ਦੁਨੀਆ 'ਚ ਸਭ ਤੋਂ ਮਸ਼ਹੂਰ ਹਥਿਆਰਾਂ 'ਚੋਂ ਕਲਾਸ਼ਨੀਕੋਵ ਏ.ਕੇ -47 ਰਾਈਫਲ ਦੂਜੇ ਹਥਿਆਰਾਂ ਦੇ ਮੁਕਾਬਲਤਨ ਸਸਤੀ, ਨਿਰਮਾਣ ਪੱਖੋਂ ਅਤੇ ਰੱਖ-ਰਖਾਅ ਵੀ ਸੀ ਸੁਖਾਲੀ.?
- ਰਾਸ਼ਟਰੀ
- (Asia/Kolkata)
ਚੰਡੀਗੜ੍ਹ 30 ਜੁਲਾਈ (ਮੰਗਤ ਸਿੰਘ ਸੈਦਪੁਰ) : ਦੁਨੀਆ ਭਰ 'ਚ 10 ਕਰੋੜ ਤੋਂ ਵੀ ਜ਼ਿਆਦਾ ਕਲਾਸ਼ਨੀਕੋਵ ਰਾਈਫਲਾਂ ਵੇਚੀਆਂ ਜਾ ਚੁੱਕੀਆਂ। ਇਹੀ ਕਾਰਨ ਹੈ ਕਿ ਏਸ਼ੀਆ ਅਤੇ ਅਫਰੀਕਾ 'ਚ ਗੁਰੀਲਾ ਸੰਗਠਨਾਂ ਦੇ ਨਾਲ-ਨਾਲ ਕਈ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਬਿਹਾਰ ਦੇ ਸੀਵਾਨ 'ਚ ਪੁਲਿਸ ਦੇ ਇੱਕ ਜਵਾਨ ਵੱਲੋਂ ਏਕੇ-47 ਨਾਲ ਹਵਾਈ ਫਾਇਰ ਕਰਨ ਦੀ ਘਟਨਾ ਤੋਂ ਬਾਅਦ ਇਹ ਰਾਈਫਲ ਚਰਚਾ 'ਚ ਹੈ।...ਸੀਵਾਨ ਪੁਲਿਸ ਵੱਲੋਂ ਏਕੇ-47 ਨਾਲ ਗੋਲਾਬਾਰੀ ਦੀ ਘਟਨਾ 'ਤੇ ਸਥਾਨਕ ਜ਼ਿਲ੍ਹਾ ਮੈਜਿਸਟ੍ਰੇਟ, ਡੀਐੱਮ ਵਿਵੇਕ ਰੰਜਨ ਮੈਤ੍ਰੇਯ ਨੇ ਕਿਹਾ, "ਉਨ੍ਹਾਂ ਨੂੰ ਗੋਲਾਬਾਰੀ ਦਾ ਹੁਕਮ ਨਹੀਂ ਸੀ। ਉਨ੍ਹਾਂ ਨੂੰ ਹਵਾਈ ਫਾਇਰ ਵੀ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਨੂੰ ਇਸ ਤਰ੍ਹਾਂ ਦਾ ਖਾਸ ਹਥਿਆਰ ਆਮ ਜਨਤਾ 'ਚ ਨਹੀਂ ਲੈ ਕੇ ਜਾਣਾ ਚਾਹੀਦਾ ਸੀ। ਉਹ ਫਸ ਗਏ ਸਨ, ਉਹ ਜਾ ਤਾਂ ਕਿਤੇ ਹੋਰ ਰਹੇ ਸਨ ਪਰ ਉਹ ਇੱਥੇ ਫਸ ਗਏ। ਸੀਵਾਨ ਜ਼ਿਲ੍ਹੇ 'ਚ 25 ਜੁਲਾਈ ਨੂੰ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਬਿਹਾਰ ਪੁਲਿਸ ਦੇ ਇੱਕ ਜਵਾਨ ਨੇ ਏਕੇ-47 ਨਾਲ ਗੋਲੀਬਾਰੀ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਏਕੇ-47 ਨਾਲ ਗੋਲੀਬਾਰੀ ਦੀ ਇਸ ਘਟਨਾ ਨੇ ਇੰਨੀ ਤੂਲ ਫੜ ਲਈ ਹੈ ਕਿ ਬਿਹਾਰ ਪੁਲਿਸ ਦੇ ਐੱਸਆਈਟੀ ਦੇ ਜਵਾਨ ਅਭਿਸ਼ੇਕ ਪਟੇਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ ਇਸ ਹਥਿਆਰ ਨੂੰ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਆਮ ਹਥਿਆਰਾਂ ਵਾਂਗ ਨਹੀਂ ਕੀਤੀ ਜਾਂਦੀ ਹੈ। ਅਜਿਹੇ 'ਚ ਸਿਵਲ ਪੁਲਿਸ ਵੱਲੋਂ ਏਕੇ-47 ਨਾਲ ਗੋਲਾਬਾਰੀ ਕਰਨਾ ਇੱਕ ਵੱਡੇ ਵਿਵਾਦ ਦਾ ਮੁੱਦਾ ਬਣ ਗਿਆ ਹੈ। ਖਾਸ ਕਰਕੇ ਸਿੱਖ ਸੰਘਰਸ਼ ਦੌਰਾਨ ਏਕੇ.47 ਨੂੰ ਬਹੁਤ ਵੱਡਾ ਹਥਿਆਰ ਮੰਨਿਆ ਗਿਆ ਜਿਸ ਰਾਹੀ ਖਾਲਸਾ ਪੰਥ ਦੇ ਜੁਝਾਰੂ ਸਿੰਘਾਂ ਨੇ ਸੀਆਰਪੀ ਅਤੇ ਹੋਰ ਕੇਂਦਰ ਦੀਆਂ ਸੁਰੱਖਿਆਵਾਂ ਹੋਰ ਸਾਨੂੰ ਵੱਡੇ ਪੱਧਰ ਤੇ ਖਾਲਸਾਈ ਸਿਧਾਂਤਾਂ ਅਤੇ ਰਹਿਤ ਮਰਿਆਦਾ ਕਿਉਂਕਿ ਖਾਲਸਾ ਪੰਥ ਨੇ ਇੰਡੀਅਨ ਸਟੇਟ ਨੂੰ ਪਹਿਲਾਂ ਮੁਗਲਾਂ ਤੋਂ ਆਜ਼ਾਦ ਕਰਾਇਆ ਅਤੇ ਬਾਅਦ ਵਿੱਚ ਅੰਗਰੇਜ਼ੀ ਹੋ ਹਕੂਮਤ ਤੋਂ ਗੁਲਾਮੀ ਦੇ ਜੋੜਾ ਹਿੰਦੂ ਭਗਵੰਤ ਦੇ ਕੋਲੋਂ ਲਾਇਆ ਜੋ ਅੱਜ ਸਿੱਖ ਕੌਮ ਨੂੰ ਗੁਲਾਮ ਕਰਨ ਲਈ ਸਿਰ ਜੋਰ ਲਗਾ ਰਹੀ ਹੈ ਪਰੰਤੂ ਕੋਆਪਰੇ ਚ ਸਮਾਜ ਪਾਰਟੀ ਵੱਲੋਂ ਕੀਤੇ ਗਏ ਸੰਘਰਸ਼ ਦੌਰਾਨ ਖਾਲਸਾ ਪੰਥ ਵੱਲੋਂ ਪਾਇਆ ਗਿਆ ਯੋਗਦਾਨ ਇਹ ਸਪਸ਼ਟ ਕਰਦਾ ਹੈ ਕਿ ਖਾਲਸਾ ਪੰਥ ਅਤੇ ਪੰਜਾਬ ਨੂੰ ਕਦੇ ਵੀ ਔਰ ਐਸਐਸ ਬੀਜੇਪੀ ਗੁਲਾਮ ਨਹੀਂ ਰੱਖ ਸਕਦੀ ਖਾਲਸਾ ਰਾਜ ਕਦੇ ਵੀ ਸਥਾਪਿਤ ਹੋ ਸਕਦਾ ਹੈ ਇਸਦੇ ਲਈ ਆਰਐਸਐਸ ਬੀਜੇਪੀ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ।
Тут портале удастся почерпнуть ценную информацию. https://legicon-pravo.ru/data/3673-sutki-bez-ognya-mchs-fiksiruet-lish-odnu-dorozhnuyu-avariyu-v-kirovskoy-oblasti.html
NOT Found
Oct 06, 2026 at 12:00 AM