ਖੇਲਾ ਪਿੰਡ ਵਿੱਚ ਗੰਦਾ ਪਾਣੀ ਪੁਰਾਣੇ ਖੂਹ ਵਿੱਚ ਸੁੱਟਣ ‘ਤੇ BKU ਏਕਤਾ ਸਿੱਧੂਪੁਰ ਦਾ ਪ੍ਰਸ਼ਾਸਨ ਖ਼ਿਲਾਫ਼ ਰੋਸ
- ਰਾਸ਼ਟਰੀ
- 16 Feb, 2026 08:34 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬਲਾਕ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਖੇਲਾ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਗੰਦੇ ਪਾਣੀ ਨੂੰ ਪੁਰਾਣੇ ਖੂਹ ਵਿੱਚ ਪਾਇਆ ਜਾ ਰਿਹਾ ਹੈ। BKU ਏਕਤਾ ਸਿੱਧੂਪੁਰ ਦੇ ਬਲਾਕ ਆਗੂ ਸੁਖਪਾਲ ਸਿੰਘ ਖੇਲਾ ਵੱਲੋਂ ਲਗ ਭਗ 1 ਸਾਲ ਤੋਂ ਇਸਦੀ ਕਾਗਜੀ ਲੜਾਈ ਲੜੀ ਜਾ ਰਹੀ ਹੈ। ਪਰ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।ਅੱਜ BKU ਏਕਤਾ ਸਿੱਧੂਪੁਰ ਦੇ ਜਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਦੀ ਸਮੁੱਚੀ ਬਲਾਕ ਟੀਮ ਵੱਲੋਂ ਮੌਕੇ ਦਾ ਜਾਇਜਾ ਲਿਆ ਗਿਆ ਅਤੇ
ਜੰਡਿਆਲਾ ਗੁਰੂ ਬਲਾਕ ਦੇ ਪਿੰਡ ਖੇਲਾ ਵਿੱਚ ਗੰਦੇ ਪਾਣੀ ਦਾ ਮਾਮਲਾ ਤਪਿਆ
- 2. ਇੱਕ ਸਾਲ ਤੋਂ ਕਾਗਜ਼ੀ ਲੜਾਈ ਬਾਵਜੂਦ ਕਾਰਵਾਈ ਨਹੀਂ, BKU ਨੇ ਦਿੱਤੀ ਚੇਤਾਵਨੀ
- 3. ਪ੍ਰਸ਼ਾਸਨ ਨੂੰ ਸਖ਼ਤ ਤਾੜਨਾ: ਖੂਹ ਵਿੱਚ ਪਾਣੀ ਪਾਉਣਾ ਤੁਰੰਤ ਬੰਦ ਕਰੋ