8 April 2025 ਦੀਆਂ ਖ਼ਬਰਾਂ

6 published stories
ਪਿੰਡ ਰੁਮਾਣਾ  ਚੱਕ ਬਾਬਾ ਹਰੀ ਦਾਸ ਦੀ ਯਾਦ ਵਿਚ ਸਲਾਨਾ ਧਾਰਮਿਕ ਪੇਂਡੂ  ਖੇਡ ਮੇਲਾ ਮਨਾਇਆ ਗਿਆ।

ਪਿੰਡ ਰੁਮਾਣਾ ਚੱਕ ਬਾਬਾ ਹਰੀ ਦਾਸ ਦੀ ਯਾਦ ਵਿਚ ਸਲਾਨਾ ਧਾਰਮਿਕ ਪੇਂਡੂ ਖੇਡ ਮੇਲਾ ਮਨਾਇਆ ਗਿਆ।

Apr 09, 2025 04:01 AM (Asia/Kolkata)

ਪੰਜਾਬ ਸਰਕਾਰ ਵੱਲੋਂ ਖੇਡਾਂ ਦਾ ਮਹੌਲ ਸਿਰਜਣ ਲਈ ਖੇਡ ਸਟੇਡੀਅਮ ਬਣਾਇਆ ਜਾਵੇਗਾ - ਹਰਭਜਨ ਸਿੰਘ ਈ ਟੀ ਓ। ਟਾਂਗਰਾ -8 ਅਪ੍ਰੈਲ ਸੁਰਜੀਤ ਸਿੰਘ ਖਾਲਸਾ। ਪਿੰਡ ਰਮਾਣਾ ਚੱਕ ਵਿਖੇ ਬਾਬਾ ਹਰੀਦਾਸ ਦੀ ਯਾਦ ਵਿਚ ਦੋ ਦਿਨਾਂ ਧਾਰਮਿਕ ਅਤੇ ਪੇਂਡੂ ਖੇਡ ਮੇਲਾਮਨਾਇਆ ਗਿਆ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਦੋਵੇਂ ਦਿਨਧਾਰਮਿਕ ਦੀਵਾਨ ਸਜਾਏ ਗਏ।ਜਿਸ ਵਿਚ ਪੰਥ ਪ੍ਰਸਿਧ ਕਵੀਸ਼ਰ ਭਗਵੰਤ ਸਿੰਘ ਸੂਰਵਿੰਡ,ਗੁਰਿੰਦਰਪਾਲਸਿੰਘ ਬੈਂਕਾ,ਦਿਲਬਾਗ ਸਿੰਘ ਕਾਲੇਕੇ ਆਦਿ ਜਥਿਆਂ ਨੇ...

ਤਰਨਤਾਰਨ ਵਿਖੇ ਭਾਜਪਾ ਆਗੂਆਂ ਨੇ ਫੂਕਿਆ 'ਆਪ' ਸਰਕਾਰ ਦਾ ਪੁਤਲਾ

ਤਰਨਤਾਰਨ ਵਿਖੇ ਭਾਜਪਾ ਆਗੂਆਂ ਨੇ ਫੂਕਿਆ 'ਆਪ' ਸਰਕਾਰ ਦਾ ਪੁਤਲਾ

Apr 09, 2025 02:54 AM (Asia/Kolkata)

'ਆਪ' ਸਰਕਾਰ ਦੇ ਰਾਜ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਨਾਜ਼ੁਕ- ਹਰਜੀਤ ਸਿੰਘ ਸੰਧੂ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,8 ਅਪ੍ਰੈਲ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਨਿਵਾਸ ਸਥਾਨ 'ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਪੂਰੇ ਦੇਸ਼ ਦੇ ਕਰੋੜਾਂ ਪਾਰਟੀ ਆਗੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਇਸ ਤਹਿਤ ਭਾਜਪਾ ਦੇ ਤਰਨਤਾਰਨ ਮੁੱਖ ਦਫ਼ਤਰ ਵਿਖੇ...

ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦਾ ਨਿਧੜਕ ਪਹਿਰੇਦਾਰ ਸੀ ਸ. ਜਸਪਾਲ ਸਿੰਘ ਹੇਰਾਂ

ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦਾ ਨਿਧੜਕ ਪਹਿਰੇਦਾਰ ਸੀ ਸ. ਜਸਪਾਲ ਸਿੰਘ ਹੇਰਾਂ

Apr 09, 2025 12:50 AM (Asia/Kolkata)

ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦਾ ਨਿਧੜਕ ਪਹਿਰੇਦਾਰ ਸੀ ਸ. ਜਸਪਾਲ ਸਿੰਘ ਹੇਰਾਂ ਭਾਰਤੀ ਹਕੂਮਤ ਨੇ ਜੋ ਸਿੱਖਾਂ ਖ਼ਿਲਾਫ਼ ਜੰਗ ਵਿੱਢੀ ਹੋਈ ਹੈ, ਉਸ ਦਾ ਮੁਕਾਬਲਾ ਸ. ਜਸਪਾਲ ਸਿੰਘ ਹੇਰਾਂ ਬਹੁਤ ਧੜੱਲੇ ਨਾਲ਼ ਕਰ ਰਹੇ ਸਨ ਤੇ ਦੁਸ਼ਮਣ ਦੇ ਹਰ ਹੱਲੇ ਦਾ ਜਵਾਬ ਉਹ ਆਪਣੀ ਕਿਰਪਾਨ ਰੂਪੀ ਕਲਮ ਨਾਲ਼ ਦੇ ਰਹੇ ਸਨ। 1849 ਵਿੱਚ ਜਦੋਂ ਦਾ ਸਿੱਖ ਰਾਜ ਦਾ ਸੂਰਜ ਡੁੱਬਿਆ ਓਦੋਂ ਤੋਂ ਹੀ ਸਿੱਖ ਆਪਣੀ ਕੌਮ ਦੀ ਅਜ਼ਾਦੀ ਲਈ ਲਹੂ-ਡੋਲ੍ਹਵਾਂ ਸੰਘਰਸ਼ ਕਰਦੇ ਰਹੇ ਪਰ ਸੰਨ 1947 ’ਚ ਬਿਪਰਵਾਦ ਨੇ ਸਿੱਖ ਕੌਮ ਨੂੰ ਇੱਕ ਗ਼ੁਲਾਮੀ...

ਨਾਗਰਿਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ  ਸਿਹਤ ਸੰਸਥਾ ਪ੍ਰਮੁੱਖ ਵੱਲੋਂ ਸਟਾਫ ਨਾਲ ਮੀਟਿੰਗ ਕੀਤੀ

ਨਾਗਰਿਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਸੰਸਥਾ ਪ੍ਰਮੁੱਖ ਵੱਲੋਂ ਸਟਾਫ ਨਾਲ ਮੀਟਿੰਗ ਕੀਤੀ

Apr 08, 2025 11:27 PM (Asia/Kolkata)

ਕਾਲਾ ਬੱਕਰਾ 7 ਅਪ੍ਰੈਲ , ਮਨਜਿੰਦਰ ਸਿੰਘ ਭੋਗਪੁਰ ਰਾਜ ਸਰਕਾਰ ਵੱਲੋਂ ਮਿਲੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਨ ਦੇ ਉਪਰਾਲੇ ਨੂੰ ਸਿਖ਼ਰ ਦੇਣ ਦੇ ਸਬੰਧ ਵਿੱਚ ਸਿਹਤ ਕਰਮਚਾਰੀਆਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਇਨ੍ਹਾਂ ਦਿਨਾਂ ਵਿੱਚ ਤਨਦੇਹੀ ਨਾਲ ਡਿਊਟੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਸਿਹਤ ਸੰਸਥਾ ਕਾਲਾ ਬੱਕਰਾ ਪ੍ਰਮੁੱਖ ਡਾਕਟਰ ਰਿਚਰਡ ਓਹਰੀ ਜੀ ਨੇ ਮੀਡੀਆ ਰਾਹੀਂ ਲੋਕਾਂ ਨੂੰ...

ਅਕਾਲ ਤਖ਼ਤ ਸਾਹਿਬ ਤੋਂ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਪੰਥਕ ਸੇਵਾਵਾਂ ਤੇ ਰੋਕ, ਹੋਰ ਕਈ ਅਹਿਮ ਮਤੇ ਕੀਤੇ ਪਾਸ

ਅਕਾਲ ਤਖ਼ਤ ਸਾਹਿਬ ਤੋਂ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਪੰਥਕ ਸੇਵਾਵਾਂ ਤੇ ਰੋਕ, ਹੋਰ ਕਈ ਅਹਿਮ ਮਤੇ ਕੀਤੇ ਪਾਸ

Apr 08, 2025 08:13 PM (Asia/Kolkata)

ਅੰਮ੍ਰਿਤਸਰ 8 ਅਪ੍ਰੈਲ, ਨਜ਼ਰਾਨਾ ਟਾਈਮਜ ਬਿਊਰੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਅਗਵਾਈ ਵਿੱਚ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਇਕੱਤਰਤਾ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ...

ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ’ ਦੀ ਲਾਸਾਨੀ  ਮਹਾਨ ਸ਼ਹਾਦਤ’ .. ( ਕਾਵਿ )

ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ’ ਦੀ ਲਾਸਾਨੀ ਮਹਾਨ ਸ਼ਹਾਦਤ’ .. ( ਕਾਵਿ )

Apr 08, 2025 12:43 PM (Asia/Kolkata)

ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ’ ਦੀ ਲਾਸਾਨੀ ਮਹਾਨ ਸ਼ਹਾਦਤ’ .. ( ਕਾਵਿ ) ⚔️⛳️⚔️⛳️⚔️⛳️⚔️⛳️⚔️⛳️⚔️ ਬੱਬਰ ਸ਼ੇਰ, “ ਮਾਝੇ’ ਦਾ ਦਲੇਰ ਯੋਧਾ ਜੁਗਰਾਜ ਸਿੰਘ ਤੂਫ਼ਾਨ’ ਸੀ ਨਾਓਂ ਓਸਦਾ । ਉੱਚਾ ਵਿੱਚ ਅਸਮਾਨ’ ਪਿਆ ਝੂਲਦਾ ਏ ਝੰਡਾ ਖ਼ਾਲਸਈ ਕੇਸਰੀ ਨਿਸ਼ਾਨ ਓਸਦਾ । ਮਜ਼ਲੂਮ’ ਨਿਤਾਣਿਆਂ ਦੇ ਲਈ ਜੂਝਦਾ ਸੀ ਹਿੰਦੂ ਸਿੱਖ ਸਭਿ ਕਰਨ ਦੁਲਾਰ’ ਉਸਨੂੰ । ਮਜ਼ਹਬ’ ਦੀਆਂ ਦੀਵਾਰਾਂ ਤੋਂ ਪਾਰ ਹੋ ਕੇ ਹਰ ਧਰਮ ਦੇ ਨਾਲ ਸੀ ਪਿਆਰ ਉਸਨੂੰ । ਹਲੇਮੀ ਰਾਜ ਦਾ ਅੱਖੀਆਂ ਚ’ ਲੈ ਸੁਪਨਾ ਕਰੜੀ ਘਾਲ, ਸੂਰਮਾ’...

  • Previous
  • 1
  • Next
Loading…
Loading the web debug toolbar…
Attempt #