25 April 2026 ਦੀਆਂ ਖ਼ਬਰਾਂ

11 published stories
ਸਿੱਖੋ! ਮੋਗਾ ਗੋਲ਼ੀ ਕਾਂਡ ਨੂੰ ਭੁੱਲ ਨਾ ਜਾਇਓ...

ਸਿੱਖੋ! ਮੋਗਾ ਗੋਲ਼ੀ ਕਾਂਡ ਨੂੰ ਭੁੱਲ ਨਾ ਜਾਇਓ...

Apr 26, 2026 05:24 AM (Asia/Kolkata)

ਸਿੱਖੋ! ਮੋਗਾ ਗੋਲ਼ੀ ਕਾਂਡ ਨੂੰ ਭੁੱਲ ਨਾ ਜਾਇਓ... ਮਾਰਚ 1984 'ਚ ਪੰਜਾਬ ਪੁਲੀਸ ਨੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਭਾਈ ਜਗਜੀਤ ਸਿੰਘ ਰੋਡੇ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸੰਗਰੂਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਦਿੱਤਾ। ਖ਼ਾਲਸਾ ਪੰਥ ਨੇ ਉਹਨਾਂ ਦੀ ਰਿਹਾਈ ਲਈ ਮੋਗਾ ਸ਼ਹਿਰ ਦੇ 'ਗੁਰਦੁਆਰਾ ਬੀਬੀ ਕਾਹਨ ਕੌਰ' ਵਿਖੇ ਮੋਰਚਾ ਲਾ ਦਿੱਤਾ ਜਿੱਥੇ ਸੰਗਤਾਂ ਦਾ ਬੜਾ ਭਾਰੀ ਠਾਠਾਂ ਮਾਰਦਾ ਇਕੱਠ ਸੀ। ਇਸ ਤਰ੍ਹਾਂ ਮੋਗਾ...

29 ਅਪ੍ਰੈਲ 1986 - ਖ਼ਾਲਿਸਤਾਨ ਦਾ ਐਲਾਨਨਾਮਾ

29 ਅਪ੍ਰੈਲ 1986 - ਖ਼ਾਲਿਸਤਾਨ ਦਾ ਐਲਾਨਨਾਮਾ

Apr 26, 2026 05:06 AM (Asia/Kolkata)

29 ਅਪ੍ਰੈਲ 1986 - ਖ਼ਾਲਿਸਤਾਨ ਦਾ ਐਲਾਨਨਾਮਾੴਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥ਸ੍ਰੀ ਅਕਾਲ ਤਖ਼ਤ ਸਾਹਿਬ,ਸ੍ਰੀ ਅੰਮ੍ਰਿਤਸਰ ਸਾਹਿਬ।ਪੰਜ ਮੈਂਬਰੀ ਪੰਥਕ ਕਮੇਟੀ 1699 ਈ: ਦੀ ਵਿਸਾਖੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਪੰਥ ਖ਼ਾਲਸਾ ਇੱਕ ਵਾਰ ਮੁੜ ਫੇਰ ‘ਧਰਿ ਤੇਜ ਕਰਾਰਾ’ ਗੁਰੂ ਜੀ ਦੇ ਬਖ਼ਸ਼ੇ ਹੋਏ ‘ਰਾਜ ਕਰੇਗਾ ਖ਼ਾਲਸਾ’ ਦਾ 26 ਜਨਵਰੀ 1986 ਦੇ ‘ਸਰਬੱਤ ਖ਼ਾਲਸਾ’ ਦੁਆਰਾ ਸਾਜੀ ਹੋਈ ਪੰਜ ਮੈਂਬਰੀ ਪੰਥਕ ਕਮੇਟੀ ਰਾਹੀਂ ‘ਖ਼ਾਲਿਸਤਾਨ’ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ...

ਖ਼ਾਲਿਸਤਾਨ ਦਾ ਐਲਾਨਨਾਮਾ, ਹਥਿਆਰਬੰਦ ਸੰਘਰਸ਼ ਅਤੇ ਸਿੱਖਾਂ ਦੀ ਨਿਸ਼ਾਨੇ ਪ੍ਰਤੀ ਦ੍ਰਿੜਤਾ

ਖ਼ਾਲਿਸਤਾਨ ਦਾ ਐਲਾਨਨਾਮਾ, ਹਥਿਆਰਬੰਦ ਸੰਘਰਸ਼ ਅਤੇ ਸਿੱਖਾਂ ਦੀ ਨਿਸ਼ਾਨੇ ਪ੍ਰਤੀ ਦ੍ਰਿੜਤਾ

Apr 26, 2026 04:55 AM (Asia/Kolkata)

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਏ ਨਿਰਮਲ ਪੰਥ ਦਾ ਸਫ਼ਰ ਦਸਮੇਸ਼ ਪਿਤਾ ਜੀ ਤਕ ਖ਼ਾਲਸਾ ਪੰਥ ਦਾ ਰੂਪ ਧਾਰ ਕੇ ਸੰਪੂਰਨ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਖ਼ਾਲਸੇ ਨੂੰ ਪਾਤਸ਼ਾਹੀ, ਬਾਦਸ਼ਾਹੀ, ਖ਼ੁਦਮੁਖਤਿਆਰੀ, ਅਜ਼ਾਦੀ ਤੇ ਸਰਦਾਰੀ ਬਖ਼ਸ਼ਿਸ਼ ਕੀਤੀ ਹੈ। ਗ਼ੁਲਾਮੀ ਅਤੇ ਬੇਇਨਸਾਫ਼ੀ ਖ਼ਿਲਾਫ਼ ਜੂਝਣ ਦੀ ਪ੍ਰੇਰਨਾ ਵੀ ਸਿੱਖਾਂ ਨੂੰ ਗੁਰੂ ਸਾਹਿਬ ਤੋਂ ਹੀ ਮਿਲ਼ੀ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਪਹਿਲਾ ਖ਼ਾਲਸਾ ਰਾਜ ਸਥਾਪਿਤ ਕੀਤਾ ਤੇ ਫਿਰ ਸਿੱਖ ਮਿਸਲਾਂ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ...

ਜਾਗਦੀ ਅਤੇ ਸੁੱਤੀ ਅੱਖ ਦੇ ਸੁਪਨੇ !

ਜਾਗਦੀ ਅਤੇ ਸੁੱਤੀ ਅੱਖ ਦੇ ਸੁਪਨੇ !

Apr 26, 2026 04:38 AM (Asia/Kolkata)

ਜਾਗਦੀ ਅਤੇ ਸੁੱਤੀ ਅੱਖ ਦੇ ਸੁਪਨੇ !ਜਿਹੜੀ ਵਾਰਤਾ ਮੈਂ ਲਿਖਣ ਜਾ ਰਿਹਾ ਹਾਂ,ਇਹੋ ਜਿਹੀਆਂ ਕਥਾ-ਕਹਾਣੀਆਂ ਤਾਂ ਲਗਭਗ ਸਾਰਿਆਂ ਨੇ ਹੀ ਪੜ੍ਹੀਆਂ ਸੁਣੀਆਂ ਹੁੰਦੀਆਂ ਹਨ ਪਰ ਇਨ੍ਹਾਂ ਦੇ ਸੱਚੀਆਂ ਹੋਣ ਦਾ ਪਤਾ ਉਦੋਂ ਲਗਦਾ ਹੈ ਜਦ ਕਿਤੇ ਦੁਨਿਆਵੀ ਰਿਸ਼ਤੇ ਨਿਭਾਉਂਦਿਆਂ ਹੋਇਆਂ ਅਣਸੁਖਾਵੇਂ ਜਿਹੇ ਹਾਲਾਤਾਂ ਵਿੱਚੋਂ ਖੁਦ ਲੰਘ ਰਹੇ ਹੋਈਏ।ਕਹਿੰਦੇ ਕਿਸੇ ਬਾਦਸ਼ਾਹ ਦਾ ਇਕਲੌਤਾ ਪੁੱਤਰ ਬਿਮਾਰ ਹੋ ਗਿਆ।ਬਿਸਤਰੇ-ਮਰਗ 'ਤੇ ਪਏ ਔਖੇ ਔਖੇ ਸਾਹ ਲੈ ਰਹੇ ਆਪਣੇ ਪੁੱਤਰ ਦੇ ਸਿਰਾਹਣੇ ਬੈਠੇ ਬਾਦਸ਼ਾਹ ਤੇ ਮਹਾਰਾਣੀ...

ਅਖੇ ਖ਼ਾਲਿਸਤਾਨੀਆਂ ਦੇ ਮੱਥੇ 'ਤੇ ਗੋਲ਼ੀਆਂ ਮਾਰਾਂਗੇ...

ਅਖੇ ਖ਼ਾਲਿਸਤਾਨੀਆਂ ਦੇ ਮੱਥੇ 'ਤੇ ਗੋਲ਼ੀਆਂ ਮਾਰਾਂਗੇ...

Apr 25, 2026 11:10 PM (Asia/Kolkata)

ਅਖੇ ਖ਼ਾਲਿਸਤਾਨੀਆਂ ਦੇ ਮੱਥੇ 'ਤੇ ਗੋਲ਼ੀਆਂ ਮਾਰਾਂਗੇ... ਭਾਰਤ ਦੀ ਰਾਜ ਸੱਤਾ 'ਤੇ ਕਾਬਜ ਭਾਜਪਾ ਲਗਾਤਾਰ ਸਿੱਖਾਂ ਤੇ ਹੋਰ ਘੱਟ-ਗਿਣਤੀ ਕੌਮਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਬੀਤੇ ਕੱਲ੍ਹ ਇੱਕ ਚੈਨਲ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫ਼ੈਸਰ ਮਹਿੰਦਰਪਾਲ ਸਿੰਘ ਨਾਲ ਡਿਬੇਟ ਦੌਰਾਨ ਭਾਜਪਾ ਦੇ ਆਗੂ ਰਮਨ ਮਲਿਕ ਨੇ ਸ਼ਰੇਆਮ ਧਮਕੀ ਦਿੰਦਿਆਂ ਕਿਹਾ ਕਿ "ਅਸੀਂ ਖ਼ਾਲਿਸਤਾਨੀਆਂ ਦੇ ਮੱਥੇ 'ਤੇ ਗੋਲ਼ੀਆਂ ਮਾਰਾਂਗੇ।"ਇਸ ਬਿਆਨ ਤੋਂ ਸਪਸ਼ਟ ਹੈ ਕਿ ਭਾਜਪਾ ਸਰਕਾਰ ਭਵਿੱਖ...

ਸਾਰੀਆਂ ਪੰਥਕ ਧਿਰਾਂ ਨਾਲ ਏਕਤਾ ਕਰਕੇ ਬਣਾਵਾਂਗੇ ਸਾਂਝਾ ਪੰਥਕ ਮੁਹਾਜ-ਗਿਆਨੀ ਹਰਪ੍ਰੀਤ ਸਿੰਘ।

ਸਾਰੀਆਂ ਪੰਥਕ ਧਿਰਾਂ ਨਾਲ ਏਕਤਾ ਕਰਕੇ ਬਣਾਵਾਂਗੇ ਸਾਂਝਾ ਪੰਥਕ ਮੁਹਾਜ-ਗਿਆਨੀ ਹਰਪ੍ਰੀਤ ਸਿੰਘ।

Apr 25, 2026 09:31 PM (Asia/Kolkata)

ਜਲੰਧਰ-: 25 ਅਪ੍ਰੈਲ ,ਅਮਰਜੀਤ ਸਿੰਘ ਭਾਨਾਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਇਕ ਸਾਂਝਾ ਮੁਹਾਜ ਬਣਾਇਆ ਜਾਵੇਗਾ ਤਾਂ ਜੋ ਪੰਜਾਬ ਦੀ ਖੇਤਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾ ਸਕੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਪੰਥਕ ਧਿਰਾਂ ਦੀ ਇਕ ਸਾਂਝੀ ਮੀਟਿੰਗ ਤੋਂ ਬਾਦ ਪ੍ਰੈੱਸ ਕਾਨਫਰੰਸ ਵਿੱਚ ਕੀਤਾ। ਉਹਨਾਂ ਦੱਸਿਆ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਜਲੰਧਰ ਵਿੱਚ ਹੋਈ ਅੱਜ ਦੀ ਇਸ ਮੀਟਿੰਗ ਵਿੱਚ ਯੁਨਾਈਟਡ ਅਕਾਲੀ ਦਲ ਵੱਲੋਂ ਸ ਗੁਰਦੀਪ ਸਿੰਘ ਬਠਿੰਡਾ, ਸ ਬੂਟਾ ਸਿੰਘ...

ਪਾਕਿਸਤਾਨ ਤੇ ਇਰਾਨ ਨੇ ਖੇਤਰੀ ਤਣਾਅ ਦਰਮਿਆਨ ਮਜ਼ਬੂਤ ਸਹਿਯੋਗ ਦਾ ਕੀਤਾ ਵਾਅਦਾ

ਪਾਕਿਸਤਾਨ ਤੇ ਇਰਾਨ ਨੇ ਖੇਤਰੀ ਤਣਾਅ ਦਰਮਿਆਨ ਮਜ਼ਬੂਤ ਸਹਿਯੋਗ ਦਾ ਕੀਤਾ ਵਾਅਦਾ

Apr 25, 2026 09:23 PM (Asia/Kolkata)

ਰਿਪੋਰਟ: ਅਲੀ ਇਮਰਾਨ ਚੱਠਾ | ਨਜ਼ਰਾਨਾ ਟਾਈਮਜ਼ਇਸਲਾਮਾਬਾਦ, 25 ਅਪ੍ਰੈਲ 2026ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਸ਼ਨੀਵਾਰ ਨੂੰ ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਹਾਊਸ ਵਿੱਚ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅੱਬਾਸ ਅਰਾਘਚੀ ਨਾਲ ਉੱਚ ਪੱਧਰੀ ਗੱਲਬਾਤ ਕੀਤੀ, ਜਿਸ ਵਿੱਚ ਦੋਪੱਖੀ ਸੰਬੰਧਾਂ ਅਤੇ ਬਦਲਦੇ ਖੇਤਰੀ ਚੁਣੌਤੀਆਂ ‘ਤੇ ਵਿਚਾਰ ਕੀਤਾ ਗਿਆ।ਇਸ ਬੈਠਕ ਵਿੱਚ ਦੋਹਾਂ ਪਾਸਿਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਵਿੱਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ...

ਖਾਲਸਾ ਰਾਜ ਦੇ ਐਲਾਨਨਾਮੇ ਦੀ 40ਵੀਂ ਵਰੇ੍ਹਗੰਢ 29 ਨੂੰ   ਸਮੂੰਹ ਪੰਥਕ ਜਥੇਬੰਦੀਆਂ ਆਪਸੀ ਮੱਤਭੇਦ ਭੁਲਾ ਕੇ ਇਕੱਠੀਆਂ ਹੋਣ: ਜੱਫਰਵਾਲ

ਖਾਲਸਾ ਰਾਜ ਦੇ ਐਲਾਨਨਾਮੇ ਦੀ 40ਵੀਂ ਵਰੇ੍ਹਗੰਢ 29 ਨੂੰ ਸਮੂੰਹ ਪੰਥਕ ਜਥੇਬੰਦੀਆਂ ਆਪਸੀ ਮੱਤਭੇਦ ਭੁਲਾ ਕੇ ਇਕੱਠੀਆਂ ਹੋਣ: ਜੱਫਰਵਾਲ

Apr 25, 2026 09:07 PM (Asia/Kolkata)

ਅੰਮ੍ਰਿਤਸਰ - ਸੁਰਜੀਤ ਸਿੰਘ ਖਾਲਸਾ ਪੰਜ ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਖਾਲਸਾ ਰਾਜ ਦੀ ਪ੍ਰਾਪਤੀ ਲਈ ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦੀ 40ਵੀਂ ਵਰੇਗੰਢ 29 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰ ਕੇ ਮਨਾਈ ਜਾਵੇਗੀ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਭਾਈ ਵੱਸਣ ਸਿੰਘ ਜਫ਼ਰਵਾਲ ਨੇ ਕਿਹਾ ਕਿ ਖਾਲਸਾ ਰਾਜ ਦੀ ਪ੍ਰਾਪਤੀ ਲਈ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਸਮੇਂ ਅਨੁਸਾਰ ਜਾਰੀ ਰੱਖਾਂਗੇ ਅਤੇ ਇਸ ਸੰਘਰਸ਼ ਵਿਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ...

ਬੀਬਾ ਰਮਨਦੀਪ ਕੌਰ ਨੂੰ ਹਲਕਾ ਖਡੂਰ ਸਾਹਿਬ ਦਾ ਇੰਚਰਜ ਨਿਯੁਕਤ ਕਰਨ 'ਤੇ ਲੋਕ ਪੂਰੇ ਖੁਸ਼- ਸਰਪੰਚ ਟੋਨੀ,ਸ਼ੇਰਦਿਲ

ਬੀਬਾ ਰਮਨਦੀਪ ਕੌਰ ਨੂੰ ਹਲਕਾ ਖਡੂਰ ਸਾਹਿਬ ਦਾ ਇੰਚਰਜ ਨਿਯੁਕਤ ਕਰਨ 'ਤੇ ਲੋਕ ਪੂਰੇ ਖੁਸ਼- ਸਰਪੰਚ ਟੋਨੀ,ਸ਼ੇਰਦਿਲ

Apr 25, 2026 08:57 PM (Asia/Kolkata)

ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਸੀਟ ਪਾਰਟੀ ਦੀ ਝੋਲੀ ਪਾਵਾਂਗੇਪਾਰਟੀ ਦੀ ਮਜਬੂਤੀ ਲਈ ਲੋਕਾਂ ਨੂੰ ਘਰ-ਘਰ ਜਾ ਕੇ ਕਰਾਂਗੇ ਲਾਮਬੰਦ- ਟੋਨੀ,ਸ਼ੇਰਦਿਲਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,25 ਅਪ੍ਰੈਲਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੀ ਧਰਮ ਪਤਨੀ ਬੀਬਾ ਰਮਨਦੀਪ ਕੌਰ ਸ਼ੇਰੋਂ ਨੂੰ ਸ੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਨਿਯੁਕਤ ਕਰਨ 'ਤੇ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਬਾ ਰਮਨਦੀਪ...

ਅੱਪਰਾ ਤੋਂ ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ ਲਈ ਅੰਮ੍ਰਿਤ ਅਭਿਲਾਖੀ ਮਾਰਚ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਅੱਪਰਾ ਤੋਂ ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ ਲਈ ਅੰਮ੍ਰਿਤ ਅਭਿਲਾਖੀ ਮਾਰਚ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Apr 25, 2026 05:53 AM (Asia/Kolkata)

ਅੱਪਰਾ,25 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਵਲੋਂ 26 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸਿੰਘ ਸਭਾ ਅੱਪਰਾ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸਜਾਏ ਜਾ ਰਹੇ ਅੰਮ੍ਰਿਤ ਅਭਿਲਾਖੀ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰਨ ਸੰਬੰਧੀ ਮੀਟਿੰਗ ਹੋਈ।ਜਾਣਕਾਰੀ ਦਿੰਦਿਆਂ ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤ ਅਭਿਲਾਖੀ ਮਾਰਚ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦਰਜਨ ਤੋਂ...

ਬੇਅਦਬੀ ਕਾਨੂੰਨ ਨੇ ਡਰ ਪੈਦਾ ਕੀਤਾ ਹੈ, ਵਿਸ਼ਵਾਸ ਨਹੀਂ - ਕਿਰਨਜੋਤ ਕੌਰ (ਮੈਂਬਰ, ਐਸ.ਜੀ.ਪੀ.ਸੀ.)

ਬੇਅਦਬੀ ਕਾਨੂੰਨ ਨੇ ਡਰ ਪੈਦਾ ਕੀਤਾ ਹੈ, ਵਿਸ਼ਵਾਸ ਨਹੀਂ - ਕਿਰਨਜੋਤ ਕੌਰ (ਮੈਂਬਰ, ਐਸ.ਜੀ.ਪੀ.ਸੀ.)

Apr 25, 2026 05:33 AM (Asia/Kolkata)

ਸੰਪਾਦਕੀ ਨੋਟ-ਸ਼੍ਰੋਮਣੀ ਕਮੇਟੀ ਮੈਂਬਰ ਕਿਰਨਜੋਤ ਕੌਰ ਸਿਖ ਲੀਡਰ ਹੀ ਨਹੀਂ ,ਬੋਧਿਕ ਸਿਖ ਸਿਧਾਂਤਕਾਰ ਹਨ।ਇਸਤਰੀ ਜਗਤ ਵਿਚੋਂ ਇਹ ਅਗਵਾਈ ਸਿਖ ਪੰਥ ਲਈ ਮਾਣ ਵਾਲੀ ਗਲ ਹੈ। ਉਹਨਾਂ ਬੇਅਦਬੀ ਕਨੂੰਨ ਵਿਰੁਧ ਅਵਾਜ਼ ਉਠਾਈ ਕਿ ਇਹ ਨਾ ਸਿੱਖ ਪੰਥ ਦੇ ਹਿਤ ਵਿਚ ਹੈ, ਨਾ ਜਾਗਤਿ ਜੋਤਿ ਗੁਰੂ ਗ੍ਰੰਥ ਸਾਹਿਬ ਦੀ ਰਬੀ ਅਥਾਰਟੀ ਦੇ ਹਕ ਵਿਚ ਹੈ।ਹੁਣੇ ਜਿਹੇ ਅੰਗਰੇਜ਼ੀ ਟਿਰਬਿਊਨ ਵਿਚ ਛਪੇ ਆਰਟੀਕਲ ਵਿਚ ਉਹਨਾਂ ਬਹੁਤ ਸਪੱਸ਼ਟਤਾ ਨਾਲ ਸਿਖ ਜਗਤ ਦਾ ਬੇਅਦਬੀ ਕਨੂੰਨ ਦੀ ਗਲਤੀਆਂ ਵਲ ਧਿਆਨ ਦਿਵਾਇਆ ਹੈ।ਹੈਰਾਨੀ ਇਸ ਗਲ...

  • Previous
  • 1
  • Next
Loading…
Loading the web debug toolbar…
Attempt #