ਬੇਕਾਬੂ ਪਿਸ਼ਾਬ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ, ਸਮੇਂ ਸਿਰ ਯੂਰੋਲੋਜਿਸਟ ਦੀ ਸਲਾਹ ਲੈਣਾ ਜ਼ਰੂਰੀ : ਡਾ. ਚਿਰੰਜੀਤ ਸਿੰਘ ਖੁਰਾਣਾ
ਜੇ.ਜੇ. ਟਰੌਮਾ ਸੈਂਟਰ ਅਤੇ ਥਿੰਦ ਹਸਪਤਾਲ, ਕਪੂਰਥਲਾ ਵਿਖੇ ਯੂਰੋਲੋਜੀ ਦੀਆਂ ਆਧੁਨਿਕ ਸੇਵਾਵਾਂ ਉਪਲਬਧਹਰ ਐਤਵਾਰ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਮਰੀਜ਼ਾਂ ਦੀ ਜਾਂਚ ਅਤੇ ਸਲਾਹ-ਮਸ਼ਵਰਾਕਪੂਰਥਲਾ 29 ਅਕਤੂਬਰ ਗੌਰਵ ਮੜੀਆ ਪਿਸ਼ਾਬ ਸਬੰਧੀ ਸਮੱਸਿਆਵਾਂ ਅੱਜਕੱਲ੍ਹ ਕਈ ਲੋਕਾਂ ਲਈ ਚਿੰਤਾ ਦਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ਵਿੱਚੋਂ ਬੇਕਾਬੂ ਪਿਸ਼ਾਬ ਆਉਣਾ ਇੱਕ ਅਜਿਹੀ ਸਮੱਸਿਆ ਹੈ, ਜਿਸ ਕਾਰਨ ਮਰੀਜ਼ ਨੂੰ ਸਰੀਰਕ ਪ੍ਰੇਸ਼ਾਨੀ ਦੇ ਨਾਲ-ਨਾਲ ਮਾਨਸਿਕ ਤਣਾਅ ਅਤੇ ਸਮਾਜਿਕ ਅਸਹਿਜਤਾ ਦਾ ਵੀ...