26 November 2026 ਦੀਆਂ ਖ਼ਬਰਾਂ

17 published stories
ਛੋਟੇ ਸਾਹਿਬਜ਼ਾਦਿਆਂ ਨੇ ਖ਼ਾਲਸਾ ਰਾਜ ਦੀਆਂ ਨੀਂਹਾਂ ਪੱਕੀਆਂ ਕਰਨ ਲਈ ‘ਸ਼ਹਾਦਤਾਂ’ ਦਿੱਤੀਆਂ, ਨਾ ਕਿ ਅਜੋਕੇ ਭਾਰਤ ਲਈ ‘ਬਲੀਦਾਨ’ ਦਿੱਤਾ - ਜਥੇਦਾਰ ਮਹਿੰਦਰ ਸਿੰਘ ਯੂ.ਕੇ.

ਛੋਟੇ ਸਾਹਿਬਜ਼ਾਦਿਆਂ ਨੇ ਖ਼ਾਲਸਾ ਰਾਜ ਦੀਆਂ ਨੀਂਹਾਂ ਪੱਕੀਆਂ ਕਰਨ ਲਈ ‘ਸ਼ਹਾਦਤਾਂ’ ਦਿੱਤੀਆਂ, ਨਾ ਕਿ ਅਜੋਕੇ ਭਾਰਤ ਲਈ ‘ਬਲੀਦਾਨ’ ਦਿੱਤਾ - ਜਥੇਦਾਰ ਮਹਿੰਦਰ ਸਿੰਘ ਯੂ.ਕੇ.

Nov 26, 2026 10:59 PM (Asia/Kolkata)

ਗੁਰੂ ਗ੍ਰੰਥ, ਗੁਰੂ ਪੰਥ ਨੂੰ ਪਿੱਠ ਦੇ ਕੇ ਸਿੱਖੀ ਸਿਦਕ ਤੋਂ ਭਗੌੜੇ ਕੁਝ ਮੁੱਠੀ ਭਰ ਰਾਸ਼ਟਰਵਾਦੀ ਸਿੱਖਾਂ ਦੀ ਸਹਾਇਤਾ ਨਾਲ਼, ਭਾਜਪਾ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ‘ਵੀਰ ਬਾਲ ਦਿਵਸ’ ਵਜੋਂ 26 ਦਸੰਬਰ 2023 ਨੂੰ ਮਨਾਇਆ ਹੈ। ਇਸ ਸਮਾਗਮ ਵਿੱਚ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ :“ਆਜ ਦੇਸ਼ ਵੀਰ ਸਾਹਿਬਜ਼ਾਦੋਂ ਕੇ ਅਮਰ ਬਲੀਦਾਨ ਕੋ ਯਾਦ ਕਰ ਰਹਾ ਹੈ।” ਪਿਛਲੇ ਸਾਲ ਵੀ ਜਦੋਂ ਭਾਜਪਾ ਸਰਕਾਰ ਨੇ ‘ਵੀਰ ਬਾਲ ਦਿਵਸ’ ਮਨਾਇਆ ਸੀ ਤਾਂ ਸ੍ਰੀ ਨਰਿੰਦਰ ਮੋਦੀ ਨੇ ਓਦੋਂ ਵੀ ਕਿਹਾ ਸੀ...

ਬਾਦਲ-ਭਾਜਪਾ ਮੁੜ ਇਕੱਠੇ, ਪੰਜਾਬ ਦੇ ਪੱਲੇ ਕੀ ਪਿਆ ?

ਬਾਦਲ-ਭਾਜਪਾ ਮੁੜ ਇਕੱਠੇ, ਪੰਜਾਬ ਦੇ ਪੱਲੇ ਕੀ ਪਿਆ ?

Nov 26, 2026 10:45 PM (Asia/Kolkata)

ਛੇ ਸਾਲਾਂ ਬਾਅਦ ਬਾਦਲ ਦਲ ਤੇ ਭਾਜਪਾ ਦਾ ਗੱਠਜੋੜ ਮੁੜ ਹੋ ਗਿਆ ਹੈ। ਸੁਖਬੀਰ ਬਾਦਲ ਕੱਲ੍ਹ ਤਕ ਆਖਦਾ ਸੀ ਕਿ ਜੇ ਭਾਜਪਾ ਪੰਜਾਬ ਵਿੱਚ ਆ ਗਈ ਤਾਂ ਸਿੱਖੀ ਤੇ ਪੰਜਾਬ ਖ਼ਤਮ ਸਮਝੋ। ਅੱਜ ਉਹ ਆਪਣੀ ਪਾਰਟੀ ਅਤੇ ਆਪਣੇ ਪਰਿਵਾਰ ਦੀ ਸਿਆਸਤ ਬਚਾਉਣ ਲਈ ਤੇ ਮੁੱਖ ਮੰਤਰੀ ਦੀ ਕੁਰਸੀ ਦੀ ਭੁੱਖ ਪੂਰੀ ਕਰਨ ਲਈ ਆਪ ਭਾਜਪਾ ਦੇ ਪੈਰਾਂ ਵਿੱਚ ਜਾ ਡਿੱਗਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬ੍ਰਾਹਮਣਵਾਦੀ ਵਿਚਾਰਧਾਰਾ ਰੱਦ ਕੀਤੀ ਸੀ, ਬਾਬਰ ਦੇ ਜਬਰ ਨੂੰ ਮੂੰਹ ’ਤੇ ਵੰਗਾਰਿਆ ਸੀ ਤੇ ਭਾਜਪਾ ਵੀ ਉਸੇ ਜਾਬਰ ਸੋਚ ਦੀ ਵਾਰਸ...

ਭਾਜਪਾ ਨਾਲ ਗੱਠਜੋੜ ਕਰਕੇ ਸੁਖਬੀਰ ਬਾਦਲ ਨੇ ਪੰਥ ਅਤੇ ਪੰਜਾਬ ਦੀ ਹਿੱਕ 'ਚ ਫਿਰ ਖੰਜਰ ਖੋਭਿਆ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਭਾਜਪਾ ਨਾਲ ਗੱਠਜੋੜ ਕਰਕੇ ਸੁਖਬੀਰ ਬਾਦਲ ਨੇ ਪੰਥ ਅਤੇ ਪੰਜਾਬ ਦੀ ਹਿੱਕ 'ਚ ਫਿਰ ਖੰਜਰ ਖੋਭਿਆ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

Nov 26, 2026 10:41 PM (Asia/Kolkata)

ਅੰਮ੍ਰਿਤਸਰ, 26 ਨਵੰਬਰ ( ਜੁਗਰਾਜ ਸਿੰਘ ਸਰਹਾਲੀ  ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਛੇ ਸਾਲਾਂ ਬਾਅਦ ਬਾਦਲ ਦਲ ਤੇ ਭਾਜਪਾ ਮੁੜ ਇਕੱਠੇ ਹੋ ਗਏ ਹਨ। ਸੁਖਬੀਰ ਬਾਦਲ ਕੱਲ੍ਹ ਤੱਕ ਆਖਦਾ ਸੀ ਕਿ ਜੇ ਭਾਜਪਾ ਪੰਜਾਬ ਵਿੱਚ ਆ ਗਈ ਤਾਂ ਸਿੱਖੀ ਤੇ ਪੰਜਾਬ ਖ਼ਤਮ ਸਮਝੋ। ਅੱਜ ਆਪਣੀ ਪਾਰਟੀ ਤੇ ਪਰਿਵਾਰ ਦੀ ਸਿਆਸਤ ਬਚਾਉਣ ਲਈ, ਮੁੱਖ ਮੰਤਰੀ ਦੀ ਕੁਰਸੀ ਦੀ ਭੁੱਖ ਪੂਰੀ ਕਰਨ ਲਈ, ਆਪ ਉਸੇ ਭਾਜਪਾ ਦੇ ਪੈਰਾਂ ’ਚ ਜਾ ਡਿੱਗਾ ਹੈ। ਗੁਰੂ ਨਾਨਕ...

PAKISTAN ~ਬਾਲ ਵਿਆਹ ਤੇ ਜ਼ਬਰਦਸਤੀ ਵਿਆਹ ਰੋਕਣ ਲਈ ਕਾਨੂੰਨ ਸਖ਼ਤੀ ਨਾਲ ਲਾਗੂ ਕੀਤੇ ਜਾਣ: ਬਿਲਾਵਲ ਭੁੱਟੋ ਜ਼ਰਦਾਰੀ

PAKISTAN ~ਬਾਲ ਵਿਆਹ ਤੇ ਜ਼ਬਰਦਸਤੀ ਵਿਆਹ ਰੋਕਣ ਲਈ ਕਾਨੂੰਨ ਸਖ਼ਤੀ ਨਾਲ ਲਾਗੂ ਕੀਤੇ ਜਾਣ: ਬਿਲਾਵਲ ਭੁੱਟੋ ਜ਼ਰਦਾਰੀ

Nov 26, 2026 10:23 PM (Asia/Kolkata)

ਕਰਾਚੀ/ਇਸਲਾਮਾਬਾਦ/ਲਾਹੌਰ, 26 ਨਵੰਬਰ: ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਬਾਲ ਵਿਆਹ ਅਤੇ ਜ਼ਬਰਦਸਤੀ ਵਿਆਹ ਨੂੰ ਬੱਚਿਆਂ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਦੱਸਿਆ ਹੈ। ਬਾਲ ਵਿਆਹ, ਛੋਟੀ ਉਮਰ ਵਿੱਚ ਵਿਆਹ ਅਤੇ ਜ਼ਬਰਦਸਤੀ ਵਿਆਹ ਦੇ ਖ਼ਾਤਮੇ ਲਈ ਕੌਮਾਂਤਰੀ ਦਿਹਾੜੇ ਮੌਕੇ ਆਪਣੇ ਸੁਨੇਹੇ ਵਿੱਚ ਉਨ੍ਹਾਂ ਕਿਹਾ ਕਿ ਅਜਿਹੇ ਵਿਆਹ ਬੱਚਿਆਂ ਨੂੰ ਬਰਾਬਰ ਦੇ ਮੌਕਿਆਂ ਤੋਂ ਵਾਂਝਾ ਕਰਦੇ ਹਨ।ਬਿਲਾਵਲ ਨੇ ਇਸ ਰਵਾਇਤ ਨੂੰ ਖ਼ਤਮ ਕਰਨ ਲਈ ਕੌਮੀ ਪੱਧਰ ’ਤੇ ਅਸਰਦਾਰ...

PAKISTAN~ਵਿਦੇਸ਼ੀ ਵਫ਼ਦਾਂ ਦੀ ਆਮਦ ਤੇ ਤਿੰਨ-ਪੱਖੀ ਰੱਖਿਆ ਬੈਠਕ ਕਾਰਨ ਇਸਲਾਮਾਬਾਦ ’ਚ 27 ਨਵੰਬਰ ਨੂੰ ਸਥਾਨਕ ਛੁੱਟੀ

PAKISTAN~ਵਿਦੇਸ਼ੀ ਵਫ਼ਦਾਂ ਦੀ ਆਮਦ ਤੇ ਤਿੰਨ-ਪੱਖੀ ਰੱਖਿਆ ਬੈਠਕ ਕਾਰਨ ਇਸਲਾਮਾਬਾਦ ’ਚ 27 ਨਵੰਬਰ ਨੂੰ ਸਥਾਨਕ ਛੁੱਟੀ

Nov 26, 2026 10:07 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਵਿਦੇਸ਼ੀ ਵਫ਼ਦਾਂ ਦੀ ਆਮਦ ਅਤੇ ਤਿੰਨ-ਪੱਖੀ ਰੱਖਿਆ ਬੈਠਕ ਦੇ ਮੱਦੇਨਜ਼ਰ ਇਸਲਾਮਾਬਾਦ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ, 27 ਨਵੰਬਰ 2026 ਨੂੰ ਸੰਘੀ ਰਾਜਧਾਨੀ ਵਿੱਚ ਸਥਾਨਕ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।ਅਧਿਕਾਰਤ ਨੋਟੀਫ਼ਿਕੇਸ਼ਨ ਮੁਤਾਬਕ, ਇਸਲਾਮਾਬਾਦ ਰਾਜਧਾਨੀ ਖੇਤਰ ਦੇ ਸਾਰੇ ਸਰਕਾਰੀ ਦਫ਼ਤਰ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ। ਮੈਟਰੋਪੋਲੀਟਨ ਕਾਰਪੋਰੇਸ਼ਨ ਇਸਲਾਮਾਬਾਦ, ਕੈਪੀਟਲ ਡਿਵੈਲਪਮੈਂਟ ਅਥਾਰਟੀ, ਰਾਜਧਾਨੀ ਖੇਤਰ ਦੇ ਪ੍ਰਸ਼ਾਸਨ ਤੇ ਪੁਲਿਸ...

PAKISTAN ~‘ਆਪਣੀ ਛੱਤ ਆਪਣਾ ਘਰ’ ਯੋਜਨਾ ਤਹਿਤ ਪੰਜ ਸਾਲਾਂ ’ਚ 10 ਲੱਖ ਘਰ ਬਣਾਉਣ ਦਾ ਟੀਚਾ: ਮਰੀਅਮ ਨਵਾਜ਼

PAKISTAN ~‘ਆਪਣੀ ਛੱਤ ਆਪਣਾ ਘਰ’ ਯੋਜਨਾ ਤਹਿਤ ਪੰਜ ਸਾਲਾਂ ’ਚ 10 ਲੱਖ ਘਰ ਬਣਾਉਣ ਦਾ ਟੀਚਾ: ਮਰੀਅਮ ਨਵਾਜ਼

Nov 26, 2026 09:47 PM (Asia/Kolkata)

ਮੁਲਤਾਨ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਵੀਰਵਾਰ ਨੂੰ ਮੁਲਤਾਨ ਕ੍ਰਿਕਟ ਸਟੇਡੀਅਮ ਵਿੱਚ ‘ਆਪਣੀ ਛੱਤ ਆਪਣਾ ਘਰ’ ਯੋਜਨਾ ਦੇ ਕਰੀਬ 25,000 ਲਾਭਪਾਤਰੀਆਂ ਦੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਯੋਜਨਾ ਤਹਿਤ ਨਵੇਂ ਘਰਾਂ ਦੀ ਉਸਾਰੀ ’ਤੇ 312 ਅਰਬ ਰੁਪਏ ਖ਼ਰਚੇ ਜਾਣਗੇ। ਸਮਾਗਮ ਦੌਰਾਨ ਯੋਗ ਲਾਭਪਾਤਰੀਆਂ ਨੂੰ ਚੈੱਕ ਵੀ ਵੰਡੇ ਗਏ।ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਪਿਛਲੇ ਢਾਈ ਸਾਲਾਂ ਵਿੱਚ ਕਰੀਬ 1 ਲੱਖ 35 ਹਜ਼ਾਰ ਘਰਾਂ ਦੀ ਉਸਾਰੀ...

ਪੰਜਾਬ ਵਿੱਚ ਸਰਕਾਰ ਬਣਾਏਗੀ ਬਸਪਾ, ਸੂਬੇ ਨੂੰ ਕਰੇਗੀ ਨਸ਼ੇ, ਕਰਜ਼ੇ ਤੇ ਬੇਰੁਜ਼ਗਾਰੀ ਤੋਂ ਮੁਕਤ : ਆਕਾਸ਼ ਆਨੰਦ

ਪੰਜਾਬ ਵਿੱਚ ਸਰਕਾਰ ਬਣਾਏਗੀ ਬਸਪਾ, ਸੂਬੇ ਨੂੰ ਕਰੇਗੀ ਨਸ਼ੇ, ਕਰਜ਼ੇ ਤੇ ਬੇਰੁਜ਼ਗਾਰੀ ਤੋਂ ਮੁਕਤ : ਆਕਾਸ਼ ਆਨੰਦ

Nov 26, 2026 09:36 PM (Asia/Kolkata)

ਸੰਵਿਧਾਨ ਦਿਵਸ 'ਤੇ ਬਸਪਾ ਦੀ ਇਤਿਹਾਸਕ ਰੈਲੀ, ਫਿਲੌਰ ਵਿੱਚ ਠਾਠਾਂ ਮਾਰਦਾ ਇਕੱਠਹਰ ਘਰ ਰੁਜ਼ਗਾਰ ਦੇਵੇਗੀ ਬਸਪਾ ਸਰਕਾਰ: ਰਾਮਜੀ ਗੌਤਮ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਦੇ ਰਾਜ ਵਿੱਚ 2 ਲੱਖ ਲੋਕ ਨਸ਼ਿਆਂ ਨਾਲ ਮਰ ਗਏ: ਡਾ. ਕਰੀਮਪੁਰੀ ਅੱਪਰਾ/ਫਿਲੌਰ, 26 ਨਵੰਬਰ (ਤੀਰਥ ਸਿੰਘ ਮੈਂਗੜ੍ਹਾ) ਬਹੁਜਨ ਸਮਾਜ ਪਾਰਟੀ ਨੇ ਅੱਜ 26 ਨਵੰਬਰ ਸੰਵਿਧਾਨ ਦਿਵਸ 'ਤੇ ਵੱਡੀ ਰੈਲੀ ਕਰਕੇ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦਾ ਵਿਗਲ ਵਜਾ ਦਿੱਤਾ ਹੈ । ਫਿਲੌਰ ਵਿੱਚ ਹੋਈ ਬਸਪਾ ਦੀ ਸੂਬਾ ਪੱਧਰੀ...

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਖਡੂਰ ਸਾਹਿਬ ਤੋਂ ਘਰ-ਘਰ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਖਡੂਰ ਸਾਹਿਬ ਤੋਂ ਘਰ-ਘਰ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ

Nov 26, 2026 09:27 PM (Asia/Kolkata)

ਖਡੂਰ ਸਾਹਿਬ, 26 ਨਵੰਬਰ (ਰਵੀ ਖਹਿਰਾ): ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ‘ਆਓ ਪੰਜਾਬ ਦੇ ਵਾਰਿਸ ਬਣੀਏ’ ਮੁਹਿੰਮ ਤਹਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਅੰਗੀਠਾ ਸਾਹਿਬ), ਖਡੂਰ ਸਾਹਿਬ ਤੋਂ ਪੂਰੇ ਪੰਜਾਬ ਲਈ ਘਰ-ਘਰ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦਾ ਆਗਾਜ਼ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।ਇਸ ਮੌਕੇ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਸੇਵਾਦਾਰਾਂ ਨੇ ਸ਼ਮੂਲੀਅਤ...

