BREKING NEWS

43 published stories
“2027 ਤੋਂ ਪਹਿਲਾਂ BJP ਦਾ ਪੰਜਾਬ ਪਲਾਨ: ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਦੇਣ ਪਿੱਛੇ ਕੀ ਰਣਨੀਤੀ?”

“2027 ਤੋਂ ਪਹਿਲਾਂ BJP ਦਾ ਪੰਜਾਬ ਪਲਾਨ: ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਦੇਣ ਪਿੱਛੇ ਕੀ ਰਣਨੀਤੀ?”

Aug 18, 2026 01:29 PM (Asia/Kolkata)

2027 ਤੋਂ ਪਹਿਲਾਂ ਭਾਜਪਾ ਦਾ ਪੰਜਾਬ ਪਲਾਨ: ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਦੇਣ ਪਿੱਛੇ ਕੀ ਰਣਨੀਤੀ?ਵਿਸ਼ੇਸ਼ ਰਿਪੋਰਟ2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਲੇ ਕੁਝ ਮਹੀਨੇ ਬਾਕੀ ਹਨ, ਪਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਿਆਸੀ ਪੱਤੇ ਹੁਣੇ ਤੋਂ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸਾਬਕਾ ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ BJP ਦਾ ਰਾਸ਼ਟਰੀ ਉਪ-ਪ੍ਰਧਾਨ ਬਣਾਉਣਾ ਅਤੇ ਡਾ. ਸਤੀਸ਼ ਪੂਨੀਆ ਨੂੰ ਪੰਜਾਬ ਦਾ ਪਾਰਟੀ ਇੰਚਾਰਜ ਲਾਉਣਾ ਦੋ ਅਜਿਹੇ ਫ਼ੈਸਲੇ ਹਨ, ਜਿਨ੍ਹਾਂ...

ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਪਿੰਡ ਅਚਾਨਕ ਹੋਇਆ ਮਸ਼ਹੂਰ, ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਨੇ ਲੋਕ

ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਪਿੰਡ ਅਚਾਨਕ ਹੋਇਆ ਮਸ਼ਹੂਰ, ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਨੇ ਲੋਕ

Aug 12, 2026 01:28 AM (Asia/Kolkata)

ਮੈਡ੍ਰਿਡ : ਸਾਲ 2026 ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 12 ਅਗਸਤ ਨੂੰ ਲੱਗਣ ਜਾ ਰਿਹਾ ਹੈ। ਹਾਲਾਂਕਿ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਅਤੇ ਨਾ ਹੀ ਭਾਰਤ ਵਿੱਚ ਇਸਦਾ ਕੋਈ ਸੂਤਕ ਕਾਲ ਪ੍ਰਭਾਵਸ਼ਾਲੀ ਹੋਵੇਗਾ। ਪਰ ਦੁਨੀਆ ਦੇ ਨਕਸ਼ੇ 'ਤੇ ਇੱਕ ਅਜਿਹੀ ਜਗ੍ਹਾ ਹੈ ਜਿਸ ਲਈ ਇਹ ਸੂਰਜ ਗ੍ਰਹਿਣ ਬੇਹੱਦ ਖ਼ਾਸ ਬਣ ਗਿਆ ਹੈ। ਸਪੇਨ ਦੇ ਬੁਰਗੋਸ ਸੂਬੇ ਵਿੱਚ ਸਥਿਤ ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਇੱਕ ਛੋਟਾ ਜਿਹਾ ਪਿੰਡ 'ਅਵੇਲੇਨੋਸਾ ਡੇ ਮੁਨਿਓ' (Avellanosa De Munyo) ਇਸ...

