ਅਕਾਲੀ ਦਲ ਬਨਾਮ ਪੰਥ ਦੀ ਗੱਲ
ਜੇ ਤੁਸੀਂ ਚਾਹੁੰਦੇ ਹੋ ਕਿ ‘ਅਕਾਲੀ ਦਲ’ ਪੰਥ ਦੀ ਗੱਲ ਕਰੇ, ‘ਪੰਥ ਵਸੈ ਮੈਂ ਉੱਜੜਾਂ’ ਸਿਧਾਂਤ ਦਾ ਧਾਰਨੀ ਬਣੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਲਈ ਮੈਦਾਨ ’ਚ ਨਿੱਤਰੇ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਕਰੇ, ਬੇਅਦਬੀ ਦੇ ਦੁਸ਼ਟਾਂ ਦਾ ਸਾਥ ਨਾ ਦੇਵੇ, ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ ਗੱਲ ਕਰੇ, ਪੰਜਾਬ ਦੇ ਪਾਣੀਆਂ ਨੂੰ ਲੁੱਟੇ ਜਾਣ ਤੋਂ ਰੋਕੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਦਾ ਹਿੱਸਾ ਬਣਾਉਣ ਲਈ ਸੰਘਰਸ਼ ਕਰੇ, ਡੇਰਾ ਸਿਰਸਾ ਤੋਂ ਵੋਟਾਂ ਮੰਗਣ ਨਾ...