8 May 2026 ਦੀਆਂ ਖ਼ਬਰਾਂ

11 published stories
ਪਾਕਿਸਤਾਨ ਨੇ ਆਰਥਿਕ ਸੁਧਾਰਾਂ ਦੇ ਬਦਲੇ IMF ਦੀ ਮਦਦ ਹਾਸਲ ਕੀਤੀ

ਪਾਕਿਸਤਾਨ ਨੇ ਆਰਥਿਕ ਸੁਧਾਰਾਂ ਦੇ ਬਦਲੇ IMF ਦੀ ਮਦਦ ਹਾਸਲ ਕੀਤੀ

May 09, 2026 12:49 AM (Asia/Kolkata)

ਆਈਐੱਮਐੱਫ ਵੱਲੋਂ ਪਾਕਿਸਤਾਨ ਲਈ 1.2 ਅਰਬ ਡਾਲਰ ਦੇ ਕਰਜ਼ੇ ਦੀ ਮਨਜ਼ੂਰੀ, ਨਵੀਆਂ ਸਖ਼ਤ ਸ਼ਰਤਾਂ ਵੀ ਲਾਗੂਇਸਲਾਮਾਬਾਦ | 8 ਮਈ 2026 | ਅਲੀ ਇਮਰਾਨ ਚੱਠਾਅੰਤਰਰਾਸ਼ਟਰੀ ਮੂਦਰਾ ਕੋਸ਼ (ਆਈਐੱਮਐੱਫ) ਦੇ ਕਾਰਜਕਾਰੀ ਬੋਰਡ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਲਈ 1.2 ਅਰਬ ਡਾਲਰ ਦੇ ਕਰਜ਼ੇ ਦੀ ਕਿਸ਼ਤ ਮਨਜ਼ੂਰ ਕਰ ਲਈ। ਇਹ ਮਨਜ਼ੂਰੀ ਇਸਲਾਮਾਬਾਦ ਵੱਲੋਂ ਲਗਭਗ ਇੱਕ ਦਰਜਨ ਨਵੀਆਂ ਢਾਂਚਾਗਤ ਅਤੇ ਮਾਲੀ ਸ਼ਰਤਾਂ ਮੰਨਣ ਅਤੇ ਮੱਧ ਪੂਰਬ ਵਿੱਚ ਜਾਰੀ ਤਣਾਅ ਦੇ ਬਾਵਜੂਦ ਪਹਿਲਾਂ ਤੈਅ ਕੀਤੇ ਆਰਥਿਕ ਟੀਚਿਆਂ ਨੂੰ...

ਖ਼ਾਲਸਾ ਪੰਥ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਨੂੰਨ ਨੂੰ ਬਰਦਾਸ਼ਤ ਨਹੀਂ ਕਰਾਂਗੇ : ਭਾਈ ਭੁਪਿੰਦਰ ਸਿੰਘ ਛੇ ਜੂਨ

ਖ਼ਾਲਸਾ ਪੰਥ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਨੂੰਨ ਨੂੰ ਬਰਦਾਸ਼ਤ ਨਹੀਂ ਕਰਾਂਗੇ : ਭਾਈ ਭੁਪਿੰਦਰ ਸਿੰਘ ਛੇ ਜੂਨ

May 08, 2026 09:16 PM (Asia/Kolkata)

ਅੰਮ੍ਰਿਤਸਰ, 8 ਮਈ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਸਿੱਖ ਪੰਥ ਲਈ ਇੱਕ ਗੰਭੀਰ ਸੰਕਟ ਪੈਦਾ ਕਰੇਗਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣਾ ਵਧੀਆ ਫੈਸਲਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਵੀ ਕਾਨੂੰਨੀ ਦਾਇਰੇ ਦੇ...

ਨਵਾਂ ਬਣਿਆ ਸਤਿਕਾਰ ਸੋਧ ਕਾਨੂੰਨ ਸਿੱਖਾਂ ਲਈ ਹੀ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਨਵਾਂ ਬਣਿਆ ਸਤਿਕਾਰ ਸੋਧ ਕਾਨੂੰਨ ਸਿੱਖਾਂ ਲਈ ਹੀ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

May 08, 2026 09:11 PM (Asia/Kolkata)

ਅੰਮ੍ਰਿਤਸਰ , 8 ਮਈ , ਨਜ਼ਰਾਨਾ ਟਾਈਮਜ-ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਨੂੰਨ (2026) ਸਿੱਖਾਂ ਲਈ ਹੀ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ, ਇਸ ਵਿੱਚ ਸਮੁੱਚੇ ਖ਼ਾਲਸਾ ਪੰਥ ਦੀ ਸਾਂਝੀ ਰਾਏ ਅਨੁਸਾਰ ਸੋਧਾਂ ਹੋਣੀਆਂ ਬੇਹੱਦ ਜ਼ਰੂਰੀ ਹਨ। ਇਸ ਕਾਨੂੰਨ ਨਾਲ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹਮਲਾ ਕਰਨ ਵਾਲੇ...

ਗੁਰਦੁਆਰਾ ਸਿੰਘ ਸਭਾ ਡੈਨਹਾਗ ਵਿਖੇ ਪਹਿਲੀ ਵਾਰ ਲਗਾਇਆ ਗੁਰਮਤਿ ਕੈਂਪ ਯਾਦਗਾਰੀ ਹੋ ਨਿੱਬੜਿਆ……

ਗੁਰਦੁਆਰਾ ਸਿੰਘ ਸਭਾ ਡੈਨਹਾਗ ਵਿਖੇ ਪਹਿਲੀ ਵਾਰ ਲਗਾਇਆ ਗੁਰਮਤਿ ਕੈਂਪ ਯਾਦਗਾਰੀ ਹੋ ਨਿੱਬੜਿਆ……

May 08, 2026 07:55 PM (Asia/Kolkata)

ਹਾਲੈਂਡ- ਨਜ਼ਰਾਨਾ ਟਾਈਮਜ਼- ਖ਼ਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਡੈਨਹਾਗ ਵਿਖੇ ਪਹਿਲੀ ਵਾਰ ਬੱਚਿਆਂ ਦੀਆਂ ਸਕੂਲਾਂ ਵਿੱਚ ਹੋਈਆਂ ਛੁੱਟੀਆਂ ਦਾ ਲਾਹਾ ਲੈਂਦਿਆਂ ਇੱਕ ਹਫ਼ਤੇ ਦਾ “ਗੁਰਮਤਿ ਟ੍ਰੇਨਿੰਗ ਅਤੇ ਸਖ਼ਸ਼ੀਅਤ ਉਸਾਰੀ ਕੈਂਪ” ਲਗਾਇਆ ਗਿਆ। ਗੁਰਦੁਆਰਾ ਸਾਹਿਬ ਦੇ ਟਰੱਸਟੀ ਸੇਵਾਦਾਰ ਭਾਈ ਜਸਪਾਲ ਸਿੰਘ ਨੇ ਜਾਣਕਾਰੀ ਦੇਂਦਿਆ ਦੱਸਿਆ ਕਿ ਇਹ ਕੈਂਪ ਸਮੂੰਹ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਨਿਸ਼ਾਨ ਸਿੰਘ ਪੱਟੀ...

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਸੋਧੇ ਐਕਟ ’ਚੋਂ ਇਤਰਾਜ਼ਯੋਗ ਮੱਦਾਂ ਹਟਾਉਣ ਲਈ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਦਿੱਤਾ ਸਮਾਂ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਸੋਧੇ ਐਕਟ ’ਚੋਂ ਇਤਰਾਜ਼ਯੋਗ ਮੱਦਾਂ ਹਟਾਉਣ ਲਈ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਦਿੱਤਾ ਸਮਾਂ

May 08, 2026 05:56 PM (Asia/Kolkata)

ਸ੍ਰੀ ਅੰਮ੍ਰਿਤਸਰ, 8 ਮਈ- ਕੰਵਰ ਪ੍ਰਤਾਪ ਸਿੰਘ ਪੰਜਾਬ ਸਰਕਾਰ ਵੱਲੋਂ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਤੋਂ ਬਗੈਰ ਪਾਸ ਕੀਤੇ ਜਾਣ ਸਬੰਧੀ ਅਤੇ ਇਸ ਕਾਨੂੰਨ ਉੱਤੇ ਸਿੱਖਾਂ ਵੱਲੋਂ ਪ੍ਰਗਟਾਏ ਜਾ ਰਹੇ ਖ਼ਦਸ਼ਿਆਂ ਤੇ ਇਤਰਾਜ਼ਾਂ ਬਾਰੇ ਵਿਚਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ...

ਸੁਖਦੀਪ ਸਿੱਧੂ ਦੇ ਪਿਤਾ ਮਾਸਟਰ ਜੋਗਾ ਸਿੰਘ ਨਮਿੱਤ ਭੋਗ ਪਾਏ ਗਏ

ਸੁਖਦੀਪ ਸਿੱਧੂ ਦੇ ਪਿਤਾ ਮਾਸਟਰ ਜੋਗਾ ਸਿੰਘ ਨਮਿੱਤ ਭੋਗ ਪਾਏ ਗਏ

May 08, 2026 05:50 PM (Asia/Kolkata)

ਸਿਆਸੀ,ਸਮਾਜਿਕ ਆਗੂਆਂ ਅਤੇ ਹੋਰਨਾਂ ਵੱਲੋਂ ਸ਼ਰਧਾਂਜਲੀਆਂ ਭੇਂਟਰਾਕੇਸ਼ ਨਈਅਰ ਚੋਹਲਾ ਕੱਥੂਨੰਗਲ/ਜੇਠੂਵਾਲ,8 ਮਈਨੇੜਲੇ ਪਿੰਡ ਮਜਵਿੰਡ ਦੇ ਸਾਬਕਾ ਸਰਪੰਚ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ ਦੇ ਪਿਤਾ ਮਾਸਟਰ ਜੋਗਾ ਸਿੰਘ ਸਿੱਧੂ ਨਮਿੱਤ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਮੌਕੇ ਸਿਆਸੀ,ਸਮਾਜਿਕ ਅਤੇ ਪੱਤਰਕਾਰੀ ਖੇਤਰ ਨਾਲ ਸਬੰਧਤ ਸਖਸ਼ੀਅਤਾਂ ਵੱਲੋਂ ਮਾਸਟਰ ਜੋਗਾ ਸਿੰਘ ਸਿੱਧੂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।ਮਾਸਟਰ ਜੋਗਾ ਸਿੰਘ ਸਿੱਧੂ ਦਾ ਬੀਤੇ ਦਿਨੀਂ 87 ਸਾਲ ਦੀ...

ਮਰਦਮ ਸ਼ੁਮਾਰੀ ਵਿੱਚ ਵਰਤਿਆ ਅਪੱਤੀ ਜਨਕ ਸ਼ਬਦ ਤੇ ਹੋਵੇ ਸਖਤ ਕਾਰਵਾਈ

ਮਰਦਮ ਸ਼ੁਮਾਰੀ ਵਿੱਚ ਵਰਤਿਆ ਅਪੱਤੀ ਜਨਕ ਸ਼ਬਦ ਤੇ ਹੋਵੇ ਸਖਤ ਕਾਰਵਾਈ

May 08, 2026 03:36 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਅੱਜ ਪਿੰਡ ਛੱਜਲਵਢੀ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜਗਤਾਰ ਸਿੰਘ ਟੇਲਰ ਮਾਸਟਰ ਦੀ ਅਗਵਾਈ ਹੇਠ ਇਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਬੋਲਦਿਆਂ ਉਕਤ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਛੱਜਲਵੱਢੀ ਨੇ ਦੱਸਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਜੋ ਮਰਦਮਸ਼ੁਮਾਈਕ ਕਰਾਈ ਕਰਾਈ ਜਾ ਰਹੀ ਹੈ ਉਸ ਵਿੱਚ ਪੰਜਾਬ ਸਟੇਟ ਵੱਲੋਂ 39 ਜਾਤਾਂ ਦਰਜ ਕਰਕੇ ਕਲਮ ਬੰਦ ਕੀਤੀਆਂ ਗਈਆਂ ਹਨ ਇਹਨਾਂ ਵਿੱਚੋਂ ਇੱਕ ਕਾਲਮ ਵਿੱਚ ਗਰੀਬ ਵਰਗ ਦੀ ਜਾਤੀ ਨੂੰ&nbsp...

ਗੁਰੂ ਕੇ ਸਿੱਖੋ! ਮਨਮਤਿ ਅਤੇ ਬਿਪਰਵਾਦ ਨੂੰ ਤਿਆਗੋ...

ਗੁਰੂ ਕੇ ਸਿੱਖੋ! ਮਨਮਤਿ ਅਤੇ ਬਿਪਰਵਾਦ ਨੂੰ ਤਿਆਗੋ...

May 08, 2026 12:41 PM (Asia/Kolkata)

ਇਸ ਵਕਤ ਸਿੱਖ ਸਮਾਜ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੋਂ ਦੂਰ ਹੁੰਦਾ ਨਜ਼ਰ ਆ ਰਿਹਾ ਹੈ। ਸਿੱਖ ਪਰਿਵਾਰਾਂ ਵਿੱਚ ਮਨਮਤਿ ਅਤੇ ਬਿਪਰਵਾਦ ਦਾ ਪਸਾਰਾ ਵੱਧਦਾ ਜਾ ਰਿਹਾ ਹੈ, ਨਸ਼ਾ ਅਤੇ ਪਤਿਤਪੁਣਾ ਪੂਰੇ ਜ਼ੋਰਾਂ 'ਤੇ ਹੈ, ਐਸ਼ਪ੍ਰਸਤੀ ਅਤੇ ਅਸ਼ਲੀਲਤਾ ਵੀ ਹਰ ਘਰ ਵਿੱਚ ਵੜਦੀ ਜਾ ਰਹੀ ਹੈ ਤੇ ਇਸ ਵਰਤਾਰੇ ਨੂੰ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਗੁਰਮਤਿ ਕਿਤੇ ਖੰਭ ਲਾ ਕੇ ਉੱਡ ਗਈ ਹੋਵੇ। ਦਸ ਗੁਰੂ ਸਾਹਿਬਾਨਾਂ ਨੇ ਸਾਨੂੰ ਸ਼ਬਦ-ਗੁਰੂ ਦੇ ਸਿਧਾਂਤ ਨਾਲ ਜੋੜਿਆ ਸੀ ਪਰ ਇਸ ਦੇ ਬਾਵਜੂਦ ਵੀ...

ਕੀ ਖ਼ੁਦ ਕਨੂੰਨ ਬਣਵਾ ਕੇ ਖ਼ੁਦ ਹੀ ਫਸ ਗਏ ਸਿੱਖ ?

ਕੀ ਖ਼ੁਦ ਕਨੂੰਨ ਬਣਵਾ ਕੇ ਖ਼ੁਦ ਹੀ ਫਸ ਗਏ ਸਿੱਖ ?

May 08, 2026 12:36 PM (Asia/Kolkata)

ਭਗਵੰਤ ਮਾਨ ਸਰਕਾਰ ਵੱਲੋਂ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਨੂੰਨ (2026) ਬਣਨ ਤੋਂ ਬਾਅਦ ਇਹ ਚਰਚਾ ਸਭ ਪਾਸੇ ਛਿੜ ਪਈ ਹੈ ਕਿ ਇਹ ਕਨੂੰਨ ਸਿੱਖਾਂ ਲਈ ਹੀ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ। ਸਿੱਖ ਬੁੱਧੀਜੀਵੀ ਅਤੇ ਕਨੂੰਨੀ ਮਾਹਰ ਆਖ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹਮਲਾ ਕਰਨ ਵਾਲੇ ਦੁਸ਼ਟ ਨੂੰ ਜਿੱਥੇ ਉਮਰ ਕੈਦ ਦੀ ਸਜ਼ਾ ਤੇ 20 ਲੱਖ ਤਕ ਜੁਰਮਾਨਾ ਹੋਵੇਗਾ। ਓਥੇ ਕਿਸੇ ਗੁਰਦੁਆਰਾ, ਸੰਸਥਾ ਜਾਂ ਵਿਅਕਤੀ ਵੱਲੋਂ ਘਰ ਵਿੱਚ ਪ੍ਰਕਾਸ਼ਮਾਨ ਕੀਤੇ ਸ੍ਰੀ ਗੁਰੂ ਗ੍ਰੰਥ...

