ਮੁਖ ਖ਼ਬਰਾਂ

23 published stories
ਕਰਤਾਰਪੁਰ ਸਾਹਿਬ ਵਿਖੇ ਤਿੰਨ ਰੋਜ਼ਾ ਜੋਤੀ ਜੋਤ ਪੁਰਬ ਦੇ ਸਮਾਗਮ ਸੰਪੰਨ

ਕਰਤਾਰਪੁਰ ਸਾਹਿਬ ਵਿਖੇ ਤਿੰਨ ਰੋਜ਼ਾ ਜੋਤੀ ਜੋਤ ਪੁਰਬ ਦੇ ਸਮਾਗਮ ਸੰਪੰਨ

Sep 23, 2026 01:23 AM (Asia/Kolkata)

ਕਰਤਾਰਪੁਰ, 22 ਸਤੰਬਰ — ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾਸ੍ਰੀ ਗੁਰੂ ਨਾਨਕ ਦੇਵ ਜੀ ਦੇ 487ਵੇਂ ਜੋਤੀ ਜੋਤ ਪੁਰਬ ਮੌਕੇ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਧਾਰਮਿਕ ਸਮਾਗਮ ਮੰਗਲਵਾਰ ਨੂੰ ਸੰਪੰਨ ਹੋ ਗਏ। ਸਮਾਗਮਾਂ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ, ਧਾਰਮਿਕ ਦੀਵਾਨ, ਗੁਰਬਾਣੀ ਕੀਰਤਨ, ਅਰਦਾਸ ਅਤੇ ਕਵੀ ਦਰਬਾਰ ਕਰਵਾਇਆ ਗਿਆ।ਸਮਾਗਮਾਂ ਦੀ ਸ਼ੁਰੂਆਤ 20 ਸਤੰਬਰ ਨੂੰ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਹੋਈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ...

ਰੂਸ ਦੀ ਹਿੰਦ ਮਹਾਸਾਗਰ ਤੱਕ ਪਹੁੰਚ—ਕੀ ਪਾਕਿਸਤਾਨ ਬਣੇਗਾ ਨਵਾਂ ਗੇਟਵੇ?

ਰੂਸ ਦੀ ਹਿੰਦ ਮਹਾਸਾਗਰ ਤੱਕ ਪਹੁੰਚ—ਕੀ ਪਾਕਿਸਤਾਨ ਬਣੇਗਾ ਨਵਾਂ ਗੇਟਵੇ?

Aug 26, 2026 01:12 AM (Asia/Kolkata)

ਜੇ ਰੂਸ ਪਾਕਿਸਤਾਨ ਦੇ ਰਸਤੇ ਹਿੰਦ ਮਹਾਸਾਗਰ ਤੱਕ ਆਪਣੀ ਰੇਲ ਕਨੈਕਟੀਵਿਟੀ ਬਣਾਉਣ ਵਿੱਚ ਕਾਮਯਾਬ ਹੁੰਦਾ ਹੈ, ਤਾਂ ਇਹ ਸਿਰਫ਼ ਇੱਕ ਰੇਲਵੇ ਲਾਈਨ ਨਹੀਂ ਹੋਵੇਗੀ—ਇਹ ਯੂਰੇਸ਼ੀਆ ਦੇ Trade Map ਨੂੰ ਬਦਲਣ ਵਾਲਾ Strategic Corridor ਬਣ ਸਕਦਾ ਹੈ। 🌍🚆ਰੂਸ ਦੇ ਉਪ-ਪ੍ਰਧਾਨ ਮੰਤਰੀ ਮਰਾਤ ਖੁਸਨੁਲਿਨ ਨੇ ਹਿੰਦ ਮਹਾਸਾਗਰ ਤੱਕ ਰੇਲ ਕਨੈਕਸ਼ਨ ਦੀਆਂ ਸੰਭਾਵਨਾਵਾਂ ਦੀ ਗੱਲ ਕੀਤੀ ਹੈ। ਸੰਭਾਵਿਤ ਰੂਟ ਵਿੱਚ ਤੁਰਕਮੇਨਿਸਤਾਨ–ਈਰਾਨ–ਅਫਗਾਨਿਸਤਾਨ–ਪਾਕਿਸਤਾਨ ਰਾਹੀਂ ਦੱਖਣ ਵੱਲ ਜਾਣ ਵਾਲੀ ਕਨੈਕਟੀਵਿਟੀ ਵੀ...

