ਸ਼ਾਹਬਾਜਪੁਰ 'ਚ ਅਕਾਲੀ ਆਗੂਆਂ ਦੀ ਇਕੱਤਰਤਾ;ਬੀਬਾ ਰਮਨਦੀਪ ਕੌਰ ਅਤੇ ਸਰਪੰਚ ਬਿੱਲਾ ਸ਼ੇਰੋਂ ਨੂੰ ਦਿੱਤਾ ਭਰਪੂਰ ਸਮਰਥਨ

ਸ਼ਾਹਬਾਜਪੁਰ 'ਚ ਅਕਾਲੀ ਆਗੂਆਂ ਦੀ ਇਕੱਤਰਤਾ;ਬੀਬਾ ਰਮਨਦੀਪ ਕੌਰ ਅਤੇ ਸਰਪੰਚ ਬਿੱਲਾ ਸ਼ੇਰੋਂ ਨੂੰ ਦਿੱਤਾ ਭਰਪੂਰ ਸਮਰਥਨ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,17 ਜੂਨ 
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਅਤੇ ਯੂਥ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ,ਸਰਪੰਚਾਂ, ਪੰਚਾਂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਪਿੰਡ ਸ਼ਾਹਬਾਜਪੁਰ ਵਿਖੇ ਇਕੱਤਰ ਹੋ ਕੇ ਉਨ੍ਹਾਂ ਨੂੰ ਤਗੜਾ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਇਕੱਤਰਤਾ ਵਿੱਚ ਆਗੂਆਂ ਨੇ ਕਿਹਾ ਕਿ ਉਹ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਖਡੂਰ ਸਾਹਿਬ ਤੋਂ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਾਉਣਗੇ।
ਇਸ ਦੌਰਾਨ ਸੀਨੀਅਰ ਆਗੂ ਸਿਕੰਦਰ ਸਿੰਘ ਵਰਾਣਾ,ਸੁਖਰਾਜ ਸਿੰਘ ਰਾਜਾ ਸਰਪੰਚ ਭੈਲ,ਜਗਦੀਪ ਸਿੰਘ ਮਿੰਟੂ ਸਰਪੰਚ ਖਾਨ ਰਜ਼ਾਦਾ,ਤਜਿੰਦਰ ਸਿੰਘ ਪ੍ਰਿੰਸ ਫਤਿਆਬਾਦ,ਸਾਬਕਾ ਜਿਲ੍ਹਾ ਪ੍ਰੀਸ਼ਦ ਮੈਬਰ ਗਿਆਂਨ ਸਿੰਘ,ਸਰਪੰਚ ਜੰਗਸ਼ੇਰ ਸਿੰਘ ਟੋਨੀ, ਸੋਨੂੰ ਭੁੱਲਰ ਸਰਪੰਚ ਕਿਰਤੋਵਾਲ,ਠੇਕੇਦਾਰ ਹੀਰਾ ਸਿੰਘ ਭੁੱਲਰ ਹਰੀਕੇ,ਨਰਪਿੰਦਰ ਸਿੰਘ ਰੁੜ੍ਹੇਆਸਲ,ਚੂਹੜ ਸਿੰਘ ਮੈਂਬਰ ਪੰਚਾਇਤ,ਹੀਰਾ ਸਿੰਘ ਮੈਂਬਰ ਪੰਚਾਇਤ,ਗੁਰਿੰਦਰ ਸਿੰਘ ਮੈਂਬਰ ਪੰਚਾਇਤ,ਖਜਾਨ ਸਿੰਘ ਸਰਪੰਚ ਮੁਗਲਚਕ,ਪਿਆਰਾ ਸਿੰਘ ਸਰਪੰਚ ਦੁਗਲਵਾਲਾ,ਗੁਰਜੀਤ ਸਿੰਘ,ਬਲਦੇਵ ਸਿੰਘ,ਸੁਖਦੇਵ ਸਿੰਘ ਸਰਪੰਚ ਝੰਡੇਰ, ਸਰਵਣ ਸਿੰਘ ਲਾਡੀ ਸਰਪੰਚ ਘੁਵਾੜਕਾ,ਸੁਖਚੈਨ ਸਿੰਘ,ਜਰਨੈਲ ਸਿੰਘ,ਸਤਨਾਮ ਸਿੰਘ ਸ਼ਾਹ ਸਰਪੰਚ ਮਾਨੋਚਾਹਲ,ਜਸਪਾਲ ਸਿੰਘ ਬਲਾਕ ਸੰਮਤੀ ਮੈਂਬਰ ਮਾਨੋਚਾਹਲ,ਡਾ.ਬੂਟਾ ਸਿੰਘ,ਬਚਿੱਤਰ ਸਿੰਘ ਨੰਬਰਦਾਰ, ਭਗਵੰਤ ਸਿੰਘ,ਮੱਸਾ ਸਿੰਘ,ਗੁਰਿੰਦਰ ਸਿੰਘ ਲੱਡੋ,ਤਰਸੇਮ ਸਿੰਘ,ਮੇਜਰ ਸਿੰਘ,ਸੁਖਦੇਵ ਸਿੰਘ ਭੱਠੇ ਵਾਲ਼ੇ,ਸੱਜਣ ਸਿੰਘ, ਬਲਵਿੰਦਰ ਸਿੰਘ,ਜਗਬੀਰ ਸਿੰਘ,ਜਸ਼ਨਦੀਪ ਸਿੰਘ,ਸਤਨਾਮ ਸਿੰਘ,ਸਤਪਾਲ ਸਿੰਘ ਸਰਪੰਚ ਗੁਪਾਲ, ਸਕੱਤਰ ਸਿੰਘ ਗੁਪਾਲ,ਰਣਜੀਤ ਸਿੰਘ ਰਾਣਾ ਮੰਮਨਕੇ,ਹਰਭਜਨ ਸਿੰਘ ਨੰਬਰਦਾਰ,ਰਣਧੀਰ ਸਿੰਘ ਮੈਂਬਰ, ਚਰਨਜੀਤ ਸਿੰਘ,ਧਰਵਿੰਦਰ ਸਿੰਘ, ਸੁਖਵੰਤ ਸਿੰਘ,ਨਿਰਵੈਲ ਸਿੰਘ ਫੌਜੀ , ਦੇਸਾ ਸਿੰਘ ਸਰਪੰਚ ਮੰਮਨਕੇ ਖ਼ੁਰਦ, ਦੇਸਾ ਸਿੰਘ ਸਰਪੰਚ,ਮੇਜਰ ਸਿੰਘ ਸਾਬਕਾ ਸਰਪੰਚ,ਸਤਨਾਮ ਸਿੰਘ, ਗਿਆਂਨ ਸਿੰਘ ਸਰਪੰਚ,ਸੇਵਾ ਸਿੰਘ, ਸਤਨਾਮ ਸਿੰਘ,ਅੰਗਰੇਜ਼ ਸਿੰਘ ਸਾਬਕਾ ਸਰਪੰਚ,ਬਲਬੀਰ ਸਿੰਘ ਮੈਂਬਰ,ਦਿਲਬਾਗ਼ ਸਿੰਘ ਨੰਬਰਦਾਰ, ਜਗਰੂਪ ਸਿੰਘ ਸਰਪੰਚ ਸ਼ਾਹਬਾਜ਼ਪੁਰ ਕਲ੍ਹਾ,ਅਰਸ਼ਦੀਪ ਸਿੰਘ,ਅਵਤਾਰ ਸਿੰਘ,ਦਲਜੀਤ ਸਿੰਘ,ਬਲਕਾਰ ਸਿੰਘ,ਸੁਖਵਿੰਦਰ ਸਿੰਘ ਸਰਪੰਚ ਗੁਲਾਲੀਪੁਰ,ਤਰਸੇਮ ਸਿੰਘ ਬੱਬਾ, ਸੁਖਵਿੰਦਰ ਸਿੰਘ ਹੀਰਾ ਮੈਂਬਰ ਬਲਾਕ ਸੰਮਤੀ,ਜੱਸਾ ਸਿੰਘ ਮੈਂਬਰ,ਰਣਜੀਤ ਸਿੰਘ ਸਰਪੰਚ ਡਿਆਲ,ਮਾਸਟਰ ਪਲਵਿੰਦਰ ਸਿੰਘ,ਬਲਵਿੰਦਰ ਸਿੰਘ, ਨਛੱਤਰ ਸਿੰਘ ਮਿਆਣੀ,ਗੁਰਮੁਖ ਸਿੰਘ ਸਰਪੰਚ,ਨਿਰਵੈਲ ਸਿੰਘ ਮੈਂਬਰ, ਅਮਰਜੀਤ ਸਿੰਘ ਸਰਪੰਚ ਵਲੀਪੁਰ, ਕੁਲਦੀਪ ਸਿੰਘ ਬਿੱਟੂ ,ਗੁਰਚਰਨ ਸਿੰਘ ਬਲਾਕ ਸੰਮਤੀ ਮੈਂਬਰ,ਮੁਖਤਾਰ ਸਿੰਘ ਸਰਪੰਚ,ਇੰਦਰ ਸਿੰਘ ਸਰਪੰਚ , ਅਵਤਾਰ ਸਿੰਘ ਨੰਬਰਦਾਰ, ਪ੍ਰੇਮ ਸਿੰਘ ਨੰਬਰਦਾਰ ਕਮਾਲਪੁਰ,ਨਿਸ਼ਾਨ ਸਿੰਘ ਸੋਨੀ,ਮਨਜਿੰਦਰ ਸਿੰਘ ਸਰਪੰਚ, ਸੈਕਟਰੀ ਗੁਰਦੇਵ ਸਿੰਘ,ਦਿਲਬਾਗ਼ ਸਿੰਘ ਸਰਪੰਚ ਥੇ ਬ੍ਰਾਹਮਣਾ, ਕੁਲਵਿੰਦਰ ਸਿੰਘ ਸਰਪੰਚ ਗੋਰਖਾ, ਕੁਲਦੀਪ ਸਿੰਘ ਮੰਤਰੀ ਆਦਿ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜਰ ਸਨ।
 

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.