ASI ਵਜੋਂ ਪਦਉੱਨਤ ਦਵਿੰਦਰ ਸਿੰਘ ਨੂੰ DC ਤਰਨਤਾਰਨ ਨੇ ਲਗਾਏ ਥਾਣੇਦਾਰ ਦੇ ਸਟਾਰ
- ਵੰਨ ਸੁਵੰਨ
- 03 Mar, 2026 04:03 PM (Asia/Kolkata)
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,3 ਮਾਰਚ
ਵਧੀਕ ਡਿਪਟੀ ਕਮਿਸ਼ਨਰ (ਜ) ਤਰਨਤਾਰਨ ਦੀ ਸੁਰੱਖਿਆ ਗਾਰਦ 'ਚ ਤਾਇਨਾਤ ਦਵਿੰਦਰ ਸਿੰਘ ਰਾਜੂ (ਮੁੰਡਾਪਿੰਡ) ਨੂੰ ਏ.ਐਸ.ਆਈ ਵਜੋਂ ਪਦਉੱਨਤ ਹੋਣ 'ਤੇ ਜਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਵਲੋਂ ਪਦਉੱਨਤ ਦੀ ਵਧਾਈ ਦਿੰਦੇ ਹੋਏ ਪਦਉੱਨਤੀ ਦਾ ਸਟਾਰ ਲਗਾਇਆ ਗਿਆ।ਇਸ ਮੌਕੇ ਤਰੱਕੀਯਾਬ ਹੋਏ ਦਵਿੰਦਰ ਸਿੰਘ ਰਾਜੂ ਨੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਅਤੇ ਜਿਲ੍ਹਾ ਤਰਨ ਤਾਰਨ ਦੇ ਮੁਖੀ ਐਸ.ਐਸ.ਪੀ ਸੁਰੇਂਦਰ ਲਾਂਬਾ ਨੂੰ ਵਿਸਵਾਸ਼ ਦਿਵਾਇਆ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ,ਇਮਾਨਦਾਰੀ 'ਤੇ ਲਗਨ ਨਾਲ ਨਿਭਾਉਣਗੇ।
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply