26 September 2026 ਦੀਆਂ ਖ਼ਬਰਾਂ

13 published stories
ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸੰਬੋਧਨ ਦੌਰਾਨ ਯੂਨਾਈਟਡ ਨੇਸ਼ਨਜ (UN) ਨਿਊਯਾਰਕ ਸਾਹਮਣੇ ਪੰਥਕ ਜਥੇਬੰਦੀਆਂ ਕੀਤਾ ਗਿਆ ਵਿਸ਼ਾਲ ਵਿਰੋਧ ਪ੍ਰਦਰਸ਼ਨ

ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸੰਬੋਧਨ ਦੌਰਾਨ ਯੂਨਾਈਟਡ ਨੇਸ਼ਨਜ (UN) ਨਿਊਯਾਰਕ ਸਾਹਮਣੇ ਪੰਥਕ ਜਥੇਬੰਦੀਆਂ ਕੀਤਾ ਗਿਆ ਵਿਸ਼ਾਲ ਵਿਰੋਧ ਪ੍ਰਦਰਸ਼ਨ

Sep 27, 2026 02:37 AM (Asia/Kolkata)

ਖਾਲਿਸਤਾਨ ਦੇ ਨਾਅਰਿਆਂ ਨਾਲ ਗੂੰਜਿਆ UN ਪਲਾਜਾ, ਬੰਦੀ ਸਿੰਘਾਂ ਦੀ ਰਿਹਾਈ ਲਈ ਉੱਠੀ ਬੁਲੰਦ ਆਵਾਜ਼ਨਿਊਯਾਰਕ, 26 ਸਤੰਬਰ 2026: ਨਜ਼ਰਾਨਾ ਟਾਈਮਜ਼ ਸੰਯੁਕਤ ਰਾਸ਼ਟਰ ਅਸੈਂਬਲੀ ਦੇ ਸੈਸ਼ਨ ਦੌਰਾਨ ਅੱਜ ਯੂਨਾਈਟਿਡ ਨੇਸ਼ਨ ਹੈੱਡਕੁਆਰਟਰ, ਨਿਊਯਾਰਕ ਦੇ ਸਾਹਮਣੇ ਅਮਰੀਕਾ ਦੀਆਂ ਵੱਖ-ਵੱਖ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ...

ਪੰਜਾਬ ਦੇ ਕਾਨੂੰਨ ਮੰਤਰੀ ਰਾਣਾ ਮੁਹੰਮਦ ਇਕਬਾਲ ਖਾਨ ਵੱਲੋਂ ਸਹੀਵਾਲ ਦੇ ਨਿੱਜੀ ਹਸਪਤਾਲ ਵਿੱਚ ਕਥਿਤ ਡਾਕਟਰੀ ਲਾਪਰਵਾਹੀ ਦਾ ਨੋਟਿਸ

ਪੰਜਾਬ ਦੇ ਕਾਨੂੰਨ ਮੰਤਰੀ ਰਾਣਾ ਮੁਹੰਮਦ ਇਕਬਾਲ ਖਾਨ ਵੱਲੋਂ ਸਹੀਵਾਲ ਦੇ ਨਿੱਜੀ ਹਸਪਤਾਲ ਵਿੱਚ ਕਥਿਤ ਡਾਕਟਰੀ ਲਾਪਰਵਾਹੀ ਦਾ ਨੋਟਿਸ

Sep 26, 2026 10:55 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪੰਜਾਬ ਦੇ ਕਾਨੂੰਨ ਮੰਤਰੀ ਰਾਣਾ ਮੁਹੰਮਦ ਇਕਬਾਲ ਖਾਨ ਨੇ ਸਹੀਵਾਲ ਦੇ ਨਿੱਜੀ ਹਸਪਤਾਲ ਉਮਰ ਹਸਪਤਾਲ ਵਿੱਚ ਕਥਿਤ ਡਾਕਟਰੀ ਲਾਪਰਵਾਹੀ ਅਤੇ ਗੈਰ-ਪੇਸ਼ੇਵਰ ਇਲਾਜ ਸਬੰਧੀ ਮਿਲੀਆਂ ਸ਼ਿਕਾਇਤਾਂ ਦਾ ਨੋਟਿਸ ਲਿਆ ਹੈ।ਸੂਬਾਈ ਕਾਨੂੰਨ ਮੰਤਰੀ ਨੇ CEO ਸਿਹਤ, ਸਹੀਵਾਲ ਤੋਂ ਤੁਰੰਤ ਰਿਪੋਰਟ ਮੰਗੀ ਅਤੇ ਮਰੀਜ਼ਾਂ ਦੇ ਇਲਾਜ, ਸਰਜੀਕਲ ਪ੍ਰਕਿਰਿਆਵਾਂ, ਉਪਲਬਧ ਡਾਕਟਰੀ ਸਹੂਲਤਾਂ ਅਤੇ ਸਬੰਧਤ ਡਾਕਟਰਾਂ ਦੀਆਂ ਪੇਸ਼ੇਵਰ ਯੋਗਤਾਵਾਂ ਨਾਲ ਜੁੜੇ ਸਾਰੇ ਤੱਥਾਂ ਦੀ...

ਰੱਬ ਦੇ ਮਾਡਰਨ ਦੂਤ !

ਰੱਬ ਦੇ ਮਾਡਰਨ ਦੂਤ !

Sep 26, 2026 10:51 PM (Asia/Kolkata)

ਰੱਬ ਦੇ ਮਾਡਰਨ ਦੂਤ !ਚਿਤਰ ਗੁਪਤ ਜੀ ਬਹੁਤ ਨਿਰਾਸ ਹੋ ਕੇਦੋਵੇਂ ਉੱਤਰ ਗਏ ਜੀਆਂ ਦੇ ਮੋਢਿਆਂ ਤੋਂ।ਧਰਮਰਾਜ ਦੇ ਪਹੁੰਚ ਫਰਿਆਦ ਕੀਤੀਕਹਿੰਦੇ ਤੋਬਾ ਐ ਪ੍ਰਾਣੀਆਂ ਥੋਡਿਆਂ ਤੋਂ।ਰਹਿੰਦਾ ‘ਦੀਨ ਈਮਾਨ’ ਨੂੰ ਸਮਝਦੇ ਜੋਥੱਲੇ ਆਪਣੇ ਗਿੱਟਿਆਂ-ਗੋਡਿਆਂ ਤੋਂ।ਦੇਖੀ ਕਦੇ ਨਾ ਕਿਸੇ ਨੇ ‘ਸਜ਼ਾ’ ਮਿਲ਼ਦੀਆਖਰ ਵੇਲੇ ‘ਸਵਾਸਾਂ’ ਦੇ ਛੋਡਿਆਂ ਤੋਂ।ਸੀ.ਸੀ.ਟੀ.ਵੀ ਹੁਣ ਕਰਦੇ ਐ ਕੰਮ ਸਾਡਾਮੰਨਿਆਂ ਜਾਂਦਾ ਅਕੱਟ ‘ਸਬੂਤ’ ਭਾਈ।ਧਰਮ ਅਸਥਾਨਾਂ ਦੇ ਵਿੱਚ ਵੀ ਫਿੱਟ ਹੋਏਹੁਣ ਤਾਂ ਓਹੀ ਹਨ ‘ਰੱਬ ਦੇ ਦੂਤ’ ਭਾਈ!-ਤਰਲੋਚਨ ਸਿੰਘ...

ਲਾਹੌਰ ਕੈਂਟ ਦਾ ਇਤਿਹਾਸਕ ਸੇਂਟ ਮੈਰੀ ਮੈਗਡਲੀਨ ਚਰਚ ਬਹਾਲ, ਵਿਸ਼ੇਸ਼ ਰੌਸ਼ਨੀ ਨਾਲ ਨਿਖਾਰਿਆ

ਲਾਹੌਰ ਕੈਂਟ ਦਾ ਇਤਿਹਾਸਕ ਸੇਂਟ ਮੈਰੀ ਮੈਗਡਲੀਨ ਚਰਚ ਬਹਾਲ, ਵਿਸ਼ੇਸ਼ ਰੌਸ਼ਨੀ ਨਾਲ ਨਿਖਾਰਿਆ

Sep 26, 2026 10:45 PM (Asia/Kolkata)

ਲਾਹੌਰ — ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ ਪੰਜਾਬ ਵਾਲਡ ਸਿਟੀਜ਼ ਐਂਡ ਹੈਰੀਟੇਜ ਏਰੀਆਜ਼ ਅਥਾਰਟੀ (PWCA) ਨੇ ਪੰਜਾਬ ਸਰਕਾਰ ਦੇ ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀਆਂ ਦੇ ਮਾਮਲਿਆਂ ਬਾਰੇ ਵਿਭਾਗ ਦੇ ਸਹਿਯੋਗ ਨਾਲ ਲਾਹੌਰ ਕੈਂਟ ਸਥਿਤ ਇਤਿਹਾਸਕ ਸੇਂਟ ਮੈਰੀ ਮੈਗਡਲੀਨ ਚਰਚ ਦੀ ਬਹਾਲੀ ਅਤੇ ਵਿਸ਼ੇਸ਼ ਰੌਸ਼ਨੀ ਦਾ ਕੰਮ ਮੁਕੰਮਲ ਕਰ ਲਿਆ ਹੈ।1857 ਵਿੱਚ ਸਥਾਪਿਤ ਇਹ ਚਰਚ ਗੋਥਿਕ ਸ਼ੈਲੀ ਦੀ ਇਮਾਰਤਸਾਜ਼ੀ ਦਾ ਇੱਕ ਮਹੱਤਵਪੂਰਨ ਨਮੂਨਾ ਹੈ, ਜੋ ਲਾਹੌਰ ਦੀ ਬਸਤੀਵਾਦੀ ਦੌਰ ਦੀ ਇਮਾਰਤੀ ਅਤੇ ਧਾਰਮਿਕ...

ਚਾਵਲਾ, ਮਹਿਤਾ, ਲੰਗਾਹ, ਬਾਦਲ ਅਤੇ ਧਾਮੀ ਦੇ ਕਾਲ਼ੇ ਕਾਰੇ  - ਰਣਜੀਤ ਸਿੰਘ ਦਮਦਮੀ ਟਕਸਾਲ

ਚਾਵਲਾ, ਮਹਿਤਾ, ਲੰਗਾਹ, ਬਾਦਲ ਅਤੇ ਧਾਮੀ ਦੇ ਕਾਲ਼ੇ ਕਾਰੇ - ਰਣਜੀਤ ਸਿੰਘ ਦਮਦਮੀ ਟਕਸਾਲ

Sep 26, 2026 10:43 PM (Asia/Kolkata)

ਬਲਾਤਕਾਰ ਦੇ ਕੇਸ ਵਿੱਚ ਫਸ ਕੇ ਅਮਰਜੀਤ ਸਿੰਘ ਚਾਵਲਾ ਨੇ ਆਪਣਾ ਮੂੰਹ ਕਾਲ਼ਾ ਕਰਵਾ ਹੀ ਲਿਆ ਹੈ। ਇਸ ਚਾਵਲੇ ਦਾ ਇੱਕ ਦਿਨ ਸੱਚ ਸਾਹਮਣੇ ਆਉਣਾ ਹੀ ਸੀ ਕਿਉਂਕਿ ਗੁਰੂ-ਘਰ ਦਾ ਧਨ ਚੋਰੀ ਖਾ-ਖਾ ਕੇ ਇਸ ਦੀ ਮੱਤ ਮਾਰੀ ਜਾ ਚੁੱਕੀ ਸੀ। ਚਾਵਲੇ ਨੇ ਵੱਡੀ ਚਵਲ ਮਾਰ ਕੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਨਾਂ ਵੀ ਖ਼ਰਾਬ ਕੀਤਾ ਹੈ। ਬਲਾਤਕਾਰੀ ਚਾਵਲਾ ਆਪਣੇ ਸਪੱਸ਼ਟੀਕਰਨ ਵਿੱਚ ਆਪਣਾ ਨਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਿੱਖ ਸੰਘਰਸ਼ ਨਾਲ ਜੋੜ...

ਇੰਡੀਅਨ ਸਟੇਟ ਵਿੱਚ 'ਵੰਦੇ ਮਾਤਰਮ' ਗੀਤ ਨੇ ਸਿੱਖ, ਹਿੰਦੂ ਅਤੇ ਮੁਸਲਮਾਨ ਭਾਈਚਾਰਿਕ ਸਾਂਝ 'ਚ ਪਾਇਆ ਵੱਡਾ ਪਾੜਾ : ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ

ਇੰਡੀਅਨ ਸਟੇਟ ਵਿੱਚ 'ਵੰਦੇ ਮਾਤਰਮ' ਗੀਤ ਨੇ ਸਿੱਖ, ਹਿੰਦੂ ਅਤੇ ਮੁਸਲਮਾਨ ਭਾਈਚਾਰਿਕ ਸਾਂਝ 'ਚ ਪਾਇਆ ਵੱਡਾ ਪਾੜਾ : ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ

Sep 26, 2026 10:39 PM (Asia/Kolkata)

ਚੰਡੀਗੜ੍ਹ, 26 ਸਤੰਬਰ (ਮੰਗਤ ਸਿੰਘ ਸੈਦਪੁਰ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28-ਏ, ਚੰਡੀਗੜ੍ਹ ਵਿਖੇ ‘ਵੰਦੇ ਮਾਤਰਮ’ ਗੀਤ ਸਬੰਧੀ ਇੱਕ ਗੰਭੀਰ ਵਿਚਾਰ-ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਬੁੱਧੀਜੀਵੀਆਂ, ਕਾਨੂੰਨਦਾਨਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਭਾਗ ਲਿਆ। ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਨੇ ਕਿਹਾ ਕਿ ‘ਵੰਦੇ ਮਾਤਰਮ’ ਨੂੰ ਰਾਸ਼ਟਰੀ ਗਾਨ ਦੇ ਬਰਾਬਰ ਕਾਨੂੰਨੀ ਸੁਰੱਖਿਆ ਦੇਣ ਨਾਲ ਘੱਟ-ਗਿਣਤੀ...

ਥਾਣਿਆਂ ਅਤੇ ਅਦਾਲਤਾਂ ਵਿੱਚੋਂ ਇਨਸਾਫ ਨਾ ਮਿਲਣ 'ਤੇ ਐਨਆਰਆਈ ਜੋਗਿੰਦਰ ਕੌਰ ਸੰਧੂ ਨੇ 29 ਸਤੰਬਰ ਨੂੰ ਡੀਜੀਪੀ ਹੈੱਡ ਕੁਆਰਟਰ ਸਾਹਮਣੇ ਧਰਨਾ ਦੇਣ ਦਾ ਕੀਤਾ ਐਲਾਨ...

ਥਾਣਿਆਂ ਅਤੇ ਅਦਾਲਤਾਂ ਵਿੱਚੋਂ ਇਨਸਾਫ ਨਾ ਮਿਲਣ 'ਤੇ ਐਨਆਰਆਈ ਜੋਗਿੰਦਰ ਕੌਰ ਸੰਧੂ ਨੇ 29 ਸਤੰਬਰ ਨੂੰ ਡੀਜੀਪੀ ਹੈੱਡ ਕੁਆਰਟਰ ਸਾਹਮਣੇ ਧਰਨਾ ਦੇਣ ਦਾ ਕੀਤਾ ਐਲਾਨ...

Sep 26, 2026 10:36 PM (Asia/Kolkata)

ਐਨਆਰਆਈ ਕਮਿਸ਼ਨ ਦੇ ਵੱਡੇ-ਵੱਡੇ ਦਾਅਵੇ ਤੇ ਵਾਅਦੇ ਹੋਏ ਖੋਖਲੇ ਸਾਬਤ ਪੁਲਿਸ ਦੇ ਮਿਲੀਭੁਗਤ ਨਾਲ ਭੂ-ਮਾਫੀਆ ਦੀ ਲੁੱਟ ਦਾ ਸ਼ਿਕਾਰ ਹੋਈ ਬੀਬੀ ਸੰਧੂ ਨੂੰ ਐਸਸੀ/ਬੀਸੀ ਮੋਰਚਾ ਪੰਜਾਬ ਨੇ ਦਿੱਤਾ ਪੂਰਨ ਸਮਰਥਨ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਸਤੰਬਰ (ਮੰਗਤ ਸਿੰਘ ਸੈਦਪੁਰ) : ਇੰਡੀਅਨ ਦੇ ਲਗਭਗ ਸਾਰੇ ਸੂਬਿਆਂ ਵਿੱਚ ਹੀ ਰਾਜਨੀਤਿਕ ਪ੍ਰਸ਼ਾਸਨਿਕ ਸਮਾਜਿਕ ਅਤੇ ਲੋਕਤੰਤਰਿਕ ਢਾਂਚਿਆਂ 'ਤੇ ਦੇਸ਼ ਦੇ ਅਨਪੜ ਗੁੰਡਿਆ ਬਦਮਾਸ਼ਾਂ ਰਾਜਨੀਤਿਕ ਲੀਡਰਾਂ ਨੇ ਦੇਸ਼ ਨੂੰ ਹਰ...

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਸਤੰਬਰ ਦੇ ਆਖਰੀ ਦਿਨਾਂ ਦੌਰਾਨ ਸ਼ਨੀਵਾਰ ਸਵੇਰੇ ਨੂੰ ਦੁਪਹਿਰ ਵੇਲੇ ਭਾਰੀ ਮੀਂਹ...

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਸਤੰਬਰ ਦੇ ਆਖਰੀ ਦਿਨਾਂ ਦੌਰਾਨ ਸ਼ਨੀਵਾਰ ਸਵੇਰੇ ਨੂੰ ਦੁਪਹਿਰ ਵੇਲੇ ਭਾਰੀ ਮੀਂਹ...

Sep 26, 2026 10:31 PM (Asia/Kolkata)

ਚੰਡੀਗੜ੍ਹ ਅਤੇ ਗੁਰਦਾਸਪੁਰ ਤੋਂ ਲੰਘ ਰਹੀ ਮਾਨਸੂਨ ਹਟ ਰਹੀ ਪਿੱਛੇ ਪਰ ਪੱਛਮੀ ਗੜਬੜੀ ਦੀ ਸਰਗਰਮੀ ਕਾਰਨ ਵਿਦਾਈ ਤੋਂ ਠੀਕ ਪਹਿਲਾਂ ਬਰਸਾਤੀ ਸਪੈਲ ਮਿਲ ਰਿਹਾ ਦੇਖਣ ਨੂੰ : ਮੌਸਮ ਵਿਭਾਗਚੰਡੀਗੜ੍ਹ 26 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਸਤੰਬਰ ਦੇ ਆਖਰੀ ਦਿਨਾਂ ਦੌਰਾਨ ਸ਼ਨੀਵਾਰ ਸਵੇਰੇ ਨੂੰ ਦੁਪਹਿਰ ਵੇਲੇ ਭਾਰੀ ਮੀਂਹ ਪਿਆ। ਚੰਡੀਗੜ੍ਹ ਸਤੰਬਰ ਦਾ ਮਹੀਨਾ ਖ਼ਤਮ ਹੋਣ ਮੌਕੇ 'ਤੇ ਸ਼ਹਿਰ ਵਿੱਚ ਗਰਮੀ ਦਾ ਅਸਰ ਬਣਿਆ ਹੋਇਆ ਸੀ, ਪਰ ਮੀਂਹ ਪੈਣ ਨਾਲ ਮੌਸਮ 'ਚ ਬਦਲਾਅ ਆ...

