ਸੰਵਿਧਾਨਕ ਤਰੀਕਿਆਂ ਨਾਲ ਅਨਿਆਂ ’ਤੇ ਸਵਾਲ ਉਠਾਓ, ਲੋਕਤੰਤਰ ਰਾਹੀਂ ਬਦਲਾਅ ਲਿਆਓ: ਰਾਜਨਾਥ ਸਿੰਘ ਦਾ ਨੌਜਵਾਨਾਂ ਨੂੰ ਸੱਦਾ
ਲਖਨਊ, 29 ਅਗਸਤ 2026: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨੌਜਵਾਨਾਂ ਨੂੰ ਗਿਆਨ ਹਾਸਲ ਕਰਨ, ਅਨਿਆਂ ਵਿਰੁੱਧ ਸੰਵਿਧਾਨਕ ਤਰੀਕਿਆਂ ਨਾਲ ਆਵਾਜ਼ ਉਠਾਉਣ ਅਤੇ ਲੋਕਤੰਤਰਿਕ ਮਾਧਿਅਮਾਂ ਰਾਹੀਂ ਸਮਾਜ ਵਿੱਚ ਬਦਲਾਅ ਲਿਆਉਣ ਦਾ ਸੱਦਾ ਦਿੱਤਾ ਹੈ। ਉਹ ਲਖਨਊ ਸਥਿਤ ਬਾਬਾਸਾਹਿਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਰਾਜਨਾਥ ਸਿੰਘ ਨੇ ਡਾ. ਬੀ.ਆਰ. ਅੰਬੇਡਕਰ ਦੇ ਪ੍ਰਸਿੱਧ ਮੰਤਰ ‘Educate, Agitate and Organise’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ...