ਬਿਲਾਵਲ ਨੇ ਕਰਾਚੀ ਵਾਟਰ ਪ੍ਰਾਜੈਕਟ ਦਾ ਕੀਤਾ ਉਦਘਾਟਨ, ਅੱਤਵਾਦ ਖ਼ਿਲਾਫ਼ ਸਾਂਝੀ ਕਾਰਵਾਈ ਦੀ ਅਪੀਲ
ਬਿਲਾਵਲ ਨੇ ਕਰਾਚੀ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ, KP ਸੰਕਟ ਲਈ ਸਿਆਸੀ ਹੱਲ ਦੀ ਅਪੀਲਨਜ਼ਰਾਨਾ ਟਾਈਮਜ਼ | ਪਾਕਿਸਤਾਨ ਕਰਾਚੀ, 3 ਅਕਤੂਬਰ ਅਲੀ ਇਮਰਾਨ ਚੱਠਾਪਾਕਿਸਤਾਨ ਪੀਪਲਜ਼ ਪਾਰਟੀ (PPP) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਸ਼ਨੀਵਾਰ ਨੂੰ ਗ੍ਰੇਟਰ ਕਰਾਚੀ ਸੀਵਰੇਜ ਪਲਾਨ ਤਹਿਤ ਟ੍ਰੀਟਮੈਂਟ ਪਲਾਂਟ-I ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਦਾ ਮਕਸਦ ਸ਼ਹਿਰ ਦੇ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਮੁੜ ਵਰਤੋਂ ਵਿੱਚ ਲਿਆਉਣਾ ਅਤੇ ਕਰਾਚੀ ਵਿੱਚ ਪਾਣੀ ਦੀ ਕਮੀ ਤੇ ਪ੍ਰਦੂਸ਼ਣ ਦੀ...