ਸ਼ੇਖੂਪੁਰ ਵਿਖੇ ਚਰਚ ਦੀ ਉਸਾਰੀ ਨੂੰ ਰੋਕਣ ਦੀ ਚਰਚ ਬਚਾਓ ਮੋਰਚਾ ਵੱਲੋਂ ਨਿਖੇਧੀ

ਸ਼ੇਖੂਪੁਰ ਵਿਖੇ ਚਰਚ ਦੀ ਉਸਾਰੀ ਨੂੰ ਰੋਕਣ ਦੀ ਚਰਚ ਬਚਾਓ ਮੋਰਚਾ ਵੱਲੋਂ ਨਿਖੇਧੀ

Sep 26, 2026 10:26 PM (Asia/Kolkata)

ਧਾਰਮਿਕ ਆਜ਼ਾਦੀ ਹਰ ਭਾਰਤੀ ਦਾ ਸੰਵਿਧਾਨਕ ਅਧਿਕਾਰ, ਇਸ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ -ਅਟਵਾਲਕਪੂਰਥਲਾ, 26 ਸਤੰਬਰ ਗੌਰਵ ਮੜੀਆਕਪੂਰਥਲਾ ਅੰਦਰ ਪੈਂਦੇ ਸ਼ੇਖੂਪੁਰ ਵਿਖੇ ਚਰਚ ਇਮਾਰਤ ਦੀ ਚੱਲ ਰਹੀ ਉਸਾਰੀ ਨੂੰ ਰੋਕਣ ਲਈ ਨਗਰ ਨਿਗਮ ਕਪੂਰਥਲਾ ਵੱਲੋਂ ਜਾਰੀ ਕੀਤੇ ਗਏ ਨੋਟਿਸ 'ਤੇ ਚਰਚ ਬਚਾਓ ਮੋਰਚਾ ਦੇ ਮੋਢੀ ਅਤੇ ਸਮਾਜਿਕ ਕਾਰਜਕਰਤਾ ਜੋਗਾ ਸਿੰਘ ਅਟਵਾਲ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਦਖਲ ਬਿਲਕੁਲ ਬਰਦਾਸ਼ਤ ਨਹੀਂ ਕੀਤਾ...

ਆਪ ਸਰਕਾਰ ਨਸ਼ਾ ਤਸਕਰਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ-ਚੇਤਨ ਸੂਰੀ

ਆਪ ਸਰਕਾਰ ਨਸ਼ਾ ਤਸਕਰਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ-ਚੇਤਨ ਸੂਰੀ

Sep 26, 2026 10:23 PM (Asia/Kolkata)