“2027 ਤੋਂ ਪਹਿਲਾਂ BJP ਦਾ ਪੰਜਾਬ ਪਲਾਨ: ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਦੇਣ ਪਿੱਛੇ ਕੀ ਰਣਨੀਤੀ?”

“2027 ਤੋਂ ਪਹਿਲਾਂ BJP ਦਾ ਪੰਜਾਬ ਪਲਾਨ: ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਦੇਣ ਪਿੱਛੇ ਕੀ ਰਣਨੀਤੀ?”

Aug 18, 2026 01:29 PM (Asia/Kolkata)

2027 ਤੋਂ ਪਹਿਲਾਂ ਭਾਜਪਾ ਦਾ ਪੰਜਾਬ ਪਲਾਨ: ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਦੇਣ ਪਿੱਛੇ ਕੀ ਰਣਨੀਤੀ?ਵਿਸ਼ੇਸ਼ ਰਿਪੋਰਟ2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਲੇ ਕੁਝ ਮਹੀਨੇ ਬਾਕੀ ਹਨ, ਪਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਿਆਸੀ ਪੱਤੇ ਹੁਣੇ ਤੋਂ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸਾਬਕਾ ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ BJP ਦਾ ਰਾਸ਼ਟਰੀ ਉਪ-ਪ੍ਰਧਾਨ ਬਣਾਉਣਾ ਅਤੇ ਡਾ. ਸਤੀਸ਼ ਪੂਨੀਆ ਨੂੰ ਪੰਜਾਬ ਦਾ ਪਾਰਟੀ ਇੰਚਾਰਜ ਲਾਉਣਾ ਦੋ ਅਜਿਹੇ ਫ਼ੈਸਲੇ ਹਨ, ਜਿਨ੍ਹਾਂ...

ਕਸ਼ਮੀਰ ਅਤੇ ਖਾਲਿਸਤਾਨ ‘ਬਲੈਕ ਡੇਅ’ ਮੌਕੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ

ਕਸ਼ਮੀਰ ਅਤੇ ਖਾਲਿਸਤਾਨ ‘ਬਲੈਕ ਡੇਅ’ ਮੌਕੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ

Aug 16, 2026 03:00 PM (Asia/Kolkata)

ਲੰਡਨ ,16 ਅਗਸਤ (ਨਜ਼ਰਾਨਾ ਟਾਈਮਜ਼):ਗਲੋਬਲ ਪਾਕ ਕਸ਼ਮੀਰ ਸੁਪਰੀਮ ਕੌਂਸਲ ਦੇ ਚੇਅਰਮੈਨ ਰਾਜਾ ਸਿਕੰਦਰ ਖਾਨ ਅਤੇ ਆਲ ਪਾਰਟੀ ਕਸ਼ਮੀਰ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਅਤੇ ਤਹਿਰੀਕ-ਏ-ਕਸ਼ਮੀਰ ਯੂਕੇ ਦੇ ਪ੍ਰਧਾਨ ਫਹੀਮ ਕਯਾਨੀ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮਿਲ ਕੇ 15 ਅਗਸਤ, ਭਾਰਤ ਦੇ ਆਜ਼ਾਦੀ ਦਿਵਸ ਮੌਕੇ, ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇੱਕ ਰੋਸ ਪ੍ਰਦਰਸ਼ਨ ਕੀਤਾ। ਪ੍ਰਬੰਧਕਾਂ ਨੇ ਇਸ ਦਿਨ ਨੂੰ ‘ਕਸ਼ਮੀਰ ਅਤੇ ਖਾਲਿਸਤਾਨ ਬਲੈਕ ਡੇਅ’ ਵਜੋਂ ਮਨਾਇਆ।ਇਸ ਪ੍ਰਦਰਸ਼ਨ ਵਿੱਚ...

ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨ

ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨ

Jul 22, 2026 11:47 PM (Asia/Kolkata)

ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨਮਹਿਮਾਨ ਸੰਪਾਦਕੀਰਣਜੀਤ ਸਿੰਘ ਦਮਦਮੀ ਟਕਸਾਲਹਰ ਮੁਲਕ, ਧਰਮ ਤੇ ਕੌਮ ਦੇ ਨਾਇਕ, ਖਲਨਾਇਕ, ਸ਼ਹੀਦ, ਦੁਸ਼ਮਣ, ਦੋਸਤ ਸਭ ਕੁਝ ਵੱਖੋ-ਵੱਖਰੇ ਹੁੰਦੇ ਹਨ। ਇਹ ਹੋ ਹੀ ਨਹੀਂ ਸਕਦਾ ਕਿ ਕੋਈ ਵਿਅਕਤੀ ਸਾਰੇ ਮੁਲਕਾਂ ਲਈ ਅੱਤਵਾਦੀ ਹੋਵੇ, ਖਲਨਾਇਕ ਹੋਵੇ, ਦੁਸ਼ਮਣ ਹੋਵੇ। ਇੰਝ ਹੀ ਇਹ ਨਹੀ ਹੋ ਸਕਦਾ ਕਿ ਕੋਈ ਵਿਅਕਤੀ ਸਾਰੇ ਮੁਲਕਾਂ ਲਈ ਸ਼ਹੀਦ, ਯੋਧਾ, ਨਾਇਕ ਹੋਵੇ। ਮੁਲਕਾਂ ਵਾਂਗ ਹੀ ਕੌਮਾਂ-ਧਰਮਾਂ ਦੇ ਨਜ਼ਰੀਏ ਹਨ। ਇਸੇ ਤਰ੍ਹਾਂ ਹੀ ਬੋਲੀਆਂ ਤੇ...

ਡਾਕਟਰ ਪਰਾਸ਼ਰ ਵਲੋਂ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਦਾ ਨਿਰੀਖਣ

ਡਾਕਟਰ ਪਰਾਸ਼ਰ ਵਲੋਂ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਦਾ ਨਿਰੀਖਣ

Jul 21, 2026 09:46 PM (Asia/Kolkata)

ਕਪੂਰਥਲਾ, 21 ਜੁਲਾਈ: ਗੌਰਵ ਮੜੀਆਸਿਵਲ ਸਰਜਨ ਡਾਕਟਰ ਰਾਜੀਵ ਪਰਾਸ਼ਰ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਸਥਿਤ ਮੋਰਚਰੀ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਮੋਰਚਰੀ ਵਿੱਚ ਸਫ਼ਾਈ, ਰੱਖ-ਰਖਾਅ, ਬਿਜਲੀ ਪ੍ਰਬੰਧ, ਕੋਲਡ ਚੈਂਬਰ ਦੀ ਕਾਰਜਸ਼ੀਲਤਾ, ਰਿਕਾਰਡਾਂ ਦੀ ਸਾਂਭ-ਸੰਭਾਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।ਨਿਰੀਖਣ ਦੌਰਾਨ ਸਿਵਲ ਸਰਜਨ ਡਾਕਟਰ ਰਾਜੀਵ ਪਰਾਸ਼ਰ ਨੇ ਸਬੰਧਤ ਸਟਾਫ਼ ਨੂੰ ਮੋਰਚਰੀ ਵਿੱਚ ਸਫ਼ਾਈ ਦੇ ਉੱਚ ਮਿਆਰ ਬਣਾਈ ਰੱਖਣ, ਬਾਇਓ-ਮੈਡੀਕਲ ਵੇਸਟ ਦੇ...

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

Jul 19, 2026 05:41 PM (Asia/Kolkata)

ਸੰਪਾਦਕ ਲੇਖਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕਖਾੜੀ ਵਿੱਚ ਭੜਕੀ ਅੱਗ ਪੰਜਾਬ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਨੂੰ ਕਿਵੇਂ ਝੁਲਸਾਏਗੀ?ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਿਹਾ ਮੌਜੂਦਾ ਸੈਨਿਕ ਟਕਰਾਅ ਹੁਣ ਦੋ ਰਾਜਾਂ ਦੀ ਸੀਮਤ ਲੜਾਈ ਨਹੀਂ ਰਿਹਾ। ਇਹ ਖਾੜੀ ਖੇਤਰ ਦੀ ਸੁਰੱਖਿਆ-ਵਿਵਸਥਾ, ਵਿਸ਼ਵ ਊਰਜਾ ਬਾਜ਼ਾਰ, ਅੰਤਰਰਾਸ਼ਟਰੀ ਸਮੁੰਦਰੀ ਵਪਾਰ, ਪਰਵਾਸੀ ਮਜ਼ਦੂਰਾਂ ਦੀ ਆਰਥਿਕਤਾ ਅਤੇ ਏਸ਼ੀਆਈ ਦੇਸ਼ਾਂ ਦੀ ਖੁਰਾਕੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲਾ...