ਕਨੇਡਾ ਦੀ ਪਾਰਲੀਮੈਂਟ ਵਿੱਚ ਸਿੱਖ ਹੈਰੀਟੇਜ ਮੰਥ ਮੌਕੇ ਵਿਸ਼ੇਸ਼ ਸਮਾਗਮ

ਕਨੇਡਾ ਦੀ ਪਾਰਲੀਮੈਂਟ ਵਿੱਚ ਸਿੱਖ ਹੈਰੀਟੇਜ ਮੰਥ ਮੌਕੇ ਵਿਸ਼ੇਸ਼ ਸਮਾਗਮ

May 08, 2026 11:11 AM (Asia/Kolkata)

1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ, ਸੰਗਤਾਂ ਨੇ ਸਰਦਾਰ ਬਲਤੇਜ ਸਿੰਘ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨOttawa , Nazrana Times- ਕਨੇਡਾ ਦੀ ਰਾਜਧਾਨੀ ਅਟਾਵਾ ਵਿਖੇ ਸਥਿਤ Parliament Hill ਵਿੱਚ ਅੱਜ ਸਿੱਖ ਹੈਰੀਟੇਜ ਮੰਥ ਨੂੰ ਸਮਰਪਿਤ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਬਹੁਤ ਹੀ ਵਿਸ਼ੇਸ਼ ਅਤੇ ਭਾਵੁਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਉੱਘੇ ਸਿੱਖ ਸ਼ਖਸੀਅਤ Baltej Singh Dhillon ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਨੇਡਾ ਦੇ ਕਈ ਮੈਂਬਰ...

ਪਾਕਿਸਤਾਨ-ਈਰਾਨ ਸੰਪਰਕ ਤੇਜ਼, ਦਰ ਅਤੇ ਅਰਾਘਚੀ ਵਿਚ ਖੇਤਰੀ ਤਣਾਅ ‘ਤੇ ਅਹਿਮ ਗੱਲਬਾਤ

ਪਾਕਿਸਤਾਨ-ਈਰਾਨ ਸੰਪਰਕ ਤੇਜ਼, ਦਰ ਅਤੇ ਅਰਾਘਚੀ ਵਿਚ ਖੇਤਰੀ ਤਣਾਅ ‘ਤੇ ਅਹਿਮ ਗੱਲਬਾਤ

May 08, 2026 10:37 AM (Asia/Kolkata)

ਈਰਾਨ ਵੱਲੋਂ ਅਮਰੀਕੀ ਪੇਸ਼ਕਸ਼ ਦੀ ਸਮੀਖਿਆ ਦੌਰਾਨ ਪਾਕਿਸਤਾਨ ਕੂਟਨੀਤਿਕ ਮੋਰਚੇ ‘ਤੇ ਸਰਗਰਮਇਸਲਾਮਾਬਾਦ: ਨਜ਼ਰਾਨਾ ਟਾਈਮਜ਼ਰਿਪੋਰਟ: ਅਲੀ ਇਮਰਾਨ ਚੱਠਾਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸੈਨੇਟਰ ਮੁਹੰਮਦ ਇਸ਼ਾਕ ਦਰ ਨੇ ਵੀਰਵਾਰ ਨੂੰ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨਾਲ ਇਕ ਅਹਿਮ ਟੈਲੀਫੋਨਿਕ ਗੱਲਬਾਤ ਕੀਤੀ, ਜਦੋਂ ਕਿ ਖੇਤਰ ਵਿੱਚ ਤਣਾਅ ਲਗਾਤਾਰ ਵੱਧ ਰਿਹਾ ਹੈ।ਗੱਲਬਾਤ ਦੌਰਾਨ ਦੋਵੇਂ ਨੇਤਾਵਾਂ ਨੇ ਮੱਧ ਪੂਰਬ ਦੀ ਤਾਜ਼ਾ ਸਥਿਤੀ ‘ਤੇ ਵਿਚਾਰ ਸਾਂਝੇ ਕੀਤੇ ਅਤੇ ਤਣਾਅ ਨੂੰ ਹੋਰ...

  • Previous
  • 1
  • Next
Loading…
Loading the web debug toolbar…
Attempt #