'ਕਾਕਰੋਚ ਪਾਰਟੀ ਪਾਕਿਸਤਾਨ' ਸੋਸ਼ਲ ਮੀਡੀਆ 'ਤੇ ਛਾਈ, ਹਜ਼ਾਰਾਂ ਨੌਜਵਾਨਾਂ ਦਾ ਸਮਰਥਨ ਮਿਲਿਆ

'ਕਾਕਰੋਚ ਪਾਰਟੀ ਪਾਕਿਸਤਾਨ' ਸੋਸ਼ਲ ਮੀਡੀਆ 'ਤੇ ਛਾਈ, ਹਜ਼ਾਰਾਂ ਨੌਜਵਾਨਾਂ ਦਾ ਸਮਰਥਨ ਮਿਲਿਆ

Jul 26, 2026 12:35 AM (Asia/Kolkata)

ਕਰਾਚੀ | 25 ਜੁਲਾਈ 2026 (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਭਾਰਤ ਵਿੱਚ ਇੱਕ ਵਿਅੰਗਾਤਮਕ ਨੌਜਵਾਨ ਅੰਦੋਲਨ ਦੀ ਵੱਡੀ ਸਫਲਤਾ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਵੀ "ਕਾਕਰੋਚ ਪਾਰਟੀ ਪਾਕਿਸਤਾਨ" ਨਾਮ ਦਾ ਇੱਕ ਇੰਸਟਾਗ੍ਰਾਮ ਪਲੇਟਫਾਰਮ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਇਸ ਪੇਜ ਨੇ ਥੋੜ੍ਹੇ ਹੀ ਸਮੇਂ ਵਿੱਚ ਪਹਿਲਾਂ ਕਰੀਬ 20,000 ਅਤੇ ਹੁਣ ਲਗਭਗ 27,000 ਫਾਲੋਅਰਜ਼ ਹਾਸਲ ਕਰ ਲਏ ਹਨ, ਜਦਕਿ ਇਸ 'ਤੇ 70 ਤੋਂ ਵੱਧ ਪੋਸਟਾਂ ਕੀਤੀਆਂ ਜਾ ਚੁੱਕੀਆਂ ਹਨ।ਵਿਅੰਗ ਤੋਂ ਜਨਮਿਆ ਅੰਦੋਲਨਇਹ ਪਲੇਟਫਾਰਮ...

ਪਾਦਰੀ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ ਕਰਨ ਵਾਲੀ ਮੁਟਿਆਰ ਨੇ ਪ੍ਰੈਸ ਕਾਨਫਰੰਸ ਕੀਤੀ।

ਪਾਦਰੀ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ ਕਰਨ ਵਾਲੀ ਮੁਟਿਆਰ ਨੇ ਪ੍ਰੈਸ ਕਾਨਫਰੰਸ ਕੀਤੀ।

Jul 23, 2026 09:02 PM (Asia/Kolkata)

ਧਨੀਆ ਕਤਲ ਕੇਸ ਵਿੱਚ ਇੱਕ ਲੋੜੀਂਦਾ ਦੋਸ਼ੀ, ਜੋ ਕਪੂਰਥਲਾ ਪੁਲਿਸ ਨੂੰ ਲੋੜੀਂਦਾ ਸੀ, ਦੋ ਦਿਨ ਪਹਿਲਾਂ ਇੱਕ ਹੋਰ ਮਾਮਲੇ ਵਿੱਚ ਆਪਣਾ ਬਿਆਨ ਦੇਣ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਦੇ ਸਾਹਮਣੇ ਪੇਸ਼ ਹੋਇਆ ਸੀ, ਅਤੇ ਉਸਦੀ ਗ੍ਰਿਫ਼ਤਾਰੀ ਹੈਰਾਨੀਜਨਕ ਹੈ |ਕਪੂਰਥਲਾ, 23 ਜੁਲਾਈ, ਗੌਰਵ ਮਢੀਆਪਾਦਰੀ ਪ੍ਰੋ. ਬਜਿੰਦਰ ਸਿੰਘ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ ਕਰਨ ਵਾਲੀ ਮੁਟਿਆਰ ਨੇ ਪੁਲਿਸ 'ਤੇ ਉਸ 'ਤੇ ਅਸਤੀਫ਼ਾ ਦੇਣ ਲਈ ਦਬਾਅ ਪਾਉਣ ਅਤੇ ਉਸਦੇ ਪਿਤਾ 'ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਨਾ...

ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨ

ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨ

Jul 22, 2026 11:47 PM (Asia/Kolkata)

ਬਿਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਸਿੱਖਾਂ ਲਈ ਖਲਨਾਇਕ ਹਨਮਹਿਮਾਨ ਸੰਪਾਦਕੀਰਣਜੀਤ ਸਿੰਘ ਦਮਦਮੀ ਟਕਸਾਲਹਰ ਮੁਲਕ, ਧਰਮ ਤੇ ਕੌਮ ਦੇ ਨਾਇਕ, ਖਲਨਾਇਕ, ਸ਼ਹੀਦ, ਦੁਸ਼ਮਣ, ਦੋਸਤ ਸਭ ਕੁਝ ਵੱਖੋ-ਵੱਖਰੇ ਹੁੰਦੇ ਹਨ। ਇਹ ਹੋ ਹੀ ਨਹੀਂ ਸਕਦਾ ਕਿ ਕੋਈ ਵਿਅਕਤੀ ਸਾਰੇ ਮੁਲਕਾਂ ਲਈ ਅੱਤਵਾਦੀ ਹੋਵੇ, ਖਲਨਾਇਕ ਹੋਵੇ, ਦੁਸ਼ਮਣ ਹੋਵੇ। ਇੰਝ ਹੀ ਇਹ ਨਹੀ ਹੋ ਸਕਦਾ ਕਿ ਕੋਈ ਵਿਅਕਤੀ ਸਾਰੇ ਮੁਲਕਾਂ ਲਈ ਸ਼ਹੀਦ, ਯੋਧਾ, ਨਾਇਕ ਹੋਵੇ। ਮੁਲਕਾਂ ਵਾਂਗ ਹੀ ਕੌਮਾਂ-ਧਰਮਾਂ ਦੇ ਨਜ਼ਰੀਏ ਹਨ। ਇਸੇ ਤਰ੍ਹਾਂ ਹੀ ਬੋਲੀਆਂ ਤੇ...

ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈ

ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈ

Jul 20, 2026 09:02 PM (Asia/Kolkata)

ਸੰਪਾਦਕੀ‘ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈਕਈ ਵਾਰ ਇਤਿਹਾਸ ਨੂੰ ਦਬਾਉਣ ਦੀ ਹਰ ਕੋਸ਼ਿਸ਼ ਉਸ ਨੂੰ ਹੋਰ ਵੱਡੀ ਆਵਾਜ਼ ਦੇ ਦਿੰਦੀ ਹੈ। ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਸ. ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ਨਾਲ ਅੱਜ ਕੁਝ ਅਜਿਹਾ ਹੀ ਵਾਪਰਦਾ ਦਿਖਾਈ ਦੇ ਰਿਹਾ ਹੈ। ਡਿਜ਼ਿਟਲ ਪਲੇਟਫਾਰਮ ਤੋਂ ਹਟਾਏ ਜਾਣ ਤੋਂ ਬਾਅਦ ਇਹ ਫ਼ਿਲਮ ਸਿਰਫ਼ ਇੱਕ ਸਿਨੇਮਾਈ ਰਚਨਾ ਨਹੀਂ ਰਹੀ, ਸਗੋਂ ਪੰਜਾਬ ਦੇ ਪਿੰਡਾਂ, ਗੁਰਦੁਆਰਿਆਂ ਅਤੇ ਕਮਿਊਨਿਟੀ...

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

Jul 19, 2026 05:41 PM (Asia/Kolkata)

ਸੰਪਾਦਕ ਲੇਖਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕਖਾੜੀ ਵਿੱਚ ਭੜਕੀ ਅੱਗ ਪੰਜਾਬ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਨੂੰ ਕਿਵੇਂ ਝੁਲਸਾਏਗੀ?ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਿਹਾ ਮੌਜੂਦਾ ਸੈਨਿਕ ਟਕਰਾਅ ਹੁਣ ਦੋ ਰਾਜਾਂ ਦੀ ਸੀਮਤ ਲੜਾਈ ਨਹੀਂ ਰਿਹਾ। ਇਹ ਖਾੜੀ ਖੇਤਰ ਦੀ ਸੁਰੱਖਿਆ-ਵਿਵਸਥਾ, ਵਿਸ਼ਵ ਊਰਜਾ ਬਾਜ਼ਾਰ, ਅੰਤਰਰਾਸ਼ਟਰੀ ਸਮੁੰਦਰੀ ਵਪਾਰ, ਪਰਵਾਸੀ ਮਜ਼ਦੂਰਾਂ ਦੀ ਆਰਥਿਕਤਾ ਅਤੇ ਏਸ਼ੀਆਈ ਦੇਸ਼ਾਂ ਦੀ ਖੁਰਾਕੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲਾ...

ਜਿਲ੍ਹਾ ਤਰਨਤਾਰਨ 'ਚ ਭੇਦਭਰੇ ਹਾਲਾਤਾਂ ਵਿੱਚ ਦੋ ਸਕੇ ਮਾਸੂਮ ਭਰਾਵਾਂ ਦੀ ਮੌਤ,ਇਲਾਕੇ ਵਿੱਚ ਸੋਗ ਦੀ ਲਹਿਰ

ਜਿਲ੍ਹਾ ਤਰਨਤਾਰਨ 'ਚ ਭੇਦਭਰੇ ਹਾਲਾਤਾਂ ਵਿੱਚ ਦੋ ਸਕੇ ਮਾਸੂਮ ਭਰਾਵਾਂ ਦੀ ਮੌਤ,ਇਲਾਕੇ ਵਿੱਚ ਸੋਗ ਦੀ ਲਹਿਰ

Jul 16, 2026 09:23 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,16 ਜੁਲਾਈਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਾਣੀਵਲਾਹ ਵਿਖੇ ਭੇਦਭਰੇ ਹਾਲਾਤਾਂ ਵਿੱਚ ਇੱਕੋ ਪਰਿਵਾਰ ਦੇ ਦੋ ਮਾਸੂਮ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਮ੍ਰਿਤਕ ਬੱਚਿਆਂ ਦੀ ਪਹਿਚਾਣ ਗੁਰਨਿਸ਼ਾਨ ਸਿੰਘ (7) ਅਤੇ ਗੁਰਦਾਨ ਸਿੰਘ (ਡੇਢ ਸਾਲ) ਪੁੱਤਰ ਸਰਜੀਤ ਸਿੰਘ ਵਾਸੀ ਰਾਣੀਵਲਾਹ ਵਜੋਂ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 13 ਜੁਲਾਈ ਦੀ ਰਾਤ ਪਰਿਵਾਰ...

ਕਪੂਰਥਲਾ ਚ ਸ਼ਰਾਬ ਠੇਕੇਦਾਰ ਵਲੋ ਕਰਵਾਏ ਪਰਚੇ 'ਚ ਨਵਾਂ ਮੋੜ, ਦੂਜੇ ਪੱਖ ਨੇ ਪ੍ਰੈਸ ਕਾਨਫਰੰਸ ਕਰਕੇ ਲਗਾਏ ਗੰਭੀਰ ਦੋਸ਼

ਕਪੂਰਥਲਾ ਚ ਸ਼ਰਾਬ ਠੇਕੇਦਾਰ ਵਲੋ ਕਰਵਾਏ ਪਰਚੇ 'ਚ ਨਵਾਂ ਮੋੜ, ਦੂਜੇ ਪੱਖ ਨੇ ਪ੍ਰੈਸ ਕਾਨਫਰੰਸ ਕਰਕੇ ਲਗਾਏ ਗੰਭੀਰ ਦੋਸ਼

