7 September 2026 ਦੀਆਂ ਖ਼ਬਰਾਂ

12 published stories
ਪਿੰਡ ਇਕਾਈਆਂ ਦੀ ਮੀਟਿੰਗ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 14 ਸਤੰਬਰ ਦੇ ਮੋਰਚਿਆਂ ਦੀ ਕੀਤੀ ਤਿਆਰੀ,

ਪਿੰਡ ਇਕਾਈਆਂ ਦੀ ਮੀਟਿੰਗ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 14 ਸਤੰਬਰ ਦੇ ਮੋਰਚਿਆਂ ਦੀ ਕੀਤੀ ਤਿਆਰੀ,

Sep 08, 2026 01:00 AM (Asia/Kolkata)

ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੇ ਸੰਘਰਸ਼ਾਂ ਦੀ ਸਰਕਾਰ ਵੱਲੋਂ ਅਣਦੇਖੀ ’ਤੇ ਜਥੇਬੰਦੀ ਵੱਲੋਂ ਸਖ਼ਤ ਰੋਸ ਟਾਂਗਰਾ - ਸੁਰਜੀਤ ਸਿੰਘ ਖਾਲਸਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਦੁਸਹਿਰਾ ਗਰਾਊਂਡ, ਰਣਜੀਤ ਐਵੀਨਿਊ ਵਿਖੇ ਪਿੰਡ ਇਕਾਈਆਂ ਦੀ ਕਨਵੈਸ਼ਨ ਕਰਕੇ 14 ਸਤੰਬਰ ਤੋਂ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਅੱਗੇ ਲਗਾਏ ਜਾਣ ਵਾਲੇ...

ਖਜ਼ਾਨਚੀਆਂ ਮੁਹੱਲੇ ’ਚ ਪੁਰਾਣੀ ਘਰੇਲੂ ਇਮਾਰਤ ਢਾਹ ਕੇ ਦੁਕਾਨਾਂ ਬਣਾਉਣ ਦਾ ਕੰਮ ਤੇਜ਼

ਖਜ਼ਾਨਚੀਆਂ ਮੁਹੱਲੇ ’ਚ ਪੁਰਾਣੀ ਘਰੇਲੂ ਇਮਾਰਤ ਢਾਹ ਕੇ ਦੁਕਾਨਾਂ ਬਣਾਉਣ ਦਾ ਕੰਮ ਤੇਜ਼

Sep 08, 2026 12:51 AM (Asia/Kolkata)

ਖਜ਼ਾਨਚੀਆਂ ਮੁਹੱਲੇ ’ਚ ਪੁਰਾਣੀ ਘਰੇਲੂ ਇਮਾਰਤ ਢਾਹ ਕੇ ਦੁਕਾਨਾਂ ਬਣਾਉਣ ਦਾ ਕੰਮ ਤੇਜ਼—6 ਤੋਂ 7 ਫੁੱਟ ਚੌੜੀਆਂ ਗਲੀਆਂ ’ਚ ਕਮਰਸ਼ੀਅਲ ਨਿਰਮਾਣ ਕਿੰਨਾ ਜਾਇਜ਼?ਰਿਹਾਇਸ਼ੀ ਇਲਾਕਿਆਂ ’ਚ ਕਮਰਸ਼ੀਅਲ ਗਤੀਵਿਧੀਆਂ ਦੀ ਭਰਮਾਰ, ਨਗਰ ਨਿਗਮ ਦੀ ਕਾਰਵਾਈ ’ਤੇ ਉੱਠ ਰਹੇ ਸਵਾਲਕਪੂਰਥਲਾ 8 ਸਿਤੰਬਰ ਗੌਰਵ ਮੜੀਆ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਅਤੇ ਤੰਗ ਗਲੀਆਂ ਵਿੱਚ ਲਗਾਤਾਰ ਵੱਧ ਰਹੀਆਂ ਕਮਰਸ਼ੀਅਲ ਗਤੀਵਿਧੀਆਂ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਸਵਾਲ ਉੱਠਦੇ ਰਹੇ ਹਨ। ਵੱਖ-ਵੱਖ ਮੌਕਿਆਂ ’ਤੇ...

ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਸਮਾਗਮ ਮੌਕੇ ਕੀਤੀ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀਆਂ ਫਾਈਲਾਂ ਜਨਤਕ ਕਰਨ ਦੀ ਮੰਗ-

ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਸਮਾਗਮ ਮੌਕੇ ਕੀਤੀ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀਆਂ ਫਾਈਲਾਂ ਜਨਤਕ ਕਰਨ ਦੀ ਮੰਗ-

Sep 07, 2026 07:59 PM (Asia/Kolkata)

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ‘ਤੇ ਅਧਾਰਤ ਬਣਨ ਪੰਜਾਬ, ਦੇਸ਼ ਤੇ ਦੁਨੀਆਂ ਦੇ ਸੰਵਿਧਾਨ- ਜੰਗਲ ਰਾਜ ਦਾ ਖਾਤਮਾ ਹਲੇਮੀ ਰਾਜ ਦੀ ਸਥਾਪਨਾ ਚਾਹੁੰਦਾ ਹੈ ਗੁਰਾਂ ਦਾ ਪੰਜਾਬ- ਖਾਲੜਾ ਮਿਸ਼ਨ ਅੰਮ੍ਰਿਤਸਰ, ਸੁਰਜੀਤ ਸਿੰਘ ਖ਼ਾਲਸਾ ਅੱਜ ਕਬੀਰ ਪਾਰਕ ਦੇ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਸਹਿਜ ਪਾਠ ਦੇ ਭੋਗ ਅਤੇ ਕੀਰਤਨ ਉਪਰੰਤ ਸ਼ਹੀਦੀ ਸਮਾਗਮ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਹਾਜ਼ਰੀ...

ਅਖੇ ਸਿੱਖ ਤਾਂ ਹਿੰਦੂਆਂ ਦੀ ਰੱਖਿਆ ਲਈ ਹੀ ਬਣੇ ਨੇ...

ਅਖੇ ਸਿੱਖ ਤਾਂ ਹਿੰਦੂਆਂ ਦੀ ਰੱਖਿਆ ਲਈ ਹੀ ਬਣੇ ਨੇ...

Sep 07, 2026 07:14 PM (Asia/Kolkata)

ਅਕਸਰ ਹੀ ਹਿੰਦੂਤਵੀਏ ਆਖਦੇ ਹਨ ਕਿ "ਸਿੱਖ ਕੌਮ ਤਾਂ ਬਣੀ ਹੀ ਹਿੰਦੂਆਂ ਦੀ ਰੱਖਿਆ ਲਈ ਹੈ।" ਜੇ ਏਹੀ ਗੱਲ ਹੈ ਫਿਰ ਤਾਂ ਹਿੰਦੂਆਂ ਨੂੰ ਸਿੱਖਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜੇ ਸਿੱਖ ਨਾ ਹੁੰਦੇ ਤਾਂ ਮੁਗਲਾਂ ਨੇ ਹਿੰਦੂਆਂ ਦਾ ਸਫ਼ਾਇਆ ਕਰ ਦੇਣਾ ਸੀ, ਨਾ ਮੰਦਰਾਂ 'ਚ ਟੱਲ ਖਟਕਣੇ ਸੀ, ਨਾ ਹੀ ਮੱਥੇ 'ਤੇ ਤਿਲਕ ਲੱਗਣੇ ਸੀ। ਪਰ ਹਿੰਦੂ ਕਿੰਨੇ ਅਕ੍ਰਿਤਘਣ ਹਨ ਕਿ ਉਹ ਆਪਣੀ ਰੱਖਿਆ ਕਰਨ ਵਾਲੇ ਸਿੱਖਾਂ ਨੂੰ ਹੀ ਮਾਰ ਰਹੇ ਹਨ, ਸਿੱਖਾਂ ਉੱਤੇ ਘੱਲੂਘਾਰੇ ਵਪਰਾਉਂਦੇ ਹਨ, ਨਸਲਕੁਸ਼ੀ ਕਰਦੇ ਹਨ...

ਭਿੰਡਰਾਂਵਾਲਾ ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਅੰਮ੍ਰਿਤਸਰ 'ਚ ਵਿਸ਼ੇਸ਼ ਸਨਮਾਨ ਅਤੇ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬਾਂ ਇੰਗਲੈਂਡ ਵਿੱਚ ਹੋਈਆਂ ਜਾਰੀ

ਭਿੰਡਰਾਂਵਾਲਾ ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਅੰਮ੍ਰਿਤਸਰ 'ਚ ਵਿਸ਼ੇਸ਼ ਸਨਮਾਨ ਅਤੇ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬਾਂ ਇੰਗਲੈਂਡ ਵਿੱਚ ਹੋਈਆਂ ਜਾਰੀ

Sep 07, 2026 07:04 PM (Asia/Kolkata)

ਅੰਮ੍ਰਿਤਸਰ, 7 ਸਤੰਬਰ (ਚਰਨਜੀਤ ਸਿੰਘ): ਪਿਛਲੇ ਦਿਨੀਂ ਇੰਗਲੈਂਡ ਦੇ ਗੁਰਦੁਆਰਾ ਗੁਰੂ ਨਾਨਕ ਸਮੈਦਿਕ ਦੇ ਸਾਬਕਾ ਪ੍ਰਧਾਨ ਭਾਈ ਮਲਕੀਤ ਸਿੰਘ ਜੋ ਇੰਗਲੈਂਡ ਤੋਂ ਪੰਜਾਬ (ਭਾਰਤ) ਆਏ ਸਨ ਤੇ ਉਹਨਾਂ ਵੱਲੋਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੇ ਭਾਈ ਰਣਜੀਤ ਸਿੰਘ ਵੱਲੋਂ ਸਿੱਖ ਸੰਘਰਸ਼ ਦੇ ਨਾਮਵਰ ਅਤੇ ਅਣਗੌਲੇ ਸ਼ਹੀਦਾਂ ਉੱਤੇ...

ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

Sep 07, 2026 06:51 PM (Asia/Kolkata)

ਕਪੂਰਥਲਾ 7 ਸਿਤੰਬਰ ਗੌਰਵ ਮੜੀਆ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ ਨੇ ਕਿਹਾ ਕਿ ਆਪਣੀਆਂ ਨਿੱਜੀ ਸਮੱਸਿਆਵਾਂ ਕਾਰਨ ਉਹ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਬੁਲਾਰੇ ਅਤੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਪਾਰਟੀ ਗਤੀਵਿਧੀਆਂ ਨੂੰ ਚਲਾਉਣ ਦੇ ਲਈ ਸ਼ਮਾ ਨਹੀਂ ਦੇ ਪਾ ਰਹੇ ਹਨ। ਅੱਜ ਤੋਂ ਉਹ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਕਿਸੇ ਵੀ ਅਹੁਦੇ ਤੇ ਨਹੀਂ ਹਨ।ਉਨ੍ਹਾਂ...

ਪੰਜਾਬ ਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਇਕ ਵਾਰ ਫਿਰ ਫੜੇਗਾ ਵਿਕਾਸ ਦੀ ਗੱਤੀ-ਐਚਐਸ ਵਾਲੀਆ

ਪੰਜਾਬ ਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਇਕ ਵਾਰ ਫਿਰ ਫੜੇਗਾ ਵਿਕਾਸ ਦੀ ਗੱਤੀ-ਐਚਐਸ ਵਾਲੀਆ

Sep 07, 2026 06:48 PM (Asia/Kolkata)

ਕਾਂਗਰਸ ਛੱਡ ਕੇ 20 ਪਰਿਵਾਰ ਅਕਾਲੀ ਦਲ ਚ ਹੋਏ ਸ਼ਾਮਲਵਿਧਾਨ ਸਭਾ ਚੋਣਾਂ ਦਾ ਸਮਾਂ ਨਜਦੀਕ ਆਉਂਦਿਆਂ ਦੇਖ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਵਿਚ ਆਏ ਦਿਨ ਹੋ ਰਿਹਾ ਵਾਧਾ ਕਪੂਰਥਲਾ 7 ਸਿਤੰਬਰ ਗੌਰਵ ਮੜੀਆ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਕਪੂਰਥਲਾ ਵਿਚ ਉਸ ਸ਼ਮੇ ਭਾਰੀ ਬਲ ਮਿਲਿਆ ਜਦੋ ਹਰਿੰਦਰ ਸਿੰਘ ਬਡਿਆਲ ਦੇ ਯਤਨਾਂ ਸਦਕਾ ਹਲਕਾ ਕਪੂਰਥਲਾ ਦੇ ਪਿੰਡ ਬਡਿਆਲ ਵਿਖੇ ਦੋ ਵਾਰ ਸਰਪੰਚ ਰਹੇ ਬੀਬੀ ਲਖਵਿੰਦਰ ਕੌਰ ਦੇ ਸਪੁੱਤਰ ਹਰਦੀਪ ਸਿੰਘ ਦੀਪਾ ਅਤੇ 20 ਹੋਰ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ...

ਭਾਈ ਭੁਪਿੰਦਰ ਸਿੰਘ ਸੱਜਣ ਨੂੰ ਸ਼ਾਮ ਚੁਰਾਸੀ ਤੋਂ ਹਲਕਾ ਇੰਚਾਰਜ ਲਾਉਣ 'ਤੇ ਸਮੁੱਚੀ ਟੀਮ ਵੱਲੋਂ ਪਾਰਟੀ ਹਾਈਕਮਾਂਡ ਦਾ ਧੰਨਵਾਦ

ਭਾਈ ਭੁਪਿੰਦਰ ਸਿੰਘ ਸੱਜਣ ਨੂੰ ਸ਼ਾਮ ਚੁਰਾਸੀ ਤੋਂ ਹਲਕਾ ਇੰਚਾਰਜ ਲਾਉਣ 'ਤੇ ਸਮੁੱਚੀ ਟੀਮ ਵੱਲੋਂ ਪਾਰਟੀ ਹਾਈਕਮਾਂਡ ਦਾ ਧੰਨਵਾਦ

Sep 07, 2026 05:57 PM (Asia/Kolkata)

ਹੁਸ਼ਿਆਰਪੁਰ, 7 ਸਤੰਬਰ , ਕੰਵਰ ਪ੍ਰਤਾਪ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੱਜ ਹੁਸ਼ਿਆਰਪੁਰ ਸ਼ਹਿਰ ਵਿਖੇ ਇੱਕ ਭਰਵੀਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿੱਥੇ ਪੰਜਾਬ ਦੇ ਗੰਭੀਰ ਮਸਲਿਆਂ ਬਾਰੇ ਵਿਚਾਰ ਚਰਚਾ ਹੋਈ। ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਪੰਥ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਾਲ਼ੇ ਭੁਪਿੰਦਰ ਸਿੰਘ ਸੱਜਣ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਹਲਕਾ ਸ਼ਾਮਚੁਰਾਸੀ ਦਾ ਇੰਚਾਰਜ ਲਗਾਏ ਜਾਣ ਤੇ ਹਲਕਾ ਸ਼ਾਮ 84 ਦੀ ਸਮੁੱਚੀ ਟੀਮ ਨੇ ਪਾਰਟੀ ਦਾ ਧੰਨਵਾਦ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹਿਮਾਚਲ ਪ੍ਰਦੇਸ਼ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਨਿੰਦਾ; ਸਕੂਲ ਪ੍ਰਿੰਸੀਪਲ ਬਦਲਣ ਨੂੰ ਕਿਹਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹਿਮਾਚਲ ਪ੍ਰਦੇਸ਼ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਨਿੰਦਾ; ਸਕੂਲ ਪ੍ਰਿੰਸੀਪਲ ਬਦਲਣ ਨੂੰ ਕਿਹਾ

Sep 07, 2026 05:41 PM (Asia/Kolkata)

ਸ੍ਰੀ ਅੰਮ੍ਰਿਤਸਰ, 7 ਸਤੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇੱਕ ਬੋਰਡਿੰਗ ਸਕੂਲ ਵਿੱਚ ਇੱਕ ਸਿੱਖ ਬੱਚੇ ਨਾਲ ਕੀਤੀ ਗਈ ਰੈਗਿੰਗ ਦੀ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਚ ਹੀ ਮੰਦਭਾਗੀ ਘਟਨਾ ਹੈ ਕਿ ਇੱਕ ਸਿੱਖ ਬੱਚੇ ਨਾਲ ਸਕੂਲ ਦੇ ਹੀ ਦੂਜੇ ਬੱਚਿਆਂ ਨੇ ਇਹੋ ਜਿਹੇ ਹਰਕਤ ਕੀਤੀ, ਜਿਸ ਨੂੰ ਰੋਕਣ ਦੀ ਪੂਰੀ ਜ਼ਿੰਮੇਵਾਰੀ...

ਆਮ ਆਦਮੀ ਪਾਰਟੀ ਹਲਕਾ ਫ਼ਿਲੌਰ ਵੱਲੋਂ ਸਖੀਆਂ ਦੇ ਸਨਮਾਨ ਵਿੱਚ ਸਮਾਰੋਹ

ਆਮ ਆਦਮੀ ਪਾਰਟੀ ਹਲਕਾ ਫ਼ਿਲੌਰ ਵੱਲੋਂ ਸਖੀਆਂ ਦੇ ਸਨਮਾਨ ਵਿੱਚ ਸਮਾਰੋਹ

Sep 07, 2026 03:47 PM (Asia/Kolkata)

ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਮਹਿਲਾਵਾਂ ਦਾ ਸਤਿਕਾਰ ਅਤੇ ਸਸ਼ਕਤੀਕਰਨ ਸਾਡੀ ਪਹਿਲ ਹੈ।ਫ਼ਿਲੌਰ/ਅੱਪਰਾ 7 ਸਤੰਬਰ, (ਤੀਰਥ ਸਿੰਘ ਮੈਂਗੜਾ ). ਦਾਣਾ ਮੰਡੀ ਫ਼ਿਲੌਰ ਵਿਖੇ ਆਮ ਆਦਮੀ ਪਾਰਟੀ ਹਲਕਾ ਫ਼ਿਲੌਰ ਦੇ ਮਹਿਲਾ ਵਿੰਗ ਵੱਲੋਂ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਅਗਵਾਈ ਹੇਠ ਸਖੀਆਂ ਦੇ ਸਨਮਾਨ ਵਿੱਚ ਸਨਮਾਨ ਸਮਾਰੋਹ ਤੇ ਮੀਟਿੰਗ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ। ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ...

ਚੱਕ ਸਾਹਬੂ ਦਾ 200ਵਾਂ 4ਦਿਨਾਂ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ  ਹੋਇਆ ਸਮਪਨ

ਚੱਕ ਸਾਹਬੂ ਦਾ 200ਵਾਂ 4ਦਿਨਾਂ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸਮਪਨ

Sep 07, 2026 01:29 PM (Asia/Kolkata)