ਭਾਜਪਾ ਆਗੂਆਂ ਨੇ ਨਸ਼ਾ ਮੁਕਤੀ ਰੱਥ ਯਾਤਰਾ ਦੇ ਸਵਾਗਤ ਸਬੰਧੀ ਕੀਤੀ ਚਰਚਾਕਪੂਰਥਲਾ 26 ਸਿਤੰਬਰ ਗੌਰਵ ਮੜੀਆ ਭਾਜਪਾ ਦਾ ਨਾਰਾ ਨਸ਼ਾ ਮੁਕਾਉਣਾ ਸਾਰਾ ਮੁਹਿੰਮ ਦੇ ਚਲਦਿਆਂ ਕਪੂਰਥਲਾ ਵਿਖੇ 28 ਸਤੰਬਰ ਸੋਮਵਾਰ ਨੂੰ ਪਹੁੰਚ ਰਹੀ ਵਿਸ਼ਾਲ ਨਸ਼ਾ ਮੁਕਤੀ ਯਾਤਰਾ ਤਿਆਰੀਆਂ ਸਬੰਧੀ ਭਾਜਪਾ ਆਗੂਆਂ ਦੇ ਵਲੋਂ ਇੱਕ ਵਿਸ਼ੇਸ਼ ਮੀਟਿੰਗ ਵਾਰਡ ਨੰ. 33 ਸ਼ੇਖੂਪੁਰ ਵਿਖੇ ਰੱਖੀ ਗਈ।ਇਸ ਮੀਟਿੰਗ ਵਿਚ ਭਾਜਪਾ ਦੀ ਟਿਕਟ ਤੇ ਨਗਰ ਨਿਗਮ ਚੋਣਾਂ ਲੜ ਚੁੱਕੇ ਲਗਭਗ ਸਾਰੇ ਕੌਂਸ਼ਲਰਾਂ ਨੇ ਭਾਗ ਲਿਆ ਤੇ ਉਹਨਾਂ ਦੇ ਵਾਰਡ...

ਮਾਂ ਦੁਰਗਾ ਨੂੰ ਪ੍ਰੇਰਨਾ ਮੰਨ ਕੇ 1991 ਵਿੱਚ ਦੁਰਗਾ ਅਸ਼ਟਮੀ ਤੇ ਹੋਈ ਸੀ ਦੁਰਗਾ ਵਾਹਿਨੀ ਦੀ ਸਥਾਪਨਾ-ਸੀਮਾ ਜੋਸ਼ੀ

ਮਾਂ ਦੁਰਗਾ ਨੂੰ ਪ੍ਰੇਰਨਾ ਮੰਨ ਕੇ 1991 ਵਿੱਚ ਦੁਰਗਾ ਅਸ਼ਟਮੀ ਤੇ ਹੋਈ ਸੀ ਦੁਰਗਾ ਵਾਹਿਨੀ ਦੀ ਸਥਾਪਨਾ-ਸੀਮਾ ਜੋਸ਼ੀ

Sep 26, 2026 10:21 PM (Asia/Kolkata)

ਦੁਰਗਾ ਵਾਹਿਨੀ ਦੀ ਅਗਵਾਈ ਹੇਠ,ਸੇਵਾ, ਸੁਰੱਖਿਆ ਅਤੇ ਸੱਭਿਆਚਾਰ ਨੂੰ ਆਪਣਾ ਆਦਰਸ਼ ਮੰਨ ਕੇ ਔਰਤਾਂ ਨੂੰ ਜਾਗਰੂਕ ਕਰਨ ਦਾ ਕੀਤਾ ਜਾ ਰਿਹਾ ਕੰਮਵਿਸ਼ਵ ਹਿੰਦੂ ਪ੍ਰੀਸ਼ਦ ਮਾਤ੍ਰਸ਼ਕਤੀ ਕਪੂਰਥਲਾ ਦੀ ਹੋਈ ਮੀਟਿੰਗ,ਆਉਣ ਵਾਲੇ ਪ੍ਰੋਗਰਾਮਾਂ ਤੇ ਕੀਤੀ ਗਈ ਚਰਚਾਕਪੂਰਥਲਾ 26 ਸਿਤੰਬਰ ਗੌਰਵ ਮੜੀਆ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਵਿਸ਼ਵ ਹਿੰਦੂ ਪ੍ਰੀਸ਼ਦ ਮਾਤ੍ਰਸ਼ਕਤੀ ਜ਼ਿਲ੍ਹਾ ਕਪੂਰਥਲਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੀਮਾ ਜੋਸ਼ੀ ਦੀ...

ਨਸ਼ਾ ਮੁਕਤ ਪੰਜਾਬ ਯਾਤਰਾ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਹਿਮ ਤੇ ਇਤਿਹਾਸਕ ਪਹਿਲਕਦਮੀ ਸਾਬਤ ਹੋਵੇਗੀ-ਖੋਜੇਵਾਲ

ਨਸ਼ਾ ਮੁਕਤ ਪੰਜਾਬ ਯਾਤਰਾ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਹਿਮ ਤੇ ਇਤਿਹਾਸਕ ਪਹਿਲਕਦਮੀ ਸਾਬਤ ਹੋਵੇਗੀ-ਖੋਜੇਵਾਲ

Sep 26, 2026 10:17 PM (Asia/Kolkata)

ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਵਾਗਤ ਲਈ ਪਿੰਡ ਬੂਟਾਂ ਵਿਖੇ ਭਾਜਪਾ ਆਗੂਆਂ ਦੀ ਹੋਈ ਮੀਟਿੰਗ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਮੁਕਤ ਪੰਜਾਬ ਯਾਤਰਾ' ਦੀ ਸ਼ੁਰੂਆਤ-ਭਾਜਪਾ ਕਪੂਰਥਲਾ 26 ਸਿਤੰਬਰ ਗੌਰਵ ਮੜੀਆ ਭਾਜਪਾ ਦੇ ਵਲੋਂ ਸੂਬੇ ਭਰ ਵਿਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ 28 ਸਤੰਬਰ ਨੂੰ ਕਪੂਰਥਲਾ ਪਹੁੰਚਣ ਤੇ ਸ਼ਾਨਦਾਰ ਸਵਾਗਤ ਕਰਨ ਤੇ ਯਾਤਰਾ ਨੂੰ ਇਤਹਾਸਿਕ ਬਣਾਉਣ ਦੇ ਲਈ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਲੋਂ ਹਲਕੇ ਦੇ ਪਿੰਡਾਂ...

ਰਿਆਧ ’ਚ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਦੇ ਫੌਜੀ ਮੁਖੀਆਂ ਦੀ ਬੈਠਕ, ਸਾਂਝੀ ਰੱਖਿਆ ਪ੍ਰਤੀ ਵਚਨਬੱਧਤਾ ਦੁਹਰਾਈ

ਰਿਆਧ ’ਚ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਦੇ ਫੌਜੀ ਮੁਖੀਆਂ ਦੀ ਬੈਠਕ, ਸਾਂਝੀ ਰੱਖਿਆ ਪ੍ਰਤੀ ਵਚਨਬੱਧਤਾ ਦੁਹਰਾਈ

Sep 26, 2026 07:31 PM (Asia/Kolkata)

ਰਿਆਧ, ਸਾਊਦੀ ਅਰਬ (ਨਜ਼ਰਾਨਾ ਟਾਈਮਜ਼) — ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਦੇ ਸੀਨੀਅਰ ਫੌਜੀ ਮੁਖੀਆਂ ਨੇ ਸ਼ੁੱਕਰਵਾਰ, 25 ਸਤੰਬਰ ਨੂੰ ਰਿਆਧ ਵਿੱਚ ਅਹਿਮ ਬੈਠਕ ਕਰਕੇ ਮੱਕਾ ਸਾਂਝੇ ਰੱਖਿਆ ਸਮਝੌਤੇ ਤਹਿਤ ਸਾਂਝੀ ਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਬੈਠਕ ਦੌਰਾਨ ਤਿੰਨਾਂ ਦੇਸ਼ਾਂ ਵਿਚਾਲੇ ਫੌਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਵੀ ਵਿਚਾਰ ਕੀਤਾ ਗਿਆ।ਸਾਊਦੀ ਅਰਬ ਨੂੰ ਦਰਪੇਸ਼ ਸੁਰੱਖਿਆ ਖ਼ਤਰਿਆਂ ਦੀ ਸਮੀਖਿਆਬੈਠਕ ਦੌਰਾਨ ਫੌਜੀ ਮੁਖੀਆਂ ਨੇ ਸਾਊਦੀ ਅਰਬ ਦੀ ਮੌਜੂਦਾ...

  • Previous
  • 1
  • Next
Loading…
Loading the web debug toolbar…
Attempt #