ਅਧਿਆਪਕ ਦਿਵਸ ਮੌਕੇ ਡਾ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ ਵਲੋਂ ਟੀਚਰਾਂ ਨੂੰ ਕੀਤਾ ਸਨਮਾਨਿਤ
ਅੱਪਰਾ 05 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖ਼ੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਡਾ. ਭੀਮ ਰਾਓ ਅੰਬੇਡਕਰ ਐਜੂਕੇਸ਼ਨ ਵੈਲਫ਼ੇਅਰ ਸੋਸਾਇਟੀ ਚੱਕ ਸਾਹਬੂ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਨਮਾਨਿਤ ਹੋਣ ਵਾਲਿਆਂ ਵਿੱਚ ਅਧਿਆਪਕ ਜਗਜੀਤ ਸਿੰਘ ਚੱਕ ਸਾਹਬੂ, ਮੈਡਮ ਸ਼੍ਰੀਮਤੀ ਕਲਦੀਪ ਕੌਰ, ਸੇਵਾ ਮੁਕਤ ਮਾਸਟਰ ਨਰਿੰਦਰ ਸਿੰਘ ਸੰਘਾ, ਮੈਡਮ ਮਨਦੀਪ ਕੌਰ, ਮੈਡਮ ਹੇਮ ਲਤਾ, ਮਿਡ ਡੇ ਮੀਲ ਕੁੱਕ ਮੀਨਾ ਰਾਣੀ, ਗੁਰਪ੍ਰੀਤ...