਣ ਪਿੱਛੇ ਕੀ ਰਣਨੀਤੀ?”

Aug 18, 2026 01:29 PM (Asia/Kolkata)

2027 ਤੋਂ ਪਹਿਲਾਂ ਭਾਜਪਾ ਦਾ ਪੰਜਾਬ ਪਲਾਨ: ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਦੇਣ ਪਿੱਛੇ ਕੀ ਰਣਨੀਤੀ?ਵਿਸ਼ੇਸ਼ ਰਿਪੋਰਟ2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਲੇ ਕੁਝ ਮਹੀਨੇ ਬਾਕੀ ਹਨ, ਪਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਿਆਸੀ ਪੱਤੇ ਹੁਣੇ ਤੋਂ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸਾਬਕਾ ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ BJP ਦਾ ਰਾਸ਼ਟਰੀ ਉਪ-ਪ੍ਰਧਾਨ ਬਣਾਉਣਾ ਅਤੇ ਡਾ. ਸਤੀਸ਼ ਪੂਨੀਆ ਨੂੰ ਪੰਜਾਬ ਦਾ ਪਾਰਟੀ ਇੰਚਾਰਜ ਲਾਉਣਾ ਦੋ ਅਜਿਹੇ ਫ਼ੈਸਲੇ ਹਨ, ਜਿਨ੍ਹਾਂ...

ਅਮਰੀਕਾ ਦੀ ਫੌਜੀ ਪਰਿਵਾਰ ਅਤੇ ਇਮੀਗ੍ਰੇਸ਼ਨ ਨੀਤੀ: ਕੀ ਕਾਨੂੰਨ ਅਤੇ ਮਨੁੱਖਤਾ ਵਿਚਕਾਰ ਨਵਾਂ ਸੰਤੁਲਨ ਲੱਭਣ ਦੀ ਲੋੜ ਹੈ?

ਅਮਰੀਕਾ ਦੀ ਫੌਜੀ ਪਰਿਵਾਰ ਅਤੇ ਇਮੀਗ੍ਰੇਸ਼ਨ ਨੀਤੀ: ਕੀ ਕਾਨੂੰਨ ਅਤੇ ਮਨੁੱਖਤਾ ਵਿਚਕਾਰ ਨਵਾਂ ਸੰਤੁਲਨ ਲੱਭਣ ਦੀ ਲੋੜ ਹੈ?

Aug 06, 2026 02:52 PM (Asia/Kolkata)

ਸੰਪਾਦਕੀ | ਨਜ਼ਰਾਨਾ ਟਾਈਮਜ਼ਫੌਜੀ ਪਰਿਵਾਰ ਅਤੇ ਇਮੀਗ੍ਰੇਸ਼ਨ ਨੀਤੀ: ਕੀ ਕਾਨੂੰਨ ਅਤੇ ਮਨੁੱਖਤਾ ਵਿਚਕਾਰ ਨਵਾਂ ਸੰਤੁਲਨ ਲੱਭਣ ਦੀ ਲੋੜ ਹੈ?ਅਮਰੀਕਾ ਵਿੱਚ ਸਰਗਰਮ ਫੌਜੀ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਹਿਰਾਸਤ ਵਿੱਚ ਲਏ ਜਾਣ ਦੀਆਂ ਖ਼ਬਰਾਂ ਨੇ ਇੱਕ ਮਹੱਤਵਪੂਰਨ ਚਰਚਾ ਨੂੰ ਜਨਮ ਦਿੱਤਾ ਹੈ। ਇਹ ਚਰਚਾ ਸਿਰਫ਼ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਤੱਕ ਸੀਮਿਤ ਨਹੀਂ, ਸਗੋਂ ਇਹ ਸਵਾਲ ਵੀ ਖੜ੍ਹਾ ਕਰਦੀ ਹੈ ਕਿ ਜਿਹੜੇ ਪਰਿਵਾਰ ਦਾ ਕੋਈ ਮੈਂਬਰ ਦੇਸ਼ ਦੀ ਸੁਰੱਖਿਆ ਲਈ ਵਰਦੀ...

ਪ੍ਰੈਸ ਕਲੱਬ ਆਫ ਇੰਡੀਆ 'ਚ ਵਿਦਿਆਰਥੀ ਆਗੂਆਂ ਦਾ ਦਾਅਵਾ ਦਿੱਲੀ, ਬਿਹਾਰ ਅਤੇ ਕਈ ਹੋਰ ਸੂਬਿਆਂ 'ਚ ਵਿਦਿਆਰਥੀਆਂ ਦੇ ਖਿਲਾਫ ਕੀਤੇ ਝੂਠੇ ਕੇਸ ਦਰਜ...