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖ

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖ

Jul 17, 2026 10:47 PM (Asia/Kolkata)

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖਲੁਧਿਆਣਾ, ਨਜ਼ਰਾਨਾ ਟਾਈਮਜ ਬਿਊਰੋਸਿੱਖ ਚਿੰਤਕ ਗੁਰਜੀਤ ਸਿੰਘ ਅਜ਼ਾਦ ਨੇ 17 ਜੁਲਾਈ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਦੌਰਾਨ ਦਿੱਤੇ ਗਏ ਬਿਆਨਾਂ ਦੇ ਸੰਦਰਭ ਵਿੱਚ ਆਪਣੇ ਫੇਸਬੁੱਕ ਪੇਜ ’ਤੇ ਇੱਕ ਵਿਸਥਾਰਪੂਰਵਕ ਸਿਆਸੀ ਵਿਸ਼ਲੇਸ਼ਣ ਸਾਂਝਾ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ਨੇ ਪੰਜਾਬ ਦੀ ਮੌਜੂਦਾ ਅਤੇ ਭਵਿੱਖੀ ਰਾਜਨੀਤੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।ਗੁਰਜੀਤ ਸਿੰਘ ਅਜ਼ਾਦ...

ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

Jul 14, 2026 09:11 PM (Asia/Kolkata)

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰੀਕੇ ਪੱਤਣ ਨੂੰ ‘ਸ਼ਹੀਦੀ ਪੱਤਣ’ ਐਲਾਨਿਆ ਗਿਆ, ਸ਼੍ਰੋਮਣੀ ਕਮੇਟੀ ਨੂੰ ਯਾਦਗਾਰ ਬਣਾਉਣ ਦੇ ਆਦੇਸ਼, 1982 ਤੋਂ 1995 ਤੱਕ ਦੇ ਸ਼ਹੀਦਾਂ ਦਾ ਦਸਤਾਵੇਜ਼ੀਕਰਨ ਕਰਨ ਦਾ ਐਲਾਨਸ੍ਰੀ ਅੰਮ੍ਰਿਤਸਰ, 14 ਜੁਲਾਈ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ - ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਸਮੂਹ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ 1984 ਅਤੇ ਬਾਅਦ ਦੇ ਦਹਾਕੇ ਦੇ ਸਮੂਹ ਸ਼ਹੀਦਾਂ ਅਤੇ ਕੌਮੀ ਸ਼ਹੀਦ ਭਾਈ ਜਸਵੰਤ...

ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਲਈ ਹਰ ਅੰਮ੍ਰਿਤਧਾਰੀ ਅੱਤਵਾਦੀ

ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਲਈ ਹਰ ਅੰਮ੍ਰਿਤਧਾਰੀ ਅੱਤਵਾਦੀ

Jul 11, 2026 07:25 PM (Asia/Kolkata)

1984 ਵਿੱਚ ਭਾਰਤ ਸਰਕਾਰ ਨੇ 'ਬਾਤਚੀਤ' ਪਰਚੇ ਵਿੱਚ ਹਰ ਅੰਮ੍ਰਿਤਧਾਰੀ ਨੂੰ ਅੱਤਵਾਦੀ ਆਖਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਇਹ ਅੰਮ੍ਰਿਤਧਾਰੀ ਵੇਖਣ ਨੂੰ ਭਾਵੇਂ ਭੋਲ਼ੇ-ਭਾਲ਼ੇ ਲੱਗਦੇ ਨੇ ਪਰ ਇਹ ਅੱਤਵਾਦੀ ਹੁੰਦੇ ਹਨ। ਪੰਜਾਬ ਪੁਲੀਸ ਅਤੇ ਸੀ.ਆਰ.ਪੀ.ਐੱਫ. ਸਭ ਤੋਂ ਵੱਧ ਅੰਮ੍ਰਿਤਧਾਰੀ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਹੁੰਦੀ ਸੀ। ਦਿੱਲੀ ਦਰਬਾਰ ਨੇ ਪੰਜਾਬ ਪੁਲੀਸ ਨੂੰ ਕਿਹਾ ਕਿ "ਜੇ ਤਰੱਕੀਆਂ ਲੈਣੀਆਂ ਹਨ ਤਾਂ ਵੱਧ ਤੋਂ ਵੱਧ ਸਿੱਖਾਂ ਨੂੰ ਕਤਲ ਕਰੋ।" ਪੁਲਿਸ ਮੁਖੀ ਰਿਬੈਰੋਂ ਤੋਂ ਬਾਅਦ ਜਦੋਂ...