ਸ਼ਾਬਕਾ ਸਰਪੰਚ ਗੋਪਾਲ ਸਿੰਘ ਜਬੋਵਾਲ ਦਾ ਦਿਹਾਂਤ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।

ਸ਼ਾਬਕਾ ਸਰਪੰਚ ਗੋਪਾਲ ਸਿੰਘ ਜਬੋਵਾਲ ਦਾ ਦਿਹਾਂਤ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
 

ਨਜਦੀਕੀ ਪਿੰਡ ਜਬੋਵਾਲ ਦੇ ਸਾਬਕਾ ਸਰਪੰਚ ਗੋਪਾਲ ਸਿੰਘ ਅਕਾਲ ਚਲਾਣਾ ਕਰ ਗਹੇ ਹਨ ਪਿਛਲੇ ਕੁਝ ਸਮੇਂ ਤੋਂ ਨਾਮੁਰਾਦ ਬੀਮਾਰੀ ਕੈਂਸਰ ਤੋਂ ਪੀੜਤ ਸਨ ।ਇਕ ਕਿਸਾਨੀ ਪ੍ਰਵਾਰ ਖੇਤੀਬਾੜੀ ਕਰਦੇ ਧਾਰਮਿਕ ਰੁਚੀ ਰਖਦੇ ਸਨ ਪਿੰਡ ਦੇ ਸਰਪੰਚ ਵੀ ਬਣੇ ਸਨ।ਸਾਰਾ ਪ੍ਰਵਾਰ ਹੀ ਇਕ ਨਾਮਵਾਰ ਚੰਗੇ ਰਸੂਖ ਵਾਲੇ ਹਨ।ਉਹਨਾਂ ਨੇ ਆਪਣੇ ਬਚਿਆਂ ਨੂੰ ਪੜ੍ਹਾ ਲਿਖਾ ਕੇ ਚੰਗੀਆਂ ਪੁਜੀਸ਼ਨਾਂ ਤੇ ਪਹੁੰਚਾਇਆ।ਗੋਪਾਲ ਸਿੰਘ ਦੇ ਦੋ ਲੜਕੇ ਅਤੇ ਦੋ ਲੜਕੀਆਂ ਵੱਡਾ ਮਾਸਟਰ ਅਰਵਿੰਦਰਬੀਰ ਸਿੰਘ,ਛੋਟਾ ਅਮਰਬੀਰ ਸਿੰਘ ਯੂ ਕੇ ਵੱਡੀ ਲੜਕੀ ਸੁਭਪ੍ਰੀਤ ਕੌਰ ਟੀਚਰ ਅਤੇ ਛੋਟੀ ਰਾਜਵਿੰਦਰ ਕੌਰ ਹਨ।ਉਹਨਾਂ ਦੀ ਅਚਾਨਕ ਮੌਤ ਤੇ ਪ੍ਰਮੁਖ ਆਗੂ ਸਰਪੰਚ ਦਵਿੰਦਰ ਸਿੰਘ ਮੰਨੂ,ਗੁਰਿੰਦਰ ਸਿੰਘ ਖਾਸਾ,ਗੁਰਭੇਜ ਸਿੰਘ,ਗੁਰਮੇਜ ਸਿੰਘ,ਜਸਪਾਲ ਸਿੰਘ,ਜਥੇਦਾਰ ਪ੍ਰੀਤਮ ਸਿੰਘ ਭਿੰਡਰ,ਮਾਸਟਰ ਮਲਕੀਤ ਸਿੰਘ,ਜਸਬੀਰ ਸਿੰਘ ਸੈਕਟਰੀ,ਨਵਰਾਜ ਸਿੰਘ,ਰਛਪਾਲ ਸਿੰਘ ਬੰਬੇਵਾਲਾ,ਬਾਬਾ ਅਮਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਸੰਤਸਰ,ਨੇ ਪ੍ਰਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.