ਅੱਪਰਾ, 6 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਹਰ ਸਾਲ ਦੀ ਤਰਾਂ ਇਸ ਸਾਲ ਵੀ ਚੱਕ ਸਾਹਬੂ ਦਾ 200ਵਾਂ ਗੁੱਗਾ ਨੌਮੀ ਛਿੰਝ ਮੇਲਾ ਕਰਵਾਇਆ ਗਿਆ। ਇਹ ਛਿੰਝ ਮੇਲਾ ਪੂਰੇ 4 ਦਿਨ ਚੱਲਿਆ ਮੇਲੇ ਦੀ ਸ਼ੁਰੂਆਤ ਨਗਰ ਪਰਿਕ੍ਰਮਾਂ ਨਾਲ ਹੋਈ ਜਿਸ ਵਿੱਚ ਗੋਪੀ ਰੁੜਕੀ ਨੇ ਗੁੱਗਾ ਜਾਹਰ ਪੀਰ ਦਾ ਗੁਣ ਗਾਣ ਕੀਤਾ, ਨਗਰ ਪਰਿਕ੍ਰਮਾਂ ਦੇ ਸਨਮਾਨ ਵਿੱਚ ਨਗਰ ਨਿਵਾਸੀਆਂ ਨੇ ਦੁੱਧ, ਜੂਸ ਅਤੇ ਠੰਡਿਆਂ ਦੇ ਲੰਗਰ ਲਗਾਏ। ਮੇਲੇ ਦੇ ਦੂਸਰੇ ਦਿਨ ਮਨਕੀਰਤ ਨਾਥ ਨੇ ਆਪਣੇ ਸਾਥੀਆਂ ਨਾਲ ਗੁੱਗਾ ਜਾਹਰ ਪੀਰ ਦੇ ਸਵੇਈਏ ਗਾ ਕੇ...

ਰਿਹਾਇਸ਼ੀ ਕਲੋਨੀ ’ਚ ਧੜੱਲੇ ਨਾਲ ਕਮਰਸ਼ੀਅਲ ਉਸਾਰੀਆਂ!

ਰਿਹਾਇਸ਼ੀ ਕਲੋਨੀ ’ਚ ਧੜੱਲੇ ਨਾਲ ਕਮਰਸ਼ੀਅਲ ਉਸਾਰੀਆਂ!

Sep 07, 2026 12:07 PM (Asia/Kolkata)

ਬ੍ਰੇਕਿੰਗ ਨਿਊਜ਼ਤੰਗ ਗਲੀ ’ਚ ਤਿੰਨ ਮੰਜ਼ਿਲਾ ਹਸਪਤਾਲ—ਹਾਦਸਾ ਵਾਪਰਿਆ ਤਾਂ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਕਿਵੇਂ ਪਹੁੰਚਣਗੀਆਂ?ਕਪੂਰਥਲਾ 7 ਸਿਤੰਬਰ ਗੌਰਵ ਮੜੀਆ ਕਪੂਰਥਲਾ ਦੇ ਬੱਸ ਸਟੈਂਡ ਦੇ ਨੇੜੇ ਸਥਿਤ ਫਰੈਂਡਜ਼ ਕਲੋਨੀ, ਜੋ ਮੁੱਢਲੇ ਤੌਰ ’ਤੇ ਇੱਕ ਰਿਹਾਇਸ਼ੀ ਕਲੋਨੀ ਹੈ, ਵਿੱਚ ਕਥਿਤ ਤੌਰ ’ਤੇ ਜੰਗੀ ਪੱਧਰ ’ਤੇ ਹੋ ਰਹੀਆਂ ਕਮਰਸ਼ੀਅਲ ਉਸਾਰੀਆਂ ਨੇ ਨਗਰ ਨਿਗਮ ਦੇ ਬਿਲਡਿੰਗ ਬਾਇਲਾਜ਼ ਅਤੇ ਸ਼ਹਿਰ ਦੀ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।ਇਸ ਕਲੋਨੀ ਦੀਆਂ ਤੰਗ...

  • Previous
  • 1
  • Next
Loading…
Loading the web debug toolbar…
Attempt #