Jul 16, 2026 07:48 PM (Asia/Kolkata)

"ਸਾਡੇ ਨਾਲ ਹੋਇਆ ਧੱਕਾ, ਨਿਰਪੱਖ ਜਾਂਚ ਹੋਵੇ" — ਬਲਬੀਰ ਸਿੰਘ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੀ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਅਪੀਲਸ਼ਰਾਬ ਠੇਕੇਦਾਰ ਦੇ ਕਰਿੰਦਿਆਂ 'ਤੇ ਰੇਕੀ, ਧਮਕੀਆਂ ਅਤੇ ਗੋਲੀਬਾਰੀ ਦੇ ਦੋਸ਼; ਪੀੜਤ ਪਰਿਵਾਰ ਨੇ ਉੱਚ ਪੱਧਰੀ ਜਾਂਚ ਦੀ ਕੀਤੀ ਮੰਗਕਪੂਰਥਲਾ 16 ਜੁਲਾਈ ਗੌਰਵ ਮੜੀਆ ਕਪੂਰਥਲਾ ਦੇ ਮਾਰਕਫੈੱਡ ਚੌਂਕ ਨੇੜੇ ਮੁਹੱਲਾ ਪ੍ਰੀਤਨਗਰ ਵਿਖੇ ਬੀਤੇ ਦਿਨੀਂ ਵਾਪਰੀ ਘਟਨਾ ਨੂੰ ਲੈ ਕੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਦੂਜੇ ਪੱਖ ਵੱਲੋਂ ਬਲਬੀਰ ਸਿੰਘ...

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਹਰੀਕੇ ਪੱਤਣ ਵਿਖੇ ਭਾਈ ਖਾਲੜਾ ਦੀਆਂ ਤਸਵੀਰਾਂ ਨਾਲ ਸ਼ਹੀਦੀ ਪੱਤਣ ਲਿਖ ਕੇ ਲਾਏ ਬੋਰਡ

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਹਰੀਕੇ ਪੱਤਣ ਵਿਖੇ ਭਾਈ ਖਾਲੜਾ ਦੀਆਂ ਤਸਵੀਰਾਂ ਨਾਲ ਸ਼ਹੀਦੀ ਪੱਤਣ ਲਿਖ ਕੇ ਲਾਏ ਬੋਰਡ

Jul 16, 2026 07:36 PM (Asia/Kolkata)

ਅਸੀਂ ਅਕਾਲ ਤਖ਼ਤ ਸਾਹਿਬ ਦੇ ਐਲਾਨ ਨੂੰ ਲਾਗੂ ਕਰਵਾਉਣ ਦੀ ਸ਼ੁਰੂਆਤ ਕੀਤੀ ਹੈ : ਭਾਈ ਰਣਜੀਤ ਸਿੰਘ/ਭੁਪਿੰਦਰ ਸਿੰਘ ਅੰਮ੍ਰਿਤਸਰ, 16 ਜੁਲਾਈ - ਜੁਗਰਾਜ ਸਿੰਘ ਸਰਹਾਲੀ  - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਹੀਦਾਂ ਦੀ ਯਾਦ ਵਿੱਚ ਹਰੀਕੇ ਪੱਤਣ ਸਤਲੁਜ ਦਰਿਆ ਦੇ ਕੰਢੇ 'ਤੇ ਕਰਵਾਏ ਸ਼ਹੀਦੀ ਸਮਾਗਮ ਵਿੱਚ ਐਲਾਨ ਕੀਤਾ ਸੀ ਕਿ ਹਰੀਕੇ ਪੱਤਣ ਦਾ ਨਾਂ ਅੱਜ ਤੋਂ ਸ਼ਹੀਦੀ ਪੱਤਣ ਹੋਵੇਗਾ। ਜਿਸ ਨੂੰ ਲੈ ਕੇ ਅੱਜ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ...