ਗੁੰਮਸ਼ੁਦਾ ਦੀ ਤਲਾਸ਼

ਗੁੰਮਸ਼ੁਦਾ ਦੀ ਤਲਾਸ਼

ਗੁੰਮਸ਼ੁਦਾ ਦੀ ਤਲਾਸ਼

ਸੋਧ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਰਹਾਲੀ ਕਲਾਂ ਜ਼ਿਲ੍ਹਾ ਤਰਨ ਤਾਰਨ ਪੰਜਾਬ। ਮੋਬਾਈਲ ਨੰਬਰ 9041301984

ਜੋ ਅਕਾਲ ਅਕੈਡਮੀ ਰਾਏਪੁਰ ਪੀਰ ਬਖਸ਼ ਅਤੇ ਅਕਾਲ ਅਕੈਡਮੀ ਧਾਲੀਵਾਲ ਬੇਟ ਵਿਖੇ ਗੱਤਕਾ ਅਧਿਆਪਕ ਦੀ ਨੌਕਰੀ ਕਰਦਾ ਹੈ ਅਤੇ ਪਿੰਡ ਭੁਲੱਥ ਜ਼ਿਲ੍ਹਾ ਕਪੂਰਥਲਾ ਵਿੱਚ ਰਹਿੰਦਾ ਹੈ। ਸਕੂਲ ਵਿੱਚ ਛੁੱਟੀਆਂ ਹੋਣ ਕਾਰਨ ਸੋਧ ਸਿੰਘ ਆਪਣੇ ਪਿੰਡ ਸਰਹਾਲੀ ਕਲਾਂ ਆਉਣ ਲਈ ਭੁਲੱਥ ਤੋਂ ਤਕਰੀਬਨ ਦੁਪਹਿਰ 12 ਵਜੇ ਦਿਨ ਸ਼ੁੱਕਰਵਾਰ 9-5-2025 ਨੂੰ ਆਪਣੇ ਨਿੱਜੀ ਮੋਟਰਸਾਈਕਲ ਸਪਲੈਂਡਰ ਆਈ ਸਮਾਰਟ PB 46 AC 8905 ਤੇ ਭੁਲੱਥ ਤੋਂ ਨਿਕਲਿਆ ਹੈ ਪਰ ਅਜੇ ਤੱਕ ਆਪਣੇ ਘਰ ਪਿੰਡ ਸਰਹਾਲੀ ਕਲਾਂ ਨਹੀਂ ਪਹੁੰਚਿਆ। ਬਦਾਮੀ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ ਨੀਲੀ ਦਸਤਾਰ ਸਜਾਈ ਹੈ ਕਾਲੇ ਰੰਗ ਦਾ ਗਾਤਰਾ ਪਾਇਆ ਹੋਇਆ ਹੈ। ਫੋਨ ਦੀ ਲੋਕੇਸ਼ਨ ਕੱਢਵਾਈ ਹੈ ਜੋਂ ਚਾਂਦਸੋ ਜੱਟਾਂ ਡਾਕਖਾਨਾ ਮਾਜਾਰਾ ਡੀਂਗਰੀਆਂ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੈ ਜਿੱਥੇ ਫੋਨ ਸ਼ਾਮ 5 ਵਜੇ ਬੰਦ ਹੁੰਦਾ ਹੈ ਪਰ ਉਸਦਾ ਵੱਟਸਐਪ ਦਾ ਆਖ਼ਰੀ ਸੀਨ ਸ਼ਾਮ 5 : 39 ਦਾ ਹੈ। ਜਿਸ ਦੀ ਇਤਲਾਹ ਤੇ ਦਰਖ਼ਾਸਤ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਨੂੰ ਦੇ ਦਿੱਤੀ ਗਈ ਹੈ।

ਜਿਸ ਕਿਸੇ ਸੱਜਣ ਨੂੰ ਵੀ ਸੋਧ ਸਿੰਘ ਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਹਨਾਂ ਨੰਬਰਾਂ ਉੱਪਰ ਸਾਂਝੀ ਕੀਤੀ ਜਾਵੇ।

9988857567 ਭਰਾ ਜੁਗਰਾਜ ਸਿੰਘ

8427821702 ਪਿਤਾ ਗੁਰਨਾਮ ਸਿੰਘ

ਪਤਾ ਦੱਸਣ ਵਾਲੇ ਨੂੰ ਪਰਿਵਾਰ ਵੱਲੋਂ 10000 ਇਨਾਮ ਦਿੱਤਾ ਜਾਵੇਗਾ।