ਅਪਰਾਧ

452 published stories
“ਮੇਰਾ ਜਿੱਤਿਆ ਹੋਇਆ ਫਤਵਾ ਖੋਹਿਆ ਗਿਆ”: ਸਬਾ ਦੀਵਾਨ ਵੱਲੋਂ AJK ਚੋਣਾਂ ’ਚ ਧਾਂਦਲੀ ਦੇ ਦੋਸ਼, ਹਾਈ ਕੋਰਟ ਜਾਣ ਦਾ ਐਲਾਨ

“ਮੇਰਾ ਜਿੱਤਿਆ ਹੋਇਆ ਫਤਵਾ ਖੋਹਿਆ ਗਿਆ”: ਸਬਾ ਦੀਵਾਨ ਵੱਲੋਂ AJK ਚੋਣਾਂ ’ਚ ਧਾਂਦਲੀ ਦੇ ਦੋਸ਼, ਹਾਈ ਕੋਰਟ ਜਾਣ ਦਾ ਐਲਾਨ

Aug 23, 2026 01:04 AM (Asia/Kolkata)

ਨਜ਼ਰਾਨਾ ਟਾਈਮਜ਼ ਨਾਲ ਵਿਸ਼ੇਸ਼ ਇੰਟਰਵਿਊਲਾਹੌਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੀ ਉਮੀਦਵਾਰ ਸਬਾ ਦੀਵਾਨ ਨੇ ਆਜ਼ਾਦ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਹਲਕਾ LA-41 ਕਸ਼ਮੀਰ ਵੈਲੀ-II ਦੇ ਚੋਣ ਨਤੀਜਿਆਂ ਨੂੰ ਰੱਦ ਕਰਦਿਆਂ ਦੋਸ਼ ਲਾਇਆ ਹੈ ਕਿ ਯੋਜਨਾਬੱਧ ਧਾਂਦਲੀ ਅਤੇ ਕਥਿਤ ਸਰਕਾਰੀ ਦਖ਼ਲਅੰਦਾਜ਼ੀ ਰਾਹੀਂ ਉਨ੍ਹਾਂ ਦਾ ਚੋਣੀ ਫਤਵਾ ਗੈਰਕਾਨੂੰਨੀ ਢੰਗ ਨਾਲ ਖੋਹਿਆ ਗਿਆ।ਨਜ਼ਰਾਨਾ ਟਾਈਮਜ਼ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਸਬਾ ਦੀਵਾਨ ਨੇ ਦਾਅਵਾ ਕੀਤਾ ਕਿ ਚੋਣ ਪ੍ਰਕਿਰਿਆ...

ਐਡਮੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਹਮਲਾ, ਦੋ ਜਣੇ ਜ਼ਖ਼ਮੀ

ਐਡਮੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਹਮਲਾ, ਦੋ ਜਣੇ ਜ਼ਖ਼ਮੀ

Aug 22, 2026 02:16 PM (Asia/Kolkata)

ਐਡਮੰਟਨ ਗੁਰਦੁਆਰਾ ਸਾਹਿਬ ਵਿੱਚ ਹਮਲਾ, ਦੋ ਜਣੇ ਜ਼ਖ਼ਮੀ; ਸ਼ੱਕੀ ਗ੍ਰਿਫ਼ਤਾਰਐਡਮੰਟਨ, ਕੈਨੇਡਾ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼ ਕੈਨੇਡਾ ਦੇ ਐਡਮੰਟਨ ਸਥਿਤ ਨਾਨਕਸਰ ਗੁਰਦੁਆਰਾ ਗੁਰਸਿੱਖ ਟੈਂਪਲ ਵਿੱਚ ਸ਼ੁੱਕਰਵਾਰ, 21 ਅਗਸਤ ਦੀ ਸਵੇਰ ਹੋਏ ਛੁਰੇਬਾਜ਼ੀ ਦੇ ਹਮਲੇ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ। ਪੁਲਿਸ ਨੇ ਮੌਕੇ ਤੋਂ 27 ਸਾਲਾ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਹਮਲੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਪੁਲਿਸ ਮੁਤਾਬਕ ਸਵੇਰੇ ਕਰੀਬ 5 ਵਜੇ ਤੋਂ ਬਾਅਦ ਗੁਰਦੁਆਰਾ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਐਡਮਿੰਟਨ ਗੁਰਦੁਆਰਾ ਸਾਹਿਬ ’ਤੇ ਹਮਲੇ ਦੀ ਨਿੰਦਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਐਡਮਿੰਟਨ ਗੁਰਦੁਆਰਾ ਸਾਹਿਬ ’ਤੇ ਹਮਲੇ ਦੀ ਨਿੰਦਾ

Aug 22, 2026 01:29 PM (Asia/Kolkata)

ਕੈਨੇਡਾ ਦੇ ਗੁਰਦੁਆਰਾ ਪ੍ਰਬੰਧਕਾਂ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਤਾਕੀਦਸ੍ਰੀ ਅੰਮ੍ਰਿਤਸਰ, 22 ਅਗਸਤ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਕੈਨੇਡਾ ਦੇ ਅਲਬਰਟਾ ਪ੍ਰੋਵਿੰਸ ਦੇ ਐਡਮਿੰਟਨ ਵਿਖੇ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਅਕਤੀ ਵੱਲੋਂ ਦਾਖਲ ਹੋ ਕੇ ਸੇਵਾਦਾਰ ਸਿੱਖਾਂ ਨੂੰ ਜਖ਼ਮੀ ਕਰਨ ਦੀ ਘਟਨਾ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚਿੰਤਾ ਪ੍ਰਗਟ ਕਰਦਿਆਂ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ...

Big Breaking: ਬਲਾਤਕਾਰ ਮਾਮਲੇ ’ਚ ₹5 ਕਰੋੜ ਦੀ ਕਥਿਤ ਮੰਗ ਦੇ ਦੋਸ਼ਾਂ ਦਾ NHRC ਵੱਲੋਂ ਨੋਟਿਸ,

Big Breaking: ਬਲਾਤਕਾਰ ਮਾਮਲੇ ’ਚ ₹5 ਕਰੋੜ ਦੀ ਕਥਿਤ ਮੰਗ ਦੇ ਦੋਸ਼ਾਂ ਦਾ NHRC ਵੱਲੋਂ ਨੋਟਿਸ,

Aug 22, 2026 12:01 PM (Asia/Kolkata)

ਪੰਜਾਬ ਦੇ ਮੁੱਖ ਸਕੱਤਰ ਤੇ DGP ਤੋਂ ਦੋ ਹਫ਼ਤਿਆਂ ’ਚ ਰਿਪੋਰਟ ਤਲਬਨਵੀਂ ਦਿੱਲੀ, 22 ਅਗਸਤ (ਨਜ਼ਰਾਨਾ ਟਾਈਮਜ਼) — ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਬਲਾਤਕਾਰ ਦੇ ਇੱਕ ਮਾਮਲੇ ਨਾਲ ਸਬੰਧਤ ₹5 ਕਰੋੜ ਦੀ ਕਥਿਤ ਮੰਗ ਅਤੇ ਜਾਂਚ ਵਿੱਚ ਪ੍ਰਭਾਵ ਪਾਉਣ ਦੇ ਦੋਸ਼ਾਂ ਵਾਲੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ (DGP) ਨੂੰ ਮਾਮਲੇ ਦੀ ਜਾਂਚ ਕਰਵਾ ਕੇ ਦੋ ਹਫ਼ਤਿਆਂ ਦੇ ਅੰਦਰ Action Taken Report (ATR) ਪੇਸ਼ ਕਰਨ ਦੇ ਨਿਰਦੇਸ਼ ਦਿੱਤੇ...

ਸਰਕਾਰ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼; ਇਮਰਾਨ ਖਾਨ ਨੂੰ ਸ਼ਿਫਾ ਦੀ ਥਾਂ PIMS ਲਿਜਾਣ ਦਾ ਦਾਅਵਾ, ਭੈਣ ਡਾ. ਉਜ਼ਮਾ ਨੇ ਲਾਏ ਤਸ਼ੱਦਦ ਦੇ ਇਲਜ਼ਾਮ

ਸਰਕਾਰ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼; ਇਮਰਾਨ ਖਾਨ ਨੂੰ ਸ਼ਿਫਾ ਦੀ ਥਾਂ PIMS ਲਿਜਾਣ ਦਾ ਦਾਅਵਾ, ਭੈਣ ਡਾ. ਉਜ਼ਮਾ ਨੇ ਲਾਏ ਤਸ਼ੱਦਦ ਦੇ ਇਲਜ਼ਾਮ

Aug 21, 2026 11:49 PM (Asia/Kolkata)

ਨਜ਼ਰਾਨਾ ਟਾਈਮਜ਼ ਬਿਊਰੋਇਸਲਾਮਾਬਾਦ | 21 ਅਗਸਤ 2026 — ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਸੰਸਥਾਪਕ ਇਮਰਾਨ ਖਾਨ ਦੀ ਭੈਣ ਡਾ. ਉਜ਼ਮਾ ਖਾਨ ਨੇ ਖੈਬਰ ਪਖਤੂਨਖਵਾ ਹਾਊਸ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਅਡਿਆਲਾ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਭਰਾ ਨੇ ਹਿਰਾਸਤ ਦੌਰਾਨ ਆਪਣੇ ਨਾਲ “ਗੰਭੀਰ ਬੇਇਨਸਾਫ਼ੀ ਅਤੇ ਤਸ਼ੱਦਦ” ਹੋਣ ਦੀ ਸ਼ਿਕਾਇਤ ਕੀਤੀ ਹੈ।ਇਹ ਦਾਅਵਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸੁਪਰੀਮ ਕੋਰਟ ਵੱਲੋਂ ਇਮਰਾਨ ਖਾਨ...

ਪਿੰਡ ਫੱਤੂਢੀਂਗਾ ਵਿਖੇ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ

ਪਿੰਡ ਫੱਤੂਢੀਂਗਾ ਵਿਖੇ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ

Aug 21, 2026 09:38 PM (Asia/Kolkata)

ਬੁਜੁਰਗ ਵਿਧਵਾ ਦੀ ਪੁਰਾਣੀ ਦੁਕਾਨ ਨੂੰ ਪਿੰਡ ਦੇ ਹੀ ਇੱਕ ਧਨਾਢ ਵਿਅਕਤੀ ਵਲੋ ਕੀਤਾ ਅੱਧੀ ਰਾਤ ਨੂੰ ਜੇਸੀਬੀ ਨਾਲ ਕੀਤਾ ਗਿਆ ਢੇਹ ਢੇਰੀਮਿੱਟੀ ਦੇ ਭਾਂਡੇ ਵੇਚਕੇ ਗੁਜਾਰਾ ਕਰਦੀ ਸੀ ਮਹਿਲਾ ਪੁਲਿਸ ਤੋਂ ਇਨਸਾਫ ਦੀ ਆਸ ਤੇ ਬੈਠੀ ਹੈ ਮਹਿਲਾ ਮਾਮਲੇ ਦੀ ਜਾਂਚ ਪੜਤਾਲ ਕਰਕੇ ਜਲਦ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ- ਥਾਣਾ ਮੁਖੀਕਪੂਰਥਲਾ 21 ਅਗਸਤ ਗੌਰਵ ਮੜੀਆ ਪਿੰਡ ਫੱਤੂਢੀਂਗਾ ਵਿਖੇ ਗਰੀਬ ਅਤੇ ਬੁਜੁਰਗ ਵਿਧਵਾ ਦੀ ਆਮਦਨ ਦਾ ਸਹਾਰਾ ਉਸਦੀ ਪੁਰਾਣੀ ਦੁਕਾਨ ਨੂੰ ਪਿੰਡ ਦੇ ਹੀ ਇੱਕ...

ਪੁਲੀਸ ਚੌਂਕੀ ਟਾਂਗਰਾ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ।

ਪੁਲੀਸ ਚੌਂਕੀ ਟਾਂਗਰਾ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ।

Aug 21, 2026 04:48 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਪੁਲੀਸ ਦੇ ਉਚ ਅਧਿਕਾਰੀਆਂ ਦੀਆਂ ਸਖਤ ਹਦਾਇਤਾਂ ਤੇ ਲੁਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਅਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਨਾਕਾਬੰਦੀ ਕਰਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ।ਉਪਰੋਕਤ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਟਾਂਗਰਾ ਦੇ ਇੰਨਚਾਰਜ ਏ ਐਸ ਆਈ ਸ੍ਰ ਨਰਿੰਦਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਦੋ ਵਿਅਕਤੀ ਜੋ ਲੁਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ...

ਪਿੰਡ ਜੱਬੋਵਾਲ ਵਿਖੇ 13 ਸਾਲਾ ਨੌਜਵਾਨ ਦੀ ਮੌਤ, ਕਤਲ ਦਾ ਸ਼ੱਕ; ਪੁਲਿਸ ਜਾਂਚ ਲਈ ਮੌਕੇ ’ਤੇ ਪਹੁੰਚੀ

ਪਿੰਡ ਜੱਬੋਵਾਲ ਵਿਖੇ 13 ਸਾਲਾ ਨੌਜਵਾਨ ਦੀ ਮੌਤ, ਕਤਲ ਦਾ ਸ਼ੱਕ; ਪੁਲਿਸ ਜਾਂਚ ਲਈ ਮੌਕੇ ’ਤੇ ਪਹੁੰਚੀ

Aug 21, 2026 01:04 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਪਿੰਡ ਜੱਬੋਵਾਲ ਵਿਖੇ ਇੱਕ 13 ਸਾਲਾ ਨੌਜਵਾਨ ਗੁਰਸੇਵਕ ਸਿੰਘ ਪੁਤਰ ਦਿਲਬਾਗ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਇੱਕ ਦੋਸਤ ਨਾਲ ਗਿਆ ਸੀ ਅਤੇ ਇਸ ਤੋਂ ਬਾਅਦ ਉਸ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ। ਪਰਿਵਾਰਕ ਪੱਖ ਵੱਲੋਂ ਨੌਜਵਾਨ ਦੀ ਮੌਤ ਨੂੰ ਕਤਲ ਦੱਸਦਿਆਂ ਗਲ ਘੁੱਟੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਚੌਂਕੀ ਟਾਂਗਰਾ ਿੲੰਨਚਾਰਜ ਸ੍ਰ...

ਚਿੱਟੇ ਲਈ ਚੋਰੀਆਂ, ਝੱਪਟਾਂ ਤੇ ਕਤਲ—ਨਸ਼ਿਆਂ ਅੱਗੇ ਸਰਕਾਰ ਤੇ ਪੁਲਿਸ ਬੇਵੱਸ?

ਚਿੱਟੇ ਲਈ ਚੋਰੀਆਂ, ਝੱਪਟਾਂ ਤੇ ਕਤਲ—ਨਸ਼ਿਆਂ ਅੱਗੇ ਸਰਕਾਰ ਤੇ ਪੁਲਿਸ ਬੇਵੱਸ?

Aug 19, 2026 09:43 PM (Asia/Kolkata)

ਸ਼੍ਰੋਮਣੀ ਅਕਾਲੀ ਦਲ (ਸ਼੍ਰੀ ਆਨੰਦਪੁਰ ਸਾਹਿਬ ਦੇ ਸੂਬਾ ਮੀਤ ਪ੍ਰਧਾਨ ਤੇ ਹੋਇਆ ਜਾਨਲੇਵਾ ਹਮਲਾ ਪਾਰਟੀ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਕੀਤੀ ਮੰਗ : ਸੂਬਾ ਪ੍ਰਧਾਨ ਗੁਰਦਰਸ਼ਨ ਸਿੰਘ ਮਜਾਤੜੀ ਚੰਡੀਗੜ੍ਹ 19 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ 'ਚ ਜਾਨਲੇਵਾ ਚਿੱਟਾ ਹੀ ਵਰਗਾ ਮੈਡੀਕਲ ਨਸ਼ਾ ਬਹੁਤ ਵੱਡੇ ਪੱਧਰ 'ਤੇ ਵੱਧ ਚੁੱਕਿਆ ਹੈ ਕਿ ਨਸ਼ੇੜੀਆਂ ਵੱਲੋਂ ਚਿੱਟਾ ਪੀ ਕੇ ਚੋਰੀਆਂ ਹਮਲੇ ਕਰਕੇ ਲੋਕਾਂ ਨੂੰ ਲੁੱਟਣਾ ਅਤੇ ਕਤਲ ਕਰਨ ਵਰਗੀਆਂ ਅਨੇਕਾਂ...

ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ, 18 ਅਗਸਤ 2009 ਵਾਲੇ ਦਿਨ ਦਿਨ ਅਕਾਲ ਚਲਾਣਾ ਕਰ ਗਈ:

ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ, 18 ਅਗਸਤ 2009 ਵਾਲੇ ਦਿਨ ਦਿਨ ਅਕਾਲ ਚਲਾਣਾ ਕਰ ਗਈ:

Aug 19, 2026 02:17 AM (Asia/Kolkata)

ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ, 18 ਅਗਸਤ 2009 ਵਾਲੇ ਦਿਨ ਦਿਨ ਅਕਾਲ ਚਲਾਣਾ ਕਰ ਗਈ:ਗੁਰਦੀਪ ਸਿੰਘ ਜਗਬੀਰ ( ਡਾ.)19 ਅਗਸਤ 2009 ਵਾਲੇ ਦਿਨ ਮਾਤਾ ਭਾਗ ਕੌਰ ਦੀ ਵਾਰਸ ਬੀਬੀ ਬਲਜੀਤ ਕੌਰ ਦਾ ਅੰਤਿਮ ਸਸਕਾਰ ਕੀਤਾ ਗਿਆ।ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ ਨੇ 18 ਅਗਸਤ 2009 ਵਾਲੇ ਦਿਨ ਦਿਨ ਸਰੀਰ ਛੱਡ ਦਿੱਤਾ ਸੀ।19 ਅਗਸਤ 2009 ਵਾਲੇ ਦਿਨ ਮਾਤਾ ਭਾਗ ਕੌਰ ਦੀ ਵਾਰਸ ਬੀਬੀ ਬਲਜੀਤ ਕੌਰ ਦਾ ਅੰਤਿਮ ਸਸਕਾਰ ਕੀਤਾ...