ਪਾਕਿਸਤਾਨੀ ਪੰਜਾਬ ’ਚ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਹੋਰ ਕਾਨੂੰਨੀ ਸੁਧਾਰਾਂ ਦਾ ਫ਼ੈਸਲਾ

ਪਾਕਿਸਤਾਨੀ ਪੰਜਾਬ ’ਚ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਹੋਰ ਕਾਨੂੰਨੀ ਸੁਧਾਰਾਂ ਦਾ ਫ਼ੈਸਲਾ

Nov 26, 2026 09:14 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਪਾਕਿਸਤਾਨੀ ਪੰਜਾਬ ਦੀ ਕਾਨੂੰਨੀ ਸੁਧਾਰ ਤਾਲਮੇਲ ਕਮੇਟੀ ਨੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਤ ਕਾਨੂੰਨਾਂ ਵਿੱਚ ਹੋਰ ਸੁਧਾਰ ਲਿਆਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਕਮੇਟੀ ਦੀ ਪਹਿਲੀ ਬੈਠਕ ਲਾਹੌਰ ਦੇ ਸਿਵਲ ਸਕੱਤਰੇਤ ਵਿਖੇ ਹੋਈ। ਬੈਠਕ ਦੀ ਪ੍ਰਧਾਨਗੀ ਕਾਨੂੰਨ ਅਤੇ ਸਰਕਾਰੀ ਮੁਕੱਦਮਿਆਂ ਦੀ ਪੈਰਵੀ ਬਾਰੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਾਇਕ ਤੇ ਕਮੇਟੀ ਦੇ ਕਨਵੀਨਰ ਰਾਣਾ ਬਿਲਾਲ ਅਹਿਮਦ ਨੇ ਕੀਤੀ।ਬੈਠਕ ਵਿੱਚ ਔਰਤਾਂ ਅਤੇ...

ਇਮਾਨਦਾਰ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੂੰ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਅਸਿੱਧੇ ਢੰਗ ਨਾਲ ਬਾਦਲ ਦਲ+ਭਾਜਪਾ ਦੀ ਹਮਾਇਤ ਦਾ ਕਰਨਾ ਚਾਹੀਦਾ ਡੱਟ ਕੇ ਵਿਰੋਧ

ਇਮਾਨਦਾਰ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੂੰ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਅਸਿੱਧੇ ਢੰਗ ਨਾਲ ਬਾਦਲ ਦਲ+ਭਾਜਪਾ ਦੀ ਹਮਾਇਤ ਦਾ ਕਰਨਾ ਚਾਹੀਦਾ ਡੱਟ ਕੇ ਵਿਰੋਧ

Nov 26, 2026 06:39 PM (Asia/Kolkata)

ਸਿਆਸੀ ਪਾਰਟੀਆਂ ਲੋਕ ਦੋਖੀ ਪ੍ਰਬੰਧ ਅਧੀਨ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕਰਨ ਲਈ ਜ਼ਿੰਮੇਵਾਰ : ਕਿਸਾਨ ਆਗੂ ਮਨਜੀਤ ਸਿੰਘ ਧਨੇਰਮੌਜੂਦਾ ਕੇਂਦਰ ਦੀ ਸਰਕਾਰ 'ਤੇ ਕਾਬਜ ਭਾਰਤੀ ਜਨਤਾ ਪਾਰਟੀ ਕਿਸਾਨਾਂ, ਮਜ਼ਦੂਰਾਂ ਅਤੇ ਦੇਸ ਦੇ ਹੋਰ ਲੋਕਾਂ ਦੀ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਪੱਖੋਂ ਮੁੱਖ ਵਿਰੋਧੀ…ਚੰਡੀਗੜ੍ਹ, 26 ਨਵੰਬਰ, (ਮੰਗਤ ਸਿੰਘ ਸੈਦਪੁਰ) : ਸਿਆਸੀ ਪਾਰਟੀਆਂ ਲੋਕ ਦੋਖੀ ਪ੍ਰਬੰਧ ਅਧੀਨ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕਰਨ ਲਈ ਜ਼ਿੰਮੇਵਾਰ ਹਨ ਫਿਰ ਵੀ ਇਸ ਸਮੇਂ ਕੇਂਦਰ...

ਸ਼੍ਰੋਮਣੀ ਕਮੇਟੀ ਵੱਲੋਂ ਮਾਤਾ ਗੁਜਰੀ ਕਾਲਜ ਕਰਤਾਰਪੁਰ (ਜਲੰਧਰ) ਵਿਖੇ ‘ਭਗਤ ਰਵਿਦਾਸ ਜੀ : ਜੀਵਨ ਦਰਸ਼ਨ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ

ਸ਼੍ਰੋਮਣੀ ਕਮੇਟੀ ਵੱਲੋਂ ਮਾਤਾ ਗੁਜਰੀ ਕਾਲਜ ਕਰਤਾਰਪੁਰ (ਜਲੰਧਰ) ਵਿਖੇ ‘ਭਗਤ ਰਵਿਦਾਸ ਜੀ : ਜੀਵਨ ਦਰਸ਼ਨ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ

Nov 26, 2026 06:25 PM (Asia/Kolkata)

ਸੈਮੀਨਾਰ ਦੌਰਾਨ ਬੁਲਾਰਿਆਂ ਨੇ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ, ਬਾਣੀ ਦੇ ਫ਼ਲਸਫ਼ੇ ਅਤੇ ਮਨੁੱਖਤਾ ਨੂੰ ਦਿੱਤੇ ਸਰਬਸਾਂਝੇ ਸੰਦੇਸ਼ ਬਾਰੇ ਕੀਤੀਆਂ ਵਿਚਾਰਾਂਕਰਤਾਰਪੁਰ/ਅੰਮ੍ਰਿਤਸਰ, 26 ਨਵੰਬਰ-ਨਜਰਾਨਾ ਟਾਈਮਜ ਬਿਊਰੋਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਸੈਮੀਨਾਰਾਂ ਦੀ ਲੜੀ ਤਹਿਤ ਅੱਜ ਮਾਤਾ ਗੁਜਰੀ ਜੀ ਕਾਲਜ, ਕਰਤਾਰਪੁਰ (ਜਲੰਧਰ) ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਵਿਸ਼ਾ ‘ਭਗਤ ਰਵਿਦਾਸ...

ਮੋਗਾ ਰੈਲੀ ’ਚ ‘ਆਪ’ ਆਗੂਆਂ ਦੇ ਭਾਸ਼ਣਾਂ ’ਚੋਂ ਝਲਕ ਰਿਹਾ ਹੈ ਹਾਰ ਦਾ ਡਰ: ਰਮਨਦੀਪ ਕੌਰ ਸ਼ੇਰੋਂ

ਮੋਗਾ ਰੈਲੀ ’ਚ ‘ਆਪ’ ਆਗੂਆਂ ਦੇ ਭਾਸ਼ਣਾਂ ’ਚੋਂ ਝਲਕ ਰਿਹਾ ਹੈ ਹਾਰ ਦਾ ਡਰ: ਰਮਨਦੀਪ ਕੌਰ ਸ਼ੇਰੋਂ

Nov 26, 2026 05:53 PM (Asia/Kolkata)

ਲੋਕਾਂ ਨੂੰ ਭਲਾਈ ਸਕੀਮਾਂ ਦੇਣ ਦੀ ਬਜਾਏ ਬੰਦ ਹੋਣ ਦਾ ਡਰ ਦਿਖਾ ਕੇ ਵੋਟਾਂ ਮੰਗ ਰਹੀ ਹੈ ‘ਆਪ’ ਸਰਕਾਰ: ਬੀਬਾ ਸ਼ੇਰੋਂਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,26 ਨਵੰਬਰਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਨੇ ਮੋਗਾ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਪਾਰਟੀ ਆਗੂਆਂ ਵੱਲੋਂ ਦਿੱਤੇ ਗਏ ਭਾਸ਼ਣਾਂ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਭਾਸ਼ਣਾਂ ਵਿੱਚ ਲੋਕਾਂ ਦਾ ਭਰੋਸਾ ਜਿੱਤਣ ਦੀ ਬਜਾਏ ‘ਆਪ’...

ਪੁਰਾਣੀ ਪੈਨਸ਼ਨ ਬਹਾਲੀ ਲਈ ਆਰਸੀਐੱਫ ਯੂਨੀਅਨ ਵੱਲੋਂ ਲਖਨਊ ਮਹਾਸੰਮੇਲਨ ’ਚ ਸ਼ਮੂਲੀਅਤ ਦਾ ਸੱਦਾ

ਪੁਰਾਣੀ ਪੈਨਸ਼ਨ ਬਹਾਲੀ ਲਈ ਆਰਸੀਐੱਫ ਯੂਨੀਅਨ ਵੱਲੋਂ ਲਖਨਊ ਮਹਾਸੰਮੇਲਨ ’ਚ ਸ਼ਮੂਲੀਅਤ ਦਾ ਸੱਦਾ

Nov 26, 2026 05:18 PM (Asia/Kolkata)

ਕਪੂਰਥਲਾ 26 ਨਵੰਬਰ ਗੌਰਵ ਮੜੀਆਅੱਜ ਮਿਤੀ 26 ਨਵੰਬਰ 2026 ਨੂੰ ਰੇਲ ਕੋਚ ਫੈਕਟਰੀ (RCF), ਕਪੂਰਥਲਾ ਦੇ ਵਰਕਰ ਕਲੱਬ ਵਿਖੇ ਆਰਸੀਐੱਫ ਐਂਪਲਾਈਜ਼ ਯੂਨੀਅਨ ਦੀ ਇੱਕ ਅਹਿਮ ਜਨਰਲ ਕੌਂਸਲ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਆਰਸੀਐੱਫ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸ੍ਰੀ ਅਮਰੀਕ ਸਿੰਘ ਨੇ ਕੀਤੀ ਅਤੇ ਮੰਚ ਸੰਚਾਲਨ ਸੀਨੀਅਰ ਆਗੂ ਸ੍ਰੀ ਜਸਪਾਲ ਸਿੰਘ ਸੇਖੋਂ ਨੇ ਕੀਤਾ।ਮੀਟਿੰਗ ਦਾ ਮੁੱਖ ਮੁੱਦਾ ਆਉਣ ਵਾਲੀ 29 ਨਵੰਬਰ 2026 ਨੂੰ ਲਖਨਊ ਵਿਖੇ ਹੋਣ ਵਾਲਾ ਪੁਰਾਣੀ ਪੈਨਸ਼ਨ ਬਹਾਲੀ...

ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਸਿਆਸਤ ਵਿੱਚ ਨਵੀਂ ਮਜ਼ਬੂਤੀ ਅਤੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ: ਤਰੁਣ ਜੋਸ਼ੀ

ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਸਿਆਸਤ ਵਿੱਚ ਨਵੀਂ ਮਜ਼ਬੂਤੀ ਅਤੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ: ਤਰੁਣ ਜੋਸ਼ੀ

Nov 26, 2026 05:14 PM (Asia/Kolkata)

ਪੰਜਾਬ ਦੇ ਹਿੱਤਾਂ ਦੀ ਰਾਖੀ,ਕਿਸਾਨਾਂ ਦੀ ਭਲਾਈ ਅਤੇ ਸੂਬੇ ਦੀ ਖੁਸ਼ਹਾਲੀ ਲਈ ਅਕਾਲੀ-ਭਾਜਪਾ ਦੀ ਸਿਆਸੀ ਸਾਂਝ ਅਹਿਮ ਸਾਬਤ ਹੋਵੇਗੀਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,26 ਨਵੰਬਰਹਲਕਾ ਤਰਨਤਾਰਨ ਤੋਂ ਯੂਥ ਭਾਜਪਾ ਦੇ ਸੀਨੀਅਰ ਆਗੂ ਤਰੁਣ ਜੋਸ਼ੀ ਨੇ ਪੰਜਾਬ ਵਿੱਚ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਂਝ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਅਧਿਆਏ ਲਿਖੇਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਮੇਂ ਦੀ ਲੋੜ ਹੈ ਅਤੇ ਇਸ ਨਾਲ...

ਅਕਾਲੀ ਦਲ-ਭਾਜਪਾ ਗੱਠਜੋੜ ਪੰਜਾਬ ਦੀ ਮਜ਼ਬੂਤੀ,ਤਰੱਕੀ ਅਤੇ ਖੁਸ਼ਹਾਲੀ ਲਈ ਨਵੀਂ ਉਮੀਦ: ਬੀਬਾ ਰੁਪਿੰਦਰ ਕੌਰ ਬ੍ਰਹਮਪੁਰਾ

ਅਕਾਲੀ ਦਲ-ਭਾਜਪਾ ਗੱਠਜੋੜ ਪੰਜਾਬ ਦੀ ਮਜ਼ਬੂਤੀ,ਤਰੱਕੀ ਅਤੇ ਖੁਸ਼ਹਾਲੀ ਲਈ ਨਵੀਂ ਉਮੀਦ: ਬੀਬਾ ਰੁਪਿੰਦਰ ਕੌਰ ਬ੍ਰਹਮਪੁਰਾ

Nov 26, 2026 04:36 PM (Asia/Kolkata)

ਪੰਜਾਬ ਦੇ ਹਿੱਤਾਂ ਦੀ ਰਾਖੀ ਅਤੇ ਸੂਬੇ ਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਲਈ ਦੋਵਾਂ ਪਾਰਟੀਆਂ ਦੀ ਸਿਆਸੀ ਸਾਂਝ ਅਹਿਮ ਸਾਬਤ ਹੋਵੇਗੀਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,26 ਨਵੰਬਰਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ,ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬਾ ਰੁਪਿੰਦਰ ਕੌਰ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਿਆਸੀ ਸਾਂਝ ਪੰਜਾਬ ਦੀ...

ਮੋਦੀ-ਸ਼ਾਹ ਵਰਗੇ ਮਦਾਰੀ ਸਿਆਸਤਦਾਨਾਂ ਵੱਲੋ 08 ਦਸੰਬਰ ਨੂੰ ਮੋਗਾ ਵਿਖੇ ਕੀਤੇ ਜਾਣ ਵਾਲੇ ਲੁਭਾਣੇ ਐਲਾਨਾਂ ਤੋਂ ਪੰਜਾਬੀ ਤੇ ਸਿੱਖ ਕੌਮ ਗੁੰਮਰਾਹ ਨਾ ਹੋਣ : ਟਿਵਾਣਾ

ਮੋਦੀ-ਸ਼ਾਹ ਵਰਗੇ ਮਦਾਰੀ ਸਿਆਸਤਦਾਨਾਂ ਵੱਲੋ 08 ਦਸੰਬਰ ਨੂੰ ਮੋਗਾ ਵਿਖੇ ਕੀਤੇ ਜਾਣ ਵਾਲੇ ਲੁਭਾਣੇ ਐਲਾਨਾਂ ਤੋਂ ਪੰਜਾਬੀ ਤੇ ਸਿੱਖ ਕੌਮ ਗੁੰਮਰਾਹ ਨਾ ਹੋਣ : ਟਿਵਾਣਾ

Nov 26, 2026 03:33 PM (Asia/Kolkata)

ਫ਼ਤਹਿਗੜ੍ਹ ਸਾਹਿਬ, 26 ਨਵੰਬਰ ( ਨਜ਼ਰਾਨਾ ਟਾਈਮਜ ) “ਪੰਜਾਬ ਦੀਆਂ ਆ ਰਹੀਆ 2027 ਦੀਆਂ ਅਸੈਬਲੀ ਚੋਣਾਂ ਨੂੰ ਜਿੱਤਣ ਦੇ ਮਕਸਦ ਨੂੰ ਲੈਕੇ ਹੀ ਮੌਕਾਪ੍ਰਸਤੀ ਦੀ ਸੋਚ ਅਧੀਨ ਬੀਜੇਪੀ-ਬਾਦਲ ਦਲੀਆਂ ਨੇ ਬਿਨ੍ਹਾਂ ਸ਼ਰਤ, ਗੈਰ ਇਖਲਾਕੀ ਅਤੇ ਗੈਰ ਸਿਧਾਤਿਕ ਸਮਝੌਤਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਭਾਜਪਾਈਆਂ ਅਤੇ ਬਾਦਲ ਦਲੀਆਂ ਦਾ ਪੰਜਾਬ ਵਰਗੇ ਅਮੀਰ ਵਿਰਸੇ ਦੇ ਮਾਲਕ ਸੂਬੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਲੰਮੇ ਸਮੇ ਤੋ ਵੱਡੀ ਗਿਣਤੀ ਵਿਚ ਲਟਕਦੇ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਨ ਲਈ ਨਾ ਕੋਈ ਪਹਿਲੇ...

ਨਨਕਾਣਾ ਸਾਹਿਬ ਦੇ ਗੁਰੂ ਨਾਨਕ ਮੁਫ਼ਤ ਅੱਖਾਂ ਦੇ ਕੈਂਪ ’ਚ ਹੁਣ ਤੱਕ 150 ਮਰੀਜ਼ਾਂ ਦੇ ਆਪਰੇਸ਼ਨ

ਨਨਕਾਣਾ ਸਾਹਿਬ ਦੇ ਗੁਰੂ ਨਾਨਕ ਮੁਫ਼ਤ ਅੱਖਾਂ ਦੇ ਕੈਂਪ ’ਚ ਹੁਣ ਤੱਕ 150 ਮਰੀਜ਼ਾਂ ਦੇ ਆਪਰੇਸ਼ਨ

Nov 26, 2026 05:30 AM (Asia/Kolkata)

ਨਨਕਾਣਾ ਸਾਹਿਬ: ਸ਼ਾਹਕੋਟ ਰੋਡ ’ਤੇ ਪਰੀਵਾਲੀ ਵਿਖੇ ਇਸ ਹਫ਼ਤੇ ਚੱਲ ਰਹੇ ਗੁਰੂ ਨਾਨਕ ਮੁਫ਼ਤ ਅੱਖਾਂ ਦੇ ਕੈਂਪ ਵਿੱਚ ਹੁਣ ਤੱਕ 150 ਮਰੀਜ਼ਾਂ ਦੀਆਂ ਅੱਖਾਂ ਦੇ ਸਫ਼ਲ ਆਪਰੇਸ਼ਨ ਕੀਤੇ ਗਏ ਹਨ। ਕੈਂਪ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਆਫ਼ ਕੈਨੇਡਾ ਵੱਲੋਂ ਲਾਇਆ ਗਿਆ ਹੈ। ਡਾਕਟਰ ਆਪਰੇਸ਼ਨ ਕਰ ਰਹੇ ਹਨ ਅਤੇ ਅੱਜ ਰਾਤ ਤੱਕ ਹੋਰ ਮਰੀਜ਼ਾਂ ਦੇ ਆਪਰੇਸ਼ਨ ਹੋਣ ਦੀ ਉਮੀਦ ਹੈ।ਕੈਂਪ ਦੀ ਅਗਵਾਈ ਡਾ. ਤਾਹਿਰ ਖ਼ਾਨ ਕਰ ਰਹੇ ਹਨ। ਉਹ ਫਾਊਂਡੇਸ਼ਨ ਦੇ ਚੇਅਰਮੈਨ ਗੁਰਚਰਨ ਸਿੰਘ ਬਨਵੈਤ ਦੇ ਪਿਛਲੇ 25 ਸਾਲਾਂ ਤੋਂ...

  • Previous
  • 1
  • Next
Loading…
Loading the web debug toolbar…
Attempt #