ਪ੍ਰੈਸ ਕਲੱਬ ਆਫ ਇੰਡੀਆ 'ਚ ਵਿਦਿਆਰਥੀ ਆਗੂਆਂ ਦਾ ਦਾਅਵਾ ਦਿੱਲੀ, ਬਿਹਾਰ ਅਤੇ ਕਈ ਹੋਰ ਸੂਬਿਆਂ 'ਚ ਵਿਦਿਆਰਥੀਆਂ ਦੇ ਖਿਲਾਫ ਕੀਤੇ ਝੂਠੇ ਕੇਸ ਦਰਜ...

Jul 31, 2026 01:03 AM (Asia/Kolkata)

ਇੰਡੀਅਨ ਸਟੇਟ ਦੀ ਬੀਜੇਪੀ/ਆਰਐਸਐਸ ਸਰਕਾਰ ਵੱਲੋਂ ਦੇਸ਼ ਦੇ ਸੁਨਹਿਰੀ ਭਵਿੱਖ ਨੌਜਵਾਨਾਂ/ਵਿਦਿਆਰਥੀਆਂ ਉੱਤੇ ਕੀਤੇ ਜੁਰਮਾਂ ਅਤੇ ਕੀਤੇ ਤਸੱਦਦ ਦੇ ਕਾਲੇ ਕਾਰਨਾਮਿਆਂ ਦੀ ਕਹਾਣੀ ਲੰਮੇ ਸਮੇਂ ਤੱਕ ਉਦਾਹਰਣ ਬਣੀ ਰਹੇਗੀ ਇੰਟਰਨੈਸ਼ਨਲ ਲੈਵਲ 'ਤੇ…ਚੰਡੀਗੜ੍ਹ 30 ਜੁਲਾਈ (ਮੰਗਤ ਸਿੰਘ ਸੈਦਪੁਰ) : ਦਿੱਲੀ ਜੰਤਰ-ਮੰਤਰ ਵਿਖੇ ਨੀਟ ਪੇਪਰ ਲੀਕ ਅਤੇ ਹੋਰਨਾਂ ਪ੍ਰੀਖਿਆ ਵਿੱਚ ਹੋ ਰਹੀਆਂ ਧੰਦਲੀਆਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਵਿਦਿਆਰਥੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਚਲਾਇਆ ਜਾ ਰਿਹਾ। ਜਿਸ 'ਚ...

ਮੀਰੀ ਪੀਰੀ ਖ਼ਾਲਸਾ ਮਾਰਚ ਦੂਜੇ ਦਿਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਖ਼ਾਲਸਈ ਜਾਹੋ ਜਲਾਲ ਨਾਲ ਅਗਲੇ ਪੜਾਅ ਲਈ ਹੋਇਆ ਰਵਾਨਾ

ਮੀਰੀ ਪੀਰੀ ਖ਼ਾਲਸਾ ਮਾਰਚ ਦੂਜੇ ਦਿਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਖ਼ਾਲਸਈ ਜਾਹੋ ਜਲਾਲ ਨਾਲ ਅਗਲੇ ਪੜਾਅ ਲਈ ਹੋਇਆ ਰਵਾਨਾ

Jul 25, 2026 05:57 PM (Asia/Kolkata)

ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਕਦੇ ਕਾਮਯਾਵਬ ਨਹੀਂ ਹੋਣਗੀਆਂ- ਗਿਆਨੀ ਕੁਲਦੀਪ ਸਿੰਘ ਗੜਗੱਜਗੁਰਬਾਣੀ ਅਤੇ ਗੁਰੂ ਸਿਧਾਂਤਾਂ ਨਾਲ ਜੁੜ ਕੇ ਕੌਮੀ ਹੋਂਦ ਦੀ ਰਾਖੀ ਲਈ ਸੁਚੇਤ ਰਹੇ ਸਿੱਖ ਕੌਮ- ਐਡਵੋਕੇਟ ਧਾਮੀ ਤਰਨ ਤਾਰਨ ਸਾਹਿਬ/ਅੰਮ੍ਰਿਤਸਰ, 25 ਜੁਲਾਈ -ਕੰਵਰ ਪ੍ਰਤਾਪ ਸਿੰਘ ,ਤਾਜੀਮਨੂਰ ਕੌਰ   ਸ੍ਰੀ ਅਕਾਲ ਤਖ਼ਤ ਸਾਹਿਬ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਦੀ ਅੱਜ ਦੂਜੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਦਰਬਾਰ...

ਪਾਦਰੀ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ ਕਰਨ ਵਾਲੀ ਮੁਟਿਆਰ ਨੇ ਪ੍ਰੈਸ ਕਾਨਫਰੰਸ ਕੀਤੀ।

ਪਾਦਰੀ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ ਕਰਨ ਵਾਲੀ ਮੁਟਿਆਰ ਨੇ ਪ੍ਰੈਸ ਕਾਨਫਰੰਸ ਕੀਤੀ।

Jul 23, 2026 09:02 PM (Asia/Kolkata)

ਧਨੀਆ ਕਤਲ ਕੇਸ ਵਿੱਚ ਇੱਕ ਲੋੜੀਂਦਾ ਦੋਸ਼ੀ, ਜੋ ਕਪੂਰਥਲਾ ਪੁਲਿਸ ਨੂੰ ਲੋੜੀਂਦਾ ਸੀ, ਦੋ ਦਿਨ ਪਹਿਲਾਂ ਇੱਕ ਹੋਰ ਮਾਮਲੇ ਵਿੱਚ ਆਪਣਾ ਬਿਆਨ ਦੇਣ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਦੇ ਸਾਹਮਣੇ ਪੇਸ਼ ਹੋਇਆ ਸੀ, ਅਤੇ ਉਸਦੀ ਗ੍ਰਿਫ਼ਤਾਰੀ ਹੈਰਾਨੀਜਨਕ ਹੈ |ਕਪੂਰਥਲਾ, 23 ਜੁਲਾਈ, ਗੌਰਵ ਮਢੀਆਪਾਦਰੀ ਪ੍ਰੋ. ਬਜਿੰਦਰ ਸਿੰਘ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ ਕਰਨ ਵਾਲੀ ਮੁਟਿਆਰ ਨੇ ਪੁਲਿਸ 'ਤੇ ਉਸ 'ਤੇ ਅਸਤੀਫ਼ਾ ਦੇਣ ਲਈ ਦਬਾਅ ਪਾਉਣ ਅਤੇ ਉਸਦੇ ਪਿਤਾ 'ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਨਾ...

ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈ

ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈ

Jul 20, 2026 09:02 PM (Asia/Kolkata)

ਸੰਪਾਦਕੀ‘ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈਕਈ ਵਾਰ ਇਤਿਹਾਸ ਨੂੰ ਦਬਾਉਣ ਦੀ ਹਰ ਕੋਸ਼ਿਸ਼ ਉਸ ਨੂੰ ਹੋਰ ਵੱਡੀ ਆਵਾਜ਼ ਦੇ ਦਿੰਦੀ ਹੈ। ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਸ. ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ਨਾਲ ਅੱਜ ਕੁਝ ਅਜਿਹਾ ਹੀ ਵਾਪਰਦਾ ਦਿਖਾਈ ਦੇ ਰਿਹਾ ਹੈ। ਡਿਜ਼ਿਟਲ ਪਲੇਟਫਾਰਮ ਤੋਂ ਹਟਾਏ ਜਾਣ ਤੋਂ ਬਾਅਦ ਇਹ ਫ਼ਿਲਮ ਸਿਰਫ਼ ਇੱਕ ਸਿਨੇਮਾਈ ਰਚਨਾ ਨਹੀਂ ਰਹੀ, ਸਗੋਂ ਪੰਜਾਬ ਦੇ ਪਿੰਡਾਂ, ਗੁਰਦੁਆਰਿਆਂ ਅਤੇ ਕਮਿਊਨਿਟੀ...

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

Jul 19, 2026 05:41 PM (Asia/Kolkata)

ਸੰਪਾਦਕ ਲੇਖਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕਖਾੜੀ ਵਿੱਚ ਭੜਕੀ ਅੱਗ ਪੰਜਾਬ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਨੂੰ ਕਿਵੇਂ ਝੁਲਸਾਏਗੀ?ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਿਹਾ ਮੌਜੂਦਾ ਸੈਨਿਕ ਟਕਰਾਅ ਹੁਣ ਦੋ ਰਾਜਾਂ ਦੀ ਸੀਮਤ ਲੜਾਈ ਨਹੀਂ ਰਿਹਾ। ਇਹ ਖਾੜੀ ਖੇਤਰ ਦੀ ਸੁਰੱਖਿਆ-ਵਿਵਸਥਾ, ਵਿਸ਼ਵ ਊਰਜਾ ਬਾਜ਼ਾਰ, ਅੰਤਰਰਾਸ਼ਟਰੀ ਸਮੁੰਦਰੀ ਵਪਾਰ, ਪਰਵਾਸੀ ਮਜ਼ਦੂਰਾਂ ਦੀ ਆਰਥਿਕਤਾ ਅਤੇ ਏਸ਼ੀਆਈ ਦੇਸ਼ਾਂ ਦੀ ਖੁਰਾਕੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲਾ...

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖ

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖ

Jul 17, 2026 10:47 PM (Asia/Kolkata)

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖਲੁਧਿਆਣਾ, ਨਜ਼ਰਾਨਾ ਟਾਈਮਜ ਬਿਊਰੋਸਿੱਖ ਚਿੰਤਕ ਗੁਰਜੀਤ ਸਿੰਘ ਅਜ਼ਾਦ ਨੇ 17 ਜੁਲਾਈ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਦੌਰਾਨ ਦਿੱਤੇ ਗਏ ਬਿਆਨਾਂ ਦੇ ਸੰਦਰਭ ਵਿੱਚ ਆਪਣੇ ਫੇਸਬੁੱਕ ਪੇਜ ’ਤੇ ਇੱਕ ਵਿਸਥਾਰਪੂਰਵਕ ਸਿਆਸੀ ਵਿਸ਼ਲੇਸ਼ਣ ਸਾਂਝਾ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ਨੇ ਪੰਜਾਬ ਦੀ ਮੌਜੂਦਾ ਅਤੇ ਭਵਿੱਖੀ ਰਾਜਨੀਤੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।ਗੁਰਜੀਤ ਸਿੰਘ ਅਜ਼ਾਦ...

ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਲਈ ਹਰ ਅੰਮ੍ਰਿਤਧਾਰੀ ਅੱਤਵਾਦੀ

ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਲਈ ਹਰ ਅੰਮ੍ਰਿਤਧਾਰੀ ਅੱਤਵਾਦੀ

Jul 11, 2026 07:25 PM (Asia/Kolkata)

1984 ਵਿੱਚ ਭਾਰਤ ਸਰਕਾਰ ਨੇ 'ਬਾਤਚੀਤ' ਪਰਚੇ ਵਿੱਚ ਹਰ ਅੰਮ੍ਰਿਤਧਾਰੀ ਨੂੰ ਅੱਤਵਾਦੀ ਆਖਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਇਹ ਅੰਮ੍ਰਿਤਧਾਰੀ ਵੇਖਣ ਨੂੰ ਭਾਵੇਂ ਭੋਲ਼ੇ-ਭਾਲ਼ੇ ਲੱਗਦੇ ਨੇ ਪਰ ਇਹ ਅੱਤਵਾਦੀ ਹੁੰਦੇ ਹਨ। ਪੰਜਾਬ ਪੁਲੀਸ ਅਤੇ ਸੀ.ਆਰ.ਪੀ.ਐੱਫ. ਸਭ ਤੋਂ ਵੱਧ ਅੰਮ੍ਰਿਤਧਾਰੀ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਹੁੰਦੀ ਸੀ। ਦਿੱਲੀ ਦਰਬਾਰ ਨੇ ਪੰਜਾਬ ਪੁਲੀਸ ਨੂੰ ਕਿਹਾ ਕਿ "ਜੇ ਤਰੱਕੀਆਂ ਲੈਣੀਆਂ ਹਨ ਤਾਂ ਵੱਧ ਤੋਂ ਵੱਧ ਸਿੱਖਾਂ ਨੂੰ ਕਤਲ ਕਰੋ।" ਪੁਲਿਸ ਮੁਖੀ ਰਿਬੈਰੋਂ ਤੋਂ ਬਾਅਦ ਜਦੋਂ...

ਹਾਈਕੋਰਟ ਨੇ ਸੂਬੇ ਦੇ ਡੀਏ ਸਟੈਂਡ 'ਤੇ ਚੁੱਕੇ ਸਵਾਲ, ਸੁਣਵਾਈ 7 ਜੁਲਾਈ ਤੱਕ ਮੁਲਤਵੀ ਕੀਤੀ...

ਹਾਈਕੋਰਟ ਨੇ ਸੂਬੇ ਦੇ ਡੀਏ ਸਟੈਂਡ 'ਤੇ ਚੁੱਕੇ ਸਵਾਲ, ਸੁਣਵਾਈ 7 ਜੁਲਾਈ ਤੱਕ ਮੁਲਤਵੀ ਕੀਤੀ...

Jul 06, 2026 09:33 PM (Asia/Kolkata)

ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਅਤੇ ਰਾਹਤ ਦੀ ਅਦਾਇਗੀ ਨੂੰ ਨਿਯੰਤਰਿਤ ਕਰਨ ਦੇ ਆਪਣੇ ਕਾਨੂੰਨੀ ਨਿਯਮ…ਚੰਡੀਗੜ੍ਹ 6 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ (ਡੀਏ) ਅਤੇ ਮਹਿੰਗਾਈ ਰਾਹਤ (ਡੀਆਰ) ਜਾਰੀ ਕਰਨ ਸੰਬੰਧੀ ਲੰਬੇ ਸਮੇਂ ਤੋਂ ਲਟਕ ਰਹੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਸਟੈਂਡ 'ਤੇ ਸਵਾਲ ਉਠਾਏ, ਇਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 7...