2 July 2026 ਦੀਆਂ ਖ਼ਬਰਾਂ

20 published stories
ਸਿੱਖ ਦੀ ਪੱਗ ਸਿੱਖੀ ਸੋਚ ਤੇ ਸਵਰੂਪ ਦਾ ਹਿੱਸਾ -  ਡਾ . ਸਤਿੰਦਰ ਪਾਲ ਸਿੰਘ

ਸਿੱਖ ਦੀ ਪੱਗ ਸਿੱਖੀ ਸੋਚ ਤੇ ਸਵਰੂਪ ਦਾ ਹਿੱਸਾ - ਡਾ . ਸਤਿੰਦਰ ਪਾਲ ਸਿੰਘ

Jul 03, 2026 01:08 AM (Asia/Kolkata)

ਗੁਰਸਿੱਖ ਦਾ ਆਪਣੀ ਪੱਗ ਨਾਲ ਭਾਵਨਾਤਮਕ , ਇਤਿਹਾਸਕ ਤੇ ਭਰੋਸੇ ਦਾ ਅਭਿੰਨ ਰਿਸ਼ਤਾ ਹੈ। ਇਸ ਰਿਸ਼ਤੇ ਨੂੰ ਸਮਝਣ ਲਈ ਇਮਾਨਦਾਰ ਤੇ ਨਿਰਵਿਕਾਰ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ । ਸਿੱਖ ਨੇ ਆਪਣੇ ਗੁਰੂ ਸਾਹਿਬਾਨ ਨੂੰ ਆਦਿ ਤੋਂ ਹੀ ਦਸਤਾਰਧਾਰੀ ਸੁੰਦਰ ਸਵਰੂਪ ਵਿੱਚ ਵੇਖਿਆ । ਇਹ ਸਵਰੂਪ ਉਸ ਦੇ ਮਨ ਵਿੱਚ ਵੱਸਿਆ ਹੋਇਆ ਹੈ। ਆਪਣੇ ਆਪ ਨੂੰ ਗੁਰੂ ਨਾਲ ਏਕਾਕਾਰ ਕਰਦਿਆਂ ਉਸ ਦਾ ਮਨ ਦਸਤਾਰ ਨਾਲ ਵੀ ਆਪ ਹੀ ਜੁੜ ਜਾਂਦਾ ਹੈ । ਸਿਰ ਤੇ ਸੱਜੀ ਪੱਗ ਗੁਰਸਿੱਖ ਦੀ ਪਛਾਣ ਬਣੀ । ਇਸ ਦੀ ਭਾਰੀ ਕੀਮਤ ਅਦਾ ਕਰਨੀ ਪਈ...

ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਪੰਜਾਬ ਸਰਕਾਰ ਤੇ ਫ਼ਿਰਕੂ ਹਿੰਦੂਤਵੀਏ ਦਖ਼ਲਅੰਦਾਜੀ ਨਾ ਕਰਨਾ : ਭਾਈ ਗਗਨਦੀਪ ਸਿੰਘ ਸੁਲਤਾਨਵਿੰਡ

ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਪੰਜਾਬ ਸਰਕਾਰ ਤੇ ਫ਼ਿਰਕੂ ਹਿੰਦੂਤਵੀਏ ਦਖ਼ਲਅੰਦਾਜੀ ਨਾ ਕਰਨਾ : ਭਾਈ ਗਗਨਦੀਪ ਸਿੰਘ ਸੁਲਤਾਨਵਿੰਡ

Jul 02, 2026 10:26 PM (Asia/Kolkata)

ਅੰਮ੍ਰਿਤਸਰ, 2 ਜੁਲਾਈ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਕਰਨਾ ਬੰਦ ਕਰੇ। ਕੁਝ ਫ਼ਿਰਕੂ ਹਿੰਦੂਤਵੀ ਸ਼ਿਵ ਸੈਨਿਕ ਕੌਣ ਹੁੰਦੇ ਸਾਨੂੰ ਦੱਸਣ ਵਾਲੇ ਅਸੀਂ ਕੀ ਕਰਨਾ, ਕੀ ਨਹੀਂ ਕਰਨਾ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਪੰਥਕ ਫ਼ੈਸਲੇ ਨੂੰ ਸਿਰ ਝੁਕਾਉਂਦੇ ਹਾਂ ਅਤੇ ਪੰਥ ਨੂੰ ਸਮਰਪਿਤ ਹਾਂ। ਬੇਅਦਬੀ ਕਾਨੂੰਨ ਉੱਪਰ ਜੋ ਸ੍ਰੀ ਅਕਾਲ ਤਖਤ ਸਾਹਿਬ 'ਤੇ ਇਕੱਠ...

ਪੰਜਾਬ ਦੇ ਲੋਕਾਂ ਦਾ ਨਾਅਰਾ ਭਗਵੰਤ ਮਾਨ ਮੁੱਖ ਮੰਤਰੀ  ਫਿਰ ਦੁਬਾਰਾ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਫੰਡ ਦੀ ਕਮੀ ਆਵੇਗੀ ਕੋਈ ਕਮੀ : ਵਿਧਾਇਕ ਕੁਲਵੰਤ ਸਿੰਘ

ਪੰਜਾਬ ਦੇ ਲੋਕਾਂ ਦਾ ਨਾਅਰਾ ਭਗਵੰਤ ਮਾਨ ਮੁੱਖ ਮੰਤਰੀ ਫਿਰ ਦੁਬਾਰਾ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਫੰਡ ਦੀ ਕਮੀ ਆਵੇਗੀ ਕੋਈ ਕਮੀ : ਵਿਧਾਇਕ ਕੁਲਵੰਤ ਸਿੰਘ

Jul 02, 2026 10:22 PM (Asia/Kolkata)

ਸੋਹਾੜਾ, ਸੈਦਪੁਰ, ਗਿੱਦੜਪੁਰ ਅਤੇ ਚੰਡਿਆਲਾ ਉਸਾਰੀ ਅਧੀਨ 18 ਫੁੱਟ ਬਣਾਈ ਲਿੰਕ ਸੜਕਾਂ, 30 ਲੱਖ ਰੁਪਏ ਦੀ ਲਾਗਤ ਅਧੀਨ ਬਣਾਏ ਖੇਡ ਗਰਾਊਂਡ, 2.5 ਲੱਖ ਰੁਪਏ ਨਾਲ ਬਣਾਈਆਂ ਸਕੂਲ ਰਸੋਈਆਂ ਅਤੇ 23 ਲੱਖ ਰੁਪਏ ਨਾਲ ਲਗਾਏ ਬਾਉਂਡਰੀ ਟਾਇਲ ਬਲੌਕ..ਸਾਹਿਬਜ਼ਾਦਾ ਅਜੀਤ ਸਿੰਘ ਨਗਰ 2 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੇ ਸਬੰਧ ਵਿੱਚ ਲੋਕਾਂ ਨੂੰ ਵਧੇਰੇ ਜਾਗਰੂਕ ਕਰਨ ਦੇ ਲਈ...

ਮਾਵਾਂ-ਧੀਆਂ ਸਤਿਕਾਰ ਯੋਜਨਾ ਸਿਰਫ਼ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਭਰਮਾਉਣ ਦਾ ਯਤਨ- ਰਮਨਦੀਪ ਕੌਰ,ਬਿੱਲਾ ਸ਼ੇਰੋਂ

ਮਾਵਾਂ-ਧੀਆਂ ਸਤਿਕਾਰ ਯੋਜਨਾ ਸਿਰਫ਼ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਭਰਮਾਉਣ ਦਾ ਯਤਨ- ਰਮਨਦੀਪ ਕੌਰ,ਬਿੱਲਾ ਸ਼ੇਰੋਂ

Jul 02, 2026 10:15 PM (Asia/Kolkata)

ਸਾਢੇ ਚਾਰ ਸਾਲ ਦਾ ਬਕਾਇਆ ਵੀ ਔਰਤਾਂ ਦੇ ਖਾਤਿਆਂ ਵਿੱਚ ਪਾਵੇ ਸਰਕਾਰ-ਅਕਾਲੀ ਆਗੂ ਰਾਕੇਸ਼ ਨਈਅਰ ਚੋਹਲਾ ਸਾਹਿਬ/ ਖਡੂਰ ਸਾਹਿਬ,2 ਜੁਲਾਈ ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਸੀਨੀਅਰ ਯੂਥ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਇੱਕ ਸਿਆਸੀ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੇ ਲਗਭਗ...

ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਕਾਲਜ ਵਿਕਾਸ ਕੌਂਸਲ ਦੇ ਮੈਂਬਰ ਨਿਯੁਕਤ

ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਕਾਲਜ ਵਿਕਾਸ ਕੌਂਸਲ ਦੇ ਮੈਂਬਰ ਨਿਯੁਕਤ

Jul 02, 2026 10:12 PM (Asia/Kolkata)

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,2 ਜੁਲਾਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ.ਕਰਮਜੀਤ ਸਿੰਘ ਵੱਲੋਂ ਕਾਲਜ ਵਿਕਾਸ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ।ਡਾ.ਗਿੱਲ ਜੁਲਾਈ 2026 ਤੋਂ ਜੂਨ 2028 ਤੱਕ ਵਿਕਾਸ ਕੌਂਸਲ ਦੇ...

ਸਮੂਹਿਕ ਅਧਿਐਨ ਗਿਆਨ ਅਤੇ ਦਾਵਤ ਦੀ ਮਜ਼ਬੂਤ ਨੀਂਹ: ਡਾ. ਹੁਮੈਰਾ ਤਾਰਿਕ

ਸਮੂਹਿਕ ਅਧਿਐਨ ਗਿਆਨ ਅਤੇ ਦਾਵਤ ਦੀ ਮਜ਼ਬੂਤ ਨੀਂਹ: ਡਾ. ਹੁਮੈਰਾ ਤਾਰਿਕ

Jul 02, 2026 10:06 PM (Asia/Kolkata)

ਸਮੂਹਿਕ ਅਧਿਐਨ ਗਿਆਨ, ਜਾਗਰੂਕਤਾ ਅਤੇ ਦਾਵਤ ਦੀ ਮਜ਼ਬੂਤ ਨੀਂਹ ਹੈ: ਡਾ. ਹੁਮੈਰਾ ਤਾਰਿਕਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ  ਜਮਾਤ-ਏ-ਇਸਲਾਮੀ ਪਾਕਿਸਤਾਨ ਮਹਿਲਾ ਵਿੰਗ ਦੀ ਸਕੱਤਰ ਜਨਰਲ ਡਾ. ਹੁਮੈਰਾ ਤਾਰਿਕ ਨੇ ਮੰਸੂਰਾ ਆਡੀਟੋਰੀਅਮ ਵਿੱਚ ਆਯੋਜਿਤ ਸਟਡੀ ਸਰਕਲ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਟਡੀ ਸਰਕਲ ਸਿਰਫ਼ ਪੜ੍ਹਾਈ ਦੀਆਂ ਬੈਠਕਾਂ ਨਹੀਂ, ਸਗੋਂ ਕੁਰਆਨ ਦੀ ਸਮਝ, ਬੌਧਿਕ ਸਿਖਲਾਈ, ਸ਼ਖ਼ਸੀਅਤ ਨਿਰਮਾਣ, ਸਮੂਹਿਕ ਜਾਗਰੂਕਤਾ ਅਤੇ ਦਾਵਤ ਦਾ ਪ੍ਰਭਾਵਸ਼ਾਲੀ ਮਾਧਿਅਮ...

ਬੁਟਾਰੀ ਰੇਲਵੇ ਸਟੇਸ਼ਨ ਦੇ ਨਜਦੀਕ ਬਣੇ ਅਨਾਜ ਦੇ ਗੁਦਾਮਾਂ ਵਿਚੋਂ ਨਿਕਲ ਰਹੀ ਸੁਸਰੀ ਨੇ ਰਿਹਾਇਸ਼ੀ ਲੋਕਾਂ ਦੀ ਜੀਉਣਾ ਮੁਸ਼ਕਲ ਕੀਤਾ।

ਬੁਟਾਰੀ ਰੇਲਵੇ ਸਟੇਸ਼ਨ ਦੇ ਨਜਦੀਕ ਬਣੇ ਅਨਾਜ ਦੇ ਗੁਦਾਮਾਂ ਵਿਚੋਂ ਨਿਕਲ ਰਹੀ ਸੁਸਰੀ ਨੇ ਰਿਹਾਇਸ਼ੀ ਲੋਕਾਂ ਦੀ ਜੀਉਣਾ ਮੁਸ਼ਕਲ ਕੀਤਾ।

Jul 02, 2026 07:46 PM (Asia/Kolkata)

ਟਾਂਗਰਾ : ਸੁਰਜੀਤ ਸਿੰਘ ਖ਼ਾਲਸਾ ਪੰਚਾਇਤ ਤੇ ਮੋਤਬਰਾਂ ਨੇ ਰੇਲਵੇ ਵਿਭਾਗ,ਸਥਨਿਕ ਪ੍ਰਸ਼ਾਸ਼ਨ,ਅਤੇ ਸਿਹਾਤ ਵਿਭਾਗ ਨੂੰ ਲਗਾਈ ਗੁਹਾਰ।ਰੇਲਵੇ ਸਟੇਸ਼ਨ ਬੁਟਾਰੀ ਦੇ ਨਜਦੀਕ ਬਣੇ ਅਨਾਜ ਦੇ ਗੁਦਾਮਾਂ ਨੇ ਸਥਾਨਕ ਲੋਕਾਂ ਦਾ ਜੀਉਣਾਂ ਮੁਸ਼ਕਲ ਕਰ ਦਿਤਾ ਹੈ। ਨਜਦੀਕ ਰਹਿਣ ਵਾਲੇ ਘਰਾਂ ਦੇ ਲੋਕ ਬਹੁਤ ਜਿਆਦਾ ਪ੍ਰੇਸ਼ਾਨ ਹੋ ਚੁਕੇ ਹਨ।ਸੁਸਰੀ ਲੋਕਾਂ ਦੇ ਰਿਹਾਇਸ਼ੀ ਕਮਰਿਆਂ ਤੱਕ ਅੰਦਰ ਪਏ ਬਿਸਤਰਿਆਂ ਕੱਪੜਿਆਂ ਵਿਚ ਦਾਖਲ ਹੋ ਚੁਕੀ ਹੈ। ਜਿਸ ਕਾਰਣ ਬੱਚਿਆਂ ਬਜ਼ੁਰਗਾਂ ਨੂੰ ਚਮੜੀ ਦੇ ਰੋਗਾਂ ਦਾ ਸਾਹਮਣਾ ਕਰਨਾਂ...

ਮੋਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ 4.13 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਮਿਲੀ-ਐਡਵੋਕੇਟ ਹੈਰੀ ਸ਼ਰਮਾ

ਮੋਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ 4.13 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਮਿਲੀ-ਐਡਵੋਕੇਟ ਹੈਰੀ ਸ਼ਰਮਾ

Jul 02, 2026 06:55 PM (Asia/Kolkata)

ਕਪੂਰਥਲਾ 2 ਜੁਲਾਈ ਗੌਰਵ ਮੜੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੂਬੇ ਨੂੰ ਪਿਛਲੇ 12 ਸਾਲਾਂ ਦੌਰਾਨ ਕਾਫ਼ੀ ਵਿੱਤੀ ਸਹਾਇਤਾ,ਬੁਨਿਆਦੀ ਢਾਂਚਾ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਦਾ ਲਾਭ ਮਿਲਿਆ ਹੈ।ਇਹ ਗੱਲ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ।ਉਨ੍ਹਾਂਨੇ ਨੇ ਕਿਹਾ ਕਿ ਇਸ ਸਮੇਂ ਦੌਰਾਨ ਕੇਂਦਰ ਸਰਕਾਰ ਨੇ ਵੱਖ-ਵੱਖ ਮੱਦਾਂ ਹੇਠ ਪੰਜਾਬ ਨੂੰ 4.13 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕੀਤੀ।ਐਡਵੋਕੇਟ ਹੈਰੀ...

ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰਨ ਲਈ ਲਗਾਇਆ ਵਿਸ਼ੇਸ਼ ਕੈਂਪ

ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰਨ ਲਈ ਲਗਾਇਆ ਵਿਸ਼ੇਸ਼ ਕੈਂਪ

Jul 02, 2026 06:52 PM (Asia/Kolkata)

ਕਪੂਰਥਲਾ 2 ਜੁਲਾਈ ਗੌਰਵ ਮੜੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਲਈ ਸ਼ੁਰੂ ਕੀਤੀ ਗਈ ਫਲੈਗਸ਼ਿਪ ਸਕੀਮ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਸੂਬੇ ਭਰ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸੇ ਲੜੀ ਤਹਿਤ ਅੱਜ ਹਲਕਾ ਕਪੂਰਥਲਾ ਦੇ ਵਾਰਡ ਨੰਬਰ 49 ਸ਼ਹੀਦ ਭਗਤ ਸਿੰਘ ਨਗਰ ਵਿਖੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਆਮ ਆਦਮੀ ਪਾਰਟੀ ਮੇਨ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਗੁਰਪਾਲ ਸਿੰਘ...

ਸ਼੍ਰੀ ਜੇ.ਪੀ. ਸ਼ਰਮਾ ਜੀ ਦੇ ਜਾਣ ਨਾਲ, ਨਾ ਪੂਰਾ ਹੋਣ ਵਾਲਾ ਘਾਟਾ ਪਿਆ - ਡਾ.ਬਾਵਾ, ਰਾਜਪੂਤ

ਸ਼੍ਰੀ ਜੇ.ਪੀ. ਸ਼ਰਮਾ ਜੀ ਦੇ ਜਾਣ ਨਾਲ, ਨਾ ਪੂਰਾ ਹੋਣ ਵਾਲਾ ਘਾਟਾ ਪਿਆ - ਡਾ.ਬਾਵਾ, ਰਾਜਪੂਤ

Jul 02, 2026 06:30 PM (Asia/Kolkata)

ਕਪੂਰਥਲਾ 2 ਜੁਲਾਈ ਗੌਰਵ ਮੜੀਆ ਬਹੁਤ ਹਰਮਨ ਪਿਆਰੇ ਅਤੇ ਪ੍ਰਸਿੱਧ ਸਮਾਜ ਸੇਵਕ ਸ਼੍ਰੀ ਜੇ.ਪੀ.ਸ਼ਰਮਾ ਜੀ ਜੋ ਕਿ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾ ਦੀ ਰਸਮ ਕਿਰਿਆ ਅਤੇ ਸ਼ਰਧਾਂਜ਼ਲੀ ਸਮਰੋਹ ਮਿਲਨ ਪੈਲੇਸ ਕਪੂਰਥਲਾ ਵਿਖੇ ਕਰਵਾਇਆ ਗਿਆ। ਇਸ ਮੋਕੇ ਤੇ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਟੀਮ ਪਹੁੰਚੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪ੍ਰਧਾਨ ਕਿਸ਼ੋਰ ਰਾਜਪੂਤ ਅਤੇ ਡਾਇਰੈਕਟਰ ਡਾ.ਐਚ.ਐਸ.ਬਾਵਾ ਨੇ ਕਿਹਾ ਕਿ ਸ਼੍ਰੀ ਜੇ.ਪੀ.ਸ਼ਰਮਾ ਜੀ ਦੇ ਜਾਣ ਨਾਲ, ਨਾ ਪੂਰਾ ਹੋਣ...

ਸਿੱਖ ਬਾਦਸ਼ਾਹੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ

ਸਿੱਖ ਬਾਦਸ਼ਾਹੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ

Jul 02, 2026 05:04 PM (Asia/Kolkata)

ਸਿੱਖ ਬਾਦਸ਼ਾਹੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦਾ ਸਰਵਉੱਚ ਤਖ਼ਤ ‘ਸ੍ਰੀ ਅਕਾਲ ਤਖ਼ਤ ਸਾਹਿਬ’ ਉਸ ‘ਅਕਾਲ ਪੁਰਖ ਵਾਹਿਗੁਰੂ’ ਦਾ ਤਖ਼ਤ ਹੈ ਜਿਸ ਨੇ ਇਹ ਸ੍ਰਿਸ਼ਟੀ-ਕਾਇਨਾਤ ਸਾਜੀ ਹੈ। ਦਿੱਲੀ ਦਾ ਤਖ਼ਤ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਦਿੱਲੀ ਦਾ ਤਖ਼ਤ ਗ਼ੁਲਾਮ ਹੈ ਬਾਦਸ਼ਾਹਾਂ ਦਾ ਤੇ ਰਾਜਨੀਤਿਕ ਆਗੂਆਂ ਦਾ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆਂ ਦੇ ਕਿਸੇ ਵੀ ਬਾਦਸ਼ਾਹ ਦੀ ਗ਼ੁਲਾਮੀ ਜਾਂ ਅਧੀਨਗੀ ਨਹੀਂ ਕਬੂਲਦਾ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ...

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵਿਗਿਆਨ  -ਸਰਬਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵਿਗਿਆਨ -ਸਰਬਜੀਤ ਸਿੰਘ ਸੈਕਰਾਮੈਂਟੋ

Jul 02, 2026 04:35 PM (Asia/Kolkata)

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵਿਗਿਆਨਸਰਬਜੀਤ ਸਿੰਘ ਸੈਕਰਾਮੈਂਟੋਸਿੱਖ ਪੰਥ ਦੇ ਕੇਦਰੀ ਅਸਥਾਨ, ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ, ਜਿਨ੍ਹਾਂ ਦੀ ਉਸਾਰੀ ਗੁਰੂ ਸਾਹਿਬ ਜੀ ਨੇ ਆਪਣੀ ਦੇਖ-ਰੇਖ ਹੇਠ ਕਰਵਾਈ ਸੀ। ਦਰਬਾਰ ਸਾਹਿਬ ਜੀ ਦੀ ਨੀਂਹ 1 ਮਾਘ, ਮਾਘ ਵਦੀ 5, ਸੰਮਤ 1645 ਬਿਕ੍ਰਮੀ (28 ਦਸੰਬਰ 1588 ਈ: ਜੂਲੀਅਨ) ਦਿਨ ਸ਼ਨਿਚਰਵਾਰ ਨੂੰ ਰੱਖੀ ਗਈ ਸੀ। ਅੱਜ ਵੀ ਇਹ ਦਿਹਾੜਾ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ 1 ਮਾਘ (12 ਜਨਵਰੀ) ਦਾ ਹੀ ਦਰਜ ਹੈ। ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜਾ...

  ਨਵੀਂ ਕਿਤਾਬ ‘ਸੰਘਰਸ਼ੀ ਪੈਂਡੇ’ ਵਿੱਚ ਸਿੱਖ ਸੰਘਰਸ਼ ਨਾਲ ਜੁੜੇ ਤਜਰਬਿਆਂ ਦਾ ਦਸਤਾਵੇਜ਼

ਨਵੀਂ ਕਿਤਾਬ ‘ਸੰਘਰਸ਼ੀ ਪੈਂਡੇ’ ਵਿੱਚ ਸਿੱਖ ਸੰਘਰਸ਼ ਨਾਲ ਜੁੜੇ ਤਜਰਬਿਆਂ ਦਾ ਦਸਤਾਵੇਜ਼

Jul 02, 2026 04:28 PM (Asia/Kolkata)

ਨਵੀਂ ਛਪੀ ਕਿਤਾਬ ਬਾਰੇ ਸੰਖੇਪ ਜਾਣ-ਪਛਾਣ :-‘ਸੰਘਰਸ਼ੀ ਪੈਂਡੇ’ ਕਿਤਾਬ ਇੱਕ ਅਜਿਹੀ ਖਾੜਕੂ ਜੋੜੀ ਦੀ ਗਾਥਾ ਹੈ ਜਿਸ ਨੇ ਪੰਜਾਬ ਦੀ ਧਰਤੀ ਉੱਤੇ ਚੱਲੀ ਜੁਝਾਰੂ ਲਹਿਰ ਵਿੱਚ ਸਰਗਰਮ ਹੋ ਕੇ ਫ਼ਸਲਾਂ, ਨਸਲਾਂ ਤੇ ਪਾਣੀਆਂ ਦੀ ਰਾਖੀ ਅਤੇ ਸਿੱਖ ਕੌਮ ਦੀ ਅਜ਼ਾਦੀ ਲਈ ਅਥਾਹ ਸੰਘਰਸ਼ ਕੀਤਾ। 1978 ਦੇ ਸਾਕੇ ਅਤੇ 1984 ਦੇ ਘੱਲੂਘਾਰੇ ਨੇ ਇਸ ਜੋੜੀ ਨੂੰ ਅਜਿਹਾ ਝੰਜੋੜਿਆ ਸੀ ਕਿ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਵੱਲ ਸੇਧਿਤ ਹੋ ਕੇ ਸਰਕਾਰਾਂ ਤੇ ਪੰਥ ਦੋਖੀਆਂ ਖ਼ਿਲਾਫ਼...

ਭਗਤ ਰਵਿਦਾਸ ਜੀ ਦੀ ਸੋਚ ਦਾ ਕੀਤਾ ਜਾ ਰਿਹਾ ਬ੍ਰਾਹਮਣੀਕਰਨ!— ਗੁਰਸੇਵਕ ਸਿੰਘ ਧੌਲ਼ਾ

ਭਗਤ ਰਵਿਦਾਸ ਜੀ ਦੀ ਸੋਚ ਦਾ ਕੀਤਾ ਜਾ ਰਿਹਾ ਬ੍ਰਾਹਮਣੀਕਰਨ!— ਗੁਰਸੇਵਕ ਸਿੰਘ ਧੌਲ਼ਾ

Jul 02, 2026 03:03 PM (Asia/Kolkata)

ਭਗਤ ਰਵਿਦਾਸ ਜੀ ਦੀ ਸੋਚ ਦਾ ਕੀਤਾ ਜਾ ਰਿਹਾ ਬ੍ਰਾਹਮਣੀਕਰਨ! -ਗੁਰਸੇਵਕ ਸਿੰਘ ਧੌਲ਼ਾਭਗਤ ਰਵਿਦਾਸ ਜੀ ਨੇ ਜਦ ਬ੍ਰਾਹਮਣਵਾਦ ਦੀ ਅਖੌਤੀ ਨੀਚ ਜਾਤੀ ਲੋਕਾਂ ਨੂੰ ਦਬਾਉਣ ਦੀ ਨੀਤੀ ਨੂੰ ਵਗਾਰਿਆ ਤਾਂ ਹਮੇਸ਼ਾ ਵਾਂਗ ਅਖੌਤੀ ਉੱਚ ਜਾਤੀ ਦੇ ਲੋਕ ਭਗਤ ਜੀ ਦੇ ਦੁਸ਼ਮਣ ਬਣ ਗਏ ਅਤੇ ਸਾਰੀ ਉਮਰ ਉਹ ਰਵਿਦਾਸ ਜੀ ਨੂੰ ਸਤਾਉਂਦੇ ਰਹੇ। ਇਸ ਸਮੇਂ ਦੌਰਾਨ ਹੀ ਭਗਤ ਜੀ ਨੇ ਵਿਰੋਧੀਆਂ ਦੀ ਪ੍ਰਵਾਹ ਕੀਤੇ ਬਿਨਾਂ ਉਸ ਭਗਤੀ ਮਾਰਗ ਦਾ ਉਪਦੇਸ਼ ਜਾਰੀ ਰੱਖਿਆ ਜੋ ਉਹਨਾਂ ਦੇ ਧਾਰਮਿਕ ਗੁਰੂ ਰਾਮਾਨੰਦ ਨੇ ਸ਼ੁਰੂ ਕੀਤਾ ਸੀ। ਉਹਨਾਂ...

ਸੂਬੇ ਦੀਆਂ ਹਜ਼ਾਰਾਂ ਮਾਵਾਂ,ਧੀਆਂ ਅਤੇ ਭੈਣਾਂ ਅੱਜ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਨੂੰ ਦਿਲੋਂ ਅਸੀਸਾਂ ਦੇ ਰਹੀਆਂ ਹਨ-ਚੇਅਰਮੈਨ ਲੁਬਾਣਾ

ਸੂਬੇ ਦੀਆਂ ਹਜ਼ਾਰਾਂ ਮਾਵਾਂ,ਧੀਆਂ ਅਤੇ ਭੈਣਾਂ ਅੱਜ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਨੂੰ ਦਿਲੋਂ ਅਸੀਸਾਂ ਦੇ ਰਹੀਆਂ ਹਨ-ਚੇਅਰਮੈਨ ਲੁਬਾਣਾ

Jul 02, 2026 02:05 PM (Asia/Kolkata)

ਕਿਹਾ-ਮਾਵਾਂ ਧੀਆਂ ਯੋਜਨਾ ਦੇ ਪੈਸੇ ਮਿਲਣ ਤੇ ਮਹਿਲਾਵਾਂ ਖੁਸ਼ਕਪੂਰਥਲਾ 2 ਜੁਲਾਈ ਗੌਰਵ ਮੜੀਆ ਪੰਜਾਬ ਵਿੱਚ ਬੀਬੀਆਂ ਨੂੰ 1000-1500 ਰੁਪਏ ਪ੍ਰਤੀ ਮਹੀਨਾ ਦੇਣ ਵਾਲੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਇੱਕ ਜੁਲਾਈ ਤੋਂ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੇ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਤੇ ਮੁੱਖ ਮੰਤਰੀ...

ਮਾਨ ਸਰਕਾਰ ਦੀ ਨਾਕਾਮ ਯੋਜਨਾਬੰਦੀ ਨੇ ਅੰਨਦਾਤਾ ਨੂੰ ਖੇਤਾਂ ਤੋਂ ਗਰਿੱਡਾਂ ਅੱਗੇ ਲਿਆ ਬਿਠਾਇਆ-ਖੋਜੇਵਾਲ

ਮਾਨ ਸਰਕਾਰ ਦੀ ਨਾਕਾਮ ਯੋਜਨਾਬੰਦੀ ਨੇ ਅੰਨਦਾਤਾ ਨੂੰ ਖੇਤਾਂ ਤੋਂ ਗਰਿੱਡਾਂ ਅੱਗੇ ਲਿਆ ਬਿਠਾਇਆ-ਖੋਜੇਵਾਲ

Jul 02, 2026 02:03 PM (Asia/Kolkata)

ਕਪੂਰਥਲਾ 2 ਜੁਲਾਈ ਗੌਰਵ ਮੜੀਆ ਬਿਜਲੀ ਕੱਟਾਂ ਖ਼ਿਲਾਫ਼ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨੇ,ਗਰਿੱਡ ਘਿਰਾਓ ਅਤੇ ਚੱਕਾ ਜਾਮ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਠ ਘੰਟੇ ਨਿਰੰਤਰ ਬਿਜਲੀ ਅਤੇ ਪਾਵਰ ਸਰਪਲੱਸ ਪੰਜਾਬ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ ਰਹੇ ਹਨ। ਇਹ ਪ੍ਰਤੀਕਰਮ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦਿੱਤਾ।ਉਨ੍ਹਾਂਨੇ ਕਿਹਾ ਕਿ ਝੋਨੇ ਦੀ ਲੁਆਈ ਦੇ ਸੀਜ਼ਨ ਵਿੱਚ ਪੰਜਾਬ ਦੀ ਬਿਜਲੀ ਮੰਗ 14,000 ਤੋਂ 16,000...

ਝੋਨੇ ਦੀ ਲਵਾਈ ਵੇਲੇ ਬਿਜਲੀ ਸੰਕਟ ਨੇ ਆਪ ਸਰਕਾਰ ਦੇ ਦਾਅਵੇ ਕੀਤੇ ਹਵਾਹਵਾਈ-ਭਾਰਦਵਾਜ

ਝੋਨੇ ਦੀ ਲਵਾਈ ਵੇਲੇ ਬਿਜਲੀ ਸੰਕਟ ਨੇ ਆਪ ਸਰਕਾਰ ਦੇ ਦਾਅਵੇ ਕੀਤੇ ਹਵਾਹਵਾਈ-ਭਾਰਦਵਾਜ

Jul 02, 2026 02:00 PM (Asia/Kolkata)

ਬੋਲੇ-ਸਰਕਾਰ ਇਸ਼ਤਿਹਾਰਬਾਜ਼ੀ ਅਤੇ ਦਾਅਵਿਆਂ ਦੀ ਬਜਾਏ ਜਮੀਨੀ ਹਕੀਕਤ ਵੱਲ ਤਵੱਜੋਂ ਦੇਵੇਫਗਵਾੜਾ 2 ਜੁਲਾਈ ਗੌਰਵ ਮੜੀਆਪੰਜਾਬ ਚ ਝੋਨੇ ਦੀ ਲਵਾਈ ਦੇ ਅਹਿਮ ਸੀਜ਼ਨ ਦੌਰਾਨ ਖੇਤੀ ਸੈਕਟਰ ਲਈ ਲੋੜੀਂਦੀ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਚ ਕਿਸਾਨਾਂ ਵੱਲੋਂਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਇਸ ਗੱਲ ਦਾ ਸਬੂਤ ਹਨ ਕਿ ਸਰਕਾਰ ਦੇ ਦਾਅਵੇ ਅਤੇ ਜ਼ਮੀਨੀ ਹਕੀਕਤ ਵਿਚ ਵੱਡਾ ਫਰਕ ਹੈ।ਇਹ ਗੱਲ ਕਾਂਗਰਸ ਦੇ...

ਡਾਕਟਰ ਸੰਜੀਵ ਭਗਤ 31 ਸਾਲ ਦੀ ਨੌਕਰੀ ਉਪਰੰਤ ਸੇਵਾ ਮੁਕਤ

ਡਾਕਟਰ ਸੰਜੀਵ ਭਗਤ 31 ਸਾਲ ਦੀ ਨੌਕਰੀ ਉਪਰੰਤ ਸੇਵਾ ਮੁਕਤ

Jul 02, 2026 01:57 PM (Asia/Kolkata)

ਕਪੂਰਥਲਾ 2 ਜੁਲਾਈ ਗੌਰਵ ਮੜੀਆ ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਅੱਜ 31 ਤੋਂ ਵੱਧ ਸਾਲਾਂ ਦੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਗਏ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਤੇ ਹੋਰ ਸਟਾਫ਼ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਈ ਦਿੱਤੀ ਗਈ ਅਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਉਨ੍ਹਾਂ ਨੇ ਤਨਦੇਹੀ ਨਾਲ ਨਿਭਾਈ।ਇਸ ਮੌਕੇ ਸਟਾਫ ਨੂੰ ਸੰਬੋਧਨ ਕਰਦਿਆਂ...

ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਜਮੀਨੀ ਪੱਧਰ ਤੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ-ਪੱਡਾ

ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਜਮੀਨੀ ਪੱਧਰ ਤੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ-ਪੱਡਾ

Jul 02, 2026 01:54 PM (Asia/Kolkata)

ਜਿੱਤਣ ਦੀ ਸਮਰੱਥਾ ਰੱਖਣ ਵਾਲੇ ਆਗੂ ਨੂੰ ਉਮੀਦਵਾਰ ਐਲਾਣੇ ਜਾਣ ਦੀ ਉੱਠੀ ਮੰਗ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਵੋਟ ਪ੍ਰਤੀਸ਼ਤ ਘੱਟਣ ਤੋਂ ਬਾਅਦ ਉੱਠੀ ਮਜਬੂਤ ਅਗਵਾਈ ਵਾਲੇ ਆਗੂ ਦੀ ਮੰਗ ਕਪੂਰਥਲਾ 2 ਜੁਲਾਈ ਗੌਰਵ ਮੜੀਆ ਬੀਤੇ ਸ਼ਮੇ ਹੋਇਆ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਵੋਟ ਪ੍ਰਤੀਸ਼ਤ ਘੱਟਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਮੀਨੀ ਪੱਧਰ ਦੇ ਆਗੂ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕੇ ਵਿੱਚ ਮਜਬੂਤ ਅਗਵਾਈ ਵਾਲੇ ਆਗੂ ਦੀ ਮੰਗ...

ਬੇਅਦਬੀ ਕਾਨੂੰਨ ਦੇ ਮੁੱਦੇ 'ਤੇ ਸਿੰਘ ਸਾਹਿਬਾਨ ਜੀ ਦੇ ਆਦੇਸ਼ 'ਤੇ ਸਮੂਹ ਸਿੱਖ ਸੰਗਤਾਂ ਨੂੰ ਮਾਣ ਹੈ-ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ

ਬੇਅਦਬੀ ਕਾਨੂੰਨ ਦੇ ਮੁੱਦੇ 'ਤੇ ਸਿੰਘ ਸਾਹਿਬਾਨ ਜੀ ਦੇ ਆਦੇਸ਼ 'ਤੇ ਸਮੂਹ ਸਿੱਖ ਸੰਗਤਾਂ ਨੂੰ ਮਾਣ ਹੈ-ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ

Jul 02, 2026 01:51 PM (Asia/Kolkata)

ਅੱਪਰਾ, 2 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਅੱਜ ਅੱਪਰਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ ਸਾਬਕਾ ਪ੍ਰਧਾਨ ਜ਼ਿਲ੍ਹਾ ਜਲੰਧਰ (ਦਿਹਾਤੀ) ਕਾਂਗਰਸ ਪਾਰਟੀ ਨੇ ਕਿਹਾ ਕਿ ਬੇਅਦਬੀ ਕਾਨੂੰਨ ਦੇ ਮੁੱਦੇ 'ਤੇ ਸਿੰਘ ਸਾਹਿਬਾਨ ਜੀ ਦੇ ਆਦੇਸ਼ 'ਤੇ ਸਮੂਹ ਸਿੱਖ ਸੰਗਤਾਂ ਨੂੰ ਮਾਣ ਹੈ, ਕਿਉਂਕਿ ਉਨਾਂ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਅਦਬੀ ਕਾਨੂੰਨ ਬਾਰੇ ਦੁਬਾਰਾ ਮੁਲਾਂਕਣ ਕਰਨ ਦੇ ਆਦੇਸ਼ ਦਿੱਤੇ ਹਨ ਤੇ ਇੱਕ ਮਹੀਨੇ ਲਈ ਕਾਨੂੰਨ ਨੂੰ ਹੋਲਡ...

  • Previous
  • 1
  • Next
Loading…
Loading the web debug toolbar…
Attempt #