ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ 'ਤੇ ਪੁਲਿਸ ਦਾ ਧਾਵਾ ਨਿੰਦਣਯੋਗ : ਭਾਈ ਗੁਰਪ੍ਰੀਤ ਸਿੰਘ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ 'ਤੇ ਪੁਲਿਸ ਦਾ ਧਾਵਾ ਨਿੰਦਣਯੋਗ : ਭਾਈ ਗੁਰਪ੍ਰੀਤ ਸਿੰਘ

ਅੰਮ੍ਰਿਤਸਰ, 11 ਮਾਰਚ , ਕੰਵਰ ਪ੍ਰਤਾਪ ਸਿੰਘ 
ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ (ਅਮਰੀਕਾ) ਨੇ ਕਿਹਾ ਕਿ ਆਪਣੇ ਸਵੈਮਾਣ, ਸੱਭਿਆਚਾਰ, ਇਤਿਹਾਸ, ਸਿਧਾਤਾਂ ਅਤੇ ਮਾਣ ਮਰਯਾਦਾ ਨੂੰ ਕਾਇਮ ਰੱਖਣ ਲਈ ਪਰਦਰਸ਼ਨ ਕਰਨਾ ਹਰ ਇੱਕ ਦਾ ਮੁਢਲਾ ਅਧਿਕਾਰ ਹੈ ਤੇ ਇਸੇ ਅਧਿਕਾਰ ਦੀ ਵਰਤੋਂ ਕਰ ਰਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿੱਖ ਵਿਦਿਆਰਥੀਆਂ ਉੱਤੇ ਪੁਲਿਸ ਦਾ ਧਾਵਾ, ਦਸਤਾਰਾਂ ਉਤਾਰਨੀਆਂ ਅਤੇ ਕੇਸਾਂ ਦੀ ਬੇਅਦਬੀ ਕਰਨੀ ਨਾ ਬਰਦਾਸ਼ਤ ਕਰਨ ਯੋਗ, ਹਿੰਦ ਸਟੇਟ ਦਾ ਘਿਨਾਉਣਾ ਕਾਰਾ ਹੈ। ਇਸ ਵਿਰੁੱਧ ਡਟਣਾ ਹਰ ਸਿੱਖ ਦਾ ਫ਼ਰਜ਼ ਹੈ। ਪੰਥ ਨੂੰ ਸਮਰਪਿਤ ਸਮੁੱਚੀਆਂ ਜਥੇਬੰਦੀਆਂ, ਮਨੁੱਖੀ ਹੱਕਾ ਦੀ ਆਵਾਜ਼ ਬੁਲੰਦ ਕਰਨ ਵਾਲੇ ਸੰਗਠਨ, ਸ਼ਖਸ਼ੀਅਤਾਂ ਅਤੇ ਹਰੇਕ ਸਿੱਖ ਨੂੰ ਵਿਦਿਆਰਥੀਆਂ ਦੇ ਸਮਰਥਨ ਵਿੱਚ ਨਿਤਰਨਾ ਅਤੇ ਆਵਾਜ਼ ਬੁਲੰਦ ਕਰਨੀ ਆਪਣਾ ਫਰਜ ਸਮਝਣ ।

 

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.