31 ਅਤਕਤੂਬਰ 1984 -ਪਾਪਣ ਇੰਦਰਾ ਗਾਂਧੀ ਨੂੰ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਖਾਲਸਾ ਨੇ ਸੋਧਾ ਲਾ ਕੇ ਮੌਤ ਦੀ ਗੱਡੀ ਚੜਾਇਆ...
ਚੰਡੀਗੜ੍ਹ 30 ਅਕਤੂਬਰ (ਮੰਗਤ ਸਿੰਘ ਸੈਦਪੁਰ) ' ਪੰਜਾਬ ਦੇ ਲੋਕਾਂ ਨੇ ਉਹ ਖੂਨੀ ਤਸ਼ੱਦਦ ਹੰਡਾਇਆ ਜਿਸ ਨੇ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ। ਤਸ਼ੱਦਦ ਦਾ ਅੱਜ ਵੀ ਦੌਰ ਜਾਰੀ ਹੈ। ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖ ਕੌਮ ਨੂੰ ਇੰਡੀਅਨ ਸਟੇਟ ਨੂੰ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਅਤੇ ਹੁਕਮਾਂ ਤਹਿਤ ਰਾਜ ਕਰਨ ਦਾ ਆਸ਼ੀਰਵਾਦ ਮਿਲਿਆ। ਪਰੰਤੂ ਪੰਜਾਬ ਦੇ ਗਦਾਰ ਪੱਗਾਂ ਦੇ 'ਚ ਸਿਰਫ ਫਸਾਈ ਬੈਠੇ ਲੰਮੀਆਂ ਦਾੜੀਆਂ ਰੱਖ ਕੇ ਸਰਦਾਰ ਬਣੇ ਅੰਦਰੋਂ ਆਰਐਸਐਸ/ਬੀਜੇਪੀ ਕਾਂਗਰਸੀ ਸਾਬਤ...