ਪਿੰਡ ਟਾਂਗਰਾ ਦੇ ਵਿਕਾਸ ਲਈ ਗ੍ਰਾਮ ਸਭਾ ਦਾ ਸੰਗਠਨ ਬਹੁਤ ਜਲਦੀ ਹੋਵੇਗਾ
- ਰਾਜਨੀਤੀ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪਿੰਡ ਟਾਂਗਰਾ ਦੇ ਵਿਕਾਸ ਲਈ ਕਿਸੇ ਵੀ ਸਿਆਸੀ ਵਿਤਕਰੇ ਤੋਂ ਉੱਪਰ ਉੱਠ ਕੇ ਬਹੁਤ ਜਲਦੀ ਗ੍ਰਾਮ ਸਭਾ ਦਾ ਸੰਗਠਨ ਕੀਤਾ ਜਾਵੇਗਾ ਮੀਟਿੰਗ ਸਮੇਂ ਪਤਰਕਾਰ ਨੂੰ ਜਾਣਕਾਰੀ ਦਿੰਦੇ ਹੋਇ ਆਗੂਆਂ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਸਾਂਝੇ ਤੌਰ ਦੇ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਿੱਚੋਂ ਬਿਨਾਂ ਕਿਸੇ ਵਿਤਕਰੇ ਦੇ ਨੌਜਵਾਨਾਂ ਨੂੰ ਸ਼ਾਮਲ ਕਰਕੇ ਇੱਕ ਗ੍ਰਾਮ ਸਭਾ ਬਣਾਈ ਜਾ ਰਹੀ ਹੈ ਇਸ ਦਾ ਮੁੱਖ ਉਦੇਸ਼ ਪਿੰਡ ਦਾ ਸਾਂਝੇ ਤੌਰ ਤੇ ਵਿਕਾਸ ਕਰਵਾਉਣਾ ਹੈ ਇਸ ਸਮੇਂ ਪ੍ਰਮੁੱਖ ਆਗੂ ਅਵਤਾਰ ਸਿੰਘ ਇਕਬਾਲ ਸਿੰਘ ਚਾਹਲ ਕੁਆਰਡੀਨੇਟਰ.ਅਜੇ ਸਕਸੈਨਾ ਮਨੋਹਰ ਸਿੰਘ ਸਰਵਨ ਸਿੰਘ ਪਰਮਜੀਤ ਸਿੰਘ ਲਾਡੂ ਮਨਦੀਪ ਸਿੰਘ ਕਾਲੀ ਕੁਲਵੰਤ ਸਿੰਘ ਘੜੀਆਂ ਵਾਲੇ ਲਖਬੀਰ ਸਿੰਘ ਸੋਨੂ ਪ੍ਰਦੀਪ ਕੁਮਾਰ ਦਲਜੀਤ ਸਿੰਘ ਲਵਲੀ ਸੀਟ ਵਾਲੇ ਇੰਦਰਜੀਤ ਸਿੰਘ ਸ਼ਿੰਦਾ ਹਰਪਾਲ ਸਿੰਘ ਸੁਖਸੈਨ ਸਿੰਘ ਆਦ ਹਾਜ਼ਰ ਸਨ|
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply