ਚੋਣਾਂ

16 published stories
ਠਾਹ ਨਹੀਂ ਠੁੱਸ-ਫੁੱਸ!

ਠਾਹ ਨਹੀਂ ਠੁੱਸ-ਫੁੱਸ!

Nov 20, 2026 01:16 PM (Asia/Kolkata)

ਠਾਹ ਨਹੀਂ ਠੁੱਸ-ਫੁੱਸ! ਵਫਾਦਾਰੀ ਛੱਡ ਪੌਣ-ਕੁਕੜ ਹੀ ਬਣੀ ਜਾਂਦੇਜਿੱਧਰੋਂ ਵੀ 'ਚਾਰਾ' ਮਿਲ਼ੇ ਉੱਧਰੋਂ ਚਰਨ ਗੇ!ਚਾਰ ਦਿਨ ਮੀਡ੍ਹੀਏ 'ਚ ਖੂਬ੍ਹ ਹੋਊ ਚਰਚਾ ਵੀ'ਫੰਡ' ਲੈ ਕੇ ਜਾਣੂਆਂ ਤੋਂ ਜੇਬ੍ਹਾਂ ਵੀ ਭਰਨ ਗੇ।ਪਹਿਲੇ ਲਾਏ ਹੋਏ ਲਾਰੇ ਹਵਾ 'ਚ ਲਟਕਦੇ ਨੇਨਵੇਂ ਵਾਅਦੇ ਕਰਨੇ ਤੋਂ ਜਰਾ ਨਹੀਂ ਡਰਨ ਗੇ।ਆਵੇ ਭੋਰਾ ਸੰਗ ਨਾ ਝੂਠਿਆਂ ਮੱਕਾਰਾਂ ਤਾਈਂਲਾਹਣਤਾਂ ਜੋ ਪੈਣੀਆਂ ਨੇ 'ਹੱਸ ਕੇ' ਜਰਨ ਗੇ।ਹੋਣਾ ਨਹੀਂ ਅਨੋਖਾ ਕੁੱਝ ਬੀਤੇ ਹੋਏ ਸਮੇਂ ਨਾਲ਼ੋਂਲੀਡਰਾਂ ਨੇ ਜਿੱਤ ਜਾਣਾ 'ਲੋਕ' ਹੀ ਹਰਨ ਗੇ।'ਚੱਲੇ...

ਛੇਵੀਂ ਵਾਰ ਸਰਬਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਛੇਵੀਂ ਵਾਰ ਸਰਬਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ

Nov 20, 2026 12:59 PM (Asia/Kolkata)

ਅੰਮ੍ਰਿਤਸਰ- 20 ਨਵੰਬਰ, ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਛੇਵੀਂ ਵਾਰ ਸਰਬਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਸੰਖੇਪ ਜਾਣਕਾਰੀ….ਸ਼੍ਰੋਮਣੀ ਕਮੇਟੀ ਦੇ ਛੇਵੀਂ ਵਾਰ ਲਗਾਤਾਰ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲੰਮੇ ਅਰਸੇ ਤੋਂ ਸਿੱਖ ਸੰਸਥਾ ਨਾਲ ਜੁੜੇ ਹੋਏ ਹਨ। 1956 ਵਿਚ ਜਨਮੇ ਐਡਵੋਕੇਟ ਹਰਜਿੰਦਰ ਸਿੰਘ ਬੀਏ, ਐਲਐਲਬੀ ਪਾਸ ਹਨ ਅਤੇ ਚਾਰ ਦਹਾਕਿਆਂ ਤੋਂ ਵਕਾਲਤ...

ਬਦਲਦੇ ਸਿਆਸੀ ਸਮੀਕਰਨ ਅਤੇ ਪੰਜਾਬ ਦੇ ਮੁੱਦਿਆਂ ਦੇ ਸੰਦਰਭ ਵਿੱਚ ਪੰਜਾਬੀ ਅਖਬਾਰਾਂ ਦੀ ਭੂਮਿਕਾ

ਬਦਲਦੇ ਸਿਆਸੀ ਸਮੀਕਰਨ ਅਤੇ ਪੰਜਾਬ ਦੇ ਮੁੱਦਿਆਂ ਦੇ ਸੰਦਰਭ ਵਿੱਚ ਪੰਜਾਬੀ ਅਖਬਾਰਾਂ ਦੀ ਭੂਮਿਕਾ

Aug 04, 2026 12:12 PM (Asia/Kolkata)

ਕਲਮ ਨੇ ਹਮੇਸ਼ਾ ਕੌਮਾਂ ਦੀ ਚੇਤਨਾ ਨੂੰ ਦਿਸ਼ਾ ਦਿੱਤੀ ਹੈ। ਜਦੋਂ ਤੱਕ ਕਲਮ ਨਿਡਰ ਅਤੇ ਬੇਬਾਕ ਹੋਕੇ ਸੱਚ ਲਿਖਦੀ ਰਹੇਗੀ,ਤਾਂ ਸਮਾਜ ਨੂੰ ਸਹੀ ਸੇਧ ਮਿਲਦੀ ਰਹੇਗੀ,ਪਰ ਜਦੋਂ ਕਲਮ ਡਰ ਜਾਂ ਲਾਲਚ ਵੱਸ ਕਿਸੇ ਇੱਕ ਵਿਚਾਰਧਾਰਾ ਦੀ ਗੁਲਾਮ ਬਣ ਜਾਵੇਗੀ,ਤਾਂ ਉਦੋਂ ਉਹ ਸਮਾਜ ਨੂੰ ਦਿਸ਼ਾਹੀਣ ਕਰਨ ਵਾਲੀ ਭੂਮਿਕਾ ਹੀ ਨਿਭਾ ਸਕੇਗੀ।ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ ਇੱਕ ਸਵਾਲ ਬਹੁਤ ਗੰਭੀਰਤਾ ਨਾਲ ਉਠਾਇਆ ਜਾ ਰਿਹਾ ਹੈ ਕਿ ਕੀ ਪੰਜਾਬੀ ਅਖ਼ਬਾਰ ਸਿੱਖ ਨਜ਼ਰੀਏ ਨੂੰ ਪੂਰੀ ਇਮਾਨਦਾਰੀ ਨਾਲ ਪੇਸ਼ ਕਰ ਰਹੇ ਹਨ...

ਮੈਂਬਰ ਬਲਾਕ ਸੰਮਤੀ ਕੁਲਵਿੰਦਰ ਸਿੰਘ ਮੁਛੱਲ ਨੂੰ ਗਹਿਰਾ ਸਦਮਾਂ ਨੌਂਜਵਾਨ ਇਕਲੌਤੇ 21 ਸਾਲਾ ਪੁੱਤਰ ਦੀ ਜਹਿਰੀਲੇ ਸੱਪ ਦੇ ਡੱਸਣ ਕਾਰਣ ਮੌਤ।

ਮੈਂਬਰ ਬਲਾਕ ਸੰਮਤੀ ਕੁਲਵਿੰਦਰ ਸਿੰਘ ਮੁਛੱਲ ਨੂੰ ਗਹਿਰਾ ਸਦਮਾਂ ਨੌਂਜਵਾਨ ਇਕਲੌਤੇ 21 ਸਾਲਾ ਪੁੱਤਰ ਦੀ ਜਹਿਰੀਲੇ ਸੱਪ ਦੇ ਡੱਸਣ ਕਾਰਣ ਮੌਤ।

Jul 22, 2026 06:46 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾ -ਇਥੋਂ ਨਜਦੀਕੀ ਪਿੰਡ ਮੁਛੱਲ ਦੇ ਮੈਂਬਰ ਪੰਚਾਇਤ ਅਤੇ ਮੈਂਬਰ ਬਲਾਕ ਸੰਮਤੀ ਕੁਲਵਿੰਦਰ ਸਿੰਘ ਦੇ ਇਕਲੌਤੇ ਸਪੁਤਰ ਸਰਵਣ ਸਿੰਘ 21 ਸਾਲ ਦੀ ਕਿਸੇ ਜਹਿਰੀਲੇ ਸਪ ਦੇ ਡਸਣ ਕਾਰਣ ਮੌਤ ਹੋ ਗਈ ਹੈ।ਸਰਵਣ ਘਰ ਵਿਚ ਹੀ ਸੁਤਾ ਪਿਆ ਸੀ ਕਿ ਕੋਈ ਜਹਿਰੀਲੇ ਸਪ ਨੇ ਡੰਗ ਮਾਰ ਦਿਤਾ ਜਿਸ ਦਾ ਸਮੇਂ ਸਿਰ ਪਤਾ ਨਹੀਂ ਲਗ ਸਕਿਆ ਵੱਖ ਵੱਖ ਹਸਪਤਾਲਾਂ ਵਿਚੋਂ ਇਲਾਜ ਕਰਵਾਇਆ ਪਰ ਉਸ ਵਕਤ ਬਹੁਤ ਦੇਰ ਹੋ ਚੁਕੀ ਸੀ ਬੀਤੇ ਦੋ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ।ਸੀਨੀਅਰ ਆਗੂ ਹਰਪਾਲ ਸਿੰਘ...

ਪੰਜਾਬ ਦੀ ਜਨਤਾ ਵਿਕਾਸ ਦੇ ਨਾਲ ਖੜ੍ਹੀ ਹੈ: ਪਰਵਿੰਦਰ ਸਿੰਘ ਢੋਟ

ਪੰਜਾਬ ਦੀ ਜਨਤਾ ਵਿਕਾਸ ਦੇ ਨਾਲ ਖੜ੍ਹੀ ਹੈ: ਪਰਵਿੰਦਰ ਸਿੰਘ ਢੋਟ

Jun 26, 2026 09:19 PM (Asia/Kolkata)

ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਕਾਰਡਤੋੜ ਵਿਕਾਸ ਕਾਰਜਾਂ ਤੋਂ ਬੌਖਲਾਈਆਂ, ਸਰਕਾਰ ਨੂੰ ਬਦਨਾਮ ਕਰਨ ਲਈ ਰਚ ਰਹੀਆਂ ਨੇ ਕੋਝੀਆਂ ਸਾਜਿਸ਼ਾਂ: ਪਰਵਿੰਦਰ ਸਿੰਘ ਢੋਟਕਪੂਰਥਲਾ 26 ਜੂਨ ਗੌਰਵ ਮੜੀਆ ਆਮ ਆਦਮੀ ਪਾਰਟੀ (ਆਪ) ਦੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ ਢੋਟ ਨੇ ਵਿਰੋਧੀ ਧਿਰਾਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਨੇ...

SFO ਜਾਂਚ ਨੇ ਘੇਰਿਆ ਮੈਨੂਰੇਵਾ ਬੋਰਡ ਮੈਂਬਰ, ਅਸਤੀਫ਼ੇ ਦੀ ਉੱਠੀ ਮੰਗ

SFO ਜਾਂਚ ਨੇ ਘੇਰਿਆ ਮੈਨੂਰੇਵਾ ਬੋਰਡ ਮੈਂਬਰ, ਅਸਤੀਫ਼ੇ ਦੀ ਉੱਠੀ ਮੰਗ

Jun 15, 2026 03:30 PM (Asia/Kolkata)

ਆਕਲੈਂਡ, ਨਿਊਜ਼ੀਲੈਂਡ (ਨਜ਼ਰਾਨਾ ਟਾਈਮਜ ਬਿਊਰੋ ) -ਨਿਊਜ਼ੀਲੈਂਡ ਦੇ ਪ੍ਰਮੁੱਖ ਮੀਡੀਆ ਅਦਾਰਿਆਂ RNZ (Radio New Zealand), The Post, NZ Herald ਅਤੇ Stuff ਵੱਲੋਂ ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ ਆਕਲੈਂਡ ਦੇ ਮੈਨੂਰੇਵਾ-ਪਾਪਾਕੁਰਾ ਵਾਰਡ ਦੇ ਦੋ ਕੌਂਸਲਰਾਂ ਨੇ ਮੈਨੂਰੇਵਾ ਲੋਕਲ ਬੋਰਡ ਦੇ ਮੈਂਬਰ ਮਾਰਸ਼ਲ ਆਹਲੂਵਾਲੀਆ ਨੂੰ ਅਸਤੀਫ਼ਾ ਦੇਣ ਦੀ ਅਪੀਲ ਕੀਤੀ ਹੈ।ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਮਾਰਸ਼ਲ ਆਹਲੂਵਾਲੀਆ ਨਾਲ ਸੰਬੰਧਿਤ ਕੁਝ ਦੋਸ਼ਾਂ ਨੂੰ ਨਿਊਜ਼ੀਲੈਂਡ ਦੇ ਗੰਭੀਰ...

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਹੋਈਆਂ ਨਗਰ ਨਿਗਮ ਚੋਣਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਨੇ ਕੀਤੀ ਸ਼ਾਨਦਾਰ ਜਿੱਤ ਪ੍ਰਾਪਤ...

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਹੋਈਆਂ ਨਗਰ ਨਿਗਮ ਚੋਣਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਨੇ ਕੀਤੀ ਸ਼ਾਨਦਾਰ ਜਿੱਤ ਪ੍ਰਾਪਤ...

May 29, 2026 11:44 PM (Asia/Kolkata)

ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋ ਨੇ ਰਚਿਆ ਇਤਿਹਾਸ 131 ਵੋਟਾਂ ਦੇ ਫਰਕ ਨਾਲ ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਫਰਜੰਦ ਕੰਵਰਵੀਰ ਸਿੰਘ ਸਿੱਧੂ ਨੂੰ ਹਰਾਇਆ ਬੁਰੀ ਤਰ੍ਹਾਂ..ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਮਈ ( ਮੰਗਤ ਸਿੰਘ ਸੈਦਪੁਰ) : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਿਆ ਹੈ। ਚੋਣਾਂ ਦੇ ਨਤੀਜਿਆਂ ਅਨੁਸਾਰ ਵਾਰਡ ਨੰਬਰ 1 'ਤੇ ਕਾਂਗਰਸ ਉਮੀਦਵਾਰ ਚਰਨਜੀਤ ਕੌਰ 436 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 2 ਤੋ ਆਪ ਦੇ ਉਮੀਦਵਾਰ...

ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ ਦਾ ਨਤੀਜਾ

ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ ਦਾ ਨਤੀਜਾ

May 29, 2026 06:17 PM (Asia/Kolkata)

ਨਗਰ ਕੌਂਸਲ ਪੱਟੀ ਦੇ 19 ਵਾਰਡਾਂ 'ਚੋਂ ਕਾਂਗਰਸ ਦੇ 9, ਆਮ ਆਦਮੀ ਪਾਰਟੀ ਦੇ 6 ਅਤੇ 4 ਆਜ਼ਾਦ ਉਮੀਦਵਾਰ ਰਹੇ ਜੇਤੂਨਗਰ ਪੰਚਾਇਤ ਭਿੱਖੀਵਿੰਡ ਦੇ 13 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ 7,ਸ਼੍ਰੋਮਣੀ ਅਕਾਲੀ ਦਲ ਦੇ 3,ਕਾਂਗਰਸ ਦੇ 2 ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀਰਾਕੇਸ਼ ਨਈਅਰ ਚੋਹਲਾ ਪੱਟੀ/ਭਿੱਖੀਵਿੰਡ/ਤਰਨਤਾਰਨ,29 ਮਈਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਦਾ ਕੰਮ ਸ਼ਾਂਤਮਈ ਢੰਗ ਨਾਲ ਨੇਪਰੇ ਚੜਿਆ...

ਨਸ਼ਾ-ਖੋਰੀ ‘ਤੇ ਪਾਬੰਦੀ  ਦਾ ਨੁਸਖਾ !

ਨਸ਼ਾ-ਖੋਰੀ ‘ਤੇ ਪਾਬੰਦੀ ਦਾ ਨੁਸਖਾ !

May 05, 2026 12:48 AM (Asia/Kolkata)

ਇੱਕ ਵੇਰ ਇੱਕ ਬਾਦਸ਼ਾਹ ਪਾਸ ਬਹੁਤ ਸਾਰੇ ਪਤਵੰਤੇ ਰਾਜ ਮਹਿਲ ਵਿੱਚ ਜਾ ਕੇ ਉਹਦੇ ਅੱਗੇ ਫਰਿਆਦੀ ਹੋਏ-“ਮਹਾਰਾਜ !ਇਹ ਆਪ ਦੀ ਬੜੀ ਕ੍ਰਿਪਾਲਤਾ ਹੋਵੇ ਗੀ ਅਗਰ ਤੁਸੀਂ ਫੁਰਮਾਨ ਜਾਰ੍ਹੀ ਕਰਕੇ ਆਪਣੀ ਪਰਜਾ ਵਿੱਚ ਹਰ ਤਰਾਂ ਦੀ ਸ਼ਰਾਬ ਤੇ ਹੋਰ ਨਸ਼ਿਆਂ ਦੀ ਵਰਤੋਂ ਮਨ੍ਹਾਂ ਕਰ ਦੇਵੋ !”ਲੇਕਿਨ ਬਾਦਸ਼ਾਹ ਨੇ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਸਗੋਂ ਹੱਸਦਾ ਹੋਇਆ ਉੱਥੋਂ ਚਲਾ ਗਿਆ।ਪਤਵੰਤੇ ਸੱਜਣ ਮੁੜਨ ਵੇਲੇ ਮਹਿਲ ਦੇ ਦਰਬਾਨ ਨੂੰ ਮਿਲ਼ੇ। ਉਨ੍ਹਾਂ ਦੇ ਮਾਯੂਸ ਤੇ ਦੁਖੀ ਚਿਹਰੇ ਦੇਖ ਕੇ ਦਰਬਾਨ ਨੇ ਆਪਣੀ...

ਹਾਲਾਤ ਜੋ ਮਰਜ਼ੀ ਹੋਣ, ਲੜਾਈ ਤਾਂ ਲੜਨੀ ਹੀ ਪੈਣੀ ਹੈ

ਹਾਲਾਤ ਜੋ ਮਰਜ਼ੀ ਹੋਣ, ਲੜਾਈ ਤਾਂ ਲੜਨੀ ਹੀ ਪੈਣੀ ਹੈ

Feb 25, 2026 09:22 PM (Asia/Kolkata)

ਪੰਜਾਬ ਨੂੰ ਬੰਜਰ ਬਣਾਉਣ ਤੇ ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਤੇ ਅੱਯਾਸ਼-ਬਦਮਾਸ਼ ਬਣਾਉਣ ਸਮੇਤ ਹਿੰਦੂਤਵੀਆਂ ਨੇ ਬੜੇ ਢੰਗ ਨਾਲ਼ ਹਮਲਾ ਬੋਲਿਆ ਹੋਇਆ ਹੈ। ਧੜਾਧੜ ਹਿੰਦੀ ਬੋਲਣ ਵਾਲੇ ਭਾਰਤ ਦੇ ਲੋਕ ਲਿਆ ਕੇ ਵਸਾਏ ਜਾ ਰਹੇ ਨੇ ਤਾਂ ਕਿ ਸਿੱਖ ਘੱਟਗਿਣਤੀ ਵਿੱਚ ਹੋ ਜਾਣ। ਇੱਥੇ ਉਹਨਾਂ ਨੂੰ ਘਰ-ਪਰਿਵਾਰ ਤੇ ਕਾਰੋਬਾਰ ਸੈੱਟ ਕਰ ਕੇ ਦੇਣ ਲਈ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਦੀ ਵਰਤੋਂ ਕਰਦੀ ਹੈਂ। ਪੰਜਾਬ ਦੇ ਅਸਲ ਵਾਸੀਆਂ ਕੋਲ਼ ਕਾਰੋਬਾਰ ਖੋਹੇ ਜਾ ਰਹੇ ਨੇ, ਬੇਜ਼ਮੀਨੇ ਕੀਤਾ...

Loading…
Loading the web debug toolbar…
Attempt #